1

ਯੂਨਿਟ 1: One-minute English

ਯੂਨਿਟ ਚੁਣੋ

 1. 1 One-minute English
 • Completed

  ਸੈਸ਼ਨ 1

  1 ਕਿਰਿਆ/ਕੰਮ

  Used to

  06 Jun 2018

  In today's One-minute English Tom will explain how to use ‘used to’.
  ਅੱਜ One-minute English ਵਿੱਚ ਟੌਮ ਦੱਸੇਗਾ ਅੰਗਰੇਜ਼ੀ ਦੇ ਸ਼ਬਦਾਂ ‘used to’ ਦਾ ਸਹੀ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ।

 • Completed

  ਸੈਸ਼ਨ 2

  1 ਕਿਰਿਆ/ਕੰਮ

  For vs since

  13 Jun 2018

  In today's One-minute English, Kee will explain how to use ‘for vs since’.
  ਅੱਜ One-minute English ਵਿੱਚ ਕੀ ਦੱਸੇਗਾ ਅੰਗਰੇਜ਼ੀ ਦੇ ਸ਼ਬਦਾਂ ‘for vs since’ ਦਾ ਸਹੀ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ।

 • Completed

  ਸੈਸ਼ਨ 3

  1 ਕਿਰਿਆ/ਕੰਮ

  5 ways to use 'actually'

  20 Jun 2018

  How many ways can you use 'actually'?
  In today's video we look at 5 ways to use this common word.


  ਤੁਸੀਂ ਸ਼ਬਦ 'actually' ਕਿੰਨੇ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ?
  ਅੱਜ ਦੀ ਵੀਡੀਓ ਵਿੱਚ ਅਸੀਂ ਸ਼ਬਦ 'actually' ਦੀ 5 ਤਰੀਕਿਆਂ ਨਾਲ ਵਰਤੋਂ ਸਿੱਖਾਂਗੇ।

 • Completed

  ਸੈਸ਼ਨ 4

  1 ਕਿਰਿਆ/ਕੰਮ

  Would rather

  27 Jun 2018

  In today's One-minute English Tom will explain how to use ‘would rather'.
  ਅੱਜ One-minute English ਵਿੱਚ ਟੌਮ ‘would rather’ ਦੀ ਸਹੀ ਵਰਤੋਂ ਬਾਰੇ ਸਮਝਾਏਗਾ।

 • Completed

  ਸੈਸ਼ਨ 5

  1 ਕਿਰਿਆ/ਕੰਮ

  Real Conditionals

  04 Jul 2018

  In today's One-minute English Phil will explain how to use real conditionals.
  ਅੱਜ One-minute English ਵਿੱਚ ਫ਼ਿਲ 'real conditionals' ਦੀ ਵਰਤੋਂ ਸਮਝਾਏਗਾ।

 • Completed

  ਸੈਸ਼ਨ 6

  1 ਕਿਰਿਆ/ਕੰਮ

  Must vs Have to

  11 Jul 2018

  In today's One-minute English, Kee will explain how to use ‘must' and 'have to’.
  ਅੱਜ One-minute English ਵਿੱਚ Kee ਸਮਝਾਏਗਾ ‘must' ਅਤੇ 'have to’ ਦੀ ਸਹੀ ਵਰਤੋਂ।

 • Completed

  ਸੈਸ਼ਨ 7

  1 ਕਿਰਿਆ/ਕੰਮ

  Mustn't vs Don't have to

  18 Jul 2018

  In today's One-minute English, Kee will explain how to use ‘mustn't' and 'don't have to’.
  ਅੱਜ One-minute English ਵਿੱਚ Kee ਸਮਝਾਏਗਾ ‘mustn't' ਅਤੇ 'don't have to’ ਦੀ ਸਹੀ ਵਰਤੋਂ।

 • Completed

  ਸੈਸ਼ਨ 8

  1 ਕਿਰਿਆ/ਕੰਮ

  Talking about dreams

  25 Jul 2018

  In today's One-minute English Phil will explain how to talk about dreams.
  ਅੱਜ One-minute English ਵਿੱਚ Phil ਸਮਝਾਏਗਾ ਸੁਪਨਿਆਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ।

 • Completed

  ਸੈਸ਼ਨ 9

  1 ਕਿਰਿਆ/ਕੰਮ

  Both, neither, either

  24 Jul 2018

  What’s the difference between ‘both’, ‘neither’ & ‘either’?
  In today's video we look at how to use these useful words.

  ‘Both’, ‘neither’ ਅਤੇ ‘either’ ਸ਼ਬਦਾਂ ਵਿੱਚ ਕੀ ਅੰਤਰ ਹੈ?
  ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਅਹਿਮ ਸ਼ਬਦਾਂ ਦੀ ਸਹੀ ਵਰਤੋਂ ਕਰਨਾ ਸਿੱਖਾਂਗੇ।

 • Completed

  ਸੈਸ਼ਨ 10

  1 ਕਿਰਿਆ/ਕੰਮ

  Make and do

  01 Aug 2018

  In today's One-minute English Phil will explain how to use 'make' and 'do'.
  ਅੱਜ One-minute English ਵਿੱਚ ਫ਼ਿਲ ਦੱਸੇਗਾ 'make' ਅਤੇ 'do' ਦੀ ਸਹੀ ਵਰਤੋਂ ਕੀ ਹੈ।

 • Completed

  ਸੈਸ਼ਨ 11

  1 ਕਿਰਿਆ/ਕੰਮ

  Have something done

  13 Aug 2018

  In today's One-minute English Tom will explain the expression ‘have something done’.
  ਅੱਜ One-minute English ਵਿੱਚ ਟੌਮ ਸਮਝਾਏਗਾ ‘have something done’ ਇਜ਼ਹਾਰ ਦੀ ਸਹੀ ਵਰਤੋਂ ਕੀ ਹੈ।

 • Completed

  ਸੈਸ਼ਨ 12

  1 ਕਿਰਿਆ/ਕੰਮ

  Be used to

  21 Aug 2018

  In today's One-minute English Tom will explain how to use ‘be used to’.
  ਅੱਜ One-minute English ਵਿੱਚ ਟੌਮ ਸਮਝਾਏਗਾ ‘be used to’ ਦੀ ਸਹੀ ਵਰਤੋਂ ਕੀ ਹੈ।

 • Completed

  ਸੈਸ਼ਨ 13

  1 ਕਿਰਿਆ/ਕੰਮ

  Too and very

  29 Aug 2018

  In today's One-minute English Phil will explain how to use 'too' and 'very'.
  ਅੱਜ One-minute English ਵਿੱਚ ਫ਼ਿਲ ਦੱਸੇਗਾ 'too' ਅਤੇ 'very' ਦੀ ਸਹੀ ਵਰਤੋਂ ਕੀ ਹੈ।

 • Completed

  ਸੈਸ਼ਨ 14

  1 ਕਿਰਿਆ/ਕੰਮ

  5 ways to use 'hard'

  23 Aug 2018

  How many meanings does ‘hard’ have?
  In today's video we look at five different ways you can use it.

  ਸ਼ਬਦ ‘hard’ ਦੇ ਕਿੰਨੇ ਅਰਥ ਹਨ?
  ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ‘hard’ ਸ਼ਬਦ ਦੀ ਵਰਤੋਂ ਦੇ ਪੰਜ ਅਲੱਗ-ਅਲੱਗ ਤਰੀਕੇ।

 • Completed

  ਸੈਸ਼ਨ 15

  1 ਕਿਰਿਆ/ਕੰਮ

  3 ways to use 'if only'

  03 Sep 2018

  Do we use ‘if only’ to talk about the present, past or future? In today's video we find out.

  ਅਸੀਂ ਸ਼ਬਦ ‘if only’ ਕਿਸ ਸਮੇਂ ਬਾਰੇ ਦੱਸਣ ਲਈ ਕਰਦੇ ਹਾਂ-ਭੂਤਕਾਲ, ਵਰਤਮਾਨ ਜਾਂ ਫ਼ਿਰ ਭਵਿੱਖ ਕਾਲ? ਅੱਜ ਦੇ ਵੀਡੀਓ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ। 

 • Completed

  ਸੈਸ਼ਨ 16

  1 ਕਿਰਿਆ/ਕੰਮ

  Active vs Passive

  19 Sep 2018

  In today's One-minute English, Kee will explain how to make ‘active' and 'passive’.
  ਅੱਜ One-minute English ਵਿੱਚ Kee ਸਮਝਾਏਗਾ ‘active' ਅਤੇ 'passive’ ਵਾਕ ਕਿਸ ਤਰ੍ਹਾਂ ਬਣਾਈਏ।

 • Completed

  ਸੈਸ਼ਨ 17

  1 ਕਿਰਿਆ/ਕੰਮ

  Fun vs Funny

  17 Sep 2018

  In today's One-minute English Phil will explain the difference between fun and funny.
  ਅੱਜ One-minute English ਵਿੱਚ Phil ਚੀਜ਼ਾਂ ਦੇ ਮਜ਼ੇਦਾਰ ਅਤੇ ਹਾਸਰਸ ਭਰੀਆਂ ਹੋਣ ਵਿੱਚਲਾ ਫ਼ਰਕ ਸਮਝਾਏਗਾ। 

 • Completed

  ਸੈਸ਼ਨ 18

  1 ਕਿਰਿਆ/ਕੰਮ

  Three facts about 'the'

  03 Oct 2018

  In today's One-minute English Phil will explain three facts about 'the'.
  ਅੱਜ One-minute English ਵਿੱਚ Phil ਸਮਝਾਏਗਾ 'the' ਦੀ ਸਹੀ ਵਰਤੋਂ ਸੰਬੰਧੀ ਤਿੰਨ ਤੱਥ।

 • Completed

  ਸੈਸ਼ਨ 19

  1 ਕਿਰਿਆ/ਕੰਮ

  5 ways to use 'in' with time expressions

  28 Sep 2018

  In today's One-minute English Phil will explain how to use the preposition 'in' with time expressions.
  ਅੱਜ One-minute English ਵਿੱਚ ਫ਼ਿਲ ਸਾਨੂੰ ਸਮਝਾਏਗਾ ਪੂਰਵ-ਅਲੋਪ 'in' ਦੀ ਸਹੀ ਵਰਤੋਂ ਕੀ ਹੈ। 

 • Completed

  ਸੈਸ਼ਨ 20

  1 ਕਿਰਿਆ/ਕੰਮ

  How to use ‘wish’

  17 Oct 2018

  In today's One-minute English Tom will explain what to use after the verb ‘wish’.
  ਅੱਜ One-minute English ਵਿੱਚ ਟੌਮ ਸਮਝਾਏਗਾ ਕਿਰਿਆਤਮਕ ਸ਼ਬਦ ‘wish’ ਦੀ ਸਹੀ ਵਰਤੋਂ ਕੀ ਹੈ।

 • Completed

  ਸੈਸ਼ਨ 21

  1 ਕਿਰਿਆ/ਕੰਮ

  Come back vs Go back

  24 Oct 2018

  In today's One-minute English Sam will explain the difference between ‘come back’ and ‘go back’
  ਅੱਜ One-minute English ਵਿੱਚ ਸੈਮ ‘come back’ ਅਤੇ ‘go back’ ਦੇ ਅੰਤਰ ਬਾਰੇ ਸਮਝਾਏਗੀ।

 • Completed

  ਸੈਸ਼ਨ 22

  1 ਕਿਰਿਆ/ਕੰਮ

  So vs Such

  31 Oct 2018

  In today's One-minute English Sam will explain the difference between ‘so’ and ‘such’.
  ਅੱਜ One-minute English ਵਿੱਚ ਸੈਮ ਦੱਸੇਗੀ ‘so’ ਅਤੇ ‘such’ ਦੀ ਵਰਤੋਂ ਵਿੱਚ ਕੀ ਅੰਤਰ ਹੈ। 

 • Completed

  ਸੈਸ਼ਨ 23

  1 ਕਿਰਿਆ/ਕੰਮ

  Person vs people

  07 Nov 2018

  In today's One-minute English Dan will explain the differences between ‘person’ and ‘people’.
  ਅੱਜ One-minute English ਵਿੱਚ ਡੈਨ ‘person’ ਅਤੇ ‘people’ ਵਿਚਲਾ ਫ਼ਰਕ ਸਮਝਾਏਗਾ।

 • Completed

  ਸੈਸ਼ਨ 24

  1 ਕਿਰਿਆ/ਕੰਮ

  Raise vs Rise

  14 Nov 2018

  In today's One-minute English Sian will explain the differences between ‘raise’ and ‘rise’.

  ਅੱਜ One-minute English ਵਿੱਚ ਸ਼ਾਨ ‘raise’ ਅਤੇ ‘rise’ ਵਿਚਲਾ ਫ਼ਰਕ ਸਮਝਾਏਗੀ।

 • Completed

  ਸੈਸ਼ਨ 25

  1 ਕਿਰਿਆ/ਕੰਮ

  Play, do and go for sports

  21 Nov 2018

  In today's One-minute English Phil will explain how to use 'play', 'go' and 'do' with different sports.
  ਅੱਜ One-minute English ਵਿੱਚ ਫ਼ਿਲ ਦੱਸੇਗਾ 'play', 'go' ਅਤੇ 'do'  ਦੀ ਸਹੀ ਵਰਤੋਂ ਅਤੇ ਇੰਨਾ ਸ਼ਬਦਾਂ ਵਿਚਲਾ ਫ਼ਰਕ।