Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 46
Listen to find out different ways to talk about things you do to relax in English.
ਤੁਸੀਂ ਆਰਾਮ ਕਰਨ ਲਈ ਕੀ ਕਰਦੇ ਹੋ, ਉਸ ਸਭ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
Sessions in this unit
Session 46 score
0 / 3
- 0 / 3Activity 1
Activity 1
How do I talk about things I do to relax?
ਚਾਰ ਲੋਕਾਂ ਨੂੰ ਸੁਣੋ ਜੋ ਆਪਣੀ ਥਕਾਣ ਦੂਰ ਕਰਨ ਦੇ ਤਰੀਕਿਆਂ ਬਾਰੇ ਦੱਸ ਰਹੇ ਹਨ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।
Sam
Hello!
ਰਾਜਵੀਰ
ਤੁਸੀਂ ਥੱਕ ਜਾਣ ਤੋਂ ਬਾਅਦ ਅਰਾਮ ਕਿਸ ਤਰ੍ਹਾਂ ਕਰਦੇ ਹੋ? ਅੱਜ ਆਪਾਂ ਸਿੱਖਾਂਗੇ ਥਕਾਨ ਦੂਰ ਕਰਨ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਅੰਗੇਰਜ਼ੀ ਵਿੱਚ ਕਿਸ ਤਰ੍ਹਾਂ ਦੱਸਣਾ ਹੈ।
Sam
Ah, that sounds lovely. Can I get a cup of tea?
ਰਾਜਵੀਰ
ਨਹੀਂ ਸੈਮ ਹਾਲੇ ਅਸੀਂ ਆਰਾਮ ਨਹੀਂ, ਕੰਮ ਕਰਨਾ ਆਪਾਂ।
Sam
Oh. Yes, yes, I knew that.
ਰਾਜਵੀਰ
ਚਲੋ ਆਪਾਂ ਸੁਣਦੇ ਹਾਂ ਕਿ ਇਹ ਲੋਕ ਆਰਾਮ ਕਿਵੇਂ ਕਰਦੇ ਹਨ। ਸਮਝੋ ਕਿ ਇਹ ਕਿੰਨਾਂ ਚਾਰ ਗਤੀਵਿਧੀਆਂ ਬਾਰੇ ਗੱਲ ਕਰ ਰਹੇ ਹਨ?
- I do yoga to relax.
- I find reading relaxing.
- Listening to music helps me switch off.
- Exercise takes my mind off things.
ਰਾਜਵੀਰ
ਇਹਨਾਂ ਵਿੱਚੋਂ ਇੱਕ ਯੋਗਾ ਕਰਦਾ ਹੈ ਅਤੇ ਦੂਸਰਾ ਕਸਰਤ ਕਰਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪੜ੍ਹਨ 'reading' ਅਤੇ ਸੰਗੀਤ ਸੁਣਨ 'listening to music' ਬਾਰੇ ਵੀ ਦੱਸਿਆ।
I do yoga to relax.
ਰਾਜਵੀਰ
'Yoga' ਕਿਰਿਆ 'do' ਤੋਂ ਬਾਅਦ ਆਵੇਗਾ। ਕਰਤਾ 'I' ਨਾਲ ਵਾਕ ਸ਼ੁਰੂ ਹੁੰਦਾ ਹੈ ਅਤੇ ਇਸ ਤੋਂ ਬਾਅਦ ਕਿਰਿਆ ਆਵੇਗੀ।
Sam
He said 'do yoga', but you could also say 'read a book', 'listen to music', 'eat chocolate…'
ਰਾਜਵੀਰ
ਇਸ ਤੋਂ ਬਾਅਦ ਤੁਸੀਂ ਅਜਿਹਾ ਕਰਨ ਦਾ ਮਕਸਦ ਦੱਸੋ, ਜੋ ਕਿ ਆਰਾਮ ਕਰਨਾ 'to relax' ਹੈ।
Sam
We use a 'to' verb to give the reason we do an activity. For example, you're listening to this lesson 'to improve your English'.
Let's practise. Please repeat after me:
I do yoga to relax.
I eat chocolate to relax.
ਰਾਜਵੀਰ
ਦੂਸਰਾ ਵਾਕ ਦੁਬਾਰਾ ਸੁਣਦੇ ਹਾਂ ਇਸ ਵਿੱਚ'reading' ਨੂੰ ਮਿਡਲ ਵਿੱਚ ਰੱਖਿਆ ਗਿਆ, ਧਿਆਨ ਦਿਓ ਵਾਕ ਸ਼ੁਰੂ ਕਿਵੇਂ ਹੋਇਆ ਅਤੇ ਖ਼ਤਮ ਕਿਸ ਤਰ੍ਹਾਂ ਹੋਇਆ।
I find reading relaxing.
ਰਾਜਵੀਰ
ਉਹਨਾਂ ਨੇ ਵਾਕ'I find' ਨਾਲ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਦੱਸਿਆ ਕਿ ਉਹ ਕੀ ਕਰਦੇ ਹਨ ਜਿਵੇਂ ਕਿ 'reading' ਅਤੇ ਵਿਸ਼ੇਸ਼ਣ 'relaxing' ਦੀ ਵਰਤੋਂ ਕੀਤੀ।
Sam
And the activity can be an '-ing' word – this is called a gerund – like 'reading' or a noun. For example, 'I find books relaxing'. Let's practise:
I find reading relaxing.
I find books relaxing.
ਰਾਜਵੀਰ
ਸ਼ੁਕਰੀਆ, Sam. ਹੁਣ ਤੀਜੇ ਅਤੇ ਚੌਥੇ ਵਾਕ ਨੂੰ ਦੁਬਾਰਾ ਸੁਣਦੇ ਹਾਂ। ਉਹਨਾਂ ਨੇ ਵੱਖਰੇ ਤਰੀਕੇ ਨਾਲ ਕਿਹਾ। ਸਮਝਦੇ ਹਾਂ ਉਹਨਾਂ ਨੇ ਵਾਕ ਸ਼ੁਰੂ ਕਿਵੇਂ ਕੀਤਾ।
Listening to music helps me switch off.
Exercise takes my mind off things.
ਰਾਜਵੀਰ
ਤੁਸੀਂ ਧਿਆਨ ਦਿੱਤਾ? ਜਿਵੇਂ ਕਿ ਸੈਮ ਨੇ ਪਹਿਲਾਂ ਕਿਹਾ ਇਹ ਜਾਂ ਤਾਂ ਨਾਂਵ ਹੋ ਸਕਦਾ 'exercise' ਜਾਂ ਫ਼ਿਰ ਕਿਰਿਆ ਜਿਵੇਂ ਕਿ 'listening to music' ਹੋ ਸਕਦਾ ਹੈ।
Sam
Absolutely. They are the subject of the sentence.
ਰਾਜਵੀਰ
ਹੁਣ ਵਾਕਬਣਤਰ ਦੇਖਦੇ ਹਾਂ। ਪਹਿਲੇ ਵਾਕ ਵਿੱਚ'helps me switch off' ਸ਼ਬਦਾਂ ਦੀ ਵਰਤੋਂ ਕੀਤੀ ਗਈ। 'To switch off' ਦਾ ਮਤਲਬ ਹੈ ਬੰਦ ਕਰਨਾ ਅਤੇ 'takes my mind off things' ਯਾਨੀ ਚੀਜ਼ਾਂ ਤੋਂ ਮੇਰਾ ਧਿਆਨ ਹਟਾ ਦਿੰਦਾ ਹੈ। ਦੋਵੇਂ informal phrases ਹਨ।
Sam
Yes, they are. And be careful of the verbs 'help' and 'take' – they need an 's' at the end if the activity is the subject of the sentence. Let's practise that:
Listening to music helps me switch off.
Exercise takes my mind off things.
ਰਾਜਵੀਰ
Excellent! ਹੁਣ ਕੁਝ ਅਭਿਆਸ ਕੀਤਾ ਜਾਵੇ। ਕਹੋ ਕਿ ਕਸਰਤ ਕਰਨ ਨਾਲ ਤੁਸੀਂ ਰੀਲੈਕਸ ਰਹਿੰਦੇ ਹੋ। ਵਾਕਾਂ ਵਿੱਚ ਨਾਂਵ 'exercise' ਅਤੇ ਕਿਰਿਆਤਮਕ ਸ਼ਬਦ 'exercising' ਦੀ ਵਰਤੋਂ ਕਰਨਾ। ਜੋ ਵੀ ਕਹੋ ਉਸਨੂੰ ਚੈੱਕ ਕਰਨ ਲਈ ਸੈਮ ਦਾ ਕਿਹਾ ਸੁਣ ਲੈਣਾ।
Sam
Exercise helps me switch off.
Exercising helps me switch off.
ਰਾਜਵੀਰ
Good! ਹੁਣ ਵਾਕ 'I do exercise…' ਨਾਲ ਸ਼ੁਰੂ ਕਰੋ। ਤੁਸੀਂ ਇਸ ਵਾਕ ਨੂੰ ਖ਼ਤਮ ਕਿਸ ਤਰ੍ਹਾਂ ਕਰੋਗੇ ਤੇ ਹਾਂ ਇਸ ਵਿੱਚ ਇੱਕ ਕਿਰਿਆ ਦੀ ਜ਼ਰੂਰਤ ਹੈ।
Sam
I do exercise to relax.
ਰਾਜਵੀਰ
Well done! ਚਲੋ ਹੁਣ ਇੱਕ ਵਾਕ ਬਣਾਓ ਜੋ ਕਿ 'I find exercising…' ਨਾਲ ਖ਼ਤਮ ਹੋਵੇ। ਯਾਦ ਰੱਖੋ ਇਸ ਵਾਰ ਇਕ ਵਿਸ਼ੇਸ਼ਣ ਦੀ ਜ਼ਰੂਰਤ ਹੈ।
Sam
I find exercising relaxing.
ਰਾਜਵੀਰ
Great! ਚਲੋ ਅੱਜ ਲਈ ਇੰਨਾਂ ਹੀ ਹੁਣ ਆਰਾਮ ਕਰਦੇ ਹਾਂ।
Sam
Yes, you deserve it. Can I get a cup of tea now?
ਰਾਜਵੀਰ
Yes, Sam. Join us next week for more How do I…. Bye!
Learn more
1. 'Relax' ਹੋਣ ਦੇ ਤਰੀਕਿਆਂ ਬਾਰੇ ਦੱਸਣ ਲਈ ਕਿਸ ਤਰ੍ਹਾਂ ਦੇ ਵਾਕ ਬਣਾਏ ਜਾਣ?
Relax ਕਿਸੇ ਕਿਰਿਆ ਜਾਂ ਵਿਸ਼ੇਸ਼ਣ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦੋਂ relax ਨੂੰ ਵਾਕ ਦੇ ਅਖ਼ੀਰ ਵਿੱਚ ਕਿਰਿਆ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਕੰਮ ਦਾ ਮਕਸਦ ਉਸਦੀ ਵਜ੍ਹਾ ਬਾਰੇ ਦੱਸਦਾ ਹੈ। ਅਜਿਹੇ ਵਾਕ ਇਸ ਬਣਤਰ ਨਾਲ ਬਣਾਏ ਜਾਂਦੇ ਹਨ:
I + verb (+ noun) + to relax
- I do yoga to relax.
ਜਦੋਂ relax ਨੂੰ ਵਾਕ ਦੇ ਅਖ਼ੀਰ ਵਿੱਚ ਵਿਸ਼ੇਸ਼ਣ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਗਤੀਵਿਧੀ ਬਾਰੇ ਦੱਸਦਾ ਹੈ। ਅਜਿਹੇ ਵਾਕ ਇਸ ਬਣਤਰ ਨਾਲ ਬਣਾਏ ਜਾਂਦੇ ਹਨ:
I find + gerund / noun + relaxing.
- I find reading relaxing.
2. ਕੀ ਇਹ ਦੱਸਣ ਦੇ ਹੋਰ ਵੀ ਤਰੀਕੇ ਹਨ ਕਿ ਮੈਂ ਕਿੰਨਾਂ ਗਤੀਵਿਧੀਆਂ ਨਾਲ ਰੀਲੈਕਸ ਮਹਿਸੂਸ ਕਰਦਾ ਹੈ?
ਹਾਂ ਇਕ ਤਰੀਕਾ ਇਹ ਹੈ:
gerund / noun + helps me switch off.
Switch off ਦਾ ਅਰਥ ਹੈ ਧਿਆਨ ਇੱਕ ਪਾਸੇ ਤੋਂ ਹਟਾ ਦੇਣਾ। ਇਥੇ ਕਿਰਿਆ 'relax' ਦੀ ਵਰਤੋਂ ਕੀਤੀ ਗਈ ਹੈ।
- Listening to music helps me switch off.
- Listening to music helps me relax.
ਇਕ ਹੋਰ ਵੀ ਸ਼ਬਦ ਸਮੂਹ ਹੈ, 'take my mind off things' ਜਿਸ ਦਾ ਅਰਥ ਹੈ ਵੀ ਇਹੋ ਹੀ ਹੈ ਮੇਰਾ ਧਿਆਨ ਹਟਾ ਦਿੰਦਾ ਹੈ। ਤੁਸੀਂ ਇਸ ਤਰ੍ਹਾਂ ਵਾਕ ਬਣਾ ਸਕਦੇ ਹੋ:
gerund / noun + takes my mind off things.
- Exercise takes my mind off things.
3. Gerund ਕੀ ਹੁੰਦੇ ਹਨ?
ਉਹ ਸ਼ਬਦ ਜਿਹੜਾ '-ing' ਨਾਲ ਖ਼ਤਮ ਹੁੰਦਾ ਹੈ ਪਰ ਵਾਕ ਵਿੱਕ ਕਰਤਾ ਦਾ ਕੰਮ ਕਰਦਾ ਹੈ ਉਸ ਨੂੰ 'gerund' ਕਿਹਾ ਜਾਂਦਾ ਹੈ। 'Gerund' ਪਤਾ ਕਰਨ ਦਾ ਇਕ ਹੋਰ ਤਰੀਕਾ ਵੀ ਹੈ ਜੇ ਤੁਸੀਂ ਵਾਕ ਨੂੰ ਬਦਲੇ ਬਿਣਾ ਕਿਸੇ ਸ਼ਬਦ ਨਾਲ ਨਾਂਵ ਬਦਲ ਸਕਦੇ ਹੋ ਤਾਂ ਇਹ 'gerund' ਹੋਵੇਗਾ। ਉਦਾਹਰਣ ਵਜੋਂ:
- I find reading relaxing. (reading = gerund)
- I find books relaxing. (books = noun)
- Exercising takes my mind off things. (exercising = gerund)
- Exercise takes my mind off things. (exercise = noun)
ਧਿਆਨ ਰਹੇ ਕਿ 'gerund' ਨੂੰ '-ing' ਨਾਲ ਖ਼ਤਮ ਹੋਣ ਵਾਲੀ ਕਿਰਿਆ ਜਾਂ ਵਿਸ਼ੇਸ਼ਣ ਨਾਲ ਮਿਲਾਉਣਾ ਨਹੀਂ:
- I'm doing yoga tomorrow. (doing = verb)
- I find yoga very relaxing. (relaxing = adjective)
How do I talk about things I do to relax?
3 Questions
Choose the correct option.
ਸਹੀ ਵਿਕਲਪ ਚੁਣੋ।
Help
Activity
Choose the correct option.
ਸਹੀ ਵਿਕਲਪ ਚੁਣੋ।
Hint
ਜਦੋਂ ਅਸੀਂ ਕਿਸੇ ਨੂੰ ਕੋਈ ਕੰਮ ਕਰਨ ਦੇ ਮਕਸਦ ਬਾਰੇ ਦੱਸਦੇ ਹਾਂ ਤਾਂ ਸੰਪੂਰਨ ਕਿਰਿਆ ਦੀ ਵਰਤੋਂ ਕਰਦੇ ਹਾਂ।Question 1 of 3
Help
Activity
Choose the correct option.
ਸਹੀ ਵਿਕਲਪ ਚੁਣੋ।
Hint
ਸ਼ਬਦ 'I find' ਤੋਂ ਬਾਅਦ ਕਿਸੇ ਨਾਂਵ ਜਾਂ ਕਿਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ।Question 2 of 3
Help
Activity
Choose the correct option.
ਸਹੀ ਵਿਕਲਪ ਚੁਣੋ।
Hint
ਜੇ ਕਰਤਾ 'exercising' ਹੋਵੇ ਤਾਂ ਕਿਰਿਆ 'help' ਦਾ ਕੀ ਹੋਵੇਗਾ?Question 3 of 3
Excellent! Great job! Bad luck! You scored:
What do you do to relax? Come and tell us on our Facebook group where
ਤੁਸੀਂ ਆਰਾਮ ਕਰਨ ਲਈ ਕੀ ਕਰਦੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
to do yoga
ਯੋਗਾ ਕਰਨਾto read a book
ਕਿਤਾਬ ਪੜ੍ਹਨਾto listen to music
ਸੰਗੀਤ ਸੁਣਨਾexercise
ਕਸਰਤexercising (gerund)
ਕਸਰਤ ਕਰਨਾreading
ਪੜ੍ਹਨਾlistening to music
ਸੰਗੀਤ ਸੁਣਨਾ