Unit 1: English in the News Punjabi
Select a unit
- 1 English in the News Punjabi
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 10
India's finance minister has recently suggested that millennials' use of ride-sharing apps could be damaging the car industry. Join Rajvir and Phil to find out more about the issue and learn expressions to talk about it.
ਹਾਲ ਹੀ ਵਿੱਚ ਭਾਰਤ ਦੇ ਵਿੱਤ ਮੰਤਰੀ ਨੇ ਕਿਹਾ ਕਿ ਕਿਉਂਕਿ 'millennials' ਕਾਰਾਂ ਆਦਿ ਸਾਂਝੇ ਤੌਰ ਇਸੇਤਮਾਲ ਕਰਨ ਨੂੰ ਤਰਜ਼ੀਹ ਦਿੰਦੇ ਹਨ ਇਸ ਕਰਕੇ ਕਾਰ ਇੰਡਸਟਰੀ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਾਮਲੇ ਬਾਰੇ ਅੰਗਰੇਜ਼ੀ ਖ਼ਬਰਾਂ ਵਿੱਚ ਵਰਤੀਂ ਜਾਂਦੀ ਭਾਸ਼ਾ ਸਮਝੋ ਅਤੇ ਨਾਲ ਹੀ ਵਿਚਾਰ ਚਰਚਾ ਦਾ ਹਿੱਸਾ ਬਣੋ।
Activity 1
Is ride-sharing damaging the car industry?
India's finance minister has recently suggested that millennials' use of ride-sharing apps could be damaging the car industry. Join Rajvir and Phil to find out more about the issue and learn expressions to talk about it.
[Images: Getty images]
ਹਾਲ ਹੀ ਵਿੱਚ ਭਾਰਤ ਦੇ ਵਿੱਤ ਮੰਤਰੀ ਨੇ ਕਿਹਾ ਕਿ ਕਿਉਂਕਿ 'millennials' ਕਾਰਾਂ ਆਦਿ ਸਾਂਝੇ ਤੌਰ ਇਸੇਤਮਾਲ ਕਰਨ ਨੂੰ ਤਰਜ਼ੀਹ ਦਿੰਦੇ ਹਨ ਇਸ ਕਰਕੇ ਕਾਰ ਇੰਡਸਟਰੀ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਾਮਲੇ ਬਾਰੇ ਅੰਗਰੇਜ਼ੀ ਖ਼ਬਰਾਂ ਵਿੱਚ ਵਰਤੀਂ ਜਾਂਦੀ ਭਾਸ਼ਾ ਸਮਝੋ ਅਤੇ ਨਾਲ ਹੀ ਵਿਚਾਰ ਚਰਚਾ ਦਾ ਹਿੱਸਾ ਬਣੋ।
[Images: Getty images]
ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions
1. puncture theory
Puncture ਦਾ ਅਰਥ ਹੈ ਸ਼ੇਕ ਜਾਂ ਹੋਲ। ਇਥੇ ਇਸ ਦੀ ਵਰਤੋਂ ਕੀਤੀ ਗਈ ਹੈ 'punctures a theory' ਵਜੋਂ ਜਿਸ ਦਾ ਅਰਥ ਹੈ ਜੇ ਕਿਸੇ ਸਿਧਾਂਤ ਵਿੱਚ ਸ਼ੇਕ ਹੋਵੇ ਤਾਂ ਉਹ ਬਹੁਤੀ ਦੇਰ ਤੱਕ ਸੱਚ ਨਹੀਂ ਹੁੰਦਾ।
- New findings puncture economist's theory.
- Test results puncture doctor's theory.
2. perfect storm
Perfect storm ਅਜਿਹੀ ਨਕਾਰਾਤਮਕ ਸਥਿਤੀ ਨੂੰ ਦਰਸਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਲੜੀਵਾਰ ਮਾੜੀਆਂ ਘਟਨਾਵਾਂ ਦਾ ਨਤੀਜਾ ਹੋਵੇ।
- Job market affected by perfect storm of inflation and recession.
- Companies hit by perfect storm of rising costs and increased competition.
3. figment of imagination
Figment of imagination ਇਹਨਾਂ ਸ਼ਬਦਾਂ ਦੀ ਵਰਤੋਂ ਅਜਿਹੀ ਚੀਜ਼ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਜਿੰਨਾਂ ਦੀ ਸੋਚ ਦੇ ਅਧਾਰ ਤੇ ਖੋਜ ਕੀਤੀ ਗਈ ਹੋਵੇ। ਧਿਆਨ ਦੇਣਾ ਅਸੀਂ figment ਸ਼ਬਦ ਦੀ ਇਕੱਲਿਆਂ ਵਰਤੋਂ ਨਹੀਂ ਕਰਦੇ।
- Accusations described as figments of imagination
- Problem dismissed as figment of imagination
What do you think of this story?
Come and tell us on our Facebook group.
ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।
Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।
Session Vocabulary
dismissed
ਖਾਰਜ ਬਰਖਾਸਤsector
ਖੇਤਰfactor
ਕਾਰਨindustry
ਉਦਯੋਗinfluence
ਅਸਰ ਪ੍ਰਭਾਵ