Unit 1: English in the News Punjabi
Select a unit
- 1 English in the News Punjabi
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 1
India is one of the countries most vulnerable to climate change. How well is the country helping to fight the problem? Join Rajvir and Phil to find out more about the issue and learn expressions to talk about it.
ਭਾਰਤ ਵਿੱਚ ਵਾਤਾਵਰਣ ਦੀ ਤਬਦੀਲੀ ਇੱਕ ਅਹਿਮ ਮਸਲਾ ਹੈ। ਸਾਡਾ ਦੇਸ਼ ਇਸ ਖ਼ਤਰੇ ਨਾਲ ਨਜਿੱਠਣ ਲਈ ਕਿਸ ਹੱਦ ਤੱਕ ਯਤਨ ਕਰ ਰਿਹਾ ਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਵਾਤਾਵਰਣ ਦੀ ਤਬਦੀਲੀ ਬਾਰੇ ਜਾਣੋ ਅਤੇ ਨਾਲ ਹੀ ਸਿੱਖੋ ਇਸ ਵਿਸ਼ੇ ਤੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।
Activity 1
Climate change: Is India doing enough?
ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।
India is one of the countries most vulnerable to climate change. How well is the country helping to fight the problem? Join Rajvir and Phil to find out more about the issue and learn expressions to talk about it.
[Images: Getty images]
ਭਾਰਤ ਵਿੱਚ ਵਾਤਾਵਰਣ ਦੀ ਤਬਦੀਲੀ ਇੱਕ ਅਹਿਮ ਮਸਲਾ ਹੈ। ਸਾਡਾ ਦੇਸ਼ ਇਸ ਖ਼ਤਰੇ ਨਾਲ ਨਜਿੱਠਣ ਲਈ ਕਿਸ ਹੱਦ ਤੱਕ ਯਤਨ ਕਰ ਰਿਹਾ ਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਵਾਤਾਵਰਣ ਦੀ ਤਬਦੀਲੀ ਬਾਰੇ ਜਾਣੋ ਅਤੇ ਨਾਲ ਹੀ ਸਿੱਖੋ ਇਸ ਵਿਸ਼ੇ ਤੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।
[ਤਸਵੀਰਾਂ: Getty images]
Watch the video and complete the activity

Useful expressions
1. be willing to take the lead
ਇਸਦਾ ਅਰਥ ਹੈ ਕਿ ਕਿਸੇ ਅਹਿਮ ਮਹੱਤਵਪੂਰਨ ਕੰਮ ਨੂੰ ਕਰਨ ਲਈ ਤਿਆਰ ਹੋਣਾ ਅਤੇ ਪਹਿਲਕਦਮੀ ਕਰਨਾ। ਇਸ ਦਾ ਇਸਤੇਮਾਲ ਕਰਨ ਲੱਗਿਆਂ ਅਕਸਰ 'in' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 'ing' ਵੀ ਲਗਾਇਆ ਜਾਂਦਾ ਹੈ।
The manager was looking for someone who was willing to take the lead in finding new clients.
The professor has been willing to take the lead in researching near ways to carry out experiments.
2. on track to meet
ਜਦੋਂ ਅਸੀਂ ਕਿਸੇ ਚੀਜ਼ ਬਾਰੇ ਕਹਿੰਦੇ ਹਾਂ ਕਿ ਇਹ ਟੀਚੇ ਤੇ ਪਹੁੰਚਣ ਲਈ 'on track to meet' ਹੈ ਤਾਂ ਇਸ ਦਾ ਅਰਥ ਹੈ ਲੋਕ ਇਹ ਮੰਨ ਚੁੱਕੇ ਹਨ ਕਿ ਕੋਈ ਕੰਮ ਮੁਕੰਮਲ ਹੋਣ ਵਾਲਾ ਹੈ ਜਾਂ ਕੋਈ ਵਿਅਕਤੀ ਆਪਣੇ ਮਿੱਥੇ ਟੀਚੇ ਤੇ ਪਹੁੰਚ ਹੀ ਜਾਵੇਗਾ। 'Meet' ਸ਼ਬਦ ਦੋਂ ਬਾਅਦ ਅਸੀਂ ਕੋਈ ਨਾਂਵ ਲਗਾਉਂਦੇ ਹਾਂ ਜੋ ਕਿ ਕਿਸੇ ਨਿਸ਼ਾਨੇ ਜਾਂ ਟੀਚੇ ਬਾਰੇ ਦੱਸਦਾ ਹੋਵੇ। ਅਜਿਹੇ ਸ਼ਬਦਾਂ ਦੀਆਂ ਕੁਝ ਉਦਾਹਰਣਾਂ ਹਨ: are 'goal', 'commitment', 'target' ਜਾਂ 'deadline'.
The bank is on track to meet their profit target.
The project is on track to meet its deadline.
3. yet to find space in
ਇਸ ਵਿੱਚ ਸ਼ਬਦ 'space' ਦਾ ਅਰਥ ਹੈ ਕਿ ਕਿਸੇ ਦਾ ਧਿਆਨ ਖਿੱਚਣਾ ਜਾਂ ਕਿਤੇ ਆਪਣੀ ਜਗ੍ਹਾ ਬਣਾਉਣਾ। ਜਦੋਂ ਅਸੀਂ ਕਹਿੰਦੇ ਹਾਂ ਕਿ 'yet to find space' ਤਾਂ ਇਸ ਤੋਂ ਭਾਵ ਹੈ ਕਿ ਕਿਸੇ ਚੀਜ਼ ਨੂੰ ਉਸਦੀ ਬਣਦੀ ਜਾਂ ਲੋੜੀਂਦੀ ਮਹੱਤਤਾ ਨਹੀਂ ਦਿੱਤੀ ਜਾ ਰਹੀ ਅਤੇ ਉਹ ਮੁਕੰਮਲ ਹੋਣ ਦੇ ਰਾਹ ਤੇ ਨਜ਼ਰ ਨਹੀਂ ਆਉਂਦੀ।
We have yet to find spacein our schedule for that meeting. = We haven't had time.
We have yet to find spacein our plans to address this problem. = We've been too busy to do this.
What do you think of this story?
Come and tell us on our Facebook group.
ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।
Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।
Session Vocabulary
affecting
ਪ੍ਰਭਾਵ ਪਾਉਣਾcampaign
ਮੁਹਿੰਮcommitment
ਪ੍ਰਤੀਬੱਧਤਾevidence
ਸਬੂਤschedule
ਕਾਰਜਕ੍ਰਮ- ਸੂਚੀsignificant
ਮਹੱਤਵਪੂਰਨ