Session 25
In today's One-minute English Phil will explain how to use 'play', 'go' and 'do' with different sports.
ਅੱਜ One-minute English ਵਿੱਚ ਫ਼ਿਲ ਦੱਸੇਗਾ 'play', 'go' ਅਤੇ 'do' ਦੀ ਸਹੀ ਵਰਤੋਂ ਅਤੇ ਇੰਨਾ ਸ਼ਬਦਾਂ ਵਿਚਲਾ ਫ਼ਰਕ।
Session 25 score
0 / 3
- 0 / 3Activity 1
Activity 1
Play, do and go for sports
In today's One-minute English Phil will explain how to use 'play', 'go' and 'do' with different sports.
ਅੱਜ One-minute English ਵਿੱਚ ਫ਼ਿਲ ਦੱਸੇਗਾ 'play', 'go' ਅਤੇ 'do' ਦੀ ਸਹੀ ਵਰਤੋਂ ਅਤੇ ਇੰਨਾ ਸ਼ਬਦਾਂ ਵਿਚਲਾ ਫ਼ਰਕ।
Watch the video and read our language summary to answer the questions in the quiz.

Hi, I'm Phil from BBC Learning English. Today, I'm going to tell you how we use play, do and go with different sports.
So, for team sports or ball games, we use play. So, I can say: I play football. I don't play tennis.
For more individual activities, we use do. So, we can say: I do exercise. I don't do judo.
Then, for activities ending in –ING, we often use go. So, I can say: I go running. Or: I don't go swimming.
Of course, there are some exceptions, but try to remember. Play for team sports or ball games. Do for individual activities and go for activities ending in –ING.
Function
Play
ਟੀਮ ਵਿੱਚ ਜਾਂ ਕਿਸੇ ਤਰ੍ਹਾਂ ਦੀ ਗੇਂਦ ਨਾਲ ਖੇਡੀ ਜਾਣ ਵਾਲੀ ਗੇਮ ਲਈ ਅਸੀਂ ਕਿਰਿਆਤਮਕ ਸ਼ਬਦ 'play' ਦੀ ਵਰਤੋਂ ਕਰਦੇ ਹਾਂ।
I play football every week.
My cousins play tennis.
I played cricket at school.
Do
ਇਕੱਲਿਆਂ ਅਤੇ ਆਮ ਤੌਰ ਉੱਤੇ ਬਿਨ੍ਹਾ ਕਿਸੇ ਤਰ੍ਹਾਂ ਦੀ ਗੇਂਦ ਨਾਲ ਖੇਡੀ ਜਾਣ ਵਾਲੀ ਗੇਮ ਲਈ ਅਸੀਂ ਕਿਰਿਆਤਮਕ ਸ਼ਬਦ 'do' ਦੀ ਵਰਤੋਂ ਕਰਦੇ ਹਾਂ।
I do athletics in the summer.
I did karate when I was younger.
I want to do Yoga.
Go
ਬਹੁਤ ਸਾਰੀਆਂ ਖੇਡਾਂ ਜਿਹੜੀਆਂ ਨਾਂਵ ਦੇ ਰੂਪ ਵਿੱਚ '–ing' ਨਾਲ ਖ਼ਤਮ ਹੁੰਦੇ ਹਨ ਉਹਨਾਂ ਨਾਲ ਕਿਰਿਆਤਮਕ ਸ਼ਬਦ 'go' ਦੀ ਵਰਤੋਂ ਕੀਤੀ ਜਾਂਦੀ ਹੈ।
I go swimming every week.
I go running at the weekends.
I want to go sailing.
ਧਿਆਨ ਦਿਓ ਕਿ ਅਸੀਂ 'go + -ing' ਦੀ ਵਰਤੋਂ ਨਹੀਂ ਕਰਦੇ ਕਿਉਂਕਿ ਇਹ ਸ਼ਬਦ 'boxing' ਸ਼ਬਦ ਦੀ ਤਰ੍ਹਾਂ ਆਪਣੇ ਆਪ ਵਿੱਚ ਮੁਕੱਮਲ ਹਨ।
I do boxing at a local gym.
Play, do and go for sports
3 Questions
Fill in the gaps.
ਖਾਲੀ ਥਾਵਾਂ ਭਰੋ।
Help
Activity
Fill in the gaps.
ਖਾਲੀ ਥਾਵਾਂ ਭਰੋ।
Hint
ਇਹ ਖੇਡ ਕਿਸੇ ਟੀਮ ਵਲੋਂ ਗੇਂਦ ਨਾਲ ਖੇਡੀ ਜਾਂਦੀ ਹੈ?Question 1 of 3
Help
Activity
Fill in the gaps.
ਖਾਲੀ ਥਾਵਾਂ ਭਰੋ।
Hint
ਉਹ ਖੇਡਾਂ ਜਿਹੜੀਆਂ ਇਕੱਲੇ ਵਿਅਕਤੀ ਵਲੋਂ ਖੇਡੀਆਂ ਜਾਂਦੀਆਂ ਹਨ ਅਤੇ ਜਿੰਨਾ ਦਾ ਨਾਮ '–ing' ਸ਼ਬਦ ਨਾਲ ਖ਼ਤਮ ਨਹੀਂ ਹੁੰਦਾ ਉਹਨਾਂ ਲਈ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ?Question 2 of 3
Help
Activity
Fill in the gaps.
ਖਾਲੀ ਥਾਵਾਂ ਭਰੋ।
Hint
ਉਹ ਖੇਡਾਂ ਜਿੰਨਾਂ ਦਾ ਨਾਮ '–ing' ਸ਼ਬਦ ਨਾਲ ਖ਼ਤਮ ਹੁੰਦਾ ਹੈ ਉਹਨਾਂ ਲਈ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ?Question 3 of 3
Excellent! Great job! Bad luck! You scored: