Unit 1: Listen Here
Select a unit
- 1 Listen Here
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 20
Have you ever experienced the need to yawn when someone around you yawns? Listen to today’s episode to find out why we do this.
ਜੇ ਕੋਈ ਤੁਹਾਡੇ ਸਾਹਮਣੇ ਉਬਾਸੀ ਲਵੇ ਤਾਂ ਕੀ ਤੁਹਾਡਾ ਜੀਅ ਵੀ ਉਬਾਸੀ ਲੈਣ ਨੂੰ ਕਰਦਾ ਹੈ? ਪਤਾ ਕਰਨ ਲਈ ਅੱਜ ਦਾ ਐਪੀਸੋਡ ਸੁਣੋ।
Session 20 score
0 / 4
- 0 / 4Activity 1
Activity 1
Why is yawning contagious?
We all know that some illnesses can be contagious, but why are some behaviours contagious? Listen Here to find out why!
ਅਸੀਂ ਸਾਰੇ ਜਾਣਦੇ ਹਾਂ ਕਿ ਕਈ ਬਿਮਾਰੀਆਂ ਅਛੂਤ ਹੁੰਦੀਆਂ ਹਨ ਇੱਕ ਤੋਂ ਦੂਸਰੇ ਨੂੰ ਹੁੰਦੀਆਂ ਹਨ ਪਰ ਕੀ ਵਿਵਹਾਰ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ? ਪਤਾ ਕਰਨ ਲਈ ਸੁਣੋ।
Before you listen/Pre-listening
Consider the following questions:
-Why do we yawn?
-Have you ever yawned because someone else yawned?
-What do you think causes this to happen?
Listen to the audio and take the quiz.

ਰਾਜਵੀਰ
Hello! Welcome to Listen Here! ਮੇਰਾ ਨਾਮ ਰਾਜਵੀਰ ਹੈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਖ਼ਬਰ ਜਗਤ ਵਿੱਚ ਵਰਤੀ ਜਾਂਦੀ ਅੰਗਰੇਜ਼ੀ ਭਾਸ਼ਾ ਸਮਝਣ ਵਿੱਚ ਮਦਦ ਕਰਦੇ ਹਾਂ।
James
I’m James, hi everyone.
Dan
And I’m Dan.
ਰਾਜਵੀਰ
You both sound quite tired today!
Dan
No not really, I feel quite awake to be honest! But I know why you think that – I yawned.
ਰਾਜਵੀਰ
Yawn ਮਤਲਬ ਉਬਾਸੀ ਲੈਣਾ। ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਉਬਾਸੀ ਲੈਣਾ ‘contagious’ ਬੀਹੇਵੀਅਰ ਹੈ, ਇੱਕ ਤੋਂ ਦੂਸਰੇ ਤੱਕ ਪਹੁੰਚ ਜਾਂਦਾ ਹੈ ਛੂਤ ਦੀ ਬੀਮਾਰੀ ਵਾਂਗ। ਇੱਕ ਯੂਨੀਵਰਸਿਟੀ ਪ੍ਰੋਫੈਸਰ ਦੱਸ ਰਹੇ ਹਨ ਕਿ ਉਹਨਾਂ ਨੇ ਰਿਸਰਚ ਕੀਤੀ ਕਿ ਜਦੋਂ ਅਸੀਂ ਕਿਸੇ ਨੂੰ ਉਬਾਸੀ ਲੈਂਦੇ ਵੇਖਦੇ ਹਾਂ ਤਾਂ ਅਸੀਂ ਵੀ ਉਬਾਸੀਆਂ ਲੈਣ ਲੱਗਦੇ ਹਾਂ। ਉਸ ਅਨੁਸਾਰ ਇੱਕ ਤੋਂ ਦੂਸਰੇ ਤੇ ਉਬਾਸੀ ਲੈਣ ਦਾ ਅਸਰ ਹੁੰਦਾ ਹੈ।
Professor
Yawning is actually a difficult case when it comes to these contagious behaviours. It is the most contagious behaviour – it’s meant to be automatic, it’s something that you can’t stop. Dogs yawn when their owners yawn, animals yawn to each other. It happens whether you want to or not. These kinds of effects have been found for other kinds of behaviour, so really, we were trying to push it as far as we could and see if there is a cognitive element to this influence.
Dan
The professor said that yawning is not just a human behaviour, but also a habit among animals too. He also said that yawning is ‘a difficult case’.
ਰਾਜਵੀਰ
A difficult case ਮਤਲਬ ਇੱਕ ਔਖਾ ਮਾਮਲਾ। ਇਹਨਾਂ ਸ਼ਬਦਾਂ ਦੀ ਵਰਤੋਂ ਉਸ ਚੀਜ਼ ਲਈ ਕੀਤੀ ਜਾਂਦੀ ਹੈ ਜਿਸ ਬਾਰੇ ਪੜਚੋਲ ਕਰਨਾ ਔਖਾ ਹੋਵੇ। ਉਸਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਉਬਾਸੀਆਂ ਬਾਰੇ ਪਤਾ ਕਰਨਾ ਇੱਕ ਔਖਾ ਮਸਲਾ ਹੈ। ਚਲੋ ਦੁਬਾਰਾ ਸੁਣਦੇ ਹਾਂ।
Professor
It is meant to be automatic, it’s something that you can’t stop.
James
He said it is difficult to study as it is ‘meant to be’ automatic.
Dan
‘Meant to’ has the same meaning as ‘supposed to’ in this context.
ਰਾਜਵੀਰ
Supposed to ਅਸੀਂ ਇੰਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਜਦੋਂ ਕਹਿਣਾ ਹੋਵੇ ਕਿ ਕੋਈ ਚੀਜ਼ ਕਿਸ ਤਰ੍ਹਾਂ ਹੋਣੀ ਚਾਹੀਦੀ ਸੀ ਪਰ ਅਸਲ ਵਿੱਚ ਉਹ ਉਸ ਤਰ੍ਹਾਂ ਨਹੀਂ ਹੈ।
James
So, the professor thinks that yawning is supposed to be automatic, but from his studies, he also believes there is a ‘cognitive element’ to it as well.
Dan
That’s right, ‘a cognitive element’ – this means that it requires you to think about it, and therefore isn’t just automatic.
ਰਾਜਵੀਰ
Cognitive ਮਤਲਬ ਸੰਵੇਦਨਸ਼ੀਲ। Automatic ਜੋ ਕਿ ਸਵੈ-ਚਲਿਤ ਹੋਵੇ। ਪ੍ਰੋਫੈਸਰ ਨੂੰ ਦੁਬਾਰਾ ਸੁਣਦੇ ਹਾਂ ਉਸਨੇ ਕੀ ਕਿਹਾ, ਕਿਸੇ ਨੂੰ ਉਬਾਸੀ ਲੈਂਦਿਆਂ ਦੇਖ ਕੇ ਸਾਡੀਆਂ ਉਬਾਸੀਆਂ ਸ਼ੁਰੂ ਹੋਣ ਦਾ ਕੀ ਕਾਰਣ ਹੈ।
Professor
So, the more that you identify with the in-group target, the more likely you are to copy their behaviour. What we do when we see a behaviour is that at some level, we are making a judgement about whether the person exhibiting that behaviour is relevant. Does their behaviour indicate to us how we should behave?
ਰਾਜਵੀਰ
An in-group ਮਤਸਬ ਇਕੋ ਜਿਹੇ ਹੋਣਾ, ਯਾਨੀ ਇੱਕ ਗਰੁੱਪ ਵਿੱਚ ਹੋਣਾ। ਮਤਲਬ ਕਿ ਸਾਡਾ ਵਿਵਹਾਰ ਵੀ ਉਹਨਾਂ ਵਰਗਾ ਹੋਵੇ ਜਾਂ ਫ਼ਿਰ ਅਸੀਂ ਉਹਨਾਂ ਦੀ ਨਕਲ ਕਰ ਰਹੇ ਹੋਈਏ।
James
That’s right! If you are ‘in with a group’, it means you are accepted by them. So when Dan yawned at the beginning of the episode, he did it because he must identify with me!
Dan
Yes, I suppose that’s true!
ਰਾਜਵੀਰ
ਪ੍ਰੋਫ਼ੈਸਰ ਨੂੰ ਦੁਬਾਰਾ ਸੁਣਦੇ ਹਾਂ। ਉਸਦੀ ਭਾਸ਼ਾ ਵੱਲ ਕੇਂਦਰਿਤ ਹੋ ਕੇ ਪਤਾ ਕਰਦੇ ਹਾਂ ਕਿ ਉਸਨੇ ਤੁਲਣਾਤਮਕ ਵਾਕ ਬਣਤਰ ਦੀ ਕਿਸ ਤਰ੍ਹਾਂ ਵਰਤੋਂ ਕੀਤੀ।
Professor
So, the more you identify with the in-group target, the more likely you are to copy their behaviour.
James
He used a special comparative structure – he said ‘the more you identify, the more likely you are to copy’.
Dan
So, in this example the speaker uses ‘the more’ plus a verb phrase, and then ‘the more’ plus another verb phrase to compare the two actions. For example, ‘The more you study with BBC Learning English, the more you understand’. Let’s listen to the professor one final time – this time, I want you to listen to how he pronounces ‘see a’.
Professor
What we do when we see a behaviour is that at some level, we are making a judgement.
James
He said ‘see a’.
Dan
When a word ending with a vowel sound is followed by ‘a’, there is often a /j/ sound that appears between them. Let’s practise – repeat after me.
see
a
see a
James
Well done everybody! Well, this episode is supposed to be five minutes, so we should finish now I suppose.
Dan
Yawning really is contagious! See you next week everyone!
ਰਾਜਵੀਰ
ਜਾਣ ਤੋਂ ਪਹਿਲਾਂ ਅੱਜ ਸਿੱਖੇ ਨਵੇਂ ਸ਼ਬਦਾਂ ਨੂੰ ਦਹੁਰਾਉਂਦੇ ਹਾਂ। Yawn ਯਾਨੀ ਉਬਾਸੀ ਲੈਣਾ। Contagious ਇੱਕ ਤੋਂ ਦੂਸਰੇ ਤੱਕ ਜਾਣ ਵਾਲਾ ਵਿਵਹਾਰ। A difficult case ਮਤਲਬ ਔਖਾ ਮਸਲਾ।Meant to ਮਤਲਬ ਲਈ ਬਣੇ ਹੋਣਾ। Supposed to ਯਾਨੀ ਕੋਈ ਚੀਜ਼ ਅਸਲ ਵਿੱਚ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। Cognitive ਭਾਵ ਸੰਵੇਦਨਸ਼ੀਲ। Automatic ਸਵੈਚਲਿਤ। In-group ਇੱਕ ਵਿਵਹਾਰ ਜਾਂ ਇੱਕ ਗਰੁੱਪ ਵਿੱਚ। ਇਸਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਆਉਂਦੇ ਹਫ਼ਤੇ ਫ਼ਿਰ ਮਿਲਦੇ ਹਾਂ ਇੱਕ ਨਵੇਂ ਐਪੀਸੋਡ ਨਾਲ। Bye!
Listen to today’s clip in full here
Source: Why is Yawning Contagious?
Language features
‘The + comparative, the + comparative’
A special comparative structure we use in English is formed by using the with a comparative, followed by another the with another comparative phrase. Take a look at this example from the programme.
- The more you identify with the in-group target, the more likely you are to copy their behaviour.
There are two different ways to complete these types of comparatives.
1) Verb phrases
After the, write more and a typical verb phrase.
- The more I study English, the more I understand.
2)Adjective phrases
After the, use a comparative adjective.
- The longer I spend on my homework, the better it is.
We can use both types in one sentence.
The more I study English, the better I become.
Meant to
Meant to can be used in two different ways.
1) It can mean ‘supposed to’ – this means something should or is expected to happen.
- It’s going to rain all week, but it’s meant to brighten up over the weekend.
2) We can also use meant to to talk about our intentions.
- I meant to go to the bank today, but I forgot.
Why is yawning contagious?
4 Questions
Choose the correct answer.
ਸਹੀ ਜੁਆਬ ਚੁਣੋ।
Help
Activity
Choose the correct answer.
ਸਹੀ ਜੁਆਬ ਚੁਣੋ।
Hint
ਅਸੀਂ ਕਿਸ ਕਿਰਿਆ ਦੀ ਵਰਤੋਂ ਕਰਾਂਗੇ?Question 1 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਸਾਨੂੰ ਵਾਕ ਪੂਰਾ ਕਰਨ ਲਈ ਨਾਂਵ ਜਾਂ ਕਿਰਿਆ ਕਿਸ ਸ਼ਬਦ ਦੀ ਜ਼ਰੂਰਤ ਹੈ?Question 2 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਕਿਸ ਸ਼ਬਦ ਦਾ ਅਰਥ ਹੈ ਕਿ ਇਹ ਇੱਕ ਵਿਅਕਤੀ ਤੋਂ ਦੂਸਰੇ ਨੂੰ ਹੁੰਦਾ ਹੈ?Question 3 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਕਿਹੜਾ ਸ਼ਬਦ ਸੋਚ ਅਤੇ ਦਿਮਾਗ ਨਾਲ ਸੰਬੰਧਿਤ ਹੈ?Question 4 of 4
Excellent! Great job! Bad luck! You scored:
Join us for our next episode of Listen Here! when we will learn more useful language and practise your listening skills.
Listen Here ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
yawn
ਉਬਾਸੀ ਲੈਣਾ
contagious
ਛੂਤ ਵਿਵਹਾਰ
a difficult case
ਔਖੀ ਸਥਿਤੀ
cognitive
ਸਮਝਣਯੋਗautomatic
ਸਵੈਚਲਿਤan in-group
ਇੱਕ ਗਰੁੱਪ ਵਿੱਚ