Learning English

Inspiring language learning since 1943

English Change language

Session 18

Thor, Batman, Captain America, Superman… The number of superhero films is on the rise – but why are we so fascinated by them?
ਥੌਰ, ਬੈਟਮੈਨ. ਕੈਪਟਨ ਅਮੈਰਿਕਾ, ਮਹਾਂਨਾਇਕ...ਇਹਨਾਂ ਮਹਾਂਨਾਇਕਾਂ ਤੇ ਬਣਨ ਵਾਲੀਆਂ ਫ਼ਿਲਮਾਂ ਦੀ ਗਿਣਤਾ ਲਗਾਤਾਰ ਵੱਧ ਰਹੀ ਹੈ- ਪਰ ਅਸੀਂ ਇਹਨਾਂ ਵੱਲ ਇੰਨਾਂ ਆਕਰਸ਼ਿਤ ਕਿਉਂ ਹੁੰਦੇ ਹਾਂ?

Session 18 score

0 / 3

 • 0 / 3
  Activity 1

Activity 1

Why are we so fascinated by superheroes?

Are superhero films just a form of escapism, or is there a deeper reason for our love of these heroes?
ਕੀ ਮਹਾਂਨਾਇਕਾਂ ਬਾਰੇ ਫ਼ਿਲਮਾਂ ਦੇਖਣਾ ਸਾਡੇ ਲਈ ਸਿਰਫ਼ ਸਚਾਈ ਤੋਂ ਭੱਜਣ ਦਾ ਰਾਹ ਹੈ ਜਾਂ ਇਹਨਾਂ ਪ੍ਰਤੀ ਸਾਡੇ ਪਿਆਰ ਦਾ ਕਾਰਣ ਵਧੇਰੇ ਡੂੰਗਾ ਹੈ?

Before you listen/Pre-listening

Consider the following questions:
-Do you enjoy superhero films? Which is your favourite?
-What do you think we can learn from superhero films?
-Do you think there are too many superhero films?

Listen to the audio and take the quiz.

Show transcript Hide transcript

ਰਾਜਵੀਰ
Hello! Welcome to Listen Here! ਮੇਰਾ ਨਾਮ ਰਾਜਵੀਰ ਹੈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਖ਼ਬਰ ਜਗਤ ਵਿੱਚ ਵਰਤੀ ਜਾਂਦੀ ਅੰਗਰੇਜ਼ੀ ਭਾਸ਼ਾ ਸਮਝਣ ਵਿੱਚ ਮਦਦ ਕਰਦੇ ਹਾਂ।

James
And this is James, welcome back! So, have you seen that new superhero movie?

ਰਾਜਵੀਰ
Superhero
ਮਤਲਬ ਮਹਾਂਨਾਇਕ Which one?

James
Well that's a very good point! There are so many superhero films nowadays – it seems like there's a new one every month!

Tom
That's so true – you just can't seem to escape them!
Over the past ten years they just seem to have come out one after another.

ਰਾਜਵੀਰ
ਅੱਜ ਅਸੀਂBBC radio ਦੇ ਪ੍ਰੋਗਰਾਮ 'The Why Factor' ਨੂੰ ਸੁਣਾਂਗੇ, ਇਹ ਮਹਾਂਨਾਇਕਾਂ ਪ੍ਰਤੀ ਸਾਡੇ ਆਕਰਸ਼ਣ ਬਾਰੇ ਹੈ। ਉਹ ਮਹਾਂਨਾਇਕਾਂ ਦੇ ਮੂਲ ਅਤੇ ਉਹਨਾਂ ਦੀ ਵੱਧ ਰਹੀ ਪ੍ਰਸਿੱਧੀ ਬਾਰੇ ਗੱਲ ਕਰ ਰਹੇ ਹਨ। ਪਹਿਲਾ ਹਿੱਸਾ ਸੁਣ ਕੇ ਪਤਾ ਕਰੋ ਉਹਨਾਂ ਨੇ ਨਵੇਂ ਜ਼ਮਾਨੇ ਦੇ ਮਹਾਂਨਾਇਕਾਂ ਬਾਰੇ ਗੱਲ ਕਿੱਥੇ ਕੀਤੀ ਹੈ? Titan ਦਾ ਅਰਥ ਹੈ ਰੱਬ ਵਰਗਾ।

Insert
These modern, mythical, magical titans emerged from twentieth century comic books, but they're descended from ancient heroes - Hercules and Odysseus, the Nordic Thor, the Babylonian Gilgamesh. Why do they endure?

Tom
So our modern day superheroes are descended from ancient civilizations and their Gods.

ਰਾਜਵੀਰ
Origins
ਇਸਦਾ ਅਰਥ ਹੈ ਕਿ ਤੁਹਾਡਾ ਮੂਲ ਕਿੱਥੇ ਹੈ ਆਰੰਭ ਕਿੱਥੇ ਹੈ।

Tom
So superheroes originate from myths of the ancient world.

James
Ahhh Tom! You just demonstrated today's language feature. You said 'myth' - it sounds similar to one of the words the presenter used.

ਰਾਜਵੀਰ
Myth
ਯਾਨੀ ਕੋਈ ਮਾਨਤਾ। ਚਲੋ ਦੁਬਾਰਾ ਸੁਣਦੇ ਹਾਂ ਕਿ ਇਸ ਵਾਸਤੇ ਕਿਹੜਾ ਸ਼ਬਦ ਇਸਤੇਮਾਲ ਕੀਤਾ?

Insert
These modern, mythical, magical titans.

Tom
He said 'mythical', and I said 'myth' – these are two forms of the same word. 'Myth' is a noun, but 'mythical' is an adjective. It ends with '-al',  the sound is 'ul', which shows it is an adjective. 

James
He also said 'magical' – this is also an adjective because it ends with '-al'. The noun is 'magic'.

ਰਾਜਵੀਰ
ਅੰਗਰੇਜ਼ੀ ਵਿੱਚ ਅਗੇਤਰ ਜਾਂ ਪਛੇਤਰ ਲਗਾਕੇ ਸ਼ਬਦਾਂ ਨੂੰ ਬਦਲ ਸਕਦੇ ਹਾਂ-ਟੌਮ ਅਤੇ ਜੇਮਜ਼  ਦੋ ਅੱਖਰਾਂ '-al' ਦੀ ਵਰਤੋਂ ਕਰਕੇ ਕੁਝ ਉਦਾਹਰਣਾਂ ਦੇ ਰਹੇ ਹਨ। ਇਸੇ ਦੀ ਇੱਕ ਹੋਰ ਉਦਾਹਰਣ ਹੈ ਨਾਂਵ 'origin' ਨਾਲ ਪਛੇਤਰ '-ate', ਜੋੜਕੇ ਸ਼ਬਦ 'originate' ਬਣਦਾ ਹੈ। ਇਸੇ ਤਰ੍ਹਾਂ 'fascinate' ਕਿਰਿਆਤਮਕ ਸ਼ਬਦ ਹੈ ਅਤੇ fascination' ਇੱਕ ਨਾਂਵ ਹੈ।

Tom
Well, this fascinates me, but let's get back to our original topic – why are we fascinated by superheroes?

ਰਾਜਵੀਰ
ਚਲੋ ਅੱਗੇ ਸੁਣਦੇ ਹਾਂ-ਉਸਨੇ ਸਾਡੇ ਮਹਾਂਨਾਇਕਾਂ ਪ੍ਰਤੀ ਆਕਰਸ਼ਨ ਦੇ ਕਾਰਣ ਕੀ ਦੱਸੇ?

Insert
I think with superheroes, it's essentially, at the heart of it, it's morality tales. It's exploring good and evil and the blurring of those two things and the ways that we deal with those things. And looking at social justice and human justice in a way that's sort of larger than life and colourful, but at the heart of it is essentially about right and wrong.

James
He gives two reasons for why we are fascinated with superheroes – firstly, they are 'larger than life'.

ਰਾਜਵੀਰ
'Larger than life' ਅਸੀਂ ਇਹਨਾਂ ਸਬਦਾਂ ਦੀ ਵਰਤੋਂ ਉਸ ਬਾਰੇ ਦੱਸਣ ਲਈ ਕਰਦੇ ਹਾਂ ਜੋ ਰੋਜ਼ਾਨਾ ਦੇ ਮੁਕਾਬਲੇ ਵਧੇਰੇ ਦਿਲਚਸਪ ਅਤੇ ਆਕਰਸ਼ਕ ਹੋਵੇ। ਉਸਨੇ ਸ਼ਬਦ 'blurring' ਦੀ ਵੀ ਵਰਤੋਂ ਕੀਤੀ ਜਿਸਦਾ ਅਰਥ ਹੈ ਜਦੋਂ ਦੋ ਚੀਜ਼ਾਂ ਆਪਸ ਵਿੱਚ ਇਸ ਤਰ੍ਹਾਂ ਇਕੱਠੀਆਂ ਹੋਣ ਕਿ ਉਹਨਾਂ ਨੂੰ ਅਲੱਗ ਕਰਕੇ ਦੇਖਣਾ ਔਖਾ ਹੋਵੇ।

Tom
Secondly, he said that superhero stories deal with morality, good and evil, right and wrong.

ਰਾਜਵੀਰ
Morality
ਭਾਵ ਨੈਤਿਕਤਾ।  So people like superheroes because they look at real world problems like social justice ਮਤਲਬ ਸਮਾਜਿਕ ਨਿਆਂ and talk about what is right and wrong.

James
Morality is another good example of word-building. Moral can be an adjective, but by adding '–ity', it becomes a noun, morality.

Let's listen to the speaker again – how does he say 'with those'?

Insert
It's exploring good and evil and the blurring of those two things and the ways that we deal with those things.

Tom
He said 'deal with those things'. Because 'with' ends with /th/ and 'those' begins with the same sound, we just say the sound once. Can you demonstrate that for us James?

James
Absolutely! Listen and repeat after me.

with
those
with those

Tom
Well, thanks for helping with those difficult sounds at the end of the episode James!

ਰਾਜਵੀਰ
ਇਸ ਹਫ਼ਤੇ ਸਾਡੇ ਨਾਲ ਜੁੜਨ ਲਈ ਸ਼ੁਕਰੀਆ ਆਉਂਦੇ ਹਫ਼ਤੇ ਫ਼ਿਰ ਮਿਲਦੇ ਹਾਂ! Bye!

Listen to today's clip in full here

Source: The Why Factor

Language features

Word-Building

In English, we can change the form of a word by adding a suffix – for example, we can change a verb to a noun, a noun to an adjective or an adjective to a verb. Different types of words have different suffixes. For example, nouns can end in…

-ness,
-ity
-ment

(as well as many other suffixes.) 

Some common adjective endings are…

-al
-ious
-able/-ible
-ful/-less

It isn't always possible to add a suffix to change a word, so check your dictionary to see different word forms.

Why are we so fascinated by superheroes?

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of Listen Here! when we will learn more useful language and practise your listening skills.
Listen Here ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ, ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਸੁਣਨ ਤੇ ਬੋਲਣ ਦਾ ਅਭਿਆਸ ਵੀ ਕਰਵਾਵਾਂਗੇ।

Session Vocabulary

 • superhero
  ਮਹਾਂਨਾਇਕ

  titan
  ਰੱਬ ਵਰਗਾ

  descended from
  ਮੂਲ ਤੋਂ ਭਾਵ ਸ਼ੁਰੂ ਤੋਂ

  origin
  ਮੂਲ/ਆਧਾਰ

  originate
  ਕਿਸੇ ਚੀਜ਼ ਦੇ ਸ਼ੁਰੂ ਹੋਣ ਦਾ ਆਧਾਰ

  myth
  ਮਿੱਥ

  mythical
  ਮਿੱਥਿਆ ਹੋਇਆ

  magical
  ਜਾਦੂਅਈ

  magic
  ਜਾਦੂ

  fascinate
  ਆਕਰਸ਼ਿਕ

  fascination
  ਆਕਰਸ਼ਣ

  moral
  ਨੈਤਿਕ

  morality
  ਨੈਤਿਕਤਾ

  larger than life
  ਬਹੁਤ ਹੀ ਮਹੱਤਵਪੂਰਨ

  blurring
  ਦੋ ਚੀਜ਼ਾਂ ਦਾ ਆਪਸ ਵਿੱਚ ਇੱਕ-ਮਿਕ ਹੋਣਾ

  social justice
  ਸਮਾਜਿਕ ਨਿਆਂ