Unit 1: Listen Here
Select a unit
- 1 Listen Here
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 15
Buttons are everywhere – in homes, in lifts, on our phones. They are an essential part of using our tools. But many people enjoy pushing buttons for the mere fun of it. Why are they so satisfying to use? Find out more and learn some great language on this topic.
ਹਰ ਥਾਂ ਬਟਨ ਮੌਜ਼ੂਦ ਹਨ- ਘਰਾਂ ਵਿੱਚ, ਲਿਫ਼ਟਾਂ ਵਿੱਚ ਸਾਡੇ ਫ਼ੋਨਾਂ ਤੇ। ਕਿਸੇ ਚੀਜ਼ ਨੂੰ ਇਸਤੇਮਾਲ ਕਰਨ ਦਾ ਇਹ ਜ਼ਰੂਰੀ ਹਿੱਸਾ ਬਣ ਗਿਆ ਹੈ। ਪਰ ਕਈ ਲੋਕਾਂ ਨੂੰ ਮਜ਼ੇ ਲਈ ਬਟਨ ਦਬਾਉਣਾ ਵੀ ਪਸੰਦ ਹੁੰਦਾ ਹੈ। ਭਲਾਂ ਉਹਨਾਂ ਨੂੰ ਇੰਨੀ ਤਸੱਲੀ ਕਿਸ ਗੱਲ ਦੀ ਮਿਲਦੀ ਹੈ? ਸੁਣੋ ਅਤੇ ਇਸ ਵਿਸ਼ੇ ਬਾਰੇ ਹੋਰ ਰੋਚਕ ਜਾਣਕਾਰੀ ਪ੍ਰਾਪਤ ਕਰੋ ਅਤੇ ਨਵੀਂ ਭਾਸ਼ਾ ਸਿੱਖੋ।
Session 15 score
0 / 3
- 0 / 3Activity 1
Activity 1
Why do we love pressing buttons?
Why are buttons so satisfying to use? Find out more and learn some great language on this topic.
ਬਟਨ ਦਬਾਕੇ ਇੰਨੀ ਤਸੱਲੀ ਕਿਸ ਗੱਲ ਦੀ ਮਿਲਦੀ ਹੈ? ਸੁਣੋ ਅਤੇ ਇਸ ਵਿਸ਼ੇ ਬਾਰੇ ਹੋਰ ਰੋਚਕ ਜਾਣਕਾਰੀ ਪ੍ਰਾਪਤ ਕਰੋ ਅਤੇ ਨਵੀਂ ਭਾਸ਼ਾ ਸਿੱਖੋ।
Before you listen/Pre-listening
Consider the following questions:
1) Where do we commonly find buttons? List as many places or objects in a minute as you can.
2) hat other ways have humans invented to activate or control technology? Do you know these words in English?
Listen to the audio and take the quiz.

ਰਾਜਵੀਰ
Hello! Welcome to Listen Here! ਮੇਰਾ ਨਾਮ ਰਾਜਵੀਰ ਹੈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਖ਼ਬਰ ਜਗਤ ਵਿੱਚ ਵਰਤੀ ਜਾਂਦੀ ਅੰਗਰੇਜ਼ੀ ਭਾਸ਼ਾ ਸਮਝਣ ਵਿੱਚ ਮਦਦ ਕਰਦੇ ਹਾਂ।
Tom
And I'm Tom. Hi everyone!
ਰਾਜਵੀਰ
ਟੌਮ ਇੱਕ ਗੱਲ ਦੱਸੋ।Do you like to press buttons?
Tom
Absolutely! I love to! Once, when I was about 12, I was standing next to the button which activates the fire alarm in my school. But I didn’t know it was the fire alarm.
ਰਾਜਵੀਰ
Ah Ah! ਇਦਾਂ ਕੀਤਾਂ ਤਾਂ ਨਹੀਂ ਨਾ!
Tom
I really wanted to know what it did. So I pressed it.
ਰਾਜਵੀਰ
ਅੱਛਾ ਫ਼ਿਰ ਕੀ ਹੋਇਆ?
Tom
Well, it started the fire alarm, obviously! It was very naughty and I got into a lot of trouble! But I couldn't resist the temptation!
ਰਾਜਵੀਰ
ਤੁਸੀਂ ਕਿਸੇ ਬਟਨ ਦਬਾਉਣ ਦੇ temptation ਲਾਲਚ ਤੋਂ resist ਨਹੀਂ ਕਰ ਸਕਦੇ ਮਤਲਬ ਇਸਦਾ ਵਿਰੋਧ ਨਹੀਂ ਕਰ ਸਕਦੇ, ਰੋਕ ਨਹੀਂ ਸਕਦੇ। ਅੱਜ ਆਪਾਂ Cambridge university ਦੇ ਇੱਕ ਪ੍ਰੋਫੈਸਰ ਨੂੰ ਸੁਣਾਗੇ ਜੋ ਕਿ ਦੱਸ ਰਹੇ ਹਨ, ਸਾਨੂੰ ਬਟਨ ਦਬਾਉਣੇ ਇੰਨੇ ਪਸੰਦ ਕਿਉਂ ਹਨ। ਉਸਨੇ ਲਾਲਚ ਬਾਰੇ ਜ਼ਿਕਰ ਕੀਤਾ। ਕੀ ਸਾਰਿਆਂ ਨੂੰ ਇਕੋ ਜਿਹਾ ਹੀ ਮਹਿਸੂਸ ਹੁੰਦਾ ਹੈ? ਸੁਣਕੇ ਪਤਾ ਕਰਦੇ ਹਾਂ।
Professor
We do love buttons, and I think the pleasure and the temptation of buttons… this temptation, and everyone feels it, which is why buttons have to be very convenient.
Tom
Well, that's a relief!
ਰਾਜਵੀਰ
ਤਸੀਂ ਇਕੱਲੇ ਨਹੀਂ ਹੋ। He says, everyone feels temptation!
Tom
And that is why buttons need to be made convenient.
ਰਾਜਵੀਰ
Convenient ਮਤਲਬ ਸੌਖਾ। When I need to get milk / bread / food very quickly, I go to the shop near my house. It's very convenient.
Tom
Very convenient.
ਰਾਜਵੀਰ
ਪਰ ਬਟਨ ਦਬਾਉਣਾ ਸੌਖਾ ਹੋਣਾ ਹੀ ਕਾਫ਼ੀ ਨਹੀਂ ਹੈ, ਉਹਨਾਂ ਨੂੰ ਕੁਝ ਹੋਰ ਵੀ ਚਾਹੀਦਾ ਹੈ? ਅੱਗੇ ਸੁਣਕੇ ਪਤਾ ਕਰਦੇ ਹਾਂ।
Professor
…this temptation, and everyone feels it, which is why buttons have to be very convenient. On the other hand, they have to be kept away from children, so they've got to be put high up on the wall, and buttons that really matter have to be made quite hard to push – like put behind glass or something.
ਰਾਜਵੀਰ
ਉਸਨੇ ਦੋ ਗੱਲਾਂ ਕਹੀਆਂ। ਇਕ ਤਾਂ ਬਟਨ ਬੱਚਿਆਂ ਤੋਂ kept away ਰੱਖੋ ਮਤਲਬ ਦੂਰ ਰੱਖੋ। ਭਲਾ ਉਹ ਸਕੂਲ ਦੇ ਨਿਯਮਾਂ ਨੂੰ ਸੁਣਦੇ ਹਨ?
Tom
No, they didn't! And he also said that buttons that really matter have to be hard to push. What kind of button really matters?
ਰਾਜਵੀਰ
Matter ਮਤਲਬ ਜਿਸਦੀ ਕੋਈ ਅਹਿਮੀਅਤ ਹੋਵੇ। ਬਟਨ ਜਿਸਦੀ ਕੋਈ ਅਹਿਮੀਅਤ ਹੋਵੇ? ਫ਼ਾਇਰ ਅਲਾਰਮ ਕਿਵੇਂ ਹੈ? ਇਹ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ। Lives really matter. They really count and they are really significant. ਇਕੋ ਗੱਲ ਨੂੰ ਕਹਿਣ ਦੇ ਤਿੰਨ ਤਰੀਕੇ ਹਨ।
Tom
Matter, count and be significant. Very nice! Next, how does the speaker introduce a new idea? Listen again after the word ‘convenient’.
Insert
…which is why buttons have to be very convenient. On the other hand, they have to be kept away from children…
ਰਾਜਵੀਰ
ਉਸਨੇ ਕਿਹਾ, on the other hand – ਮਤਲਬ ਦੂਜੇ ਪਾਸੇ ਜਾਂ ਦੂਜਾ ਪੱਖ। We use this to introduce a contrasting argument.
Tom
But he still hasn't explained why we love buttons!
ਰਾਜਵੀਰ
ਕਲਿੱਪ ਦਾ ਆਖਰੀ ਹਿੱਸਾ ਸੁਣਦੇ ਹਾਂ ਕਿ ਸਾਨੂੰ ਬਟਨ ਦਬਾਉਣਾ ਪਸੰਦ ਕਿਉਂ ਹੈ?
Professor
You know what I think? I think it's down to the fidgeting instinct of very digital or manual creatures. I think we want to fidget with things and adjust them. I guess it's the grooming instinct in apes.
Tom
So, we love buttons because we love to fidget and adjust things?
ਰਾਜਵੀਰ
ਹਾਂ ਸਾਨੂੰ fidget ਕਰਨਾ ਮਤਲਬ ਹੱਥ ਪੈਰ ਚਲਾਉਂਦੇ ਰਹਿਣਾ ਜਾਂ ਚੀਜ਼ਾਂ ਨੂੰ ਇੱਧਰ ਉਧਰ ਕਰਦੇ ਰਹਿਣਾ ਅਤੇ adjust ਯਾਨੀ ਚੀਜ਼ਾਂ ਨੂੰ ਇੱਧਰ ਉੱਧਰ ਕਰਕੇ ਸਹੀ ਕਰਕੇ ਰੱਖ ਦੇਣਾ।
Tom
And this is down to, which means ‘because of’, the grooming instincts passed on to us from our ancestors the apes.
ਰਾਜਵੀਰ
Instinct ਮਤਲਬ ਸਾਡੀ ਸੁਭਾਵਿਕ ਪ੍ਰਵਿਰਤੀ ਅਤੇ grooming ਇਹ ਦੱਸਦੀ ਹੈ ਕਿ ਸਾਡਾ ਪਾਲਣ ਪੋਸ਼ਣ ਕਿਸ ਤਰ੍ਹਾਂ ਦਾ ਹੋਇਆ ਹੈ। ਅਸਲ ਵਿੱਚ ਇਹ ਇਸੇ ਤਰ੍ਹਾਂ ਹੀ ਹੈ ਤੇ ਉਹ ਆਪਣੀ ਰਾਇ ਹੀ ਤਾਂ ਦੇ ਰਿਹਾ ਹੈ।
Tom
Ah, yes! He introduced it with a question. Here it is one more time!
Professor
You know what I think? I think it's …
Tom
That's one way to introduce an opinion! You can answer your own question!
ਰਾਜਵੀਰ
You know what I think? I think it's time to go.
Tom
And I think you're right! So we'll see you next time!
ਰਾਜਵੀਰ
ਅੱਜ ਅਸੀਂ ਜਿਹੜੇ ਨਵੇਂ ਸ਼ਬਦ ਸਿੱਖੇ ਉਹ ਸਨ- resist, temptation, convenient, matter, count, significant, on the other hand, fidget, adjust, be down to and you know what I think? Thanks for joining us! Bye!
Language features
on the one hand / on the other hand
These phrases are used to introduce or compare two conflicting points or arguments. They are particularly useful in formal debate or formal writing.
- On the one hand tourism generates huge amounts of money for a particular country.
- On the other hand the result of tourism is often ecological damage, which removes the reason tourists wish to visit in the first place.
In more informal circumstances, we can make our first point without saying on the one hand, but we use on the other hand to show contrast.
(On the one hand) Working in an open office can encourage collaboration. On the other hand there's much less privacy than many would like.
you know what I think? I think…
You know what I think is a way of introducing your opinion. When we ask this, we do not usually expect an answer, as it is not truly a question. It is a way of signalling that we are about to give our opinion and can be used in informal circumstances.
- You know what I think? I think we should forget France and go to Italy for our holiday.
Other more formal expressions to introduce your opinion are:
In my opinion…
In my view…
As I see it …
- In my opinion, we should invest in foreign markets.
- In my view, taking legal action would be a bad idea.
- As I see it, Tom is absolutely right.
be down to
We use be down to to explain a reason for something – like because. Be careful to change the 'be' verb to represent the correct tense and/or subject pronoun.
- This terrible weather is down to global warming. Trust me.
- The rise in crime was down to unemployment.
- If you fail your exams, it will be down to too much TV!
Why do we love pressing buttons?
3 Questions
Choose the correct answer.
ਸਹੀ ਜੁਆਬ ਚੁਣੋ।
Help
Activity
Choose the correct answer.
ਸਹੀ ਜੁਆਬ ਚੁਣੋ।
Hint
ਇਹ ਇੱਕ ਸਥਿਰ ਇਜ਼ਹਾਰ ਹੈ ਅਤੇ ਇਸ ਬਾਰੇ ਸ਼ਬਦਾਵਲੀ ਸੈਕਸ਼ਨ ਵਿੱਚ ਦੱਸਿਆ ਗਿਆ ਹੈ।Question 1 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਇਸ ਬਾਰੇ ਜਾਣਨ ਲਈ ਸ਼ਬਦਾਵਲੀ ਸੈਕਸ਼ਨ ਦੇਖੋ।Question 2 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਇਹ ਸ਼ਬਦ ਦੱਸਦੇ ਹਨ ਕਿ ਕੋਈ ਘਟਨਾ ਕਿਉਂ ਹੋਈ।Question 3 of 3
Excellent! Great job! Bad luck! You scored:
Join us for our next episode of Listen Here when we will learn more useful language and practise your listening skills.
Listen Here ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
resist
ਵਿਰੋਧ ਕਰਨਾtemptation
ਲਾਲਚ ਪਰਤਾਵਾconvenient
ਸੌਖਾmatter
ਮਾਮਲਾcount
ਗਿਣਨਾsignificant
ਮਹੱਤਵਪੂਰਨon the one hand…
ਇੱਕ ਪਾਸੇ ਇੱਕ ਪੱਖon the other hand…
ਦੂਜੇ ਪਾਸੇ ਦੂਜਾ ਪੱਖfidget
ਹੱਥ ਪੈਰ ਹਿਲਾਉਂਦੇ ਰਹਿਣਾadjust
ਚੀਜ਼ਾਂ ਨੂੰ ਇੱਧਰ ਉੱਧਰ ਕਰਕੇ ਸਹੀ ਕਰਕੇ ਰੱਖ ਦੇਣਾ।You know what I think?
ਤੁਸੀਂ ਜਾਣਦੇ ਹੋ ਮੈਂ ਕੀ ਸੋਚ ਰਿਹਾ?