Unit 1: How do I...
Select a unit
- 1 How do I...
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 18
How do I…talk about future plans?
ਮੈਂ ਆਪਣੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ?
Session 18 score
0 / 4
- 0 / 4Activity 1
Activity 1
How do I talk about future plans?
ਇਹਨਾਂ ਵਿੱਚ ਕਿਹੜਾ ਪਲੈਨ ਨਿਸ਼ਚਿਤ ਹੈ?
- Yes, I’m going to take a Spanish class.
- I’d like to take up running three times a week.
- I might travel to Scotland to see an old friend.
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਫ਼ਿਲ।
Phil
Hello, everybody. Welcome!
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਆਪਣੇ ਭਵਿੱਖ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ ਉਸ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ। ਇਸ ਬਾਰੇ ਸਮਝਣ ਤੋਂ ਪਹਿਲਾਂ ਤਿੰਨ ਲੋਕਾਂ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਸੁਣਦੇ ਹਾਂ। ਜੇ ਪੂਰੀ ਗੱਲ ਨਾ ਵੀ ਸਮਝ ਆਵੇ ਤਾਂ ਵੀ ਕੋਈ ਗੱਲ ਨਹੀਂ, ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਸਿਰਫ਼ ਇੰਨਾ ਸਮਝੋ ਕਿ ਕਿਸ ਨੇ ਆਪਣੇ ਪਲੈਨ ਬਾਰੇ ਪੱਕਾ ਮਨ ਬਣਾ ਲਿਆ ਹੈ।
Do you have any plans for this summer?
Yes, I’m going to take a Spanish class.
I’d like to start running three times a week.
I might travel to Scotland to see an old friend.
ਰਾਜਵੀਰ
ਕੀ ਤੁਹਾਨੂੰ ਸਮਝ ਆਇਆ?ਹਾਂ, ਪਹਿਲੇ ਵਿਅਕਤੀ ਨੇ ਸਪੈਨਿਸ਼ ਕਲਾਸਾਂ ਲਾਉਣ ਦਾ ਫ਼ੈਸਲਾ ਲੈ ਲਿਆ ਹੈ। ਫ਼ਿਲ ਕੀ ਅਸੀਂ ਇਸ ਗੱਲਬਾਤ ਵਿੱਚ ਵਰਤੀ ਗਈ ਭਾਸ਼ਾ ਨੂੰ ਸਮਝੀਏ।
Phil
Yes, why not?
ਰਾਜਵੀਰ
ਚਲੋ ਪ੍ਰਸ਼ਨ ਨਾਲ ਸ਼ੁਰੁਆਤ ਕਰਦੇ ਹਾਂ। ਇਸ ਵਿੱਚ ਪੁੱਛਿਆ ਗਿਆ ਸੀ ‘Do you have any plans for….’ ਅਤੇ ਨਾਲ ਹੀ ਉਸ ਦੀ ਸਮਾਂ ਸੀਮਾ ਨਾਲ ਜੋੜੀ ਗਈ ਜਿਵੇਂ ਕਿ ਅਗਲੇ ਹਫ਼ਤੇ, ਅਗਲੇ ਮਹੀਨੇ ਜਾਂ ਫ਼ਿਰ ਅਗਲੇ ਸਾਲ।
Do you have any plans for next month?
Do you have any plans for next year?
ਰਾਜਵੀਰ
ਇਹਨਾਂ ਸਭ ਵਾਕਾਂ ਵਿੱਚ ਲੋਕ ਆਉਣ ਵਾਲੇ ਸਮੇਂ ਵਿੱਚ ਕੀ ਕਰਨ ਵਾਲੇ ਹਨ ਜਾਂ ਕੀ ਕਰਨਾ ਚਾਹੁੰਦੇ ਹਨ ਬਾਰੇ ਗੱਲ ਕਰ ਰਹੇ ਹਨ। ਚਲੋ ਆਪਾਂ ਪਹਿਲੀ ਲੜਕੀ ਦੀ ਗੱਲ ਦੁਬਾਰਾ ਸੁਣਦੇ ਹਾਂ।
Yes, I’m going to take a Spanish class.
ਰਾਜਵੀਰ
ਉਹਨਾਂ ਨੇ'going to' ਸ਼ਬਦਾਂ ਦੀ ਵਰਤੋਂ ਕੀਤੀ। ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜਦੋਂ ਕਿਸੇ ਨਿਸ਼ਚਿਤ ਰੂਪ ਵਿੱਚ ਤਹਿ ਕੀਤੀ ਚੀਜ਼ ਬਾਰੇ ਗੱਲ ਕਰਨੀ ਹੋਵੇ।
Phil
OK, let’s quickly practise the pronunciation together! Notice that when we say 'going to' it often sounds more like ‘gonna’. 'I’m gonna take a Spanish class’ Repeat after me:
I’m gonna take a Spanish class’.
‘I’m gonna take a Spanish class’
ਰਾਜਵੀਰ
ਠੀਕ ਹੈ, ਹੁਣ ਦੂਸਰੇ ਲੜਕੇ ਦੇ ਪਲੈਨ ਨੂੰ ਦੁਬਾਰਾ ਸੁਣਦੇ ਹਾਂ।
I’d like to start running three times a week.
ਰਾਜਵੀਰ
ਉਸਨੇ ਦੌੜਨਾ ਸ਼ੁਰੂ ਕਰਨ ਦੀ ਗੱਲ ਕੀਤੀ ਅਤੇਸ਼ਬਦ‘I’d like’ ਦੀ ਵਰਤੋਂ ਕੀਤੀ। ‘I would like’ ਨੂੰ ਛੋਟੇ ਰੂਪ ਵਿੱਚ ‘I’d like’ ਕਿਹਾ ਜਾਂਦਾ ਹੈ। ਅਸੀਂ ‘would like’ ਦੀ ਵਰਤੋਂ ਆਪਣੀ ਇੱਛਾ ਬਾਰੇ ਦੱਸਣ ਲਈ ਕਰਦੇ ਹਾਂ, ਇਸ ਦਾ ਹੋਣਾ ਜਾਂ ਨਾ ਹੋਣਾ ਤਹਿ ਨਾ ਹੋਵੇ।
Phil
OK, Let’s practise the pronunciation again. Remember that we say 'I would' as 'I'd'. Repeat after me:
‘I’d like to start running three times a week.'
‘I’d like to start running three times a week.
ਰਾਜਵੀਰ
ਚਲੋ ਹੁਣ ਆਖ਼ਰੀ ਲੜਕੀ ਦੇ ਜੁਆਬ ਨੂੰ ਦੁਬਾਰਾ ਸੁਣਦੇ ਹਾਂ।
I might travel to Scotland to see an old friend.
ਰਾਜਵੀਰ
ਇਸ ਵਿੱਚ ਇੱਕ ਮਹੱਤਵਪੂਰਨ ਮਾਡਲ ਕਿਰਿਆ model verb‘might’ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਅਰਥ ਹੈ ਕਿਸੇ ਚੀਜ਼ ਦੀ ਸੰਭਾਵਨਾ ਹੈ ਪਰ ਤਹਿ ਨਹੀਂ ਹੈ ਯਾਨੀ ਨਿਸ਼ਚਿਤ ਨਹੀਂ। ਇਹ ਸੰਭਾਵਨਾ ਹੈ ਕਿ ਉਹ ਸਕੌਟਲੈਂਡ ਜਾਵੇ ਪਰ ਇਹ ਪੱਕਾ ਵੀ ਨਹੀਂ। ਯਾਦ ਰੱਖੋ ਤੁਹਾਨੂੰ ‘might’ ਤੋਂ ਬਾਅਦ ‘to’ ਲਗਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਉਸਨੇ ਕਿਹਾ, ‘I might travel’.
Phil
And let’s practise the pronunciation together. Notice how 'to' in 'travel to Scotland' sounds like 'tuh' Repeat after me:
‘I might travel to Scotland'
‘I might travel to Scotland'
ਰਾਜਵੀਰ
Thanks, Phil. ਹੁਣ ਤੁਹਾਨੂੰ ਆਪਣੇ ਭਵਿੱਖ ਦੇ ਪਲੈਨ ਬਾਰੇ ਦੱਸਣ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਆਉਂਦੀ ਹੈ, ਚਲੋ ਕੁਝ ਅਭਿਆਸ ਕਰਦੇ ਹਾਂ। ਸੋਚੋ ਕਿ ਤੁਸੀਂ ਤਹਿ ਕੀਤਾ ਹੈ ਕਿ ਤੁਸੀਂ ਕੱਲ੍ਹ ਆਪਣੇ ਦੋਸਤ ਦੇ ਘਰ ਜਾਓਗੇ। ਇਸ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਕਹੋਗੇ? ਤੁਸੀਂ ਜੋ ਵੀ ਕਹੋ ਉਸ ਨੂੰ ਬਾਅਦ ਵਿੱਚ ਫ਼ਿਲ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ।
Phil
'I'm going to drive to my friend’s house tomorrow'.
ਰਾਜਵੀਰ
Did you say the same? ਹੁਣ ਸੋਚੇ ਕਿ ਤੁਸੀਂ ਸ਼ਨਿਚਰਵਾਰ ਨੂੰ ਕਿਸੇ ਅਜਾਇਬ ਘਰ ਜਾਣਾ ਚਾਹੁੰਦੇ ਹੋ। ਤੁਸੀਂ ਕਿਸ ਤਰ੍ਹਾਂ ਕਹੋਗੇ? ਇਸ ਵਿੱਚ ਕਿਰਿਆਤਮਕ ਸ਼ਬਦ 'visit' ਦੀ ਵਰਤੋਂ ਕਰੋ। ਇਸ ਵਾਰ ਵੀ ਫ਼ਿਲ ਦਾ ਜੁਆਬ ਸੁਣ ਕੇ ਆਪਣਾ ਕਿਹਾ ਚੈੱਕ ਕਰ ਲੈਣਾ।
Phil
I’d like to visit a museum on Saturday.
ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ? ਆਖ਼ਰੀ ਪ੍ਰਸ਼ਨ ਸੋਚੋ ਕਿ ਤੁਸੀਂ ਇਸ ਐਤਵਾਰ ਬੀਚ ’ਤੇ ਜਾ ਸਕਦੇ ਹੋ। ਇਸ ਵਾਕ ਲਈ ਕਿਰਿਆਤਮਕ ਸ਼ਬਦ ‘go’ ਦੀ ਵਰਤੋਂ ਕਰਨਾ।
Phil
I might go to the beach on Sunday.
ਰਾਜਵੀਰ
Did you say the same?
Phil
Well done! Now you know how to talk about future plans!
ਰਾਜਵੀਰ
Great! ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਖ਼ਤਮ ਕਰਦੇ ਹਾਂ। Join us next time for more ‘How do I?’ Bye!
Phil
Bye!
Learn more!
1. ਮੈਂ ਭਵਿੱਖ ਦੇ ਇੱਕ ਨਿਸ਼ਚਿਤ ਪਲੈਨ ਬਾਰੇ ਕਿਸ ਤਰ੍ਹਾਂ ਦੱਸਾਂ?
ਜੇਕਰ ਅਸੀਂ ਕਿਸੇ ਪਹਿਲਾਂ ਨਿਸ਼ਚਿਤ ਕੀਤੇ ਕੰਮ ਬਾਰੇ ਦੱਸਣਾ ਚਾਹੁੰਦੇ ਹਾਂ ਤਾਂ ਅਸੀਂ ਵਾਕ ਰਚਨਾ be + going to ਦੀ ਵਰਤੋਂ ਕਰਾਂਗੇ। ਇਹਨਾਂ ਵਾਕਾਂ ਵਿੱਚ ‘be’ ਕਰਤਾ ਅਨੁਸਾਰ ਬਦਲ ਜਾਵੇਗਾ।
- I am going to meet Sarah for a coffee.
- She is going to come after work.
- We are going to talk about our plans.
2. ਮੈਂ ਭਵਿੱਖ ਕਿਸੇ ਇੱਛਾ ਬਾਰੇ ਕਿਸ ਤਰ੍ਹਾਂ ਦੱਸਾਂ?
ਜੇਕਰ ਅਸੀਂ ਉਹਨਾਂ ਕੰਮਾਂ ਬਾਰੇ ਦੱਸਣਾ ਚਾਹੁੰਦੇ ਹਾਂ ਜਿਹੜੇ ਕਰਨਾ ਚਾਹੁੰਦੇ ਹਾਂ ਭਾਵੇਂ ਅਜਿਹਾ ਕਰਨਾ ਸੰਭਵ ਹੋਵੇ ਜਾਂ ਨਾਂਹ। ਇਹਨਾਂ ਵਿੱਚ ਅਸੀਂ ਵਾਕ ਰਚਨਾ ‘would like to’ ਦੀ ਵਰਤੋਂ ਕਰਦੇ ਹਾਂ। ਇਹਨਾਂ ਵਾਕਾਂ ਵਿੱਚ ‘Would’ ਦੇ ਛੋਟੇ ਰੂਪ ‘d’ ਦੀ ਵਰਤੋਂ ਕੀਤੀ ਜਾਂਦੀ ਹੈ।
- I’d like to study Italian.
- We’d like to go abroad this summer.
- She’d like to meet some new people.
3. ਮੈਂ ਭਵਿੱਖ ਕਿਸੇ ਸੰਭਾਵਨਾ ਬਾਰੇ ਕਿਸ ਤਰ੍ਹਾਂ ਦੱਸਾਂ?
ਜੇਕਰ ਅਸੀਂ ਉਹਨਾਂ ਕੰਮਾਂ ਬਾਰੇ ਦੱਸਣਾ ਚਾਹੁੰਦੇ ਹਾਂ ਜਿੰਨਾ ਦਾ ਹੋਣਾ ਸੰਭਵ ਹੈ ਤਾ ਵਾਕ ਰਚਨਾ ‘might’ ਦੀ ਵਰਤੋਂ ਕੀਤੀ ਜਾਂਦੀ ਹੈ। ਯਾਦ ਰੱਖੋ ਕਿ ਅਸੀਂ ਇਹਨਾਂ ਵਿੱਚ ‘to’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ।
- I might go swimming.
- We might watch a film.
- He might take a day off work.
4. ਕਿਸੇ ਦੇ ਭਵਿੱਖ ਦੇ ਪਲੈਨ ਬਾਰੇ ਪੁੱਛਣ ਲਈ ਕਿਹੜਾ ਪ੍ਰਸ਼ਨ ਪੁੱਛਿਆ ਜਾਵੇ?
ਅਸੀਂ ਭਵਿੱਖ ਦੇ ਪਲੈਨ ਬਾਰੇ ਪੁੱਛਣ ਲਈ ਵਾਕ ਰਚਨਾ ‘Do you have any plans for….’ ਦੀ ਵਰਤੋਂ ਕਰਦੇ ਹਾਂ ਅਤੇ ਇਸ ਜਿਸ ਸਮੇਂ ਬਾਰੇ ਪੁੱਛਣਾ ਚਾਹੁੰਦੇ ਹਾਂ ਉਸ ਨੂੰ ਨਾਲ ਜੋੜਿਆ ਜਾਂਦਾ ਹੈ।
- Do you have any plans for next month?
- Does he have any plans for next year?
- Do we have any plans for this summer?
How do I talk about future plans?
4 Questions
Choose the correct answer.
ਹੀ ਜੁਆਬ ਚੁਣੋ।
Help
Activity
Choose the correct answer.
ਹੀ ਜੁਆਬ ਚੁਣੋ।
Hint
ਅਸੀਂ ਪਹਿਲਾਂ ਤੋਂ ਤਹਿ ਕੀਤੀਆਂ ਚੀਜ਼ਾਂ ਬਾਰੇ ਕਿਸ ਤਰ੍ਹਾਂ ਦੱਸਦੇ ਹਾਂ?Question 1 of 4
Help
Activity
Choose the correct answer.
ਹੀ ਜੁਆਬ ਚੁਣੋ।
Hint
ਤੁਸੀਂ ਆਪਣੀ ਭਵਿੱਖ ਦੀ ਇੱਛਾ ਬਾਰੇ ਕਿਸ ਤਰ੍ਹਾਂ ਦੱਸੋਗੇ?Question 2 of 4
Help
Activity
Choose the correct answer.
ਹੀ ਜੁਆਬ ਚੁਣੋ।
Hint
ਅਸੀਂ ਸੰਭਵ ਚੀਜ਼ਾਂ ਬਾਰੇ ਦੱਸਣ ਲਈ ਕਿਹੜੇ ਸ਼ਬਦ ਇਸਤੇਮਾਲ ਕਰਦੇ ਹਾਂ?Question 3 of 4
Help
Activity
Choose the correct answer.
ਹੀ ਜੁਆਬ ਚੁਣੋ।
Hint
ਤੁਸੀਂ ਯੋਜਨਾਵਾਂ ਬਾਰੇ ਦੱਸਣ ਲਈ ਕਿਸ ਸ਼ਬਦ ਦੀ ਵਰਤੋਂ ਕਰਦੇ ਹੋ?Question 4 of 4
Excellent! Great job! Bad luck! You scored:
Tell us if you have any plans for this week on our Facebook group!
ਆਪਣੇ ਇਸ ਹਫ਼ਤੇ ਦੇ ਪਲੈਨ ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝੇ ਕਰੋ।
Join us for our next episode of How do I…? when we will learn more useful language and practise your listening skills.
How do I…?ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
start running
ਦੌੜਨਾ ਸ਼ੁਰੂ ਕਰਨਾtake a class
ਕਲਾਸਾਂ ਲਾਉਣੀਆਂmodal verb
ਸਹਾਇਕ ਕਿਰਿਆ