Learning English

Inspiring language learning since 1943

English Change language

Vocabulary Reference

Episode 01: How do I compare two things?

cheap
ਸਸਤਾ

expensive
ਮਹਿੰਗਾ

healthy
ਤੰਦਰੁਸਤ

clean
ਸਾਫ਼

thin
ਪਤਲਾ

Episode 02: How do I talk about being ill?

a cold
ਸਰਦੀ/ਜ਼ੁਕਾਮ

the flu
ਖੰਘ, ਜ਼ੁਕਾਮ, ਬੁਖਾਰ ਆਦਿ

a cough
ਖੰਘ

a sore throat
ਦੁੱਖਦਾ ਜਾਂ ਖਰਾਬ ਗਲਾ

a headache
ਸਿਰਦਰਦ

a stomach ache
ਪੇਟ ਦਰਦ

a toothache
ਦੰਦ ਵਿੱਚ ਦਰਦ

an earache
ਕੰਨ ਵਿੱਚ ਦਰਦ

a backache
ਪਿੱਠ ਵਿੱਚ ਦਰਦ

Episode 03: How do I compare more than two things?

nice
ਚੰਗਾ

tasty
ਸੁਆਦ

delicious
ਸੁਆਦ

good
ਵਧੀਆ

bad
ਮਾੜਾ

cheap
ਸਸਤਾ

long
ਲੰਬਾ

fun
ਮਜ਼ੇਦਾਰ

pretty
ਸੁੰਦਰ

lovely
ਸੁੰਦਰ

interesting
ਨਜ਼ੇਦਾਰ

exciting
ਦਿਲਚਸਪ

Episode 04: How do I respond to news?

a driving test
ਡਰਾਈਵਿੰਗ ਇਮਤਿਹਾਨ 

the lottery
ਲਾਟਰੀ 

lost (past simple of ‘lose’)
ਬੀਤੇ ਸਮੇਂ ਵਿੱਚ ਗੁਆਚੀ ਚੀਜ਼

Episode-05: How do I talk about what food is in my kitchen?

in the fridge
ਫ਼ਰਿੱਜ ਵਿੱਚ

a pepper
ਇੱਕ ਮਿਰਚ

an onion
ਇੱਕ ਪਿਆਜ਼ 

cheese
ਪਨੀਰ 

milk
ਦੁੱਧ

eggs
ਅੰਡੇ

tomatoes
ਟਮਾਟਰ

carrots
ਗਾਜਰਾਂ

an omelette
ਇੱਕ ਆਮਲੇਟ

Episode 06 - How do I talk about my location?

the bus stop
ਬੱਸ ਅੱਡਾ

the lift
ਲਿਫ਼ਟ 

reception
ਰਿਸੈਪਸ਼ਨ

the entrance
ਪ੍ਰਵੇਸ਼ ਦੁਆਰ

Episode 07 - How do I describe a scene?

a house
ਇੱਕ ਘਰ

mountains
ਪਹਾੜ

a lake
ਇੱਕ ਨਹਿਰ

a field
ਇੱਕ ਖੇਤ

a bird
ਇੱਕ ਪੰਛੀ

a door
ਇੱਕ ਦਰਵਾਜ਼ਾ

Episode 08 - How do I describe a word I don't know?

garlic
ਲੱਸਣ

a clock
ਇੱਕ ਕੰਧ-ਘੜੀ 

a watch
ਇੱਕ ਗੁੱਟ-ਘੜੀ 

dirty
ਗੰਦਾ

ugly
ਭੱਦਾ 

beautiful
ਸੁੰਦਰ

Episode 09 - How do I talk about dates and times?

months
ਮਹੀਨੇ

seasons
ਰੁੱਤਾਂ

years
ਸਾਲ

dates
ਤਰੀਕਾਂ

winter
ਸਰਦੀ

summer
ਗਰਮੀ

spring
ਬਸੰਤ ਰੁੱਤ

autumn
ਪਤਝੜ

today
ਅੱਜ

tomorrow
ਆਉਣ ਵਾਲਾ ਕੱਲ੍ਹ

Episode 10 - How do I…talk about my education?

primary school
ਪ੍ਰਾਇਮਰੀ ਸਕੂਲ 

secondary school
ਸੈਕੰਡਰੀ ਸਕੂਲ

high school
ਹਾਈ ਸਕੂਲ

college
ਕਾਲਜ 
university
ਯੂਨੀਵਰਸਿਟੀ

engineering
ਇੰਜੀਨੀਅਰਿੰਗ

business
ਬਿਜ਼ਨੈੱਸ

Episode 11 - How do I talk about rules at school?

arrive
ਪਹੁੰਚਣਾ

use (our mobiles phones in class)
ਇਸਤੇਮਾਲ ਕਰਨਾ (ਕਲਾਸਾਂ ਵਿੱਚ ਮੋਬਾਇਲ ਫ਼ੋਨ)

wear
ਪਹਿਣਨਾ

a uniform
ਇੱਕ ਵਰਦੀ 

specific shoes
ਖ਼ਾਸ/ਨਿਰਧਾਰਿਤ ਬੂਟ

Episode 12 - How do I talk about permission at work?

jeans
ਜੀਨਜ਼ 

shorts
ਛੋਟੀ ਪੈਂਟ  

smoke
ਸਿਗਰਟ ਪੀਣਾ 

have parties
ਪਾਰਟੀ ਕਰਨਾ 

have pets 
ਪਾਲਤੂ ਜਾਨਵਰ ਰੱਖਣਾ

Episode 13 - How do I talk about possible situations in the future?

go for a bike ride
ਬਾਈਕ ਦੀ ਸਵਾਰੀ ਕਰਨਾ

go shopping
ਖਰੀਦਾਰੀ ਲਈ ਜਾਣਾ 

go to the beach
ਬੀਚ ਤੇ ਜਾਣਾ 

relax in the garden
ਬਾਗ਼ ਵਿੱਚ ਆਰਾਮ ਕਰਨਾ

Episode 14 - How do I accept or refuse things?

a slice of cake
ਕੇਕ ਦਾ ਇੱਕ ਟੁੱਕੜਾ

That would be lovely.
ਇਹ ਬਹੁਤ ਚੰਗਾ ਹੋਵੇਗਾ।

nice
ਚੰਗਾ

great
ਬਹੁਤ ਵਧੀਆ

alright
ਠੀਕ

I’m full.
ਮੇਰਾ ਪੇਟ ਭਰਿਆ ਹੋਇਆ ਹੈ।

a cup of tea
ਚਾਹ ਦਾ ਇੱਕ ਕੱਪ

on a diet
ਡਾਈਟ ਤੇ ਹੋਣਾ 

Episode 15 - How do I make predictions about the future?

to make a prediction
ਕੋਈ ਭਵਿੱਖਬਾਣੀ ਕਰਨਾ ਜਾਂ ਕਿਸੇ ਗੱਲ ਦਾ ਪਹਿਲਾਂ ਅਨੁਮਾਨ ਲਾਉਣਾ

to be home at (time)
ਕਿਸ ਸਮੇਂ ਘਰ ਹੋਵੋਗੇ

to be (more) certain
ਵੱਧ ਨਿਸ਼ਚਿਤ ਹੋਣਾ

evidence
ਸਬੂਤ

I'm not sure.
ਮੈਂ ਪੱਕਾ ਨਹੀਂ ਹਾਂ।

I think.
ਮੈਂ ਸੋਚਦਾ ਹਾਂ।

always
ਹਮੇਸ਼ਾਂ

to rain
ਮੀਂਹ ਹੋਵੇਗਾ

to be sunny
ਧੁੱਪ ਹੋਵੇਗੀ

Episode 16 - How do I talk about things that annoy me?

annoyed
ਗੁੱਸੇ ਹੋਣਾ 

annoying
ਗੁੱਸਾ ਦਵਾਉਣ ਵਾਲਾ 

rude people
ਰੁੱਖੇ ਸੁਭਾਅ ਵਾਲੇ ਲੋਕ 

be stuck in traffic
ਟ੍ਰੈਫਿਕ ਵਿੱਚ ਫ਼ਸੇ ਹੋਣਾ

Episode 17 - How do I ask about a celebration?

a celebration
ਜਸ਼ਨ

New Year's (Eve)
ਨਵੇਂ ਸਾਲ ਦੀ ਸ਼ਾਮ 

your birthday
ਤੁਹਾਡਾ ਜਨਮ ਦਿਨ

your party
ਤੁਹਾਡੀ ਪਾਰਟੀ

the wedding
ਵਿਆਹ

great
ਮਹਾਨ

fun
ਮਜ਼ਾ/ਅਨੰਦ

quiet
ਸ਼ਾਂਤ

nice
ਚੰਗਾ

to stay in
ਰਹਿਣਾ

Episode 18 - How do I make a complaint at a restaurant?

polite
ਨਿਮਰ 

angry
ਗੁੱਸੇ  

Excuse me!
ਮਾਫ਼ ਕਰਨਾ!

I’d like to…
ਮੈਂ ਚਾਹਾਂਗਾ... 

could you…?
ਕੀ ਤੁਸੀਂ…? 

complain (verb)
ਸ਼ਿਕਾਇਤ ਕਰਨਾ (ਕਿਰਿਆ) 

complaint (noun)
ਸ਼ਿਕਾਇਤ (ਨਾਂਵ) 

knife
ਚਾਕੂ 

fork
ਫੋਰਕ  

dirty
ਗੰਦਾ 

compensation
ਮੁਆਵਜ਼ਾ 

dessert
ਮਿਠਿਆਈ 

voucher
ਵਾਉਚਰ

Episode 19 : How do I talk about my interests?

interests
ਰੁਚੀਆਂ 

superhero comics
ਮਹਾਂ-ਨਾਇਕਾਂ ਵਾਲੀਆਂ ਕਾਮਿਕਸ 

all types of art
ਕਲਾ ਦਾ ਹਰ ਇੱਕ ਰੂਪ 

photography
ਫ਼ੋਟੋਗ੍ਰਾਫ਼ੀ

Episode 20: How do I agree with someone?

Me too
ਮੈਂ ਵੀ

Me neither
ਮੈਂ ਵੀ ਨਹੀਂ

I couldn’t agree more
ਮੈਂ ਹੋਰ ਵਧੇਰੇ ਸਹਿਮਤ ਨਹੀਂ ਹੋ ਸਕਦਾ

absolutely
ਸੰਪੂਰਨ ਤੌਰ ਤੇ

exactly
ਬਿਲਕੁਲ ਠੀਕ 

That’s a good point
ਇਹ ਇੱਕ ਚੰਗਾ ਨੁਕਤਾ ਹੈ

Episode 21: How do I make small talk?

small talk
ਛੋਟੀਆਂ ਗੱਲਾਂ 

the weather
ਮੌਸਮ

public transport
ਜਨਤਕ ਆਵਾਜਾਈ ਦੇ ਸਾਧਨ

lovely
ਸੁੰਦਰ

terrible
ਭਿਆਨਕ

crowded
ਭੀੜ ਭਰਿਆ

Episode 22: How do I agree with someone?

I'm not so sure.
ਮੈਨੂੰ ਪੂਰੀ ਤਰ੍ਹਾਂ ਪੱਕਾ ਨਹੀਂ। 

I see what you're saying, but…
ਮੈਂ ਵੇਖਿਆ ਤੁਸੀਂ ਜੋ ਕਿਹਾ, ਪਰ...

I agree to a point.
ਮੈਂ ਇੱਕ ਨੁਕਤੇ ਤੱਕ ਇਸ ਨਾਲ ਸਹਿਮਤ ਹਾਂ।

I'm afraid I disagree.
ਮੈਨੂੰ ਡਰ ਹੈ ਮੈਂ ਅਸਹਿਮਤ ਹੋਵਾਂਗਾ।

Yes, but don't you think…
ਹਾਂ, ਪਰ ਤੁਸੀਂ ਨਹੀਂ ਸੋਚਦੇ...।

Episode 23: How do I talk about my experiences?

experiences
ਤਜ਼ਰਬੇ

ever
ਕਦੇ

a specific time in the past
ਭੂਤਕਾਲ ਵਿੱਚ ਨਿਸ਼ਚਿਤ ਸਮਾਂ 

Episode 24:How do I offer to help someone?

carry
ਚੁੱਕਣਾ

help
ਮਦਦ 

take (an object from someone)
ਲੈਣਾ

open the door
ਦਰਵਾਜ਼ਾ ਖੋਲੋ 

books
ਕਿਤਾਬਾਂ 

bag
ਬੈਗ਼ 

umbrella
ਛੱਤਰੀ

Episode 25: How do I talk about my journey to school or work?

train
ਰੇਲ ਗੱਡੀ

bus
ਬੱਸ

walk
ਤੁਰਨਾ

cycle
ਸਾਈਕਲ

drive
ਡਰਾਈਵ

set off
ਸ਼ੁਰੂਆਤ ਕਰਨਾ

Episode 26: How do I say sorry?

to miss the bus
ਬੱਸ ਛੁੱਟ ਜਾਣਾ

a delay
ਦੇਰੀ

a delivery
ਸਪੁਰਦਗੀ

the mess
ਵਿਕਾਰ

to oversleep
ਵੱਧ ਸੌਣਾ

Episode 27: How do I say goodbye?

to have to
ਜ਼ਰੂਰੀ ਤੌਰ ਤੇ ਕਰਨ ਲਈ ਕੋਈ ਕੰਮ 

evening
ਸ਼ਾਮ

nice
ਚੰਗਾ

lovely
ਪਿਆਰਾ

great
ਮਹਾਨ

Episode 28: How do I talk about things that I'm scared of?

spiders
ਮੱਕੜੀਆਂ

snakes
ਸੱਪ

horror movies
ਡਰਾਉਣੀਆਂ ਫ਼ਿਲਮਾਂ 

heights
ਉਚਾਈ

really
ਸੱਚ ਵਿੱਚ

absolutely
ਬਿਲਕੁਲ

Episode 29: How do I give instructions?

a slice of bread
ਬਰੈੱਡ ਦਾ ਇੱਕ ਟੁਕੜਾ

a frying pan
ਖਾਣਾ ਪਕਾਉਣ ਵਾਲਾ ਬਰਤਣ

to take
ਲੈਣਾ

to spread (butter)
ਫ਼ੈਲਾਉਣਾ (ਮੱਖਣ)

to great (cheese)
ਕੱਦੂਕਸ ਕਰਨਾ (ਪਨੀਰ)

to cover
ਢੱਕਣਾ

to put
ਪਾਉਣਾ

to heat
ਗਰਮ ਕਰਨਾ

to cook
ਪਕਾਉਣਾ

Episode 30: How do I interrupt people?

interrupt
ਵਿਘਨ ਪਾਉਣਾ

apologies
ਮੁਆਫ਼ੀ ਮੰਗਣਾ

Episode 31: Would you have a receipt?

how much?
ਕਿੰਨੇ ਹੋਏ?

take (accept)
ਲੈਣਾ (ਸਵਿਕਾਰ ਕਰਨਾ)

card (credit card)
ਕਾਰਡ (ਕ੍ਰੈਡਿਟ ਕਰਾਡ)

cash
ਨਕਦ

change
ਖੁੱਲੇ ਪੈਸੇ

receipt
ਰਸੀਦ

Episode 32: How do I change the subject in a conversation?

colleague
ਸਹਿਕਰਮੀ

product
ਉਤਪਾਦ

Episode 33: How do I talk about a TV show?

a TV show
ਟੈਲੀਵਿਜ਼ਨ ਦਾ ਸ਼ੋਅ 

a series
ਇੱਕ ਲੜੀ 

an episode
ਇੱਕ ਕਾਂਡ/ਕਿੱਸਾ 

the main character
ਪ੍ਰਮੁੱਖ ਕਿਰਦਾਰ 

discover
ਖੋਜਣਾ/ਲੱਭਣਾ 

superpowers
ਅਲੌਕਿਕ ਮਹਾਂਸ਼ਕਤੀ

the storyline
ਕਹਾਣੀ  

a recommendation
ਸਿਫ਼ਾਰਿਸ਼ 

to recommend
ਸਿਫ਼ਾਰਿਸ਼ ਕਰਨਾ

Episode 34: How do I return something to a shop?

return
ਵਾਪਸ

receipt
ਰਸੀਦ

refund
ਭੁਗਾਤਾਨ ਪੈਸੇ ਵਾਪਸ ਕਰਨਾ

exchange
ਬਦਲਣਾ

wrong size
ਗ਼ਲਤ ਸਾਈਜ਼

Episode 35: How do I say thank you?

to be grateful/to be thankful
ਸ਼ੁਕਰਗੁਜ਼ਾਰ ਹੋਣਾ/ਧੰਨਵਾਦੀ ਹੋਣਾ

to appreciate something
ਕਿਸੇ ਚੀਜ਼ ਦੀ ਕਦਰ ਕਰਨਾ

the present/the gift
ਭੇਟ/ ਤੋਹਫ਼ਾ

the bouquet of flowers
ਫੁੱਲਾਂ ਦਾ ਗ਼ੁਲਦਸਤਾ

Episode 36: How do I ask for help with a task?

helpful
ਮਦਦਗਾਰ

question
ਪ੍ਰਸ਼ਨ

book
ਕਿਤਾਬ

diagram
ਚਿੱਤਰ

lend
ਉਧਾਰ ਦੇਣਾ

hand
ਹੱਥ

lunch
ਦੁਪਿਹਰ ਦਾ ਖਾਣਾ

Episode 37: How do I compliment someone?

presentation
ਪ੍ਰਸਤੁਤੀ

questions
ਪ੍ਰਸ਼ਨ

haircut
ਕੱਟੇ ਹੋਏ ਵਾਲ

jacket
ਜੈਕਟ

Episode 38: How do I talk about things that make me laugh?

joke
ਚੁਟਕਲਾ

book
ਕਿਤਾਬ

cousin
ਕਜ਼ਨ

laugh
ਹਾਸਾ

crack
ਟੁੱਟਣਾ

Episode 39: How do I tell a short story?

mountain
ਪਰਬਤ

bear
ਰਿੱਛ

woods
ਜੰਗਲ

guide
ਮਾਰਗ ਦਰਸ਼ਕ

face
ਚਿਹਰਾ

Episode 40: How do I borrow and lend things?

money
ਪੈਸਾ

a pen
ਇੱਕ ਪੈਨੱ

a book
ਇੱਕ ਕਿਤਾਬ

clothes
ਕੱਪੜੇ

my wallet
ਮੇਰਾ ਪਰਸ 

to forget
ਭੁੱਲ ਜਾਣਾ

Episode 41: How do I talk about my family?

married
ਵਿਆਹੁਤਾ

single
ਕੁਵਾਰਾ

separated
ਵਿਆਹ ਤੋਂ ਬਾਅਦ ਅਲੱਗ 

divorced
ਤਲਾਕਸ਼ੁਦਾ

partner
ਸਾਥੀ

mother-in-law
ਸੱਸ

stepfather
ਮਤਰੇਆ ਪਿਤਾ

Episode 42: How do I talk about uncertainty?

bookshop
ਕਿਤਾਬਾਂ ਦੀ ਦੁਕਾਨ

station
ਸਟੇਸ਼ਨ

town centre
ਨਗਰ ਕੇਂਦਰ

near
ਨੇੜੇ

chicken
ਚੂਚਾ

fridge
ਰੇਫ੍ਰੀਰਜੇਟਰ 

Episode 43: How do I ask for clarification?

It's tipping it down out there!
ਬਾਹਰ ਬਹੁਤ ਬਾਰਿਸ਼ ਹੋ ਰਹੀ ਹੈ!

get = catch
ਸਮਝਣਾ

quite
ਸੰਪੂਰਨ

more slowly
ਹੋਰ ਹੌਲੀ

Episode 44: How do I receive a compliment?

shirt
ਕਮੀਜ਼

kind
ਦਿਆਲੂ

painting
ਪੇਂਟਿੰਗ/ਚਿੱਤਰ

proud
ਮਾਣ

organise
ਵਿਵਸਥਿਤ/ਸੰਗਠਿਤ

Episode 45: How do I talk about things that make me angry...

to infuriate someone
ਕਿਸੇ ਨੂੰ ਭੜਕਾਉਣਾ

to drop something
ਕਿਸੇ ਨੂੰ ਧੋਖਾ ਦੇਣਾ 

litter
ਕੂੜਾ

to interrupt someone
ਕਿਸੇ ਨੂੰ ਟੋਕਣਾ

to cheat
ਕਿਸੇ ਨੂੰ ਧੋਖਾ ਦੇਣਾ

Episode 46: How do I talk about things I do to relax?

to do yoga
ਯੋਗਾ ਕਰਨਾ

to read a book
ਕਿਤਾਬ ਪੜ੍ਹਨਾ

to listen to music
ਸੰਗੀਤ ਸੁਣਨਾ

exercise 
ਕਸਰਤ

exercising (gerund)
ਕਸਰਤ ਕਰਨਾ

reading
ਪੜ੍ਹਨਾ

listening to music
ਸੰਗੀਤ ਸੁਣਨਾ

Episode 47: How do I talk about memories?

school days
ਸਕੂਲ ਦੇ ਦਿਨ

beach
ਸਮੁੰਦਰ ਕਿਨਾਰੇ

coast
ਤੱਟ

Episode 48: How do I ask about a word I don't know?

to mean
ਅਰਥ

to pronounce
ਉਚਾਰਣ

to say
ਕਹਿਣਾ

to spell
ਸ਼ਬਦ ਜੋੜ

to write
ਲਿਖਣਾ

to use
ਇਸਤੇਮਾਲ ਕਰਨਾ

a sentence
ਵਾਕ                       

fascinating
ਦਿਲਚਸਪ

Episode 49: How do I wish an ill person well?

feel well
ਠੀਕ ਮਹਿਸੂਸ ਕਰਨਾ

headache
ਸਿਰ ਦਰਦ

painful
ਤਕਲੀਫ਼ਦੇਹ

recover
ਮੁੜ ਪ੍ਰਾਪਤ ਕਰਨਾ

rest
ਅਰਾਮ