Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 8
Listen to find out what you can say when you don't know a word in English.
ਜੇ ਕੋਈ ਸ਼ਬਦ ਨਾ ਆਉਂਦਾ ਹੋਵੇ ਤਾਂ ਉਸ ਬਾਰੇ ਇੰਗਲਿਸ਼ ਵਿੱਚ ਸਮਝਾਉਣਾ ਸਿੱਖਣ ਲਈ ਸੁਣੋ।
Sessions in this unit
Session 8 score
0 / 3
- 0 / 3Activity 1
Activity 1
How do I describe a word I don't know?
Listen to find out what you can say when you don't know a word in English.
ਜੇ ਕੋਈ ਸ਼ਬਦ ਨਾ ਆਉਂਦਾ ਹੋਵੇ ਤਾਂ ਉਸ ਬਾਰੇ ਇੰਗਲਿਸ਼ ਵਿੱਚ ਸਮਝਾਉਣਾ ਸਿੱਖਣ ਲਈ ਸੁਣੋ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸ਼ਾਨ ਹੈ।
Sian
Hi, everybody!
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿ ਜੇ ਸਾਨੂੰ ਅੰਗਰੇਜ਼ੀ ਦਾ ਕੋਈ ਸ਼ਬਦ ਨਾ ਆਉਂਦਾ ਹੋਵੇ ਤਾਂ ਅਸੀਂ ਸੁਣਨ ਵਾਲੇ ਨੂੰ ਉਸ ਬਾਰੇ ਕਿਸ ਤਰ੍ਹਾਂ ਸਮਝਾ ਸਕਦੇ ਹੋ। ਇਹਨਾਂ ਤਿੰਨ ਲੋਕਾਂ ਨੂੰ ਸੁਣੋ ਜੋ ਉਹਨਾਂ ਚੀਜ਼ਾਂ ਬਾਰੇ ਦੱਸ ਰਹੇ ਹਨ ਜਿੰਨਾਂ ਦੇ ਅਸਲ ਨਾਮ ਉਹਨਾਂ ਦੇ ਚੇਤੇ ਨਹੀਂ ਜਾਂ ਉਹਨਾਂ ਨੂੰ ਆਉਂਦੇ ਨਹੀਂ। ਇਸ ਵਾਕ ਰਚਨਾਵਾਂ ਨੂੰ ਸਮਝਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਸਿਰਫ਼ ਇਹਨਾਂ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕਿਹੜੀਆਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਨ।
- Um, it's a kind of fruit. It's yellow and long.
- It's an adjective and it’s the opposite of clean.
- It's like a clock, but you wear it on your arm
ਰਾਜਵੀਰ
ਕੀ ਤੁਸੀਂ ਉਹਨਾਂ ਸ਼ਬਦਾਂ ਜਾਂ ਚੀਜ਼ਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਜਿੰਨਾ ਬਾਰੇ ਉਹ ਦੱਸਣਾ ਚਾਹੁੰਦੇ ਹਨ? ਹਾਂ, ਪਹਿਲਾ ਵਿਅਕਤੀ ਕਹਿ ਰਿਹਾ ਸੀ ਇਕ ਕੇਲਾ- a banana, ਅਤੇ ਦੂਸਰਾ ਵਿਅਕਤੀ ਵਿਸ਼ੇਸ਼ਣ ਗੰਦਾ -dirty ਹੋਣ ਹਾਰੇ ਗੱਲ ਕਰ ਰਿਹਾ ਸੀ। ਅਤੇ ਆਖ਼ਰੀ ਵਿਅਕਤੀ ਇੱਕ ਘੜੀ - a watch ਬਾਰੇ ਦੱਸਿਆ।
ਚਲੋ ਹੁਣ ਕੁਝ ਤਰੀਕੇ ਸਿੱਖਦੇ ਹਾਂ ਜਿਹਨਾਂ ਅਸੀਂ ਉਹਨਾਂ ਚੀਜ਼ਾਂ ਬਾਰੇ ਦੱਸ ਸਕੀਏ ਜਿੰਨਾਂ ਲਈ ਸਾਨੂੰ ਅੰਗਰੇਜ਼ੀ ਦਾ ਸ਼ਬਦ ਯਾਦ ਨਹੀਂ ਆ ਰਿਹਾ।
Sian
Good idea!
So the first person used 'it's a kind of'. You can use this phrase to talk about the category of the thing you are describing. So, for a banana, we can say 'it's a kind of fruit’. And for 'a cat' we can say 'it's a kind of animal.'
ਰਾਜਵੀਰ
ਹਾਂ, so 'it's a kind of…', 'ਮਤਲਬ ਇਹ ਇਸ ਤਰ੍ਹਾਂ ਦਾ ਹੈ... ' ਅਸੀਂ 'kind' ਦੀ ਜਗ੍ਹਾ ਤੇ 'type' ਸ਼ਬਦ ਦੀ ਵਰਤੋਂ ਵੀ ਕਰ ਸਕਦੇ ਹਾਂ। So we can also say 'it's a type of'. Can't we?
Sian
That's right. So we can also say ‘it's a type of fruit'. So for 'coffee' we can say 'it's a type of drink' or 'it’s a kind of drink' and they have the same meaning. Let’s practise the pronunciation. Repeat after me:
It's a kind of drink.
It's a type of drink.
ਰਾਜਵੀਰ
ਅਗਲਾ ਵਿਅਕਤੀ ਵਿਸ਼ੇਸ਼ਣਾਤਮਕ ਸ਼ਬਦ ‘ਗੰਦਾ’– ‘dirty' ਬਾਰੇ ਦੱਸ ਰਿਹਾ ਹੈ। ਉਸ ਨੇ ਕਿਹਾ ਕਿ ਇਹ ਸ਼ਬਦ ਸਾਫ਼– clean' ਦਾ ਵਿਰੋਧੀ ਸ਼ਬਦ ਹੈ। ਕੀ ਤੁਹਾਨੂੰ ਯਾਦ ਹੈ ਉਹਨਾਂ ਨੇ ਇਹ ਕਿਸ ਤਰ੍ਹਾਂ ਕਿਹਾ? ਚਲੋ ਸਮਝਣ ਲਈ ਦੁਬਾਰਾ ਸੁਣਦੇ ਹਾਂ।
It’s the opposite of clean.
Sian
Yes, 'it's the opposite of…' So this is a useful way to describe an adjective, if you know its opposite.
So let's have a quick go – how can you describe the adjective 'cold'?
OK, we can say: It's the opposite of hot!
ਰਾਜਵੀਰ
ਕੀ ਤੁਹਾਨੂੰ ਸਹੀ ਸਮਝ ਆਇਆ? ਆਖ਼ਰੀ ਵਿਅਕਤੀ ਗੁੱਟ-ਘੜੀ 'a watch' ਬਾਰੇ ਦੱਸ ਰਿਹਾ ਹੈ। ਉਸ ਨੇ ਕਿਹਾ ਕਿ ਕੰਧ ਤੇ ਲੱਗਣ ਵਾਲੀ ਘੜੀ 'a clock' ਇਸੇ ਵਰਗੀ ਹੁੰਦੀ ਹੈ। ਕੀ ਤੁਹਾਨੂੰ ਯਾਦ ਹੈ ਉਹਨਾਂ ਨੇ ਇਹ ਕਿਸ ਤਰ੍ਹਾਂ ਸਮਝਾਇਆ ਸੀ?
It's like a clock.
Sian
So we can use the phrase 'it's like' plus the thing to say that something is similar to something else. You can also use 'it's similar to'.
Let's practise the pronunciation. Repeat after me.
It's like a clock
It's similar to a clock.
ਰਾਜਵੀਰ
ਹੁਣ ਕੁਝ ਅਭਿਆਸ ਹੋ ਜਾਵੇ।
ਜੇਕਰ ਤੁਹਾਨੂੰ ਲੱਸਣ ਬਾਰੇ ਦੱਸਣਾ ਹੋਵੇ ਪਰ ਤੁਹਾਨੂੰ ਅੰਗਰੇਜ਼ੀ ਦਾ ਸ਼ਬਦ ਯਾਦ ਨਾ ਆਵੇ ਤਾਂ ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਇਹ ਸਬਜ਼ੀਆਂ ‘vegetables’ ਵਿੱਚ ਆਉਂਦਾ ਹੈ ਅਤੇ ਪਿਆਜ਼ ‘onion’ ਵਰਗਾ ਹੀ ਹੁੰਦਾ ਹੈ?
Sian
It's a kind of vegetable. It's like an onion.
ਰਾਜਵੀਰ
Did you say the Same? ਤੁਸੀਂ ਇਸ ਤਰ੍ਹਾਂ ਵੀ ਕਿਹਾ ਹੋ ਸਕਦਾ ਹੈ, 'it’s a type of vegetable' ਅਤੇ it's similar to an onion. ਹੁਣ ਜੇਕਰ ਤੁਹਾਨੂੰ ਬਦਸੂਰਤ ਲਈ ਸ਼ਬਦ ਨਹੀਂ ਵੀ ਯਾਦ ਆ ਰਿਹਾ ਤਾਂ ਖ਼ੂਬਸੂਰਤ ਦਾ ਤਾਂ ਪਤਾ ਹੈ 'beautiful' ਤਾਂ ਤੁਸੀਂ ਕਿਸ ਤਰ੍ਹਾਂ ਕਹੋਗੇ?
Sian
It's the opposite of beautiful.
ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ? ਜੇਕਰ ਤੁਸੀਂ ਸੋਚ ਰਹੇ ਹੋ ਤਾਂ ਤੁਹਾਨੂੰ ਦੋ ਸ਼ਬਦ ਦੱਸ ਦਿੰਦੇ ਹਾਂ ਲੱਸਣ ਵਾਸਤੇ ਸ਼ਬਦ ‘garlic’ ਹੈ ਅਤੇ ਬਦਸੂਰਤ ਵਾਸਤੇ ‘ugly’!
Sian
Well done! Now hopefully you won't feel lost without a dictionary!
ਰਾਜਵੀਰ
That's true! See you next time. Bye!
Sian
Bye, everyone!
Learn more!
ਜੇ ਕੋਈ ਸ਼ਬਦ ਨਾ ਆਉਂਦਾ ਹੋਵੇ ਤਾਂ ਉਸ ਬਾਰੇ ਇੰਗਲਿਸ਼ ਵਿੱਚ ਸਮਝਾ ਸਕਦਾ ਹਾਂ?
1. ਇਹ ਸ਼ਬਦ ਜਿਸ ਕਿਸੇ ਕੈਟਾਗਰੀ ਵਿੱਚੋਂ ਹੋਵੇ ਤੁਸੀਂ ਕੁਝ ਵਾਕ ਰਚਨਾਵਾਂ ਦੀ ਵਰਤੋਂ ਕਰਕੇ ਉਸ ਬਾਰੇ ਦੱਸ ਸਕਦੇ ਹੋ,ਜਿਵੇਂ ਕਿ 'it’s a kind of…' ਜਾਂ 'it's a type of…'
- It's a kind of hot drink. (coffee)
- It's a type of fruit. (a banana)
ਤੁਸੀਂ ਇਸ ਬਾਰੇ ਕੁਝ ਹੋਰ ਜਾਣਕਾਰੀ ਵੀ ਦੇ ਸਕਦੇ ਹੋ ਜਿਵੇਂ ਕਿ ਕੇਲੇ ਬਾਰੇ ਇਸ ਦਾ ਰੰਗ ਆਕਾਰ ਆਦਿ–'it's long and yellow'.
2. ਜੇਕਰ ਤੁਸੀਂ ਜਿਸ ਸ਼ਬਦ ਬਾਰੇ ਗੱਲ ਕਰ ਰਹੇ ਹੋ ਅਤੇ ਉਹ ਇੱਕ ਵਿਸ਼ੇਸ਼ਣ ਹੈ ਤਾਂ ਤੁਸੀਂ ਉਸਦਾ ਵਿਰੋਧੀ ਸ਼ਬਦ ਦੱਸਕੇ ਵੀ ਸਮਝਾ ਸਕਦੇ ਹੋ। ਅਜਿਹਾ ਕਰਨ ਲਈ ਵਾਕ ਬਣਤਰ : 'it's the opposite of' ਦੀ ਵਰਤੋਂ ਕਰ ਸਕਦੇ ਹੋ।
- It's the opposite of clean. (dirty)
- It's the opposite of hot. (cold)
3. ਤੁਸੀਂ ਉਸ ਨਾਲ ਮਿਲਦੇ ਜੁਲਦੇ ਸ਼ਬਦ ਬਾਰੇ ਦੱਸ ਕੇ ਵੀ ਸਮਝਾ ਸਕਦੇ ਹੋ। ਅਜਿਹਾ ਕਰਨ ਲਈ ਵਾਕ ਬਣਤਰ: 'it's like…' ਜਾਂ 'it’s similar to..' ਦੀ ਵਰਤੋਂ ਕਰ ਸਕਦੇ ਹੋ।
- It's like a clock. (a watch)
- It's like an onion (garlic)
How do I describe a word I don't know?
3 Questions
Complete the gaps in these sentences describing a word.
Click on 'hint' to find out what word the person is trying to explain.
ਹੇਠਾਂ ਦਿੱਤੇ ਵਾਕਾਂ ਵਿੱਚ ਖਾਲੀ ਥਾਂਵਾਂ ਭਰੋ।
'ਹਿੰਟ' ਲਿੰਕ ਉੱਪਰ ਕਲਿੱਕ ਕਰਕੇ ਸ਼ਬਦ ਚੋਣ ਲਈ ਮਦਦ ਲੈ ਸਕਦੇ ਹੋ।
Help
Activity
Complete the gaps in these sentences describing a word.
Click on 'hint' to find out what word the person is trying to explain.
ਹੇਠਾਂ ਦਿੱਤੇ ਵਾਕਾਂ ਵਿੱਚ ਖਾਲੀ ਥਾਂਵਾਂ ਭਰੋ।
'ਹਿੰਟ' ਲਿੰਕ ਉੱਪਰ ਕਲਿੱਕ ਕਰਕੇ ਸ਼ਬਦ ਚੋਣ ਲਈ ਮਦਦ ਲੈ ਸਕਦੇ ਹੋ।
Hint
ਇਹ ਵਿਅਕਤੀ ਦੁੱਧ 'milk' ਬਾਰੇ ਦੱਸਣਾ ਚਾਹੁੰਦਾ ਹੈ।Question 1 of 3
Help
Activity
Complete the gaps in these sentences describing a word.
Click on 'hint' to find out what word the person is trying to explain.
ਹੇਠਾਂ ਦਿੱਤੇ ਵਾਕਾਂ ਵਿੱਚ ਖਾਲੀ ਥਾਂਵਾਂ ਭਰੋ।
'ਹਿੰਟ' ਲਿੰਕ ਉੱਪਰ ਕਲਿੱਕ ਕਰਕੇ ਸ਼ਬਦ ਚੋਣ ਲਈ ਮਦਦ ਲੈ ਸਕਦੇ ਹੋ।
Hint
ਇਹ ਵਿਅਕਤੀ ਵਿਸ਼ੇਸ਼ਣ ਬੁੱਢਾ 'old' ਬਾਰੇ ਗੱਲ ਕਰ ਰਿਹਾ ਹੈ।Question 2 of 3
Help
Activity
Complete the gaps in these sentences describing a word.
Click on 'hint' to find out what word the person is trying to explain.
ਹੇਠਾਂ ਦਿੱਤੇ ਵਾਕਾਂ ਵਿੱਚ ਖਾਲੀ ਥਾਂਵਾਂ ਭਰੋ।
'ਹਿੰਟ' ਲਿੰਕ ਉੱਪਰ ਕਲਿੱਕ ਕਰਕੇ ਸ਼ਬਦ ਚੋਣ ਲਈ ਮਦਦ ਲੈ ਸਕਦੇ ਹੋ।
Hint
ਇਹ ਵਿਅਕਤੀ ਇੱਕ ਚੂਹੇ 'a rat' ਬਾਰੇ ਗੱਲ ਕਰ ਰਿਹਾ ਹੈ।Question 3 of 3
Excellent! Great job! Bad luck! You scored:
Join our Facebook group for more fun with English!
ਦਿਸਚਸਪ ਤਰੀਕੇ ਨਾਲ ਅੰਗਰੇਜ਼ੀ ਸਿੱਖਣ ਲਈ ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
garlic
ਲੱਸਣa clock
ਇੱਕ ਕੰਧ-ਘੜੀa watch
ਇੱਕ ਗੁੱਟ-ਘੜੀdirty
ਗੰਦਾ
ugly
ਭੱਦਾbeautiful
ਸੁੰਦਰ