Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 7
Listen to find out how to describe a scene in English.
ਕਿਸੇ ਦ੍ਰਿਸ਼ ਨੂੰ ਅੰਗਰੇਜ਼ੀ ਵਿੱਚ ਬਿਆਨ ਕਿਸ ਤਰ੍ਹਾਂ ਕਰੀਏ?
Sessions in this unit
Session 7 score
0 / 4
- 0 / 4Activity 1
Activity 1
How do I describe a scene?
ਸੈਮ ਨੂੰ ਸੁਣੋ ਜੋ ਕਿ ਇੱਕ ਫ਼ੋਟੋ ਬਾਰੇ ਵਿਸਥਾਰ ਵਿੱਚ ਦੱਸ ਰਹੀ ਹੈ। ਕੀ ਤੁਸੀਂ ਸੁਣਨ ਤੋਂ ਬਾਅਦ ਦੱਸ ਸਕਦੇ ਹੋ ਉਹ ਕਿਸ ਦ੍ਰਿਸ਼ ਬਾਰੇ ਦੱਸ ਰਹੀ ਹੈ? ਤੁਹਾਡੇ ਮੁਤਾਬਿਕ ਉਹ ਕਿਸ ਦੇਸ਼ ਬਾਰੇ ਦੱਸ ਰਹੀ ਹੈ?
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ।
Sam
Welcome to the programme, everyone!
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ, ਅਸੀਂ ਸੀਨ ਬਾਰੇ ਜਾਂ ਕਿਸੇ ਦ੍ਰਿਸ਼ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸ ਸਕਦੇ ਹਾਂ। ਇਹ ਕੁਝ ਵੀ ਹੋ ਸਕਦਾ ਹੈ ਤੁਸੀਂ ਖਿੜਕੀ ਵਿੱਚੋਂ ਕੀ ਦੇਖਿਆ, ਤੁਸੀਂ ਰਹਿੰਦੇ ਕਿੱਥੇ ਹੋ ਜਾਂ ਫ਼ਿਰ ਜੇਕਰ ਤੁਸੀਂ ਕਿਸੇ ਜਗ੍ਹਾ ਤੇ ਘੁੰਮਣ ਗਏ। ਮਾਰਕ ਸਾਨੂੰ ਇੱਕ ਫ਼ੋਟੋ ਬਾਰੇ ਦੱਸ ਰਿਹਾ ਹੈ।
Sam
Yes, he’s going to describe a photograph he took last year.
ਰਾਜਵੀਰ
Ohh, great. ਮਾਰਕ ਦੀ ਗੱਲ ਨੂੰ ਸਮਝਣ ਵਿੱਚ ਇਹ ਸ਼ਬਦ ਤੁਹਾਡੀ ਮਦਦ ਕਰਨਗੇ: ਪਹਾੜ ‘mountains’, ਨਦੀ ‘lake’ ਅਤੇ ਖੇਤ ‘field’. ਤੁਹਾਨੂੰ ਕੀ ਲੱਗਦਾ ਹੈ ਮਾਰਕ ਨੇ ਫ਼ੋਟੇ ਕਿਸ ਦੇਸ਼ ਵਿੱਚ ਖਿੱਚੀ?
Mark
I see mountains in the background and a lake in the foreground. I see some trees at the bottom of the mountains but none at the top. On the left of the lake, I can see a field. Next to the field, I can see a house.
ਰਾਜਵੀਰ
Wow, that sounds beautiful! Is it England?
Sam
Very close! Mark told me it was Scotland.
ਰਾਜਵੀਰ
ਮਾਰਕ ਦੇ ਫ਼ੋਟੋ ਬਾਰੇ ਦੱਸਣ ਲਈ ਅਲੱਗ ਅਲੱਗ ਤਰੀਕਿਆਂ ਦਾ ਇਸਤੇਮਾਲ ਕੀਤਾ। ਚਲੋ ਦੁਬਾਰਾ ਸੁਣਦੇ ਹਾਂ ਕਿ ਉਸਨੇ ਦੱਸਣਾ ਸ਼ੁਰੂ ਕਿਸ ਤਰ੍ਹਾਂ ਕੀਤਾ।
I see mountains in the background and a lake in the foreground.
ਰਾਜਵੀਰ
ਇਥੇ ਉਸਨੇ ਫ਼ੋਟੋ ਦੇ ਪਿੱਛੇ ਅਤੇ ਮੂਹਰੇ ਹਿੱਸੇ ‘in the background’ ਤੇ ‘in the foreground’ ਦੋਨਾਂ ਬਾਰੇ ਦੱਸਿਆ। ਇਹ ਸਥਿਰ ਵਾਕ ਹਨ, ਨਹੀਂ?
Sam
Yes, so it’s always ‘in’, not ‘on’ or ‘at’, like with some of the other phrases I used. Let’s quickly practise – repeat after me:
in the background
in the foreground
ਰਾਜਵੀਰ
ਫ਼ਿਰ ਉਸਨੇ ਦਰਖ਼ਤਾਂ ਬਾਰੇ ਗੱਲ ਕੀਤੀ। ਚਲੋ ਦੁਬਾਰਾ ਸੁਣਦੇ ਹਾਂ:
I see some trees at the bottom of the mountains but none at the top.
ਰਾਜਵੀਰ
ਤਾਂ ਅਸੀਂਸੁਣਿਆ ‘at the bottom’ ਮਤਲਬ ਬਿਲਕੁਲ ਥੱਲੇ ਅਤੇ ‘at the top’ ਮਤਲਬ ਬਿਲਕੁਲ ਉੱਪਰ ਸਿਖ਼ਰ ’ਤੇ। ਸੈਮ ਕੀ ਅਸੀਂ ਇਹ ਵਾਕ ਹੋਰ ਚੀਜ਼ਾਂ ਬਾਰੇ ਦੱਸਣ ਲੱਗਿਆਂ ਵੀ ਇਸਤੇਮਾਲ ਕਰ ਸਕਦੇ ਹਾਂ ਜਾਂ ਫ਼ਿਰ ਕਿਸੇ ਦ੍ਰਿਸ਼ ਦਾ ਵਰਣਨ ਕਰਨ ਲਈ ਹੀ?
Sam
Oh, no! For example, my bedroom is at the top of the stairs, and the kitchen is at the bottom of the stairs. Notice that I said ‘of’ before ‘stairs’. Shall we practise? Repeat after me:
at the bottom
at the top
ਰਾਜਵੀਰ
Great! ਹੁਣ ਸਮਝੋ ਕਿ ਮਾਰਕ ਨੇ ‘on’ ਦੀ ਵਰਤੋਂ ਕਿਸ ਤਰ੍ਹਾਂ ਕੀਤੀ। ਦੁਬਾਰਾ ਸੁਣਦੇ ਹਾਂ।
On the left of the lake, I can see a field.
ਰਾਜਵੀਰ
ਠੀਕ ਅਸੀਂ ਸੁਣਿਆ ‘on the left of’ ਮਤਲਬ ਖੱਬੇ ਪਾਸੇ, ਇਹ ਸ਼ਬਦ ਅਸੀਂ ਅਕਸਰ ਦਿਸ਼ਾਵਾਂ ਦੱਸਣ ਲਈ ਇਸਤੇਮਾਲ ਕਰਦੇ ਹਾਂ।
Sam
…and the opposite is, of course, ‘on the right of’. Quick practice! Repeat after me, please:
on the left of
on the right of
And what did Mark say at the end? Let’s listen again:
Next to the field, I can see a house.
ਰਾਜਵੀਰ
ਤੁਸੀਂ ਕਿਹਾ ‘next to’ ਮਤਲਬ ਉਸ ਤੋਂ ਅੱਗੇ।
Sam
For example, I’m sitting next to the door at the moment. Let’s say that together - ‘next to’ sounds more like one word. Repeat after me:
I’m sitting next to the door.
ਰਾਜਵੀਰ
Thanks, Sam. ਹੁਣ ਤੁਹਾਨੂੰ ਕਿਸੇ ਸੀਨ ਬਾਰੇ ਦੱਸਣਾ ਆ ਗਿਆ ਹੈ। ਤੇ ਨਾਲ ਹੀ ਤੁਹਾਡੇ ਅਭਿਆਸ ਕਰਨ ਦਾ ਸਮਾਂ ਵੀ ਆ ਗਿਆ। ਪਹਿਲਾਂ ਤਾਂ ਇਹ ਕਹੋ ਕਿ ਮੈਂ ਇੱਕ ਫ਼ੋਟੋ ਦਾ ਦ੍ਰਿਸ਼ ਬਿਆਨ ਕਰ ਰਿਹਾ ਹਾਂ-ਕੋਸ਼ਿਸ਼ ਕਰੋ ਕਿ ਤੁਸੀਂ ਇਹ ਅੰਗਰੇਜ਼ੀ ਵਿੱਚ ਕਹੋਂ। ਹੁਣ ਕਹੋ ਕਿ ਮੈਂਨੂੰ ਸਾਹਮਣੇ ਇੱਕ ਘਰ ਦਿਖਾਈ ਦੇ ਰਿਹਾ ਹੈ। ਇਸ ਲਈ ਤੁਸੀਂ ਕਿਹੜੇ ਸ਼ਬਦਾਂ ਦੀ ਵਰਤੋਂ ਕਰੋਗੇ ‘in the foreground’ ਜਾਂ ‘in the background’? ਚਲੋ ਇਕੱਠੇ ਸ਼ੁਰੂ ਕਰਦੇ ਹਾਂ ‘I see…’
Sam
I see a house in the foreground.
ਰਾਜਵੀਰ
Good! ਹੁਣ ਕਹੋ ਕਿ ਮੈਨੂੰ ਘਰ ਦੇ ਖੱਬੇ ਪਾਸੇ ਇੱਕ ਦਰਖ਼ਤ ਦਿਖਾਈ ਦੇ ਰਿਹਾ ਹੈ।ਕੀ ਹੋਵੇਗਾ ਇਹ ‘on the left of’ ਜਾਂ ‘on the right of’?
Sam
I see a tree on the left of the house.
ਰਾਜਵੀਰ
Well done! ਅਤੇ ਹੁਣ ਕਹੋ ਕਿ ਮੈਨੂੰ ਦਰਖਤ ਦੇ ਸਿਖ਼ਰ ਤੇ ਇੱਕ ਪੰਛੀ ਦਿਸ ਰਿਹਾ ਹੈ। ਇਸ ਨੂੰ ਕਿਸ ਤਰ੍ਹਾਂ ਕਹੋਗੇ ‘at the top of’ ਜਾਂ ਫ਼ਿਰ ‘at the bottom of’? ਪੰਛੀ ਨੂੰ ‘bird’ ਕਿਹਾ ਜਾਂਦਾ ਹੈ।
Sam
I see a bird at the top of the tree.
ਰਾਜਵੀਰ
ਸ਼ਾਬਾਸ਼! ਹੁਣ ਤੁਸੀਂ ਉਸ ਫ਼ੋਟੋ ਬਾਰੇ ਕਿਉਂ ਨਹੀਂ ਦੱਸਦੇ ਜਿਸਨੂੰ ਹੁਣੇ ਹੀ ਆਪਣੇ ਫ਼ੋਨ ਵਿੱਚ ਦੇਖਿਆ।
Sam
Excellent idea! Take care, everyone.
ਰਾਜਵੀਰ
Join us next week for more How do I…. Bye, everyone.
Learn more!
1. ਮੈਂ ਕਿਸੇ ਦ੍ਰਿਸ਼ ਵਿਚਲੀਆਂ ਥਾਂਵਾ ਬਾਰੇ ਕਿਸ ਤਰ੍ਹਾਂ ਦੱਸਾਂ?
ਤੁਸੀਂ ਇੰਨਾਂ ਵਿੱਚੋਂ ਕੋਈ ਵੀ ਵਾਕ ਇਸਤੇਮਾਲ ਕਰ ਸਕਦੇ ਹੋ:
in the background ਪਿਛਲੇ ਪਾਸੇ
in the foreground ਸਾਹਮਣੇ
at the bottom (of) ਨਿਚਲੇ ਹਿੱਸੇ ਵਿੱਚ
at the top (of) ਸਿਖ਼ਰ 'ਤੇ
on the left (of) ਖੱਬੇ ਪਾਸੇ
on the right (of) ਸੱਜੇ ਪਾਸੇ
next to ਇਸ ਤੋਂ ਅੱਗੇ
2. ਕੀ ਵਾਕ ਦੇ ਸ਼ੁਰੂ ਵਿੱਚ ਸੰਯੁਕਤ ਸ਼ਬਦ ਲਗਾਉਣਾ ਜ਼ਰੂਰੀ ਹੈ।
ਜੀ ਹਾਂ, ‘In’, ‘at’ ਅਤੇ ‘on’ ਸਥਿਰ ਸ਼ਬਦ ਹਨ ਅਤੇ ਇਹ ਹਮੇਸ਼ਾਂ ਨਿਯਮਾਂ ਮੁਤਾਬਕ ਆਉਂਦੇ ਹਨ ਅਤੇ ਇੰਨਾ ਨੂੰ ਬਦਲਿਆ ਨਹੀਂ ਜਾ ਸਕਦਾ।
3. ਕੀ ਵਾਕ ਦੇ ਅਖ਼ੀਰ ਵਿੱਚ ਸੰਯੁਕਤ ਸ਼ਬਦ ਲਗਾਉਣਾ ਜ਼ਰੂਰੀ ਹੈ।
ਅਖ਼ੀਰ ਵਿੱਚ ਸੰਯੁਕਤ ਸ਼ਬਦ ‘of’ ਦੀ ਵਰਤੋਂ ਨਾਂਵ ਦੀ ਵਰਤੋਂ ’ਤੇ ਨਿਰਭਰ ਕਰਦੀ ਹੈ।
at the bottom of
I see a house at the bottom of the mountain.
at the top of
I see trees at the top of the mountain.
on the left of
The tree is on the left of the house.
on the right of
The tree is on the right of the house.
ਜੇਕਰ ਅਸੀਂ ਨਾਂਵ ਦੀ ਵਰਤੋਂ ਨਹੀਂ ਕਰਦੇ ਤਾਂ ‘of’ ਦੀ ਵਰਤੋਂ ਵੀ ਨਹੀਂ ਕੀਤੀ ਜਾਵੇਗੀ।
I see a house at the bottom.
I see trees at the top.
The tree is on the left.
The tree is on the right.
ਸ਼ਬਦਾਂ ‘next to’ ਦੇ ਨਾਲ ਅਸੀਂ ਹਮੇਸ਼ਾਂ ਹੀ ਨਾਂਵ ਦੀ ਵਰਤੋਂ ਕਰਦੇ ਹਾਂ।
‘Next’ ਕਦੀ ਵੀ ‘to’ ਤੋਂ ਬਿਨ੍ਹਾ ਨਹੀਂ ਆਉਂਦਾ।
I see a tree next to the house.
4. ਕਿਸੇ ਦ੍ਰਿਸ਼ ਬਾਰੇ ਦੱਸਣ ਲਈ ਕਿਹੜੇ ਕਿਹੜੇ ਕਿਰਿਆਤਮਕ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ?
ਤੁਸੀਂ I see…’, ‘ਮੈਂ ਦੇਖ ਰਿਹਾ…’, ‘I can see…’ ‘ਮੈਂ ਦੇਖ ਸਕਦਾਂ…’ and ‘There’s…’ ‘ਉਥੇ ਹੈ…’ ਜਾਂ ‘There are…’ ‘ਉਥੇ ਹਨ…’ ਦੀ ਵਰਤੋਂ ਕਰ ਸਕਦੇ ਹੋ।
I see a house at the bottom of the mountain.
I can see a house at the bottom of the mountain.
There’s a house at the bottom of the mountain.
How do I describe a scene?
4 Questions
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਇਸ ਵਿੱਚ ‘in’ ਜਾਂ ‘at’ ਕਿਸ ਸ਼ਬਦ ਦੀ ਵਰਤੋਂ ਹੋਵੇਗੀ ਅਤੇ ਯਾਦ ਰੱਖਣਾ ਅਸੀਂ ਹਮੇਸ਼ਾਂ ‘the’ ਦੀ ਵਰਤੋਂ ਕਰਦੇ ਹਾਂ।Question 1 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਕਿਹੜਾ ਵਾਕ ਇੱਕ ਨਾਂਵ ਨਾਲ ਸ਼ੁਰੂ ਹੁੰਦਾ ਹੈ ਅਤੇ ਕੀ ਇਸ ਵਿੱਚ ‘of’ ਦੀ ਜ਼ਰੂਰਤ ਹੈ?Question 2 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਕਿਸ ਵਾਕ ਵਿੱਚ ਬਾਅਦ ਵਿੱਚ ਇੱਕ ਨਾਂਵ ਲਗਾਇਆ ਗਿਆ ਹੈ ਅਤੇ ਕੀ ਇਸ ਵਿੱਚ ‘of’ ਲਗਾਉਣ ਦੀ ਜ਼ਰੂਰਤ ਹੈ?Question 3 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਯਾਦ ਰੱਖੋ ਕਿਸੇ ਜਗ੍ਹਾ ਬਾਰੇ ਦੱਸਣ ਸਮੇਂ ‘next to’ ਦੋਨੋਂ ਸ਼ਬਦ ਹਮੇਸ਼ਾਂ ਇਕੱਠੇ ਆਉਂਦੇ ਹਨ।Question 4 of 4
Excellent! Great job! Bad luck! You scored:
Join our Facebook group to practise every day!
ਰੋਜ਼ ਅਭਿਆਸ ਕਰਨ ਲਈ ਸਾਡੇ ਫ਼ੇਸਬੁੱਕ ਗਰੁੱਪ ਦਾ ਹਿੱਸਾ ਬਣੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
a house
ਇੱਕ ਘਰmountains
ਪਹਾੜa lake
ਇੱਕ ਨਹਿਰa field
ਇੱਕ ਖੇਤa bird
ਇੱਕ ਪੰਛੀa door
ਇੱਕ ਦਰਵਾਜ਼ਾ