Learning English

Inspiring language learning since 1943

English Change language

Session 48

Listen to find out what questions to ask about a new English word.
ਜਿੰਨਾਂ ਸ਼ਬਦਾਂ ਬਾਰੇ ਨਹੀਂ ਪਤਾ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ।

Session 48 score

0 / 4

  • 0 / 4
    Activity 1

Activity 1

How do I ask about a word I don't know?

ਜਦੋਂ ਤੁਸੀਂ ਕੋਈ ਨਵਾਂ ਸ਼ਬਦ ਸੁਣਦੇ ਹੋ ਤਾਂ ਇਸ ਬਾਰੇ ਕਿੰਨੀ ਸਮਝ ਤੋਂ ਬਾਅਦ ਇਸ ਨੂੰ ਆਤਮਵਿਸ਼ਵਾਸ ਨਾਲ ਆਪਣੀ ਬੋਲਚਾਲ ਦਾ ਹਿੱਸਾ ਬਣਾ ਲੈਂਦੇ ਹੋ?
ਕੀ ਤੁਸੀਂ ਵੀ ਇਸ ਸਭ ਬਾਰੇ ਸੋਚਦੇ ਹੋ?

  • ਸ਼ਬਦਜੋੜ
  • ਉਚਾਰਣ
  • ਵਾਕ ਵਿੱਚ ਵਰਤੋਂ

ਆਡੀਓ ਸੁਣੋ ਅਤੇ ਸਮਝੋ ਕਿਸੇ ਨਵੇਂ ਸ਼ਬਦ ਸੰਬੰਧੀ ਤੁਸੀਂ ਕਿੰਨਾਂ ਪ੍ਰਸ਼ਨਾਂ ਨਾਲ ਪੁੱਛ ਸਕਦੇ ਹੋ।

 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Welcome, everyone!                                                       

ਰਾਜਵੀਰ
ਅੱਜ ਅਸੀਂ ਉਹਨਾਂ ਸ਼ਬਦਾਂ ਬਾਰੇ ਪੁੱਛਣਾ ਸਿੱਖਾਂਗੇ ਜਿੰਨਾਂ ਨੂੰ ਸੁਣ ਕੇ ਸਾਨੂੰ ਉਹਨਾਂ ਦੇ ਅਰਥ ਨਹੀਂ ਸਮਝ ਆਏ। ਤੁਸੀਂ ਕਿਸੇ ਸ਼ਬਦ ਨੂੰ ਕਿਸ ਤਰ੍ਹਾਂ 'pronounce' ਕਰਨਾ ਹੈ ਜਾਂ ਫ਼ਿਰ ਕਿਸ ਤਰ੍ਹਾਂ ਲਿਖਣਾ ਹੈ ਇਸ ਸਭ ਬਾਰੇ ਕਿਵੇਂ ਪੁੱਛ ਸਕਦੇ ਹਾਂ। 

Sam
Yes, so you can use these questions in class or anytime you hear a new English word. 

ਰਾਜਵੀਰ
ਇਹ ਵਿਦਿਆਰਥੀ ਆਪਣੇ ਅਧਿਆਪਕ ਨੂੰ ਅੰਗਰੇਜ਼ੀ ਦੇ ਕੁਝ ਸ਼ਬਦ ਪੁੱਛ ਰਹੇ ਹਨ। ਚਲੋ ਦੇਖਦੇ ਹਾਂ ਉਹ ਕਿਸ ਸ਼ਬਦ ਬਾਰੇ ਪੁੱਛ ਰਹੇ ਹਨ?

  1. What does 'fascinating' mean?
  2. What's 'fascinating' in my language?
  3. How do you pronounce it?
  4. How do you spell 'fascinating'?
  5. How can I use it in a sentence? 

Sam
Did you hear it? She was asking about the word 'fascinating', which means 'very interesting' and is an adjective.

ਰਾਜਵੀਰ
Yes! ਧਿਆਨ ਦਿਉ ਉਸਨੇ ਕਿਸ ਤਰ੍ਹਾਂ ਦੇ ਪ੍ਰਸ਼ਨ ਇਸਤੇਮਾਲ ਕੀਤੇ। ਪਹਿਲੇ ਦੋ ਪ੍ਰਸ਼ਨ ਦੁਬਾਰਾ ਸੁਣੋ, ਕੀ ਇਹਨਾਂ ਵਿੱਚ ਕੋਈ ਫ਼ਰਕ ਹੈ?

  • What does 'fascinating' mean?
  • What's 'fascinating' in my language? 

ਰਾਜਵੀਰ
ਪਹਿਲੇ ਵਾਕ ਵਿੱਚ ਉਹ ਕਿਸੇ ਪ੍ਰਿਭਾਸ਼ਾ ਬਾਰੇ ਪੁੱਛ ਰਹੇ ਹਨ ਅਤੇ ਦੂਸਰੇ ਵਿੱਚ ਉਹ ਟਰਾਂਸਲੇਸ਼ਨ ਤਰਜ਼ਮੇ ਬਾਰੇ ਕਹਿ ਰਹੇ ਹਨ। 

Sam
Yes, so they're a little different. We make question one with 'what does', then the word, then 'mean'. 'What does 'fascinating' mean?' or 'What does it mean?' Let's try that together - please repeat after me:

What does 'fascinating' mean?

What does it mean? 

ਰਾਜਵੀਰ
ਤੇ ਸੈਮ ਬਹੁਤ ਸਾਰੇ ਲੋਕ ਇਹ ਪ੍ਰਸ਼ਨ ਇਸ ਤਰ੍ਹਾਂ ਬਣਾਉਂਦੇ ਹੋਣਗੇ,'What means 'fascinating'?', ਨਹੀਂ? ਪਰ ਇਹ ਠੀਕ ਨਹੀਂ, ਹੈ ਨਾ? 

Sam
No, it's not correct, so please don't say it that way, say 'What does 'fascinating' mean?'

The next question was 'What's 'fascinating' in my language?' So here we start with 'What's' or 'what is', then the word or 'it', then 'in my language' or any other language. Let's try it:

What's 'fascinating' in my language?

What's 'fascinating' in Chinese?

What's it in Italian?

ਰਾਜਵੀਰ
ਚਲੋ ਅਗਲੇ ਦੋ ਪ੍ਰਸ਼ਨ ਸੁਣਦੇ ਹਾਂ। ਉਹਨਾਂ ਨੇ ਪ੍ਰਸ਼ਨ ਕਿਸ ਤਰ੍ਹਾਂ ਸ਼ੁਰੂ ਕੀਤੇ?

  • How do you pronounce it?
  • How do you spell 'fascinating'? 

ਰਾਜਵੀਰ
ਉਹਨਾਂ ਦੋਵਾਂ ਨੇ ਵਾਕ  'How do you…' ਨਾਲ ਸ਼ੁਰੂ ਕੀਤਾ।

Sam
And the second part is a verb – 'pronounce', 'say', 'spell', 'write' – and then 'it' or the word. Let's try it together:

How do you pronounce it?

How do you spell 'fascinating'? 

ਰਾਜਵੀਰ
ਆਖਰੀ ਵਾਕ ਵਿੱਚ ਪੁੱਛਿਆ ਗਿਆ ਕਿ ਸ਼ਬਦਾਂ ਨੂੰ ਵਾਕ ਵਿੱਚ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ? 

  • How can I use it in a sentence? 

ਰਾਜਵੀਰ
ਉਹਨਾਂ ਨੇ ਵਾਕ'How can I…', ਨਾਲ ਸ਼ੁਰੂ ਕੀਤਾ। ਇਥੇ ਇਸ ਵਾਕ ਦਾ ਅਰਥ 'How do you…' ਵਾਲਾ ਹੀ ਹੈ। ਤੁਸੀਂ ਇਹ ਪ੍ਰਸ਼ਨ ਪੁੱਛਣ ਲੱਗਿਆਂ 'I' ਜਾਂ 'you' ਕਿਸੇ ਵੀ ਸ਼ਬਦ ਦੀ ਵਰਤੋਂ ਕਰ ਸਕਦੇ ਹੋ।

Sam
And then you put any verb, like 'use' or 'say', and then 'it'. Let's practise the pronunciation, and notice that 'can' sounds like 'k∂n' in this question. Please repeat after me:

How can I use it in a sentence?

How can I say it in a sentence? 

ਰਾਜਵੀਰ
ਸ਼ੁਕਰੀਆ ਸੈਮ। ਚਲੋ ਹੁਣ ਕੁਝ ਅਭਿਆਸ ਕੀਤਾ ਜਾਵੇ। ਸੋਚੋ ਕਿ ਤੁਹਾਡੇ ਟੀਚਰ ਨੇ ਤੁਹਾਨੂੰ ਕੋਈ ਨਵਾਂ ਸ਼ਬਦ ਦੱਸਿਆ ਅਤੇ ਤੁਸੀਂ ਉਸ ਦੀ ਟਰਾਂਸਲੇਸ਼ਨ ਜਾਣਨਾ ਚਾਹੁੰਦੇ ਹੋ। ਤੁਸੀਂ ਕਿਸ ਤਰ੍ਹਾਂ ਪੁੱਛੋਗੇ? ਤੁਸੀਂ ਸ਼ਬਦ ਦੱਸਣ ਦੀ ਬਜਾਇ 'it' ਕਹਿਣਾ ਅਤੇ ਬਾਅਦ ਵਿੱਚ ਸੈਮ ਦਾ ਜੁਆਬ ਵੀ ਸੁਣ ਲੈਣਾ। 

Sam
What's it in Punjabi?

ਰਾਜਵੀਰ
Well done! ਚਲੋ ਹੁਣ ਪੁੱਛਦੇ ਹਾਂ ਇਸਦਾ ਅਰਥ ਕੀ ਹੈ।

Sam
What does it mean? 

ਰਾਜਵੀਰ
Great! ਹੁਣ ਉਚਾਰਣ ਬਾਰੇ ਪੁੱਛੋ। ਤੁਸੀਂ auxiliary verbs 'do' ਜਾਂ 'can' ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਵਿੱਚ ਕਰਤਾ 'I' ਜਾਂ 'you' ਦੀ ਵਰਤੋਂ ਕਰ ਸਕਦੇ ਹੋ।

Sam
How can I pronounce it?

How do I pronounce it? 

ਰਾਜਵੀਰ
Well done! ਹਾਂ ਹੁਣ ਤੁਹਾਨੂੰ ਇਹ ਸਭ ਆਉਂਦਾ ਹੈ ਤੇ  ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। Join us next week for more How do I…. Bye!

Sam
Yes, happy learning, everyone. Bye!

Learn more

1. ਕਿਸੇ ਪ੍ਰਿਭਾਸ਼ਾ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛੀਏ?

ਸਭ ਤੋਂ ਸੁਭਾਇਕ ਤਰੀਕਾ ਇਹ ਹੈ:

  • What does [ਸ਼ਬਦ] mean?

ਜੇ ਤੁਸੀਂ 'What means [word]?'ਕਹਿੰਦੇ ਹੋ ਤਾਂ ਹੈ ਵਿਆਕਰਣ ਦੇ ਪੱਖ ਤੋਂ ਗ਼ਲਤ ਹੈ।

2. ਕਿਸੇ ਸ਼ਬਦ ਦੇ ਤਰਜ਼ਮੇ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛੀਏ?

ਕਿਸੇ ਸ਼ਬਦ ਦੇ ਤਰਜ਼ਮੇ ਬਾਰੇ ਪੁੱਛਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ:

  • What's [ਸ਼ਬਦ] in Punjabi?

ਤੁਸੀਂ ਇਸ ਤਰ੍ਹਾਂ ਵੀ ਪੁੱਛ ਸਕਦੇ ਹੋ:

  • How do you say [ਸ਼ਬਦ] in Punjabi?

3. ਸ਼ਬਦ ਦੇ ਵਿਸਥਾਰ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁਛਿਆ ਜਾਵੇ?

ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਵਾਕ ਰਚਨਾ ਦੀ ਵਰਤੋਂ ਨਾਲ ਕਿਸੇ ਸ਼ਬਦ ਬਾਰੇ ਪੁੱਛ ਸਕਦੇ ਹੋ:

How do I + verb + it/ word?

How can I + verb + it/ word?

ਇਸ ਵਿੱਚ ਤੁਸੀਂ ਕਿਸੇ ਵੀ auxiliary verb 'do' ਜਾਂ 'can' ਦੀ ਵਰਤੋਂ ਕਰ ਸਕਦੇ ਹੋ ਅਤੇ ਕਰਤਾ 'I' ਜਾਂ 'you' ਕੋਈ ਵੀ ਹੋ ਸਕਦਾ ਹੈ।

  • How do you pronounce it?
  • How do you spell it?
  • How can I use it in a sentence?

How do I ask about a word I don't know?

4 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

Congratulations you completed the Quiz
Excellent! Great job! Bad luck! You scored:
x / y

Do you have questions about any new words in English?Come and tell us on our Facebook group !
ਤੁਸੀਂ ਅੰਗਰੇਜ਼ੀ ਦੇ ਨਵੇਂ ਸ਼ਬਦਾਂ ਬਾਰੇ ਕੁਝ ਪੁੱਛਣ ਚਾਹੁੰਦੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਨੂੰ ਦੱਸੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • to mean
    ਅਰਥ

    to pronounce
    ਉਚਾਰਣ

    to say
    ਕਹਿਣਾ

    to spell
    ਸ਼ਬਦ ਜੋੜ

    to write
    ਲਿਖਣਾ

    to use
    ਇਸਤੇਮਾਲ ਕਰਨਾ

    a sentence
    ਵਾਕ                       

    fascinating
    ਦਿਲਚਸਪ