Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 45
Listen to find out how to talk about things that make you angry in English.
ਤੁਹਾਨੂੰ ਜਿੰਨਾਂ ਗੱਲਾਂ ਤੇ ਆਉਂਦਾ ਹੈ ਉਸ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
Sessions in this unit
Session 45 score
0 / 3
- 0 / 3Activity 1
Activity 1
How do I talk about things that make me angry?
ਆਡੀਓ ਸੁਣੋ ਕਿ ਲੋਕਾਂ ਨੂੰ ਕਿਸ ਗੱਲ ਤੇ ਗੁੱਸਾ ਆਉਂਦਾ ਹੈ, ਕੀ ਤੁਸੀਂ ਇਸ ਨਾਲ ਸਹਿਮਤ ਹੋ?
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।
Sam
Yes, hello.
ਰਾਜਵੀਰ
ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ? ਚਲੋ ਅੱਜ ਆਪਾਂ ਸਿੱਖਦੇ ਹਾਂ ਜਿੰਨਾਂ ਗੱਲਾਂ ਤੇ ਗੁੱਸਾ ਆਉਂਦਾ ਹੈ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ। ਫ਼ਿਰ ਇਹਨਾਂ ਲੋਕਾਂ ਦੀ ਗੱਲਬਾਤ ਸੁਣਦੇ ਹਾਂ ਇਹਨਾਂ ਨੂੰ ਕਿਹੜੀ ਕਿਹੜੀ ਗੱਲ ਤੋਂ ਗੁੱਸਾ ਆਇਆ?
- It makes me so angry when people drop litter.
- It infuriates me when people drop litter.
- It really gets to me when people drop litter.
- People dropping litter drives me mad!
ਰਾਜਵੀਰ
ਇਹਨਾਂ ਨੂੰ ਕੂੜਾ ਸੁੱਟਣ ਤੇ ਗੁੱਸਾ ਆਇਆ - ਇਸ ਨੂੰ ਅੰਗਰੇਜ਼ੀ ਵਿੱਚ 'to drop litter' ਕਿਹਾ ਜਾਂਦਾ ਹੈ।
Sam
Yes, that makes me angry, too!
ਰਾਜਵੀਰ
ਚਲੋ ਹੁਣ ਦੇਖਦੇ ਹਾਂ ਉਹਨਾਂ ਨੇ ਵਾਕ ਕਿਸ ਤਰ੍ਹਾਂ ਬਣਾਏ। ਪਹਿਲੇ ਵਿਅਕਤੀ ਨੇ 'angry' ਦੇ ਨਾਲ ਵਾਕ ਕਿਵੇਂ ਬਣਾਇਆ ਸੀ।
It makes me so angry when people drop litter.
ਰਾਜਵੀਰ
ਉਹਨਾਂ ਨੇ ਕਿਹਾ, ਇਹ ਗੱਲ ਮੈਂਨੂੰ ਗੁੱਸਾ ਚੜਾਉਂਦੀ ਹੈ,'It makes me so angry when…' ਬਲਕਿ ਅਸੀਂ ਆਪਣੀ ਕੋਈ ਭਾਵਨਾ ਦੱਸਣ ਲਈ 'It makes me…' ਨਾਲ ਵਿਸ਼ੇਸ਼ਣ ਵੀ ਲਗਾ ਸਕਦੇ ਹਾਂ। ਨਹੀਂ ਸੈਮ?
Sam
Yes! So, for example, you can say 'It make me so happy when you visit'. We use 'so' here to make the feeling stronger. After 'when', we use the subject, for example 'people', and then a verb in the present simple, for example, 'drop'. Let's do some pronunciation – please repeat after me.
It makes me…
It makes me so angry when…
It makes me so angry when people drop litter.
ਰਾਜਵੀਰ
ਚਲੋ ਹੁਣ ਅਗਲੇ ਦੋ ਵਾਕ ਸੁਣਦੇ ਹਾਂ। ਉਹਨਾਂ ਨੇ ਵਾਕ 'it' ਨਾਲ ਸ਼ੁਰੂ ਕੀਤੇ ਅਤੇ 'when' ਨਾਲ ਖ਼ਤਮ ਕੀਤੇ।
It infuriates me when people drop litter.
It really gets to me when people drop litter.
ਰਾਜਵੀਰ
ਠੀਕ ਤਾਂ ਵਾਕਾਂ ਵਿੱਚ'it infuriates me when…' ਅਤੇ 'it really gets to me when…'. ਸ਼ਬਦਾਂ ਦੀ ਵਰਤੋਂ ਕੀਤੀ ਗਈ। ਇੰਨਾਂ ਦਾ ਅਰਥ ਤਕਰੀਬਨ ਇਕੋ ਹੀ ਹੈ। ਪਰ 'infuriates' ਦਾ ਮਤਲਬ ਹੈ ਸਖ਼ਤ ਗੁੱਸੇ ਬਾਰੇ ਦੱਸਣਾ ਅਤੇ 'gets to me' ਥੋੜ੍ਹਾ ਜਿਹਾ ਵਿਵਹਾਰਿਕ ਹੈ।
Sam
Let's practise the pronunciation quickly:
It infuriates me…
It infuriates me when people drop litter.
It really gets to me…
It really gets to me when people drop litter.
ਰਾਜਵੀਰ
ਆਖ਼ਰੀ ਵਾਕ ਨੂੰ ਦੁਬਾਰਾ ਸੁਣਦੇ ਹਾਂ ਇਸ ਵਿੱਚ ਸ਼ੁਰੂ ਵਿੱਚ ਦੱਸ ਦਿੱਤਾ ਗਿਆ ਕਿ ਗੁੱਸਾ ਕਿਸ ਗੱਲ ਤੇ ਆਉਂਦਾ ਹੈ। ਵਾਕ ਨੂੰ ਦੁਬਾਰਾ ਸੁਣੋ।
People dropping litter drives me mad!
ਰਾਜਵੀਰ
ਇਸ ਵਿੱਚ ਬਹੁਤ ਸੁਭਾਵਿਕ ਜਿਹੇ ਤਰੀਕੇ ਨਾਲ ਕਿਹਾ ਗਿਆ 'drives me mad!'
Sam
Yes, maybe don't use it with your boss! This time the sentence started with what makes him angry – 'people dropping litter'. And you can use this structure with all the phrases we've learned today, so you have two options. Let's practise the phrase first:
…drives me mad!
Now, option one is:
People dropping litter drives me mad!
And option two is:
It drives me mad when people drop litter!
ਰਾਜਵੀਰ
Thank you, Sam!ਹੁਣ ਕੁਝ ਅਭਿਆਸ ਕੀਤਾ ਜਾਵੇ। ਕਹੋ ਕਿ ਜਦੋਂ ਲੋਕ ਵਿਚਾਲੇ ਟੋਕਦੇ ਹਨ, 'people interrupt me' ਤਾਂ ਗੁੱਸਾ ਆਉਂਦਾ ਹੈ। ਵਾਕ ਨੂੰ 'it' ਸ਼ਬਦ ਨਾਲ ਸ਼ੁਰੂ ਕਰਨਾ ਅਤੇ 'so angry' ਸ਼ਬਦਾਂ ਦੀ ਵਰਤੋਂ ਕਰਨਾ। ਤੁਸੀਂ ਵਾਕ ਬਣਾਓ ਅਤੇ ਚੈੱਕ ਕਰਨ ਲਈ ਸੈਮ ਦਾ ਕਿਹਾ ਸੁਣਨਾ।
Sam
It makes me so angry when people interrupt me.
ਰਾਜਵੀਰ
ਹੁਣ ਫ਼ਿਰ ਤੋਂ ਇਹ ਹੀ ਵਾਕ ਬਣਾਉ ਪਰ 'makes me so angry' ਦੀ ਜਗ੍ਹਾ ਉੱਤੇ ਇੱਕ ਸ਼ਬਦ ਨਾਲ ਸਿੱਧਾ ਦੱਸੋ ਕਿ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ।
Sam
It infuriates me when people interrupt me.
ਰਾਜਵੀਰ
Good work! ਹੁਣ ਵਾਕ 'people interrupting me' ਨਾਲ ਸ਼ੁਰੂ ਕਰੋ ਅਤੇ ਅਵਿਵਹਾਰਿਕ ਤਰੀਕੇ ਨਾਲ ਖ਼ਤਮ ਕਰੋ।
Sam
People interrupting me really gets to me!
People interrupting me drives me mad!
ਰਾਜਵੀਰ
Great! Now you can talk about all the things that make you angry!
Sam
Yes! It feels good, actually!
ਰਾਜਵੀਰ
And join us next week for another episode of 'How do I…' Bye!
Sam
Until next time, bye!
Learn more
1. ਜਿਸ ਗੱਲ ਤੇ ਗੁੱਸਾ ਆਉਂਦਾ ਹੈ ਉਸ ਬਾਰੇ ਅੰਗਰੇਜ਼ੀਂ ਵਿੱਚ ਦੱਸਣ ਦਾ ਕੀ ਤਰੀਕਾ ਹੈ?
ਕਿਸੇ ਵੀ ਵਿਸ਼ੇ ਬਾਰੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਦੱਸਣ ਲਈ ਵਾਕ ਰਚਣਾ ਇਹ ਹੋ ਸਕਦੀ ਹੈ:
It makes me + adjective + when…
- It makes me angry when people lie.
- It makes me happy when you visit.
'When' ਤੋਂ ਬਾਅਦ subject + verb ਦੀ ਵਰਤੋਂ ਕੀਤੀ ਜਾਂਦੀ ਹੈ।
- It makes me angry when people lie.
- It makes me happy when you visit.
2. 'Angry' ਸ਼ਬਦ ਤੋਂ ਬਿਨਾਂ ਗੁੱਸਾ ਦੱਸਣ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ?
ਤੁਸੀਂ ਹੋਰ ਤਰੀਕਿਆਂ ਨਾਲ ਵੀ ਆਪਣੇ ਗੁੱਸੇ ਬਾਰੇ ਦੱਸ ਸਕਦੇ ਹੋ ਜਿਵੇਂ ਕਿ:
- It infuriates me when… - 'to infuriate' ਇਹ ਸਖ਼ਤ ਗੁੱਸੇ ਬਾਰੇ ਦੱਸਦਾ ਹੈ।
ਇਸ ਦਾ ਅਵਿਵਹਾਰਿਕ ਤਰੀਕਾ ਵੀ ਹੈ:
- It infuriates me when...
- It drives me mad when…
3. ਕੀ ਵਾਕ ਬਣਤਰ ਬਦਲੀ ਜਾ ਸਕਦੀ ਹੈ?
ਤੁਸੀਂ ਕਰਤਾ 'it' ਨੂੰ ਬਦਲ ਸਕਦੇ ਹੋ ਅਤੇ ਜਿਸ ਵੀ ਗੱਲ ਤੋਂ ਗੁੱਸਾ ਆਉਂਦਾ ਹੈ ਉਸ ਬਾਰੇ ਦੱਸਿਆ ਜਾ ਸਕਦਾ ਹੈ। ਜਿਵੇਂ ਇਹਨਾਂ ਉਦਾਹਰਣਾ ਵਿੱਚ:
- It makes me angry when people lie.
- People lying makes me angry.
Note that, even though 'people' is a plural word, the verb 'makes' is in the singular form. This is because 'people lying' is used together to describe one thing or one reason for my anger. It is also correct to say 'People lying make me angry', where the verb 'make' is plural, but this is a little less common.
How do I talk about things that make me angry?
3 Questions
Choose the correct option.
ਸਹੀ ਵਿਕਲਪ ਚੁਣੋ।
Help
Activity
Choose the correct option.
ਸਹੀ ਵਿਕਲਪ ਚੁਣੋ।
Hint
'It' ਕਰਤਾ ਹੈ – ਇਹ ਇੱਕ ਵਚਨ ਹੈ ਜਾਂ ਬਹੁ ਵਚਨ? ਕਿਰਿਆ 'make' ਨਾਲ 's' ਲੱਗੇਗਾ ਜਾਂ ਨਹੀਂ?Question 1 of 3
Help
Activity
Choose the correct option.
ਸਹੀ ਵਿਕਲਪ ਚੁਣੋ।
Hint
ਸਾਨੂੰ ਇਥੇ ਦੋ ਸ਼ਬਦਾਂ ਦੀ ਲੋੜ ਹੈ।Question 2 of 3
Help
Activity
Choose the correct option.
ਸਹੀ ਵਿਕਲਪ ਚੁਣੋ।
Hint
ਕੀ ਕਿਰਿਆ 'get' ਨਾਲ 's' ਦੀ ਜ਼ਰੂਰਤ ਹੈ? ਅਤੇ 'on' ਜਾਂ 'to' ਵਿੱਚੋਂ ਕੀ ਆਵੇਗਾ?Question 3 of 3
Excellent! Great job! Bad luck! You scored:
Come to our Facebook group and share some of the things that make you angry with us! It'll make you feel better.
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ ਕਿ ਤੁਹਾਨੂੰ ਕਿਸ ਗੱਲ ਤੇ ਗੁੱਸਾ ਆਉਂਦਾ ਹੈ।ਇਸ ਤਰ੍ਹਾਂ ਤੁਹਾਨੂੰ ਚੰਗਾ ਲੱਗੇਗਾ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
to infuriate someone
ਕਿਸੇ ਨੂੰ ਭੜਕਾਉਣਾto drop something
ਕਿਸੇ ਨੂੰ ਧੋਖਾ ਦੇਣਾlitter
ਕੂੜਾ
to interrupt someone
ਕਿਸੇ ਨੂੰ ਟੋਕਣਾto cheat
ਕਿਸੇ ਨੂੰ ਧੋਖਾ ਦੇਣਾ