Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 38
Listen to find out what to say in English when you want to talk about things that make you laugh.
ਜਿੰਨਾਂ ਗੱਲਾਂ ਤੇ ਤੁਹਾਨੂੰ ਹਾਸਾ ਆਉਂਦਾ ਹੈ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
Sessions in this unit
Session 38 score
0 / 4
- 0 / 4Activity 1
Activity 1
How do I talk about things that make me laugh?
ਤੁਹਾਨੂੰ ਕਿਸ ਗੱਲ ਤੇ ਹਾਸਾ ਆਉਂਦਾ ਹੈ?
ਕੀ ਤੁਸੀਂ ਹੋਰਾਂ ਨੂੰ ਹਸਾਉਂਦੇ ਹੋ?
ਜਿੰਨਾਂ ਗੱਲਾਂ ਤੇ ਤੁਹਾਨੂੰ ਹਾਸਾ ਆਉਂਦਾ ਹੈ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਟੌਮ।
Tom
Hi everyone, welcome to the programme!
ਰਾਜਵੀਰ
ਅੱਜ ਆਪਾਂ ਉਹਨਾਂ ਗੱਲਾਂ ਬਾਰੇ ਗੱਲ ਕਰਾਂਗੇ ਜਿੰਨਾ ’ਤੇ ਸਾਨੂੰ ਹਾਸਾ ਆਉਂਦਾ ਹੈ।
Tom
That's important – we all need to laugh! Shall I tell you a joke?
ਰਾਜਵੀਰ
ਨਹੀਂ ਨਹੀਂ ਹਾਲੇ ਟਾਈਮ ਨਹੀਂ। ਆਪਾਂ ਪਹਿਲਾਂ ਇੰਨਾਂ ਨੂੰ ਸੁਣਦੇ ਹਾਂ ਜਿੰਨਾਂ ਨੂੰ ਆਪਣੇ ਪਰਿਵਾਰ ਦਾ ਕੋਈ ਮੈਂਬਰ ਹੀ ਮਜ਼ਾਕੀਆਂ ਲੱਗਦਾ ਹੈ?
I think jokes are really funny.
I think this book is hilarious!
The people I work with really make me laugh.
My cousin is so funny. She really cracks me up!
ਰਾਜਵੀਰ
ਹਾਂ ਉਹ ਆਪਣੇ ਕਜ਼ਨ ਬਾਰੇ ਗੱਲ ਕਰ ਰਿਹਾ ਹੈ। ਆਪਾਂ ਦੁਬਾਰਾ ਸੁਣਦੇ ਹਾਂ ਪਹਿਲੇ ਵਕਤਾ ਨੇ ਚੀਜ਼ਾਂ ਦੇ ਮਜ਼ਾਕੀਆਂ ਹੋਣ ਬਾਰੇ ਕਿਸ ਤਰ੍ਹਾਂ ਗੱਲ ਕੀਤੀ।
I think jokes are really funny.
ਰਾਜਵੀਰ
ਇਸ ਲਈ ਉਸਨੇ ਕਿਹਾ ਉਸਨੂੰ ਚੁਟਕਲੇ'really funny' ਲੱਗਦੇ ਹਨ। ਕੀ ਅਜਿਹਾ ਕਹਿਣ ਦਾ ਕੋਈ ਹੋਰ ਵੀ ਤਰੀਕਾ ਹੈ?
Tom
Here we had the adverb 'really' – which is similar to 'very'. We can use different adverbs to say how funny something is. We can make it stronger by saying something is 'incredibly funny', or we can make it weaker by saying it's 'quite funny'.
ਰਾਜਵੀਰ
ਅਗਲੀ ਗੱਲ ਸੁਣਦੇ ਹਾਂ। Which word do you think means 'very funny'?
I think this book is hilarious!
ਰਾਜਵੀਰ
ਉਹਨਾਂ ਨੇ 'hilarious' ਸ਼ਬਦ ਦੀ ਵਰਤੋਂ ਕੀਤੀ। ਉਹ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਹਨ।
Tom
Hilarious is an adjective that means 'very funny' and it gives us the noun 'hilarity'. Both of these forms are stressed on the second syllable – it's hilarious and hilarity.
Listen to the pronunciation and repeat after me:
hilarious
This book is hilarious.
ਰਾਜਵੀਰ
ਇਹਨਾਂ ਨੂੰ ਸੁਣਦੇ ਹਾਂ- ਇਹ ਆਪਣੇ ਸਹਿਕਰਮੀਆਂ ਦੀ ਵਜ੍ਹਾ ਨਾਲ ਕੀ ਕਰਦੇ ਹਨ?
The people I work with really make me laugh.
ਰਾਜਵੀਰ
ਉਹ ਹੱਸਦਾ ਹੈ 'laughs' ਕਿਉਂਕਿ ਉਸਦੇ ਸਹਿਕਰਮੀ ਉਸਨੂੰ ਹਸਾਉਂਦੇ ਹਨ 'makes me laugh'. ਅਸੀਂ ਪੜਨਾਂਵ ‘you’ ਦੀ ਵਰਤੋਂ ਵੀ ਕਰ ਸਕਦੇ ਹਾਂ।
Tom
Obviously, if something is funny it can make you laugh – it might also 'make you smile' or 'make you happy'.
Listen to these examples and repeat them:
Your jokes always make me smile.
Seeing my brother makes me happy.
ਰਾਜਵੀਰ
ਆਖਰੀ ਵਿਅਕਤੀ ਨੇ ਕੋਈ ਹਾਸੋਹੀਣੀ ਗੱਲ ਦੱਸਣ ਲਈ ਮੁਹਾਵਰੇ ਦੀ ਵਰਤੋਂ ਕੀਤੀ- ਕੀ ਤੁਸੀਂ ਇਸ ਵੱਲ ਧਿਆਨ ਦਿੱਤਾ।
My cousin is so funny. She really cracks me up!
ਰਾਜਵੀਰ
ਉਸਨੇ ਕਿਰਿਆ 'crack' ਦੀ ਵਰਤੋਂ ਕੀਤੀ। 'She really cracks me up!'
Tom
If something or someone 'cracks you up' it means it makes you laugh a lot. We could also use it to describe laughing. For this, we use ‘be’. I could say: 'that joke is so funny – I am cracking up!'
ਰਾਜਵੀਰ
ਚਲੋ ਹੁਣ ਕੁਝ ਪ੍ਰੈਕਟਿਸ ਹੋ ਜਾਵੇ। ਤੁਸੀਂ ਦੋ ਸ਼ਬਦਾਂ'really' ਅਤੇ 'jokes' ਦੀ ਵਰਤੋਂ ਕਰਕੇ ਇੱਕ ਵਾਕ ਬਣਾਉ। ਟੌਮ ਵੀ ਇਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਵਾਕ ਬਣਾਏਗਾ।
Tom
I think jokes are really funny!
ਰਾਜਵੀਰ
ਹੁਣ ਕਿਸੇ ਫ਼ਿਲਮ ਬਾਰੇ ਦੱਸਣ ਲਈ'hilarious' ਸ਼ਬਦ ਦੀ ਵਰਤੋਂ ਕਰੋ।
Tom
I think this film is hilarious!
ਰਾਜਵੀਰ
ਕੀ ਤੁਹਾਨੂੰ ਯਾਦ ਇਹ ਕਿਸ ਤਰ੍ਹਾਂ ਕਹਿਣਾ ਹੈ ਕਿ ਕੋਈ ਤੁਹਾਨੂੰ ਹਸਾਉਂਦਾ ਹੈ? ਕਿਸੇ 'programme' ਬਾਰੇ ਦੱਸੋ ਜੋ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦਿੰਦਾ ਹੈ।
Tom
This programme really makes me laugh.
ਰਾਜਵੀਰ
ਹੁਣ ਆਪਣੇ ਇੱਕ ਦੋਸਤ ਬਾਰੇ ਦੱਸਣ ਲਈ ਮੁਹਾਵਰੇ ਦੀ ਵਰਤੋਂ ਕਰੋ।
Tom
My friend really cracks me up!
ਰਾਜਵੀਰ
ਤਾਂ ਹੁਣ ਤੁਹਾਨੂੰ ਉਹਨਾਂ ਗੱਲਾਂ ਬਾਰੇ ਦੱਸਣਾ ਆਉਂਦਾ ਹੈ ਜਿਹੜੀਆਂ ਤੁਹਾਨੂੰ ਹਸਾਉਂਦੀਆਂ ਹਨ।
Tom
Ah! So you'll be able to talk about my jokes now… let me just tell you a new one.
ਰਾਜਵੀਰ
ਨਹੀਂ ਨਹੀਂ ਨਹੀਂ। ਅਸੀਂ ਸਿਰਫ਼ ਉਹਨਾਂ ਚੀਜ਼ਾਂ ਬਾਰੇ ਦੱਸਣ ਲਈ ਗੱਲ ਕਰ ਰਹੇ ਸੀ ਜਿਹੜੀਆਂ ਕਿ ਹਾਸੋਹੀਣੀਆਂ ਹੋਣ।
Tom
What are you trying to say?
ਰਾਜਵੀਰ
ਅੱਜ ਲਈ ਇੰਨਾਂ ਹੀ। Join us next week for more 'How do I…?' – and I'm not joking! Bye!
Learn more
1. be incredibly / really / quite funny
ਕਿਸੇ ਚੀਜ਼ ਦੇ ਹਾਸੋਹੀਣੀ ਹੋਣ ਬਾਰੇ ਦੱਸਣ ਲਈ ਅਸੀਂ ਕਿਰਿਆ ਵਿਸ਼ੇਸ਼ਣ ਦਾ ਵਰਤੋਂ ਕਰ ਸਕਦੇ ਹਾਂ। ਜਿਵੇਂ ਕਿ incredibly, really ਜਾਂ quite funny ਆਦਿ।
- This book is incredibly funny. I couldn't stop laughing!
- That's my favourite joke. It's really funny.
- This film is quite funny, but I liked the other one more.
2. hilarious
Hilarious ਇੱਕ ਵਿਸ਼ੇਸ਼ਣ ਹੈ ਜਿਸ ਦਾ ਅਰਥ ਹੈ 'very funny'। ਇਸ ਨੂੰ ਕੁਝ ਸਹਿਜ ਬਣਾਉਣ ਲਈ ਅਸੀਂ very ਦੀ ਜਗ੍ਹਾ absolutely ਜਾਂ utterly ਵਰਗੇ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਰਦੇ ਹਾਂ।
- I think this book is hilarious.
- This film is absolutely hilarious
3. make me laugh
ਕਿਸੇ ਚੀਜ਼ ਨੇ ਸਾਨੂੰ ਕਿਸ ਤਰ੍ਹਾਂ ਦੇ ਪ੍ਰਤੀਕਰਮ ਲਈ ਪ੍ਰਭਾਵਿਤ ਕੀਤਾ ਦੱਸਣ ਲਈ ਅਸੀਂ make me ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। Make me ਤੋਂ ਬਾਅਦ ਤੁਸੀਂ ਜੋ ਪ੍ਰਤੀਕਰਮ ਦਿੱਤਾ ਉਸ ਬਾਰੇ ਦੱਸ ਸਕਦੇ ਹੋ ਜਿਵੇਂ ਕਿ laugh, smile ਜਾਂ happy.
- The people I work with really make me laugh.
- Your jokes always make me smile.
- Seeing my brother makes me happy.
4. crack up
ਜਦੋਂ ਕਿਸੇ ਗੱਲ ਤੋਂ ਅਸੀਂ ਬਹੁਤ ਜ਼ੋਰ ਨਾਲ ਹੱਸਦੇ ਹਾਂ ਤਾਂ crack up ਸ਼ਬਦਾਂ ਦੀ ਵਰਤੋਂ ਕਰਦੇ ਹਾਂ।
- My cousin is so funny. She really cracks me up.
- Your jokes just crack me up.
- That's so funny. I'm cracking up!
How do I talk about things that make me laugh?
4 Questions
Choose the correct option.
ਸਹੀ ਜੁਆਬ ਚੁਣੋ।
Help
Activity
Choose the correct option.
ਸਹੀ ਜੁਆਬ ਚੁਣੋ।
Hint
ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਕਿਹੜਾ ਪਹਿਲਾਂ ਆਉਂਦਾ ਹੈ?Question 1 of 4
Help
Activity
Choose the correct option.
ਸਹੀ ਜੁਆਬ ਚੁਣੋ।
Hint
ਵਿਸ਼ੇਸ਼ਣਾ ਨਾਲ ਅਸੀਂ ਕਿਸ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਕਰਦੇ ਹਾਂ?Question 2 of 4
Help
Activity
Choose the correct option.
ਸਹੀ ਜੁਆਬ ਚੁਣੋ।
Hint
ਕੋਣ ਹੱਸ ਰਿਹਾ ਹੈ?Question 3 of 4
Help
Activity
Choose the correct option.
ਸਹੀ ਜੁਆਬ ਚੁਣੋ।
Hint
ਕਿੰਨਾਂ ਸ਼ਬਦਾਂ ਦਾ ਅਰਥ ਹੈ, 'ਮੈਂਨੂੰ ਬਹੁਤ ਹਾਸਾ ਆਇਆ'?Question 4 of 4
Excellent! Great job! Bad luck! You scored:
What is the funniest film you've seen? Who is the funniest person you know? Come and tell us on our Facebook group!
ਤੁਸੀਂ ਸਭ ਤੋਂ ਵੱਧ ਹਾਸੇ ਭਰੀ ਫ਼ਿਲਮ ਕਿਹੜੀ ਦੇਖੀ? ਤੁਸੀਂ ਕਿਸੇ ਮਜ਼ਾਕੀਆ ਵਿਅਕਤੀ ਨੂੰ ਜਾਣਦੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਨੂੰ ਦੱਸੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
joke
ਚੁਟਕਲਾbook
ਕਿਤਾਬcousin
ਕਜ਼ਨlaugh
ਹਾਸਾcrack
ਟੁੱਟਣਾ