Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 36
Listen to find out what to say in English when you ask for someone to help you with a task.
ਜੇ ਤੁਹਾਨੂੰ ਕਿਸੇ ਤੋਂ ਮਦਦ ਦੀ ਲੋੜ ਹੋਵੇ ਤਾਂ ਅੰਗਰੇਜ਼ੀ ਵਿੱਚ ਮਦਦ ਲਈ ਪੁੱਛਣਾ ਸਿੱਖਣ ਲਈ ਸੁਣੋ।
Sessions in this unit
Session 36 score
0 / 3
- 0 / 3Activity 1
Activity 1
How do I ask for help with a task?
ਕੀ ਤੁਸੀਂ ਵੀ ਲੋਕਾਂ ਤੋਂ ਮਦਦ ਦੀ ਮੰਗ ਕਰਦੇ ਹੋ?
ਕੀ ਤੁਸੀਂ ਅਕਸਰ ਲੋਕਾਂ ਦੀ ਮਦਦ ਕਰਦੋ ਹੋ?
ਜੇ ਤੁਹਾਨੂੰ ਕਿਸੇ ਤੋਂ ਮਦਦ ਦੀ ਲੋੜ ਹੋਵੇ ਤਾਂ ਅੰਗਰੇਜ਼ੀ ਵਿੱਚ ਮਦਦ ਲਈ ਪੁੱਛਣਾ ਸਿੱਖਣ ਲਈ ਸੁਣੋ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।
Sam
Welcome, everyone!
ਰਾਜਵੀਰ
ਸਾਨੂੰ ਸਾਰਿਆਂ ਨੂੰ ਹੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਮਦਦ ਦੀ ਲੋੜ ਪੈਂਦੀ ਹੈ। ਤੇ ਅੱਜ ਅਸੀਂ ਸਿੱਖਾਂਗੇ ਕਿਸੇ ਨੂੰ ਮਦਦ ਲੈਣ ਲਈ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਕਹੀਏ।
Sam
Me? I'm always helpful – you know that!
ਰਾਜਵੀਰ
ਹਾਂ ਹਾਂ ਬਿਲਕੁਲ ਸੈਮ ਜ਼ਿਆਦਾਤਰ...ਇਹਨਾਂ ਨੂੰ ਸੁਣੋ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ?
Hey, Li. Could you please help me with this question?
Would you mind lending me a hand with this diagram, Li?
It would be really helpful if you could lend me that book, please Li.
It’d be great if you could explain that to me Li. Thanks!
ਰਾਜਵੀਰ
ਉਹਨਾਂ ਨੂੰ ਹੋਮਵਰਕ ਕਰਨ ਵਿੱਚ ਮਦਦ ਚਾਹੀਦੀ ਹੈ। ਉਹ ਬਹੁਤ ਵਿਅਸਤ ਹੈ ਅਤੇ ਉਸਨੇ ਮਦਦ ਲਈ ਕਿਸੇ ਤਰ੍ਹਾਂ ਪੁੱਛਿਆ?
Hey, Li. Could you please help me with this question?
ਰਾਜਵੀਰ
ਉਹਨਾਂ ਨੇ ਕਿਹਾcould you please? ਕੀ 'please' ਲਗਾਉਣ ਲਈ ਵੀ ਕੋਈ ਨਿਯਮ ਹੈ?
Sam
We can say 'please could you' or 'could you please' – it doesn't matter. But do notice that it is more polite to use 'could' than 'can' here.
When we want to sound polite, intonation is very important. In the request we heard the intonation rose, and then fell at the end. Listen and repeat – try and copy the intonation.
Could you please help me?
Could you please help me with this question?
ਰਾਜਵੀਰ
ਅਗਲੀ ਬੇਨਤੀ ਸੁਣੋ। ਉਸਨੇ ਕਿਸ body part ਦਾ ਨਾਮ ਲਿਆ?
Would you mind lending me a hand with this diagram, Li?
ਰਾਜਵੀਰ
ਉਸ ਨੇ ਕਿਹਾ 'hand' ਹੱਥ- ਕਿਉਂ?
Sam
'Lend a hand' is an idiom – and it means 'to help'. We also had 'would you mind' which is a way of requesting something.
Listen to the pronunciation here – the 'd' joins to 'you' which sounds like 'd'you'. Repeat after me:
Would you mind?
Would you mind lending me a hand?
ਰਾਜਵੀਰ
ਠੀਕ ਹੁਣ ਇਸ ਤੋਂ ਅਗਲੀ ਬੇਨਤੀ ਸੁਣਦੇ ਹਾਂ। ਉਹਨਾਂ ਨੇ 'helpful' ਸ਼ਬਦ ਨਾਲ ਕਿਹੜਾ ਵਿਸ਼ੇਸ਼ਣ ਲਗਾਇਆ?
It would be really helpful if you could lend me that book, please Li.
ਰਾਜਵੀਰ
ਉਸਨੇ 'helpful' ਨੂੰ ਮਜ਼ਬੂਤੀ ਨਾਲ ਕਹਿਣ ਲਈ 'really' ਸ਼ਬਦ ਦੀ ਵਰਤੋਂ ਕੀਤੀ।
Sam
Yes, also notice the modal verbs here – 'would' and 'could'. 'It would' often becomes 'it'd'. Listen:
It'd be really helpful if you could look at this.
It'd be really helpful if you could tell me the answer.
ਰਾਜਵੀਰ
ਹੁਣ ਇਹ ਪ੍ਰਸ਼ਨ ਸੁਣੋ-ਇਹਨਾਂ ਨੇ ਮਦਦ ਲਈ ਕਿਸ ਤਰ੍ਹਾਂ ਕਿਹਾ?
It’d be great if you could explain that to me Li. Thanks!
Sam
'It would be great if you could…' is another polite way of asking someone to do something. As we said before, 'it would' becomes 'it'd'. Here are some more examples of how we use the structure:
It'd be great if you could help me.
It'd be great if you could show me that.
ਰਾਜਵੀਰ
ਕੁਝ ਅਭਿਆਸ ਹੋਣਾ ਚਾਹੀਦਾ ਹੈ। ਸੈਮ ਵੀ ਇਹਨਾਂ ਪੁੱਛੇ ਸੁਆਲਾਂ ਦੇ ਜੁਆਬ ਦੇਵੇਗੀ। ਤੁਹਾਨੂੰ ਕਿਸੇ 'picture' ਲਈ ਮਦਦ ਦੀ ਲੋੜ ਹੈ, ਤੁਸੀਂ 'could' ਨਾਲ ਪ੍ਰਸ਼ਨ ਪੁੱਛੋ?
Sam
Could you please help me with this picture?
ਰਾਜਵੀਰ
ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਲੰਚ ਬਣਾਉਣ ਵਿੱਚ ਮਦਦ ਕਰੇ। ਤੁਸੀਂ 'helpful' ਸ਼ਬਦ ਦੀ ਵਰਤੋਂ ਕਰਕੇ ਪੁੱਛੋ?
Sam
It'd be really helpful if you could help me make lunch.
ਰਾਜਵੀਰ
ਤੁਸੀਂ ਕਿਸੇ ਤੋਂ ਚਿੱਠੀ ਲਿਖਣ ਵਿੱਚ ਮਦਦ ਲੈਣੀ ਹੈ। ਇਸ ਵਾਰ ਪੁੱਛਣ ਲਈ 'hand' ਸ਼ਬਦ ਦੀ ਵਰਤੋਂ ਕਰਨਾ।
Sam
Would you mind lending me a hand with this letter?
ਰਾਜਵੀਰ
ਹੁਣ ਤੁਸੀਂ ਕਿਸੇ ਕਿਤੇ ਪਹੁੰਚਣਾ ਹੈ ਪਰ ਪੁੱਛਣਾ ਹੈ ਕਿ ਕਿਵੇਂ। ਸ਼ਬਦ 'great' ਦੀ ਵਰਤੋਂ ਕਰਕੇ ਤੁਸੀਂ ਰਾਹ ਪੁੱਛੋ?
Sam
It'd be great if you showed me how to get there!
ਰਾਜਵੀਰ
ਹੁਣ ਤਾਂ ਤੁਹਾਨੂੰ ਕਿਸੇ ਤੋਂ ਮਦਦ ਮੰਗਣੀ ਆਉਂਦੀ ਹੈ।
Sam
But we're nearly out of time, so it'd be really helpful if we finished now.
ਰਾਜਵੀਰ
ਹਾਂ ਸਾਡੇ ਕੋਲ ਇੰਨਾਂ ਹੀ ਸਮਾਂ ਸੀ। Join us next week for more 'How do I…?' Bye!!!
Learn more
1. Could you please help me with...
ਅਸੀਂ ਇੰਨਾਂ ਵਿਚੋਂ ਕੋਈ ਵੀ ਵਾਕ ਰਚਨਾ ਇਸਤੇਮਾਲ ਕਰ ਸਕਦੇ ਹਾਂ। 'Could you please...' ਜਾਂ 'Please could you...' ਦੇ ਨਾਲ ਵਾਕ ਦੀ ਸ਼ੁਰੂਆਤ ਕਰ ਸਕਦੇ ਹਾਂ।
- Could you please help me with this question?
- Could you please help me with this job?
- Please could you help me with this email?
2. Would you mind lending me a hand with
ਅਸੀਂ ਮਦਦ ਲਈ ਪੁੱਛਣ ਲਈ 'would you mind' ਸ਼ਬਦਾਂ ਦੀ ਵਰਤੋਂ ਕਰਦੇ ਹਾਂ। 'Lend a hand' ਦਾ ਅਰਥ 'to help' ਵਾਲਾ ਹੀ ਹੈ।
- Would you mind lending me a hand with this diagram.
- Would you mind lending me a hand with this letter.
- Would you mind lending me a hand with this plan.
3. It would be really helpful if you could.../It would be great if you could....
ਇਹ ਵਾਕ ਮਦਦ ਲਈ ਬੇਨਤੀ ਕਰਨ ਲਈ ਨਹੀਂ ਹਨ।
- It would be really helpful if you could lend me that book.
- It would be great if you could look at this.
- It would be really helpful if you could write that down.
How do I ask for help with a task?
3 Questions
Choose the correct answer.
ਸਹੀ ਜੁਆਬ ਚੁਣੋ।
Help
Activity
Choose the correct answer.
ਸਹੀ ਜੁਆਬ ਚੁਣੋ।
Hint
ਤੁਸੀਂ 'please' ਸ਼ਬਦ ਦੀ ਵਰਤੋਂ ਕਿਥੇ ਕਰੋਗੇ?Question 1 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਅਸਿੱਧੇ ਤੌਰ ਤੇ ਬੇਨਤੀ ਕਰਨ ਲਈ ਕਿਸ ਵਾਕ ਦੀ ਵਰਤੋਂ ਕੀਤੀ ਜਾਂਦੀ ਹੈ?Question 2 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਇਥੇ 'hand' ਸ਼ਬਦ ਨਾਲ ਕਿਸ ਕਿਰਿਆ ਦੀ ਵਰਤੋਂ ਕਰੋਗੇ?Question 3 of 3
Excellent! Great job! Bad luck! You scored:
What do you usually need help with? What do you help other people with? Come and tell us on our Facebook group.
ਤੁਸੀਂ ਆਮਤੌਰ ਤੇ ਕਿਸ ਕੰਮ ਲਈ ਮਦਦ ਮੰਗਦੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।
Join us for our next episode of How do I…, when we will learn more useful language and practise your listening skills.
How do I…ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
helpful
ਮਦਦਗਾਰquestion
ਪ੍ਰਸ਼ਨbook
ਕਿਤਾਬdiagram
ਚਿੱਤਰ
lend
ਉਧਾਰ ਦੇਣਾhand
ਹੱਥlunch
ਦੁਪਿਹਰ ਦਾ ਖਾਣਾ