Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 3
Listen to find out how to compare more than two things in English.
ਦੋ ਤੋਂ ਵੱਧ ਚੀਜ਼ਾਂ ਦੀ ਆਪਸ ਵਿੱਚ ਤੁਲਣਾ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
Sessions in this unit
Session 3 score
0 / 4
- 0 / 4Activity 1
Activity 1
How do I compare more than two things?
ਅੱਜ ਦੇ ਐਪੀਸੋਡ ਵਿੱਚ ਅਸੀਂ ਹੇਠਾਂ ਦੱਸੇ ਭੋਜਨਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਾਂਗੇ:
Japanese food
Mexican food
Italian food
English food
ਇਹਨਾਂ ਭੋਜਨਾਂ ਨੂੰ ਆਪਣੇ ਮੁਤਾਬਿਕ ਬਹੁਤ ਵਧੀਆ ਤੋਂ ਬਹੁਤ ਮਾੜੇ ਦੇ ਕਰਮ ਵਿੱਚ ਤਰਤੀਬ ਦਿਓ। ਉਸ ਤੋਂ ਬਾਅਦ ਅੱਜ ਦਾ ਐਪੀਸੋਡ ਸੁਣੋ ਅਤੇ ਇਸ ਤੁਲਣਾ ਨੂੰ ਅੰਗਰੇਜ਼ੀ ਵਿੱਚ ਦੱਸਣਾ ਸਿੱਖੋ.
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ।
Sam
Hello, everybody. Welcome!
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਦੋ ਤੋਂ ਵੱਧ ਚੀਜ਼ਾਂ ਦੀ ਆਪਸ ਵਿੱਚ ਤੁਲਨਾ ਕਿਸ ਤਰ੍ਹਾਂ ਕਰੀਏ ਅਤੇ ਇਸ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ। ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸੁਣਦੇ ਹਾਂ ਜੋ ਵੱਖ-ਵੱਖ ਤਰ੍ਹਾਂ ਦੇ ਭੋਜਨ ਬਾਰੇ ਆਪਣੀ ਰਾਏ ਦੱਸ ਰਹੇ ਹਨ। ਤੁਸੀਂ ਹਾਲੇ ਸਮਝਣ ਦੀ ਬਹੁਤੀ ਫ਼ਿਕਰ ਨਾ ਕਰਨਾ ਬਸ ਇੰਨਾਂ ਧਿਆਨ ਦੇਣਾ ਕਿ ਉਹ ਕਿਹੜੇ ਕਿਹੜੇ ਭੋਜਨ ਬਾਰੇ ਗੱਲ ਕਰ ਰਹੇ ਹਨ?
1. I think Japanese food is the nicest food in the world. It's definitely the tastiest.
2. Mexican food is the most delicious, in my opinion.
3. Of all the food in the world, Italian is the best! And English is the worst.
ਰਾਜਵੀਰ
Ah, I'm hungry now! ਹਾਂ, ਉਹ ਭੋਜਨ ਬਾਰੇ ਹੀ ਗੱਲ ਕਰ ਰਹੇ ਸਨ। ਉਹ ਦੁਨੀਆਂ ਦੇ ਅਲੱਗ-ਅਲੱਗ ਪਕਵਾਨਾਂ ਬਾਰੇ ਗੱਲ ਕਰ ਰਹੇ ਸਨ।
Sam
Yes, they talked about Japanese, Mexican, Italian and English food. So they were taking one type of food and comparing it to many others.
ਰਾਜਵੀਰ
ਹਾਂ ਤੇ ਅਜਿਹਾ ਕਰਨ ਲਈ ਅਸੀਂ ਵਿਸ਼ੇਸ਼ਣਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਆਪਾਂ ਸੁਣਿਆ 'nice' 'ਚੰਗਾ', 'tasty' 'ਸੁਆਦ', 'delicious' 'ਸੁਆਦੀ', 'good' 'ਵਧੀਆ' ਅਤੇ 'bad' 'ਮਾੜਾ' – ਅਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਬਦਲ ਵੀ ਸਕਦੇ ਹਾਂ।
Sam
Let's listen again to the first speaker – how does he use the words 'nice' and 'tasty'?
I think Japanese food is the nicest food in the world. It's definitely the tastiest.
ਰਾਜਵੀਰ
ਠੀਕ, ਤਾਂ ਇੱਕ ਉਚਾਰਣ ਵਰਣ ਵਾਲੇ ਸ਼ਬਦ ਜਿਵੇਂ 'nice' ਅਤੇ ਦੋ ਉਚਾਰਣ ਵਰਣਾਂ ਵਾਲੇ ਸ਼ਬਦ ਜਿਵੇਂ 'tasty' ਨਾਲ '-est' ਜੋੜਦੇ ਹਾਂ ਅਤੇ ਸ਼ਬਦ ਤੋਂ ਪਹਿਲਾਂ 'the' ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਸ਼ਬਦ ਦੇ ਅਖੀਰ ਵਿੱਚ ਪਹਿਲਾਂ ਹੀ 'e' ਹੋਵੇ ਜਿਵੇਂ 'nice' ਵਿੱਚ ਤਾਂ ਅਸੀਂ ਸਿਰਫ਼ ਦੋ ਅੱਖਰ 's ਤੇ t' ਜੋੜਾਂਗੇ।
Sam
And in the case of 'tasty', the 'y' at the end changes to an 'I' in 'the tastiest'. This doesn't change the pronunciation, it's just when you’re writing.
Let's quickly practise! Repeat after me:
the nicest
the tastiest
It's the nicest food in the world.
It's the tastiest food in the world.
ਰਾਜਵੀਰ
ਜੇਕਰ ਸ਼ਬਦ ਲੰਬਾ ਹੋਵੇ ਤਾਂ ਉਸਦਾ ਵਿਸ਼ੇਸ਼ਣ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਜਿਵੇਂ ਕਿ 'delicious' ਜਾਂ ਇਸ ਤੋਂ ਵੀ ਲੰਬਾ? Listen again:
Mexican food is the most delicious, in my opinion.
Sam
In this case, we don't change the adjective – 'delicious' stays 'delicious'.
ਰਾਜਵੀਰ
ਬਲਕਿ ਅਸੀਂ ਸ਼ਬਦ ਤੋਂ ਪਹਿਲਾਂ ਦੋ ਸ਼ਬਦਾਂ ਨੂੰ ਜੋੜਦੇ ਹਾਂ: 'the most'.
Sam
Yes, so ‘interesting' becomes 'the most interesting', 'exciting' becomes 'the most exciting', etcetera. Shall we practise the pronunciation? Repeat after me, please:
the most delicious
It’s the most delicious food in the world.
And we just have two more to look at quickly!
ਰਾਜਵੀਰ
ਹਾਂ, ਇਹਨਾਂ ਦੋਨੋਂ ਨਿਯਮ ਅਲੱਗ ਹਨ ਪਰ ਬਹੁਤ ਮਹੱਤਵਪੂਰਨ । ਦੁਬਾਰਾ ਸੁਣੋ ਅਤੇ ਧਿਆਨ ਦਿਓ ਇਹ ਕਿਸ ਤਰ੍ਹਾਂ ਇਸਤੇਮਾਲ ਕੀਤੇ ਗਏ ਹਨ-ਯਾਦ ਰੱਖਣਾ ਇਹਨਾਂ ਵਿੱਚ ਹਮੇਸ਼ਾਂ 'the' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
Italian is the best! And English is the worst.
Sam
They were 'the best' and 'the worst'.
ਰਾਜਵੀਰ
ਇਹਨਾਂ ਤੋਂ ਇਲਾਵਾ ਕੁਝ ਵਿਸ਼ੇਸ਼ਣਾਂ ਦੇ ਵੱਖਰੇ ਨਿਯਮ ਹਨ ਜਿਵੇਂ ਕਿ ‘good' ਅਤੇ 'bad' ਲਈ, ਇਹਨਾਂ ਨਾਲ '-est' ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਹ ਪੂਰੇ ਹੀ ਬਦਲ ਜਾਂਦੇ ਹਨ।
Sam
So don’t say 'the goodest' or 'the baddest' – they're not correct!
Repeat after me:
the best
the worst
ਰਾਜਵੀਰ
ਹੁਣ ਕੁਝ ਪ੍ਰੈਕਟਿਸ ਹੋ ਜਾਵੇ। ਤੁਸੀਂ ਤਹਿ ਕਰਨਾ ਹੈ ਕਿ ਅੰਗਰੇਜ਼ੀ ਸਿੱਖਣ ਦਾ ਸਭ ਤੋਂ ਸਸਤਾ ਤਰੀਕਾ ਕਿਹੜਾ ਹੈ। ਇਕੱਲਿਆਂ ਕਿਤਾਬ ਤੋਂ ਪੜ੍ਹਨਾ' – 'alone with a book' – 'ਕਲਾਸ ਵਿੱਚ' – 'in class' – ਜਾਂ ਫ਼ਿਰ 'online' . ਇਥੇ ਵਿਸ਼ੇਸ਼ਣ 'cheap' ਦੀ ਵਰਤੋਂ ਕੀਤੀ ਜਾਵੇਗੀ।
Sam
Online is the cheapest way to learn English.
ਰਾਜਵੀਰ
ਕੀ ਤੁਸੀਂ ਸਹਿਮਤ ਹੋ? ਹੁਣ ਤਹਿ ਕਰੋ ਕਿ ਤੁਹਾਨੂੰ ਸਭ ਤੋਂ ਵੱਧ ਦਿਲਚਸਪ ਲੱਗਦਾ ਹੈ। ਵਿਸ਼ੇਸ਼ਣ ਹੈ 'interesting'. ਆਪਣਾ ਕਿਹਾ ਚੈੱਕ ਕਰਨ ਲਈ ਬਾਅਦ ਵਿੱਛ ਸੈਮ ਦਾ ਜੁਆਬ ਸੁਣ ਲੈਣਾ।
Sam
Online with BBC Learning English is the most interesting way to learn English. Of course!
ਰਾਜਵੀਰ
Good point, Sam!
Sam
Yes, because we're the best.
ਰਾਜਵੀਰ
So join us next week for another episode of 'How do I…'! Bye!
Sam
Bye, everyone!
Learn more!
1. ਮੈਂ ਇਕੋ ਵਿਸ਼ੇਸ਼ਣ ਦੀ ਵਰਤੋਂ ਕਰਕੇ ਦੋ ਤੋਂ ਵੱਧ ਚੀਜ਼ਾਂ ਦੀ ਆਪਸ ਵਿੱਚ ਤੁਲਣਾ ਕਿਸ ਤਰ੍ਹਾਂ?
ਇੱਕ ਜਾਂ ਦੋ ਸ਼ਬਦਾਂ ਜੋੜਾਂ ਵਾਲੇ ਵਿਸ਼ੇਸ਼ਣਾਂ ਦੀ ਵਰਤੋਂ ਕਰਦਿਆਂ ਅਸੀਂ ਇਹਨਾਂ ਦੇ ਸ਼ੁਰੂ ਵਿੱਚ 'the' ਲਗਾਉਂਦੇ ਹਾਂ ਅਤੇ ਅਖ਼ੀਰ ਵਿੱਚ '-est' ਲਗਾਇਆ ਜਾਂਦਾ ਹੈ।
- subject + be + the (adjective + -est)
My mother's house is the cleanest house I know.
- adjective ending in 'e' + -st ('e' ਨੂੰ ਦੁਹਰਾਓ ਨਾ)
He's the nicest man I know.
- adjective ending in 'y' + -iest ('y' ਦੀ ਜਗ੍ਹਾ 'I' ਲਗਾਓ)
She's the prettiest girl I know.
- ਜਿਹੜੇ ਵਿਸ਼ੇਸ਼ਣ 'adjective' ਇੱਕ vowel ਅਤੇ ਇੱਕ consonant ਨਾਲ ਖਤਮ ਹੁੰਦੇ ਹੋਂ ਉਹਨਾਂ ਦੇ ਆਖ਼ਰੀ ਸ਼ਬਦ ਨੂੰ ਡਬਲ ਕਰੋ ਅਤੇ ਨਾਲ '-est' ਜੋੜੋ। ਉਦਾਹਰਣ ਵਜੋਂ:
London's the biggest city in the UK.
ਉਹ ਵਿਸ਼ੇਸ਼ਣ ਜਿਹੜੇ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਨਾਲ ਬਣੇ ਹੋਣ ਉਹਨਾਂ ਤੋਂ ਪਹਿਲਾਂ ਅਸੀਂ 'the most' ਸ਼ਬਦਾਂ ਨੂੰ ਲਗਾਉਂਦੇ ਹਾਂ ਅਤੇ ਇਹਨਾਂ ਦੇ ਆਖ਼ੀਰ ਵਿੱਚ ਕੁਝ ਵੀ ਨਹੀਂ ਜੋੜਿਆ ਜਾਂਦਾ। ਇਸ ਤਰ੍ਹਾਂ ਵਿਸ਼ੇਸ਼ਣ ਬਦਲਦਾ ਵੀ ਨਹੀਂ ਹੈ।
- New York is the most exciting city in the world.
- Mr Smith is the most interesting teacher in the school.
2. ਕੀ ਇਹਨਾਂ ਤੋਂ ਇਲਾਵਾ ਵੀ ਕੋਈ ਨਿਯਮ ਹੈ?
Of course! ਇਹ ਤਿੰਨ ਵੱਖਰੀ ਤਰ੍ਹਾਂ ਦੇ ਵਿਸ਼ੇਸ਼ਣ ਹਨ ਇਸ ਲਈ ਇਹਨਾਂ ਨੂੰ ਯਾਦ ਰੱਖੋ।
good > the best (not 'the goodest')
bad > the worst (not 'the baddest’)
fun > the most fun (not 'the funnest')
How do I compare more than two things?
4 Questions
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਇਥੇ 'long' ਇੱਕ ਵਾਲਾ ਸ਼ਬਦ ਹੈ।Question 1 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਯਾਦ ਰੱਖੋ 'lovely' ਦੋ ਉਚਾਰਣ ਵਰਣਾਂ ਵਾਲਾ ਵਿਸ਼ੇਸ਼ਣ ਹੈ ਅਤੇ ਇਹ ‘y’ ਨਾਲ ਖਤਮ ਹੁੰਦਾ ਹੈ।Question 2 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
'delicious' ਇੱਕ ਲੰਬਾ ਵਿਸ਼ੇਸ਼ਣ ਹੈ ਇਸ ਦਾ ਨਿਯਮ ਕੀ ਹੋਵੇਗਾ?Question 3 of 4
Help
Activity
Choose the correct option to fill the gap.
ਖਾਲੀ ਥਾਂਵਾਂ ਭਰਨ ਲਈ ਸਹੀ ਜੁਆਬ ਚੁਣੋ.
Hint
ਯਾਦ ਰੱਖੋ 'good' ਅਤੇ 'bad' ਵੱਖਰੀ ਕਿਸਮ ਦੇ ਵਿਸ਼ੇਸ਼ਣ ਹਨ।Question 4 of 4
Excellent! Great job! Bad luck! You scored:
Come to our Facebook group to tell us what you think 'the best' food in the world is!
ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਦੁਨੀਆਂ ਦੇ ਸਭ ਤੋਂ ਵਧੀਆ ਭੋਜਨ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
nice
ਚੰਗਾtasty
ਸੁਆਦdelicious
ਸੁਆਦgood
ਵਧੀਆbad
ਮਾੜਾcheap
ਸਸਤਾlong
ਲੰਬਾfun
ਮਜ਼ੇਦਾਰpretty
ਸੁੰਦਰlovely
ਸੁੰਦਰinteresting
ਨਜ਼ੇਦਾਰexciting
ਦਿਲਚਸਪ