Learning English

Inspiring language learning since 1943

English Change language

Session 23

Today we will be discussing the idea that our relationships with animals can lead to positive health benefits.
ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਾਨਵਰਾਂ ਨਾਲ ਸਾਡਾ ਸੰਬੰਧ ਕਿਵੇਂ ਸਾਡੀ ਸਿਹਤ ਉੱਪਰ ਚੰਗਾ ਪ੍ਰਭਾਵ ਪਾ ਸਕਦਾ ਹੈ।

Session 23 score

0 / 3

 • 0 / 3
  Activity 1

Activity 1

Pet therapy

Today we will be discussing the idea that our relationships with animals can lead to positive health benefits.
ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਾਨਵਰਾਂ ਨਾਲ ਸਾਡਾ ਸੰਬੰਧ ਕਿਵੇਂ ਸਾਡੀ ਸਿਹਤ ਉੱਪਰ ਚੰਗਾ ਪ੍ਰਭਾਵ ਪਾ ਸਕਦਾ ਹੈ।

Listen to the audio and take the quiz.

Show transcript Hide transcript

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Phil
Hi, I’m Phil! Have you seen Tom? He’s supposed to be here recording

ਰਾਜਵੀਰ
No, I haven’t. He’s usually here by now.

Tom
Hi guys, sorry I’m so late.

Phil
What’s that?!

Tom
Who? This? This is my dog. She is Molly, she’s my good girl etc.

Phil
You’ve brought your dog into the studio?!

Tom
Well, today we’re talking about being with animals, so I thought it might help to get us in the mood. A little bit.

ਰਾਜਵੀਰ
That’s right! ਅੱਜ ਅਸੀਂ ਸਾਰਿਆਂ ਨਾਲ ਸੰਬੰਧਿਤ ਇੱਕ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਕਿ ਜਾਨਵਰਾਂ ਨਾਲ ਸਾਡਾ ਸੰਬੰਧ ਕਿਵੇਂ ਸਾਡੀ ਸਿਹਤ ਚੰਗਾ ਵੀ ਹੈ। ਅੱਗੇ ਚੱਲਣ ਤੋਂ ਪਹਿਲਾਂ ਅੱਜ ਦਾ ਸਵਾਲ- Harris Corporation ਵਲੋਂ ਅਮਰੀਕਾ ਵਿੱਚ ਕਰਵਾਏ ਗਏ ਇੱਕ ਪੋਲ ਅਨੁਸਾਰ ਕਿੰਨੇ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਪਰਿਵਾਰ ਦੇ ਮੈਂਬਰ ਵੱਜੋਂ ਲਿਖਵਾਇਆ?
• 30% ਨੇ
• 60% ਜਾਂ ਫ਼ਿਰ
• 90% ਨੇ
Phil
Well, I have a pet fish, but I don’t know if I’d say it was family… I do like watching it swim, though.

ਰਾਜਵੀਰ
ਅੱਜ ਦੀ ਖਬਰ BBC Farming Today ਵਿੱਚੋਂ ਲਈ ਗਈ ਹੈ। ਇਹ ਖਬਰ ਹੈ ਕਿ ਕਿਵੇਂ ਇੰਗਲੈਂਡ ਦੀ ਇੱਕ ਸੰਸਥਾ ਨੇ llamas ਸਾਊਥ ਅਮਰੀਕਾ ਵਿੱਚ ਪਾਏ ਜਾਣ ਵਾਲੇ ਊਠਾਂ ਦੀ ਇੱਕ ਕਿਸਮ ਹੈ, ਦੀ ਸਵਾਰੀ ਨਾਲ ਮਨੁੱਖੀ ਇਲਾਜ ਬਾਰੇ ਗੱਲ ਕੀਤੀ ਹੈ।

News insert

Presenter
These camel-like creatures originate from South America, but Jacob, Bramble and Joshua live in Old Bolingbroke. They've undergone two years of training at a local community farm, so they're used to people and traffic. And now, Angie Beal from Desired Change says they are helping to improve the health and wellbeing of local walkers.

Angie
We deal with a lot of people who may have been in hospital; heart attacks, strokes, operations of different sorts, who actually now want to get fit again. Everybody that comes to us has the opportunity to have their own personal programme written for them. So we can walk anything from five minutes to two hours.

Tom
Incredible! It sounds like llamas can help us to improve our wellbeing.

ਰਾਜਵੀਰ
Yes! Wellbeing ਮਤਲਬ ਤੰਦਰੁਸਤੀ, I see how pets can improve our wellbeing, but so can lots of things, like yoga, aerobics and other physical exercises.

Phil
Yes, but I suppose in this case the animals are providing treatment to people who already have problems.

ਰਾਜਵੀਰ
Treatment ਮਤਲਬ ਇਲਾਜ। Do you think an animal can really provide treatment in the same way as a doctor?

Tom
Well, I don’t think that all problems are treatable with animals! Although, did you know there is actually have a name for using animals as a form of treatment? It’s called Animal-Assisted Therapy!

ਰਾਜਵੀਰ
Therapy ਯਾਨੀ ਉਪਚਾਰ, ਇਲਾਜ ਦਾ ਢੰਗ, I still think I would prefer traditional therapy.

Phil
I imagine it’s like in the news story. People take the animals outside for walks, so it encourages them to exercise and get some fresh air.

Tom
Yes, I think the idea is that the animals can help us get back on our feet again after any danger has passed.

Phil
You mean help us to stand up?

ਰਾਜਵੀਰ
No, to get back on your feet means to recover!

Tom
But, in this case, they are doing this by helping people to walk! So I suppose you’re both right.

Phil
Also, I think that people might find spending time with animals therapeutic as they don’t get lonely.

ਰਾਜਵੀਰ
Hmm… that makes sense. Therapeutic ਮਤਲਬ ਇਲਾਜ, I suppose animals are good company, and company is therapeutic. Perhaps it’s better to describe this approach as an ‘alternative therapy’ ‘ਇਲਾਜ ਦਾ ਕੋਈ ਵਿਕਲਪਿਕ ਤਰੀਕਾ’।

Tom
Speaking of which, shouldn’t you tell us the answer to today’s quiz?

ਰਾਜਵੀਰ
That’s right! ਅਸੀਂ ਤੁਹਾਨੂੰ ਪੁੱਛਿਆ ਸੀ ਕਿੰਨੇ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵੱਜੋਂ ਲਿਖਵਾਇਆ? ਜੁਆਬ ਹੈ ਜਿਨ੍ਹਾਂ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ ਉਹਨਾਂ ਵਿੱਚੋਂ 90% ਲੋਕ ਅਜਿਹਾ ਹੀ ਮਹਿਸੂਸ ਕਰਦੇ ਸਨ।


Phil
Do you feel the same way about Molly, Tom?

Tom
Of course! She’s like my sister! It’s impossible to feel stressed with such a beautiful dog around!

ਰਾਜਵੀਰ
‘Stressed’ ਮਤਲਬ ਬੋਝਲ, ਦਬਾਅ ਵਿੱਚ। But everyone feels stressed out sometimes. I still don’t think we should all bring our dogs to work.

Tom
Well, she helps me to destress and she doesn’t cause any problems. She just sits there like a good girl.

Phil
Hey! She’s trying to eat my sandwich! Stop it!

ਰਾਜਵੀਰ
ਮੇਰਾ ਨਹੀਂ ਖਿਆਲ ਕਿ ਫ਼ਿਲ ਨੂੰ ਇਹ ਤਜ਼ਰਬਾ ਬਹੁਤ ‘therapeutic’ ਲੱਗਾ ਹੋਵੇ। ਚਲੋ ਆਪਾਂ ਜ਼ਰਾ ਅੱਜ ਸਿੱਖੇ ਸ਼ਬਦਾਂ ਵੱਲ ਧਿਆਨ ਦੇਈਏ, llamas ਸਾਊਥ ਅਮਰੀਕਾ ਵਿੱਚ ਪਾਏ ਜਾਣ ਵਾਲੇ ਉਠ, wellbeing ਤੰਦਰੁਸਤੀ, treatment ਇਲਾਜ਼, therapy ਉਪਚਾਰ ਜਾਂ ਇਲਾਜ ਦਾ ਇੱਕ ਢੰਗ , stress ਦਬਾਵ ਜਾਂ ਫ਼ਿਰ ਪਰੇਸ਼ਾਨੀ। ਚਲੋ, ਅੱਜ ਦਾ ਐਪੀਸੋਡ ਇਥੇ ਖਤਮ ਕਰਦੇ ਹਾਂ। Thanks and see you next time for more English Together!

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Pet therapy

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • llama
  ਸਾਊਥ ਅਮਰੀਕਾ ਵਿੱਚ ਪਾਏ ਜਾਣ ਵਾਲੇ ਊਠਾਂ ਦੀ ਇੱਕ ਕਿਸਮ
  wellbeing
  ਤੰਦਰੁਸਤੀ
  treatment
  ਇਲਾਜ
  therapy
  ਉਪਚਾਰ
  therapeutic
  ਇਲਾਜ ਜਾਂ ਉਪਚਾਰਿਕਤਾ
  alternative therapy
  ਵਿਕਲਪਿਤ ਇਲਾਜ
  to get back on your feet
  ਫਿਰ ਤੋਂ ਆਪਣੇ ਪੈਰਾਂ ਉੱਪਰ ਖੜੇ ਹੋਣਆ
  stressed
  ਦਬਾਅ ਵਿੱਚ ਜਾਂ ਪਰੇਸ਼ਾਨ ਹੋਣਾ