Learning English

Inspiring language learning since 1943

English Change language

Session 22

What are weddings like where you live?
In today’s episode we will be discussing the similarities and differences between weddings in different cultures.

Session 22 score

0 / 4

 • 0 / 4
  Activity 1

Activity 1

Late for the wedding!

What are weddings like where you live?
In today’s episode we will be discussing the similarities and differences between weddings in different cultures.


ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਵਿਆਹ ਕਿਸ ਤਰ੍ਹਾਂ ਦੇ ਹੁੰਦੇ ਹਨ?
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਅਲੱਗ-ਅਲੱਗ ਸਭਿਆਚਾਰਾਂ ਵਿੱਚ ਹੁੰਦੇ ਵਿਆਹਾਂ ਵਿੱਚ ਸਮਾਨਤਾਵਾਂ ਕਿਹੜੀਆਂ ਹਨ।

Listen to the audio and take the quiz.

Show transcript Hide transcript

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Tom
Hello, everyone, I’m Tom.

Sam
Hello, and I’m Sam! Hi!

ਰਾਜਵੀਰ
ਸੈਮ ਨੂੰ ਸਾਹ ਨਹੀਂ ਆ ਰਿਹਾ ਕਿਉਂਕਿ ਉਹ ਸਟੂਡੀਓ ਲੇਟ ਹੀ ਪਹੁੰਚੀ ਹੈ। I thought people in England are always on time, Sam!

Sam
Well, that’s generally true! But the traffic was terrible this morning!

Tom
I don’t think so Sam! I think you’d be late for your own funeral!

ਰਾਜਵੀਰ
Ha ha! Be nice, Tom! ‘To be late for your own funeral’ ਇੰਗਲਿਸ਼ ਦਾ ਇਜ਼ਹਾਰ ਜੋ ਉਸ ਵਿਅਕਤੀ ਬਾਰੇ ਦੱਸਦਾ ਹੈ ਜੋ ਲੇਟ ਹੋਣੋਂ ਟਲ ਨਹੀਂ ਸਕਦਾ। Funeral ਮਤਲਬ ਅੰਤਿਮ ਸੰਸਕਾਰ। Does that really happen, Tom?

Tom
No, of course not! It’s just an expression. However, one story that has been in the news recently is that people in the U.K. have started being late for their own weddings!

ਰਾਜਵੀਰ
That’s right! Which brings us to today’s question – ਵੈੱਬਸਾਈਟ Hitched.co.uk ਅਨੁਸਾਰ ਇੰਗਲੈਂਡ ਵਿੱਚ ਔਸਤਨ ਇੱਕ ਵਿਆਹ ਉੱਪਰ ਕਿੰਨਾ ਖ਼ਰਚਾ ਆਉਂਦਾ ਹੈ?
• 7000 ਪੌਂਡ
• 17000 ਪੌਂਡ ਜਾਂ ਫ਼ਿਰ
• 27000 ਪੌਂਡ

Sam
My goodness! How does this even happen?!

ਰਾਜਵੀਰ
Good question, Sam! ਇਥੇ ਬੀਬੀਸੀ ਰੇਡੀਓ 4 ਦੇ ਐਤਵਾਰ ਪ੍ਰਸਾਰਿਤ ਹੋਏ ਪ੍ਰੋਗਰਾਮ ਨੂੰ ਸੁਂਣਦੇ ਹਾਂ, ਜਿਸ ਵਿੱਚ ਪੱਤਰਕਾਰ ਈਦ ਸਟੱਰਟਨ ਇੱਕ ਸਥਾਨਕ ਪਾਦਰੀ ਨਾਲ ਗੱਲ ਕਰ ਰਿਹਾ ਹੈ ਜਿਸ ਨੇ ਕਿ ਲੇਟ ਆਉਣ ਵਾਲੇ ਵਿਆਹੁਤਾ ਜੋੜਿਆਂ ਤੋਂ 100 ਪੌਂਡ ਜੁਰਮਾਨਾ ਲੈਣਾ ਸ਼ੁਰੂ ਕਰ ਦਿੱਤਾ ਹੈ।

Presenter
Canon John Corbyn is the vicar of Bearsted.
Good Morning

Vicar
Good Morning 

Presenter
Have you been especially inconvenienced by tardy brides?

Vicar
Well, throughout the Church of England we love to take weddings! This all began when I was away, actually. I was away in Africa and there were two weddings when I was away when the bride was 20 or 25 minutes late. I came back and there had been no explanation offered, or an apology, and my team felt a bit ill-used.

Presenter
Does it work?

Vicar
This year, everyone's got their cheque back! All the weddings have started on time. It's usually the brides, I'm sorry to say! The bridegrooms are often there 40-45 minutes before. Sometimes they’re too early!

Tom
Did you hear that?! He called the brides ‘tardy’!

ਰਾਜਵੀਰ
I heard! ‘Tardy’ ਉਹ ਜੋ ਅਕਸਰ ਲੇਟ ਹੀ ਹੁੰਦਾ ਹੈ। I think it’s fair to say they are being tardy, that’s a long time! ਲੇਟ ਹੋਣਾ ਪੰਜਾਬੀ ਵਿਆਹਾਂ ਦਾ ਤਾਂ ਰਿਵਾਜ ਹੈ।

Tom
Yeah, and think about the poor bridegroom and how long they have to wait!

ਰਾਜਵੀਰ
Yes! ‘Bridegroom’ or ‘groom’ ਮਤਲਬ ਲਾੜਾ, ਵਿਆਹ ਵਾਲਾ ਲੜਕਾ। He said the bridegrooms are often 45 minutes early for the wedding!

Sam
So, if the bridegroom is early, and the bride is late, people could be waiting for almost an hour before the ceremony begins!

ਰਾਜਵੀਰ
Right! ‘Ceremony’ ਮਤਲਬ ਰਸਮ। That means that the ceremony could cost an extra hundred pounds before it has even finished!

Tom
Agh! Weddings are so expensive!

Sam
Yes, weddings are big business! What are weddings like where you are? Do you have big wedding receptions?

ਰਾਜਵੀਰ
ਹੇ ਪ੍ਰਮਾਤਮਾ। ‘Reception’ ਮਤਲਬ ਵਿਆਹ ਦੇ ਜਸ਼ਨ। ਇਥੇ ਤਾ ਕਈ ਵਾਰੀ ਵਿਆਹਾਂ ਦੇ ਜਸ਼ਨ ਕਈ ਕਈ ਦਿਨਾਂ ਤੱਕ ਚਲਦੇ ਹਨ।

Tom
Wow! Most couples in the UK have a honeymoon, as well. That can’t be cheap, either!

ਰਾਜਵੀਰ
Honeymoon, ਹਾਂ ਇਹ ਵਿਆਹ ਦਾ ਅਹਿਮ ਹਿੱਸਾ ਬਣ ਗਿਆ ਹੈ। The costs of a wedding can definitely add up!

Sam
In fact, that reminds me! You still haven’t told us the answer to today’s quiz!

ਰਾਜਵੀਰ
ਆਹ, ਬਿਲਕੁਲᴉ ਅਸੀਂ ਤੁਹਾਨੂੰ ਪੁੱਛਿਆ ਸੀ ਇੰਗਲੈਂਡ ਵਿੱਚ ਔਸਤਨ ਵਿਆਹ ਉੱਤੇ ਕਿੰਨਾ ਖਰਚਾ ਹੁੰਦਾ ਹੈ? ਇਸਦਾ ਜੁਆਬ ਹੈ 27000 ਪੌਂਡ। ਇਹ ਪਿਛਲੇ ਸਾਲ ਦੇ ਮੁਕਾਬਲੇ 10% ਵੱਧ ਹੈ।

Sam
Wow!

Tom
Goodness. Is there any need to have such extravagant weddings?!

ਰਾਜਵੀਰ
‘Extravagant’ ਮਤਲਬ ਕੁਝ ਮਹਿੰਗਾ I think it’s nice to have an extravagant wedding. It’s one of the most important days of your life!

Tom
And it sounds like one of the most expensive, too! What a waste of money!

Sam
Tom! What would your bride say if she heard you say that!?

ਰਾਜਵੀਰ
Yes, perhaps you need to be more romantic sometimes!
ਚਲੋ ਅੱਜ ਇਸਤੇਮਾਲ ਕੀਤੇ ਨਵੇਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ। ਕੀ ਤੁਸੀਂ ‘tardy’ ਮਤਲਬ ਹਮੇਸ਼ਾਂ ਹੀ ਲੇਟ ਹੋਣ ਵਾਲੇ ਹੋ? ਤੁਸੀਂ ਤਾਂ ਨਹੀਂ ਹੋਵੋਗੇ ‘late for your own funeral’? ਮਤਲਬ ਆਪਣੇ ਅੰਤਿਮ ਸੰਸਕਾਰ ਵਿੱਚ ਵੀ ਦੇਰੀ ਨਾਲ ਤਾਂ ਨਹੀਂ ਪਹੁੰਚੋਗੇ? ਤੁਸੀਂ ਕੀ ਸੋਚਦੇ ਹੋ ਅੱਜ-ਕੱਲ੍ਹ ਵਿਆਹ ਕੁਝ ਮਹਿੰਗੇ ‘extravagant’ ਹੋ ਗਏ ਹਨ? ਲੋਕਾਂ ਨੂੰ ਰਿਸੈਪਸ਼ਨ ‘reception’ ਦੀ ਰਸਮ ‘ceremony’ ਲਈ ਵੀ ਹੁਣ ਪੈਸੈ ਦੇਣੇ ਪੈਂਦੇ ਹਨ ਅਤੇ ਕਈ ਵਾਰ ਹਨੀਮੂਨ ‘honeymoon’ ਲਈ ਵੀ। ਤੁਸੀਂ ਕਿਸ ਤਰ੍ਹਾਂ ਜਸ਼ਨ ਪਸੰਦ ਕਰੋਗੇ? ਸਾਡੇ ਨਾਲ ਜੁੜੇ ਰਹੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਵੀ ਕਰੋ। ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਚਲੰਤ ਵਿਸ਼ਿਆਂ ਉੱਪਰ ਗੱਲਬਾਤ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਸਿੱਖਣ ਲਈ ਫ਼ਿਰ ਮਿਲੋ English Together ਦੇ ਅਗਲੇ ਐਪੀਸੋਡ ਵਿੱਚ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Late for the wedding!

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • late for your own funeral
  ਆਪਣੇ ਅੰਤਿਮ ਸੰਸਕਾਰ ਲਈ ਹੀ ਲੇਟ ਹੋਣਾ।
  funeral
  ਸੰਸਕਾਰ
  tardy
  ਹਮੇਸ਼ਾਂ ਲੇਟ ਹੋਣ ਵਾਲਾ
  bridegroom / groom
  ਵਿਆਹ ਵਾਲਾ ਲੜਕਾ / ਲਾੜਾ
  reception
  ਰੀਸੈਪਸ਼ਨ
  ceremony
  ਰਸਮ

  extravagant
  ਮਹਿੰਗਾ
  honeymoon
  ਹਨੀਮੂਨ