Learning English

Inspiring language learning since 1943

English Change language

Session 12

Why do we need sleep?
In today’s episode we will be discussing how sleep is related to our health.

ਸਾਨੂੰ ਨੀਂਦ ਦੀ ਕਿਉਂ ਜ਼ਰੂਰਤ ਹੈ?
ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਨੀਂਦ ਦਾ ਸਾਡੀ ਸਿਹਤ ਨਾਲ ਕੀ ਸੰਬੰਧ ਹੈ।

Session 12 score

0 / 4

 • 0 / 4
  Activity 1

Activity 1

Why do we need sleep?

Why do we need sleep?
In today’s episode we will be discussing how sleep is related to our health.
ਸਾਨੂੰ ਨੀਂਦ ਦੀ ਕਿਉਂ ਜ਼ਰੂਰਤ ਹੈ?
ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਨੀਂਦ ਦਾ ਸਾਡੀ ਸਿਹਤ ਨਾਲ ਕੀ ਸੰਬੰਧ ਹੈ। 

Listen to the audio and take the quiz.

Show transcript Hide transcript

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hi, I’m Sam. Welcome to the programme!

Tom
And I’m Tom. Hello everyone!

ਰਾਜਵੀਰ
ਅੱਜ ਅਸੀਂ ਨੀਂਦ ਬਾਰੇ ਗੱਲ ਕਰਾਂਗੇ। ਸਾਨੂੰ ਸਭ ਨੂੰ ਹੀ ਸੌਣ ਦੀ ਲੋੜ ਹੁੰਦੀ ਹੈ, ਪਰ ਕਈਆਂ ਨੂੰ ਬਾਕੀਆਂ ਤੋਂ ਵੱਧ ਜ਼ਰੂਰਤ ਹੁੰਦੀ ਹੈ। ਅੱਜ ਦਾ ਸਵਾਲ ਵੀ ਅਮਰੀਕਾ ਸਥਿਤ ਨੈਸ਼ਨਲ ਸਲੀਪ ਫ਼ਾਉਂਡੇਸ਼ਨ ਦੀ ਨੀਂਦ ਸੰਬੰਧੀ ਪੜਤਾਲ ਉੱਤੇ ਅਧਾਰਿਤ ਹੈ।
ਕੌਣ ਵੱਧ ਸਮਾਂ ਸੌਂਦਾ ਹੈ?
• ਨਵਜਾਤ ਬੱਚੇ
• ਕਿਸ਼ੋਰ ਉਮਰ ਦੇ ਲੋਕ ਜਾਂ ਫ਼ਿਰ
• ਬਜ਼ੁਰਗ

Tom
I think it might be C. the elderly, because my grandfather falls asleep all the time. In fact, sometimes he even falls asleep at the dinner table!

Sam
I don’t know. Teenagers can stay in bed for days!

ਰਾਜਵੀਰ
ਮੇਰੇ ਹਿਸਾਬ ਨਾਲ ਤਾਂ ਛੋਟੇ ਬੱਚੇ ਵੱਧ ਸੌਂਦੇ ਹੋਣਗੇ। We’ll give the answer later in the program! ਚਲੋ NPR ਵੱਲੋਂ ਸਾਡੀ ਨੀਂਦ ਦੀ ਲੋੜ ਨਾਲ ਸੰਬੰਧਿਤ ਇੱਕ ਖ਼ਬਰ ਸੁਣਦੇ ਹਾਂ।

News 
The recommendation from the World Health Organisation is that adults should sleep 8 hours a night, but why? The answer lies in the results of recent studies, which show that there is a direct connection between how long we sleep and how long we live. Matthew Walker, from the Centre for Human Sleep Science at the University of California, Berkeley, says the less you sleep, the more at risk we are from heart disease, diabetes, Alzheimer’s and more, confirming that short sleep predicts a shorter life.

Tom
Do you know, I never get 8 hours of sleep a night… I’m busy, I have other things to do apart from going to sleep.

Sam
Tom, the news story says that’s not good for you! If you’re sleep-deprived, you could have health problems.

ਰਾਜਵੀਰ
'Sleep-deprived' ਘੱਟ ਨੀਂਦ। Yes, they mentioned 'heart disease', ਦਿਲ ਦੀ ਬਿਮਾਰੀ, 'diabetes', ਸ਼ੂਗਰ ਰੋਗ and 'Alzheimer’s', ਅਲਜ਼ਾਈਮਰ Those are all serious!

Tom
But isn’t everybody sleep-deprived these days? I mean, who really gets 8 hours of sleep a night? I know I don’t, for sure!

Sam
I do! I always make sure I get at least 7.5 hours a night.

Tom
How? You’re a really early riser!

ਰਾਜਵੀਰ
'Early riser' ਜਾਣੀ ਜਲਦੀ ਉੱਠਣ ਵਾਲੀ। Yeah, Sam, you’re always at work so early.
Sam
I’ve always been an early riser, so I just make sure I go to bed early. And I never use my phone, or computer, or drink any coffee before I go to bed.

Tom
Mmh, that might be my problem. I always have a coffee after my dinner... and then I can’t sleep... and then I’m exhausted the next day.

ਰਾਜਵੀਰ
'Exhausted' ਮਤਲਬ ਥੱਕਿਆ ਹੋਇਆ। Coffee is not a good idea, Tom.

Sam
Yeah, you always look exhausted in the morning.

Tom
Thanks! That’s why I always need a coffee.

Sam
How many hours of sleep do you get, Tom?

Tom
Probably about 6 hours of sleep a night. How about you?

ਰਾਜਵੀਰ
I try to get about 7 hours of sleep a night. ਇਹ ਅੱਜ ਪੁੱਛੇ ਪ੍ਰਸ਼ਨ ਵੱਲ ਜਾਣ ਦਾ ਸਮਾਂ ਹੈ। ਕੌਣ ਵੱਧ ਸਮਾਂ ਸੌਂਦਾ ਹੈ?
• ਨਵਜਾਤ ਬੱਚੇ
• ਕਿਸ਼ੋਰ ਉਮਰ ਦੇ ਲੋਕ ਜਾਂ ਫ਼ਿਰ
• ਬਜ਼ੁਰਗ
ਮੇਰਾ ਅੰਦਾਜਾ ਸਹੀ ਸੀ ਨਵਜੰਮੇ ਬੱਚੇ ਹੀ ਵੱਧ ਸਮਾਂ ਸਾਉਂਦੇ ਹਨ। ਉਹਨਾਂ ਨੂੰ ਇੱਕ ਦਿਨ ਵਿੱਚ 12 ਤੋਂ 18 ਘੰਟੇ ਨੀਂਦ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਤੋਂ ਘੱਟ 8.5 ਤੋਂ 9.5 ਘੰਟੇ ਕਿਸ਼ੋਰ ਸਾਉਂਦੇ ਹਨ ਤੇ ਫ਼ੇਰ ਵੱਧ ਉਮਰ ਦੇ ਲੋਕ। ਪਰ ਉਹ ਆਮ ਤੌਰ ਤੇ ਪੂਰੇ 8 ਘੰਟੇ ਦੀ ਨੀਂਦ ਪੂਰੀ ਨਹੀਂ ਕਰ ਪਾਉਂਦੇ।

Sam
So, how can we make sure you get more sleep, Tom?

Tom
Well, you don’t need to worry about me, because I always have a lie-in at the weekend.

ਰਾਜਵੀਰ
'Have a lie-in' ਮਤਲਬ ਅਰਾਮ ਕਰਨਾ. But do you think it’s possible to 'catch up' ਆਪਣੀ ਰਹਿੰਦੀ ਨੀਂਦ ਨੂੰ ਪੂਰਿਆਂ ਕਰਨਾ।

Sam
Yeah, I don’t think you can pay back the sleep you missed by having a lie-in.

ਰਾਜਵੀਰ
And you need to stop drinking coffee...

Tom
Ok, you two, have you finished? I’m exhausted just listening to you now! In fact, I think I need a coffee.

ਰਾਜਵੀਰ
It’s only because we care, Tom! ਤੁਹਾਡਾ ਕਿਵੇਂ ਹਾਲ ਹੈ? ਕੀ ਤੁਸੀਂ 8 ਘੰਟੇ ਦੀ ਨੀਂਦ ਪੂਰੀ ਕਰ ਪਾਉਂਦੇ ਹੋ ਜਾਂ ਫ਼ਿਰ ਤੁਹਾਡੀ ‘sleep deprived’ ਹੈ। ਕੀ ਤੁਹਾਨੂੰ ਹਫ਼ਤੇ ਦੇ ਆਖ਼ੀਰ ਵਿੱਚ ‘have a lie-in’ ਕਰਨਾ ਪਸੰਦ ਹੈ? ਤੇ ਅਗਲੇ ਹਫ਼ਤੇ ਵੱਲ ਜਾਣ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਵੱਲ ਚੱਲਦੇ ਹਾਂ ਜਿਹਨਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਸੀ, ਇਹ ਸਭ ਸ਼ਬਦ ਨੀਂਦ ਨਾਲ ਸੰਬੰਧਿਤ ਸਨ। ‘sleep deprived’ ਨੀਂਦ ਤੋਂ ਵੰਚਿਤ ਜਾਂ ਨੀਂਦ ਦੀ ਘਾਟ, ‘an early riser’ ਜਲਦੀ ਉੱਠਣ ਵਾਲਾ, ‘exhausted’ ਥੱਕਿਆ ਹੋਇਆ ‘to have a lie-in’ ਆਰਾਮ ਕਰਨਾ। ਤੇ ਚਲੋ ਅੱਜ ਦੀ ਕੜੀ ਏਥੇ ਹੀ ਖ਼ਤਮ ਕਰਦੇ ਹਾਂ।
ਆਉਂਦੇ ਹਫ਼ਤੇ English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Why do we need sleep?

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together, when we will discuss another topic to learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Together ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • sleep-deprived
  ਨੀਂਦ ਤੋਂ ਵੰਚਿਤ ਜਾਂ ਨੀਂਦ ਦੀ ਕਮੀ

  exhausted
  ਥੱਕਿਆ ਹੋਇਆ

  an early riser
  ਜਲਦੀ ਉੱਠਣ ਵਾਲਾ

  to have a lie in
  ਅਰਾਮ ਕਰਨਾ

  to catch up
  ਪਿੱਛੇ ਛੁੱਟੇ ਕੰਮ ਨੂੰ ਪੂਰਾ ਕਰਨ ਲਈ ਫੜਨਾ

  heart disease
  ਦਿਲ ਦਾ ਰੋਗ

  diabetes
  ਸ਼ੂਗਰ ਜਾਂ ਸ਼ੱਕਰ ਰੋਗ

  Alzheimer’s
  ਅਲਜ਼ਾਈਮਰ ਜਾਂ ਯਾਦ ਸ਼ਕਤੀ ਚਲੇ ਜਾਣਾ