Learning English

Inspiring language learning since 1943

English Change language

Session 11

What makes a good boss?

In today’s episode we will be discussing the qualities of a good boss.

ਕਿਹੜੀ ਚੀਜ਼ ਇੱਕ ਚੰਗਾ ਬੌਸ ਬਣਾਉਂਦੀ ਹੈ?
ਅੱਜ ਦੀ ਕੜੀ ਵਿੱਚ ਅਸੀਂ ਚੰਗੇ ਬੌਸ ਦੇ ਗੁਣਾਂ ਬਾਰੇ ਵਿਚਾਰ ਚਰਚਾ ਕਰਾਂਗੇ।

Session 11 score

0 / 4

 • 0 / 4
  Activity 1

Activity 1

What makes a good boss?

What makes a good boss?
In today’s episode we will be discussing the qualities of a good boss.


ਕਿਹੜੀ ਚੀਜ਼ ਇੱਕ ਚੰਗਾ ਬੌਸ ਬਣਾਉਂਦੀ ਹੈ?
ਅੱਜ ਦੀ ਕੜੀ ਵਿੱਚ ਅਸੀਂ ਚੰਗੇ ਬੌਸ ਦੇ ਗੁਣਾਂ ਬਾਰੇ ਵਿਚਾਰ ਚਰਚਾ ਕਰਾਂਗੇ।

Listen to the audio and take the quiz.

Show transcript Hide transcript

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Tom
Hello, I’m Tom. Welcome to today’s programme!

Phil
And I’m Phil . Hello!

ਰਾਜਵੀਰ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕਿਹੜੀ ਚੀਜ਼ ਤੁਹਾਨੂੰ ਇੱਕ ਚੰਗਾ ਬੌਸ ਬਣਾਉਦੀ ਹੈ। ਬੌਸ ਕੰਮ ਦਾ ਨਾ-ਨਜ਼ਰਅੰਦਾਜ਼ ਕੀਤੇ ਜਾ ਸਕਣ ਵਾਲਾ ਹਿੱਸਾ ਹੈ। ਇਸ ਤੱਥ ਨੇ ਵੀ ਸਾਨੂੰ ਹੈਰਾਨ ਕਰ ਦਿੱਤਾ ਕਿ ਕਿਵੇਂ ਵੱਖ-ਵੱਖ ਕਿੱਤਿਆਂ ਵਿੱਚ ਲੋਕ ਖੁਸ਼ ਰਹਿੰਦੇ ਹਨ ਭਾਂਵੇ ਉਹਨਾਂ ਦਾ ਬੌਸ ਚੰਗਾ ਹੋਵੇ ਜਾਂ ਨਾ। The Guardian ਵਿੱਚੋਂ ਅੱਜ ਦਾ ਪ੍ਰਸ਼ਨ: ਕਿਹੜੀ ਨੌਕਰੀ ਕਰਨ ਵਾਲੇ ਲੋਕ ਦੁਨੀਆਂ ਵਿੱਚ ਸਭ ਤੋਂ ਵੱਧ ਖੁਸ਼ ਹਨ?

• ਅਧਿਆਪਕ
• ਇੰਜੀਨੀਅਰ ਜਾਂ
• ਨਰਸ

Tom
Mmmh, my sister’s a nurse and she absolutely loves her job.

Phil
But it’s so tiring and stressful. How can anyone enjoy that?

ਰਾਜਵੀਰ
Some people like looking after others, Phil! ਇਸਤੋਂ ਪਹਿਲਾਂ ਕਿ ਆਪਾਂ ਵਿਚਾਰ ਚਰਚਾ ਸ਼ੁਰੂ ਕਰੀਏ CNN ਦੁਆਰਾ ਰਿਪੋਰਟ ਕੀਤੀ ਗਈ, ਇੱਕ ਖੋਜ ਉੱਤੇ ਆਧਾਰਿਤ ਕਹਾਣੀ ਸੁਣਦੇ ਹਾਂ ਜੋ ਦੱਸਦੀ ਹੈ ਕਿ ਚੰਗੇ ਬੌਸ ਕਿਸ ਤਰ੍ਹਾਂ ਬਣਦੇ ਹਨ।
ਸੁਣਦੇ ਰਹਿਣਾ ਅਸੀਂ ਪੁੱਛੇ ਪ੍ਰਸ਼ਨ ਦਾ ਜੁਆਬ ਤੁਹਨੂੰ ਬਾਅਦ ਵਿੱਚ ਦੱਸਦੇ ਹਾਂ।

News

We all know bad bosses exist. You can easily list all the qualities a bad boss has without having to think too much. But what makes a good boss?
To find out, a survey asked employees about the best bosses they've had and what characteristics they hoped to see in the people they work for. What makes a good boss can't be summarised into one or two words. However, all of the qualities employees talked about related to one thing - showing respect. This was a characteristic that many workers valued regardless of what industry they were in.

Phil
I completely agree! If my boss wants me to respect them, they have to respect me, as well.

Tom
Yeah, I actually agree with you, Phil. I think there has to be some give and take.

ਰਾਜਵੀਰ
'Give and take' ਮਤਲਬ ਲੈਣ-ਦੇਣ। So you want them to listen to your ideas?

Tom
Yeah, give and take’s about a lot of things. And I also want them to listen to my concerns.

ਰਾਜਵੀਰ
Yes, you need to feel comfortable talking to your boss if you have concerns. Concerns ਜਾਣੀ ਜੋ ਚੀਜ਼ਾਂ ਤੁਹਾਡੇ ਲਈ ਮਹੱਤਵਪੂਰਨ ਹਨ ਜਾਂ ਚਿੰਤਾ ਦਾ ਵਿਸ਼ਾ ਹਨ।

Phil
I don’t know. I don’t need my boss to be my friend. I need them to be my boss. I want them to be competent at their job.

ਰਾਜਵੀਰ
'Competent' ਮਤਲਬ ਕਾਬਲ ਜਾਂ ਸਮਰੱਥ । Feeling comfortable talking to your boss isn’t that important to you, Phil?

Phil
Not really. It’s more important that they’re competent.

Tom
Ok, so you want a boss who’s competent. But what about flexibility?

ਰਾਜਵੀਰ
'Flexibility' ਭਾਵ ਲਚਕਤਾ। Why do you ask, Tom?

Tom
Well, because if my boss shows flexibility, then it tells me that they trust me. And that’s really important for me if I’m going to be happy with what I do.

ਰਾਜਵੀਰ

ਜਿਵੇਂ ਕਿ ਅਸੀਂ ਖ਼ੁਸ਼ੀ ਬਾਰੇ ਗੱਲ ਕਰ ਰਹੇ ਸੀ। ਚਲੋ ਪਹਿਲਾਂ ਪੁੱਛੇ ਪ੍ਰਸ਼ਨ ਵੱਲ ਚਲਦੇ ਹਾਂ। ਦੁਨੀਆਂ ਦੀ ਸਭ ਤੋਂ ਵੱਧ ਖੁਸ਼ੀ ਦੇਣ ਵਾਲੀ ਨੌਕਰੀ ਕਿਹੜੀ ਹੈ? ਕੀ ਇਹ ਹੈ?

• ਅਧਿਆਪਕ
• ਇੰਜੀਨੀਅਰ ਜਾਂ
• ਨਰਸ
ਜੁਆਬ ਹੈ ਇੰਜੀਨੀਅਰਾਂ ਕੋਲ ਦੁਨੀਆਂ ਦੀ ਸਭ ਤੋਂ ਵੱਧ ਖੁਸ਼ੀ ਦੇਣ ਵਾਲੀ ਨੌਕਰੀ ਹੈ ਇਸਤੋਂ ਬਾਅਦ ਅਧਿਆਪਕ ਤੇ ਫ਼ਿਰ ਨਰਸਾਂ।

Phil

You know what I find interesting about that list?

ਰਾਜਵੀਰ
What?

Phil
That those jobs are all quite independent. Engineers work on projects, teachers with students, nurses with patients….

ਰਾਜਵੀਰ

But they don’t spend a lot of time with their bosses?

Phil
Precisely. That’s why they’re so happy!

Tom
But they still have bosses! I mean, maybe, because their bosses do a similar kind of work to them, they lead by example, and that makes for happier employees…

ਰਾਜਵੀਰ
'Lead by example' ਮਤਲਬ ਉਦਾਹਰਨ ਬਣਕੇ ਸਾਹਮਣੇ ਆਉਣਾ ਜਾਂ ਉਦਾਹਰਨ ਪੇਸ਼ ਕਰਨਾ। । Yes, that way it feels more like a team, perhaps.

Phil
Just like us. I mean, I lead by example, you two follow...

Tom
Uhm, that is a very interesting opinion, Phil!

ਰਾਜਵੀਰ

Yes, Phil. Last time I checked, you weren’t our boss! ਤੇ ਤੁਹਾਡੇ ਬਾਰੇ ਕੀ? ਤੁਸੀਂ ਕੀ ਸੋਚਦੇ ਹੋ ਚੰਗੇ ਬੌਸ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ?ਕੀ give and take ਤੁਹਾਡੇ ਲਈ ਮਹੱਤਵਪੂਰਨ ਹੈ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੌਸ lead by examples ਕਰੇ। ਤੇ ਅਗਲੇ ਹਫ਼ਤੇ ਵੱਲ ਜਾਣ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਦੇਖਦੇ ਹਾਂ ਜ੍ਹਿਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਬੌਸ ਨਾਲ ਸੰਬੰਧਿਤ ਸਨ। 'give and take' ਲੈਣ-ਦੇਣ, 'competent' ਕਾਬਲ ਜਾਂ ਸਮਰੱਥ, 'flexibility' ਮਤਬਲ ਲੱਚਕਤਾ and 'lead by example'  ਉਦਾਹਰਨ ਬਣਕੇ ਸਾਹਮਣੇ ਆਉਣਾ ਜਾਂ ਉਦਾਹਰਨ ਪੇਸ਼ ਕਰਨਾ। ਅੱਜ ਲਈ ਇਹਨਾਂ ਹੀ।
ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਹੋਰ ਇੰਗਲਿਸ਼ ਸਿੱਖਣ ਲਈ ਆਉਂਦੇ ਹਫ਼ਤੇ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.

ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

What makes a good boss?

4 Questions

Choose the correct answer.

ਸਹੀ ਜੁਆਬ ਚੁਣੋ। 

Congratulations you completed the Quiz
Excellent! Great job! Bad luck! You scored:
x / y

Join us for our next episode, of English Together when we will learn more useful language and practise your listening skills.

English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • give and take
  ਲੈਣ-ਦੇਣ

  competent
  ਕਾਬਲ ਜਾਂ ਸਮਰੱਥ

  flexibility
  ਲੱਚਕਤਾ

  lead by example
  ਮਤਲਬ ਉਦਾਹਰਨ ਬਣਕੇ ਸਾਹਮਣੇ ਆਉਣਾ ਜਾਂ ਉਦਾਹਰਨ ਪੇਸ਼ ਕਰਨਾ।

  concerns
  ਚਿੰਤਾਵਾਂ ਜਾਂ ਸੰਬੰਧ

  qualities
  ਗੁਣ

  characteristics
  ਵਿਸ਼ੇਸ਼ਤਾਵਾਂ

  to value
  ਮੁੱਲ ਪਾਉਣਾ