Learning English

Inspiring language learning since 1943

English Change language

Vocabulary Reference

Episode 01: Bees

preconception
ਪੂਰਵ ਧਾਰਨਾ

precaution
ਸਾਵਧਾਨੀ

prematurely
ਸਮੇਂ ਤੋਂ ਪਹਿਲਾਂ

preview
ਝਲਕ

prerequisite
ਪਹਿਲਾਂ ਤੋਂ ਨਿਰਧਾਰਿਤ

predetermined
ਪੂਰਵ ਨਿਰਧਾਰਿਤ

pre-test
ਪੂਰਵ ਟੈਸਟ

pre-date
ਪੂਰਵ ਤਰੀਕ

Episode 02: Schadenfreude

schadenfreude
ਕਿਸੇ ਦੇ ਦੁੱਖ ਤੇ ਖੁਸ਼ ਹੋਣਾ

café
ਕੈਫ਼ੇ

faux pas
ਸਮਾਜਿਕ ਤੌਰ ਤੇ ਅਪ੍ਰਵਾਨਿਤ ਵਿਵਹਾਰ

paparazzi
ਮਸ਼ਹੂਰ ਲੋਕਾਂ ਦੀਆਂ ਫੋਟੋਆਂ ਖਿੱਛਣ ਲਈ ਉਹਨਾਂ ਦੇ ਪਿੱਛੇ ਜਾਣ ਵਾਲੇ ਫ਼ੋਟੋਗ੍ਰਾਫ਼ਰ

tattoo
ਟੈਟੂ

smorgasbord
ਅਲੱਗ ਅਲੱਗ ਪਕਵਾਨਾਂ ਨੂੰ ਇੱਕ ਜਗ੍ਹਾ ਪਰੋਸਨਾ

karaoke
ਮਨੋਰੰਜਨ ਦਾ ਇੱਕ ਜਪਾਨੀ ਤਰੀਕਾ

aficionado
ਉਤਸ਼ਾਹ ਭਰਿਆ ਗਿਆਨਵਾਨ ਵਿਅਕਤੀ

guru
ਗੂਰੂ ਉਸਤਾਦ

kowtow
ਕਿਸੇ ਦੀ ਬਹੁਤ ਮਾਣ ਨਾਲ ਹਰ ਗੱਲ ਮੰਨਣ ਵਾਲਾ ਵਿਅਕਤੀ

Episode 03: Robots on the road

while
ਜਦੋਂ

whereas
ਜਦਕਿ

however
ਪ੍ਰੰਤੂ ਲੇਕਿਨ

although
ਹਾਲਾਂਕਿ

though
ਭਾਵੇਂ

despite
ਬਾਵਜੂਦ

in spite of 
ਇਸ ਦੇ ਬਾਵਜੂਦ

nevertheless
ਫ਼ਿਰ ਵੀ

but
ਪਰ/ਪ੍ਰੰਤੂ

Episode 04: Can our environment cause us stress?

sort of
ਇਸ ਤਰ੍ਹਾਂ ਦੀ

kind of
ਤਰ੍ਹਾਂ ਦੀ 

more or less
ਵੱਧ ਜਾਂ ਘੱਟ

that kind of thing
ਉਸ ਕਿਸਮ ਦੀ ਚੀਜ਼

Episode 05: Strange British Sports

death-defying
ਮੌਤ ਤੋਂ ਬਚਾਅ

deep-rooted
ਡੂੰਗੀਆਂ ਜੜ੍ਹਾਂ ਵਾਲਾ

old-fashioned
ਪੁਰਾਣੇ ਰਿਵਾਜ਼ ਦਾ

world-famous
ਵਿਸ਼ਵ ਪ੍ਰਸਿੱਧ

water-filled
ਪਾਣੀ ਨਾਲ ਭਰਿਆ ਹੋਇਆ

narrow-minded
ਤੰਗ ਸੋਚ ਵਾਲਾ

widely-recognized
ਵਿਆਪਕ ਮਾਨਤਾ ਪ੍ਰਾਪਤ

long-standing
ਲੰਬੇ ਸਮੇਂ ਤੋਂ

mind-boggling
ਦਿਮਾਗ ਵਿੱਚ ਧੱਕਾ

ice-cold
ਬਰਫ਼ ਜਿਹਾ ਠੰਡਾ

mind-blowing
ਬਹੁਤ ਵਧੀਆ

mouth-watering
ਮੂੰਹ ਵਿੱਚ ਪਾਣੀ ਲਿਆਉਣ ਵਾਲਾ

health-conscious
ਸਿਹਤ ਪ੍ਰਤੀ ਚੇਤੰਨ

short-sighted
ਘੱਟ ਨਜ਼ਰ

Episode 06: Can dogs smell cancer?

a red herring
ਭਟਕਣਾ

a night owl
ਦੇਰ ਰਾਤ ਤੱਕ ਜਾਗਣ ਵਾਲਾ

a zoo
ਚਿੜੀਆ ਘਰ

a busy beaver
ਬਹੁਤ ਹੀ ਵਿਅਸਤ ਆਦਮੀ

to be chicken
ਡਰ ਜਾਣਾ

a dinosaur
ਬਹੁਤ ਪੁਰਾਣਾ

Episode 07: Animal Behaviour

to look after
ਧਿਆਨ ਰੱਖਣਾ

to get up to
ਕਿਸੇ ਕੰਮ ਵਿੱਚ ਲੱਗੇ ਹੋਣਾ

to come back
ਵਾਪਸ ਆਉਣਾ

to take care of
ਧਿਆਨ ਰੱਖਣਾ

to grow up
ਵੱਡੇ ਹੋਣਾ

to put on
ਕਿਸੇ ਕੰਮ ਨੂੰ ਸ਼ੁਰੂ ਕਰਨਾ


to get back
ਵਾਪਸ ਜਾਣਾ

to look up to
ਕਿਸੇ ਦਾ ਬਹੁਤ ਮਾਣ ਕਰਨਾ

to look down on
ਇੱਜ਼ਤ ਕਰਨਾ

to turn off
ਬੰਦ ਕਰਨਾ (ਆਮਤੌਰ ਤੇ ਕੋਈ ਬਿਜਲੀ ਉਪਕਰਣ)

to turn on
ਚਲਾਉਣਾ (ਆਮਤੌਰ ਤੇ ਕੋਈ ਬਿਜਲੀ ਉਪਕਰਣ)

Episode 08: Could cactus replace plastic?

make sense
ਕੋਈ ਅਰਥ ਹੋਣਾ

make sure
ਯਕੀਨੀ ਬਣਾਉਣਾ

make a breakthrough
ਤਰੱਕੀ ਕਰਨਾ

make a discovery
ਖੋਜ ਕਰਨਾ

make changes
ਤਬਦੀਲੀਆਂ ਕਰਨਾ

make progress
ਵਿਕਾਸ ਕਰਨਾ

makes something better
ਕਿਸੇ ਚੀਜ਼ ਨੂੰ ਬਹਿਤਰ ਬਣਾਉਣਾ

make a difference
ਫ਼ਰਕ ਪਾਉਣਾ

Episode 09: International Space Station

unforgettable
ਨਾ-ਭੁੱਲਣਯੋਗ

unsustainable
ਨਾ-ਟਿੱਕਣਯੋਗ

drinkable
ਪੀਣਯੋਗ

sustainable
ਟਿਕਾਊ ਹੰਢਣਸਾਰ

profitable
ਲਾਭਕਾਰੀ

transferable
ਬਦਲਣਯੋਗ

affordable
ਕਿਫਾਇਤੀ

unbelievable
ਵਿਸ਼ਵਾਸ਼ ਨਾ-ਕਰਨਯੋਗ

liveable
ਜਿਊਂਣਯੋਗ

Episode 10: Robots at home

short and sweet
ਛੋਟਾ ਅਤੇ ਮਿੱਠਾ

peace and quiet
ਸ਼ਾਂਤ ਅਤੇ ਚੁੱਪ

neat and tidy
ਸਾਫ਼-ਸੁਥਰਾ

black and white
ਕਾਲਾ-ਚਿੱਟਾ

pros and cons
ਲਾਭ-ਹਾਨੀਆਂ

give or take
ਦੇਣ-ਲੈਣ

day and night
ਦਿਨ-ਰਾਤ

night and day
ਰਾਤ-ਦਿਨ

far and away
ਦੂਰ-ਦੁਰਾਡੇ

more or less
ਵੱਧ-ਘੱਟ

little by little
ਥੋੜ੍ਹਾ-ਥੋੜ੍ਹਾ ਕਰਕੇ

Episode 11: Gaming Culture

pokémon
ਇੱਕ ਮਸ਼਼ਹੂਰ ਵੀਡੀਓ ਗੇਮ

fanzine
ਪ੍ਰਸ਼ੰਸਕਾਂ ਦੁਆਰਾ ਬਣਾਇਆ ਗਿਆ ਮੈਗਜ਼ਿਨ

chillax
ਆਰਾਮ ਕਰਨਾ

staycation
ਘਰ ਵਿੱਚ ਛੁੱਟੀ

edutainment
ਸਿੱਖਿਆ ਨਾਲ ਸੰਬੰਧਿਤ ਕੁਝ ਮਨੋਰੰਜਕ 

cosplay
ਫ਼ਿਲਮਾਂ ਜਾਂ ਗੇਮਾਂ ਦੇ ਪਾਤਰਾਂ ਦੀ ਤਰ੍ਹਾਂ ਤਿਆਰ ਹੋਣਆ

emoticon
ਭਾਵਨਾਤਮਕ

Session Grammar

  • There is no grammar support for this series