Learning English

Inspiring language learning since 1943

English Change language

Session 9

Listen to Sam and James talk about the International Space Station. They will also talk about adjectives ending in –able.
Sam ਅਤੇ James ਦੀ International Space Station ਬਾਰੇ ਗੱਲਬਾਤ ਸੁਣੋ। ਆਪਣੀ ਗੱਲਬਾਤ ਵਿੱਚ ਉਹ ਨਾਲ ਖ਼ਤਮ ਹੋਣ ਵਾਲੇ ਵਿਸ਼ੇਸ਼ਣਾ ਬਾਰੇ ਵੀ ਗੱਲ ਕਰਨਗੇ।

Sessions in this unit

Session 9 score

0 / 3

  • 0 / 3
    Activity 1

Activity 1

International Space Station

ਆਡੀਓ ਸੁਣੋ ਅਤੇ ਪਤਾ ਕਰੋ ਕਿ '-able' ਨਾਲ ਖ਼ਤਮ ਹੋਣ ਵਾਲੇ ਵਿਸ਼ੇਸ਼ਣਾਂ ਦਾ ਕੀ ਅਰਥ ਹੈ?

Listen to check your answers. Then compare with the transcript below.

Show transcript Hide transcript

ਰਾਜਵੀਰ
Hello!  Welcome to English Together. ਅੱਜ ਅਸੀਂ International Space Stations ਬਾਰੇ ਗੱਲ ਕਰ ਰਹੇ ਹਾਂ। ਅਤੇ ਸਪੇਸ ਬਾਰੇ ਖੋਜਾਂ ਅਤੇ ਉਹਨਾਂ ਤੇ ਹੋਣ ਵਾਲੇ ਖ਼ਰਚੇ ਬਾਰੇ ਵੀ। Sam ਅਤੇ James –able ਜਾਂ ਫ਼ਿਰ -ible  ਨਾਲ ਖ਼ਤਮ ਹੋਣ ਵਾਲੇ ਸ਼ਬਦਾਂ ਬਾਰੇ ਦੱਸ  ਰਹੇ ਹਨ। ਅੰਗਰੇਜ਼ੀ ਵਿੱਚ ਯੋਗਤਾ ਨਾਲ ਸੰਬੰਧਿਤ ਇਹ ਪਛੇਤਰ ਆਮ ਹੀ ਵਰਤੇ ਜਾਂਦੇ ਹਨ।
ਚਲੋ ਆਪਾਂ ਇਹ ਗੱਲਬਾਤ ਸੁਣਦੇ ਹਾਂ ਤੇ ਅਜਿਹੇ ਨਵੇਂ ਸ਼ਬਦ ਵੀ ਸਿੱਖਦੇ ਹਾਂ।

Sam
Well I don’t know about you James, but I would love to go to the space station – it would be an unforgettable experience! I would remember it forever!

James
Well, rather you than me – I’ll stay on the ground thanks! It sounds interesting flying into space, but there are a lot of concerns about the amount of time and money that is invested into research about space.

Sam
Hmm, I suppose that’s true – many people believe the amount of money invested in research about other planets is unsustainable.

James
I agree with this – we can’t keep spending all this money on space when there are problems closer to home that need to be solved.

Sam
Very true – there are many problems that need a more immediate solution, like making sure people have clean, drinkable water.  You know, water that’s safe for people to drink.

James
Another similar issue is food – before we can worry about what’s out there, we need to ensure that everyone has access to a sustainable source of food.

Sam
While I don’t disagree with any of these points, I do think research into space and other planets is profitable.

James
You mean that we can profit from space exploration and research, right? Well, I would agree with that – there’s much we can learn from studying space.

Sam
For sure – most of the technology we have nowadays has benefited from space travel and exploration. It’s very costly to transport heavy computer equipment out of the Earth’s atmosphere, so NASA, the American space agency, researched how to miniaturize equipment.

James
And that is how computers have gone from the size of a room to the size of a watch! I suppose the knowledge we gain from space research is transferable – it can be used to help solve problems here on Earth too.

ਰਾਜਵੀਰ
Sam ਅਤੇ James ਦੀ ਗੱਲਬਾਤ ਵਿੱਚ ਅਸੀਂ ਬਹੁਤ ਸਾਰੇ ਵਿਸ਼ੇਸ਼ਣ ਸੁਣੇ ਜੋ ‘able’ ਜਾਂ ‘ible’ ਨਾਲ ਖ਼ਤਮ ਹੋ ਰਹੇ ਸਨ। ਜਦੋਂ ਅਸੀਂ ਕਿਸੇ ਸ਼ਬਦ ਨਾਲ ਇਹ ਪਛੇਤਰ ਲਗਾਉਂਦੇ ਹਾਂ ਤਾਂ ਸ਼ਬਦ ਸ਼ਬਦ ਦੇ ਅਰਥ ਬਦਲ ਜਾਂਦੇ ਹਨ ਅਤੇ ਇਹ ਕਿਸੇ ਕੰਮ ਨੂੰ ਪੂਰਿਆਂ ਕਰਨ ਦੀ ਸਮਰੱਥਾ ਬਾਰੇ ਦੱਸਦੇ ਹਨ। ਉਦਾਹਰਣ ਵਜੋਂ ‘drinkable’ ਦਾ ਅਰਥ ਹੈ ਕੋਈ ਚੀਜ਼ ਪੀਣ ਯੋਗ ਹੈ।

ਅਜਿਹੇ ਸ਼ਬਦਾਂ ਨਾਲ ਬੋਲਚਾਲ ਦੀ ਭਾਸ਼ਾ ਵਿੱਚ ਵਾਧਾ ਤਾਂ ਹੁੰਦਾ ਹੀ ਹੈ। ਅਜਿਹੇ ਵਿਸ਼ੇਸ਼ਣਾਂ ਦੀ ਵਰਤੋਂ ਅਸਾਨ ਵੀ ਹੁੰਦੀ ਹੈ ਬਜਾਇ ਇਸਦੇ ਕਿ ਸੰਪੂਰਨ ਕਿਰਿਆਤਮਕ ਸ਼ਬਦ ਇਸਤੇਮਾਲ ਕੀਤੇ ਜਾਣ। ਚਲੋ ਗੱਲਬਾਤ ਨੂੰ ਅੱਗੇ ਸੁਣਦੇ ਹਾਂ। ਹੁਣ ਉਹ space tourism ਅਤੇ ਮਹਿੰਗੇ ਜੀਵਣ ਢੰਗ ਬਾਰੇ ਗੱਲ ਕਰ ਰਹੇ ਹਨ। ਅਸੀਂ ‘able’ ਜਾਂ ਫ਼ਿਰ ‘ible’ ਅਤੇ ਨਾਲ ਖ਼ਤਮ ਹੋਣ ਵਾਲੇ ਨਵੇਂ ਸ਼ਬਦਾਂ ਵੱਲ ਧਿਆਨ ਦੇਣਾ ਹੈ।

Sam
So coming back the news story, people will be able to travel to the International Space Station, not only for research and scientific study, but also as tourists.

James
Well yes, but at $35,000 American dollars per day on the station, it’s not exactly affordable!

Sam
$35,000? That’s unbelievable! I can’t imagine having enough money to be able to go on a trip like that. Some people really do live excessive lifestyles!

James
Yes, like when celebrities take private jets or when a spoilt teenager gets a brand new car for their birthday. Some people struggle to earn a liveable wage – you know? Enough money to be able to survive.

Sam
True – a trip into space probably is a bit excessive, but I suppose if you are rich enough to do something like that, you’ve probably worked really hard to get there.

ਰਾਜਵੀਰ
ਅੱਜ ਦੇEnglish Together, ਵਿੱਚ Sam ਅਤੇ James ਨੇ International Space Station ਦੇ ਟ੍ਰਿਪਸ ਬਾਰੇ ਗੱਲ ਕੀਤੀ। ਅਸੀਂ  ਕਈ  ਨਵੇਂ ਸ਼ਬਦ ਵੀ ਸਿੱਖੇ ਜਿਵੇਂ ਕਿ ‘unbelievable’ ਮਤਲਬ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ। ਇਸ ਤਰ੍ਹਾਂ ਤਾਂ ਅਸੀਂ ਬਹੁਤ ਸਾਰੇ ਨਵੇਂ ਸ਼ਬਦ ਬਣਾ ਸਕਦੇ ਹਾਂ। ਚਲੋ ਇਸਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। Join us again next time for another episode of English Together. Bye!

Learn more! 

Suffixes: -able

Adjectives ending in –able and –ible are used to talk about the ability to do something. For example, drinkable, ‘drinkable’, means that you can drink something. Understanding different suffixes can help you to quickly identify what type of word it is. Words ending in –able or -ible are always adjectives, for example. It is also useful to understand suffixes to help you with word-building (changing words from one form to another). In the example above we changed the noun/verb ‘drink’ into an adjective ‘drinkable’.

International Space Station

3 Questions

Choose the correct option.
ਸਹੀ ਵਿਕਲਪ ਚੁਣੋ।

Congratulations you completed the Quiz
Excellent! Great job! Bad luck! You scored:
x / y

Come to our Facebook group and tell us about this story.
ਫ਼ੇਸਬੁੱਕ ਗਰੁੱਪ ਜ਼ਰੀਏ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।.

Session Vocabulary

  • unforgettable
    ਨਾ-ਭੁੱਲਣਯੋਗ

    unsustainable
    ਨਾ-ਟਿੱਕਣਯੋਗ

    drinkable
    ਪੀਣਯੋਗ

    sustainable
    ਟਿਕਾਊ ਹੰਢਣਸਾਰ

    profitable
    ਲਾਭਕਾਰੀ

    transferable
    ਬਦਲਣਯੋਗ

    affordable
    ਕਿਫਾਇਤੀ

    unbelievable
    ਵਿਸ਼ਵਾਸ਼ ਨਾ-ਕਰਨਯੋਗ

    liveable
    ਜਿਊਂਣਯੋਗ