Learning English

Inspiring language learning since 1943

English Change language

Session 1

Listen to Sam and James talk about bees and pollution, whilst also explaining this week’s vocabulary topic!
ਸੈਮ ਅਤੇ ਜੇਮਜ਼ ਨੂੰ ਸੁਣੋ ਜੋ ਕਿ ਸ਼ਹਿਦ ਦੀਆਂ ਮੱਖੀਆਂ ਅਤੇ ਪ੍ਰਦੂਸਣ ਬਾਰੇ ਗੱਲ ਕਰ ਰਹੇ ਹਨ, ਨਾਲ ਹੀ ਉਹ ਇਸ ਹਫ਼ਤੇ ਦੀ ਸ਼ਬਦਾਵਲੀ ਬਾਰੇ ਵੀ ਰਹੇ ਹਨ।

Sessions in this unit

Session 1 score

0 / 3

 • 0 / 3
  Activity 1

Activity 1

Bees

ਆਡੀਓ ਸੁਣੋ ਅਤੇ ਪਤਾ ਕਰੋ ਕਿ ਉਹਨਾਂ ਨੇ ਵੱਡੇ ਸ਼ਹਿਰਾਂ ਵਲੋਂ ਪ੍ਰਦੂਸ਼ਣ ਘਟਾਉਣ ਲਈ ਵਰਤੇ ਜਾਣ ਵਾਲੇ ਕਿਹੜੇ ਕਿਹੜੇ ਤਰੀਕਿਆਂ ਬਾਰੇ ਗੱਲ ਕੀਤੀ?

Listen to check your answers. Then compare with the transcript below.

Show transcript Hide transcript

ਰਾਜਵੀਰ
Welcome to English Together! ਸ਼ਹਿਦ ਖਾਣਾ ਸਾਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਸ਼ਹਿਦ ਦੀਆਂ ਮੱਖੀਆਂ ਨੂੰ ਕਿੱਥੇ ਰਹਿਣਾ ਪਸੰਦ ਹੈ। ਸੈਮ ਅਤੇ ਜੇਮਜ਼ ਇਸੇ ਬਾਰੇ ਗੱਲ ਕਰ ਰਹੇ ਹਨ ਅਤੇ ਨਾਲ ਹੀ ਦੱਸ ਰਹੇ ਹਨ ਕਿ ਪ੍ਰਦੂਸਣ ਦਾ ਸ਼ਹਿਦ ਦੀਆਂ ਮੱਖੀਆਂ ਉਪੱਰ ਕੀ ਪੈਂਦਾ ਹੈ। UK university ਵਿੱਚ ਇੱਕ ਖੋਜ ਹੋਈ ਜਿਸ ਅਨੁਸਾਰ ਸ਼ਹਿਦ ਦੀਆਂ ਮੱਖੀਆਂ ਨੂੰ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਹੈ । ਕਿਉਂਕਿ ਉਹ ਉਥੇ ਵੱਧ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਤੇ ਉਹਨਾਂ ਨੇ ਇਸ ਦਾ ਕਾਰਣ ਇਹ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਪੌਦੇ ਜ਼ਿਆਦਾ ਨੇ ਤੇ ਹਰ ਮੌਸਮ ਵਿੱਚ ਹੀ ਰਹਿੰਦੇ ਨੇ।

ਅੱਜ ਦੇ ਐਪੀਸੋਡ ਵਿੱਚ ਅਸੀਂ ਇਸ ਬਾਰੇ ਜਾਣਨ ਦੇ ਨਾਲ ਨਾਲ ਅਗੇਤਰ ‘pre’ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਸਿੱਖਾਂਗੇ ਅਤੇ ਨਾਲ ਹੀ ਅੰਗਰੇਜ਼ੀ ਭਾਸ਼ਾ ਵਿੱਚ ਇੰਨਾਂ ਦੀ ਵਰਤੋਂ ਵੀ।

James
So, bees and their hives are more successful in urban than rural areas, which is quite surprising!

Sam
A little, yes. You’d think the pollution in cities would affect bee populations.

James
Yes, that’s a preconception that many people have.

Sam
A preconception? That’s an idea or opinion you already have before you learn the truth, isn’t it!

James
Indeed! However, we need to take precautions now, otherwise pollution will most likely start to affect bee populations in other ways.

Sam
A precaution – that’s an action you take to prevent something bad from happening.

James
That’s right – and we need to take precautions before further increases in temperature cause plants to die before they are supposed to, or die ‘prematurely’, and therefore reduce the pollen available for bees to collect.

James
So, bees and their hives are more successful in urban than rural areas, which is quite surprising!

Sam
A little, yes. You’d think the pollution in cities would affect bee populations.

James
Yes, that’s a preconception that many people have.

Sam
A preconception? That’s an idea or opinion you already have before you learn the truth, isn’t it!

James
Indeed! However, we need to take precautions now, otherwise pollution will most likely start to affect bee populations in other ways.

Sam
A precaution – that’s an action you take to prevent something bad from happening.

James
That’s right – and we need to take precautions before further increases in temperature cause plants to die before they are supposed to, or die ‘prematurely’, and therefore reduce the pollen available for bees to collect.

Sam
This is only a preview of what could happen if nothing is done to prevent climate change. A ‘preview’ shows us something before it happens.

James
And since bees are a requisite for plant life…

Sam
Actually, they’re a ‘prerequisite’ – you need bees before you can have plants.

ਰਾਜਵੀਰ
ਜੇਮਜ਼ ਅਤੇ ਸੈਮ ਨੇਪ੍ਰਦੂਸਣ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਨਾਲ ਮੱਖੀਆਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਸਭ ਬਾਰੇ ਗੱਲ ਕਰਦਿਆਂ ਉਹਨਾਂ ਨੇ ਬਹੁਤ ਵਾਰ ਅਗੇਤਰ ‘prefix’ , ‘pre’ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ। ‘Pre’ ਦਾ ਅਰਥ ਹੁੰਦਾ ਹੈ ‘before’ ਪਹਿਲਾਂ ਜਾਂ ਫ਼ਿਰ ‘in advance’ ਯਾਨੀ ਪਹਿਲਾਂ ਤੋਂ ਹੀ।
‘Pre’ ਵਰਗੇ ਸ਼ਬਦਾਂ ਦੀ ਵਰਤੋਂ ਸਿੱਖ ਲੈਣੀ ਚਾਹੀਦੀ ਹੈ। ਕਿਉਂਕਿ ਇਹ ਤੁਹਾਨੂੰ ਤੇਜ਼ੀ ਨਾਲ ਹੋਰ ਸ਼ਬਦ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
ਤੇ ਕਿਸੇ ਵੀ ਭਾਸ਼ਾ ਵਿੱਚ ਸ਼ਬਦਾਂ ਨੂੰ ਸਮਝਣਾ ਅਤੇ ਨਾਲ ਹੀ ਅਗੇਤਰਾਂ ਪਛੇਤਰਾਂ ਦੀ ਵਰਤੋਂ ਨੂੰ ਸਮਝਣਾ ਤੁਹਾਨੂੰ ਭਾਸ਼ਾ ਪੜ੍ਹਨ ਅਤੇ ਬੋਲਣ ਵਿੱਚ ਬਹੁਤ ਹੀ ਮਦਦ ਕਰਦਾ ਹੈ।
ਚਲੋਂ ਉਹਨਾਂ ਦੀ ਵਿਚਾਰ ਚਰਚਾ ਵੱਲ ਵਾਪਸ ਚਲਦੇ ਹਾਂ। ਉਹ ਦੁਨੀਆਂ ਭਰ ਵਿੱਚ ਪ੍ਰਦੂਸ਼ਨ ਘਟਾਉਣ ਲਈ ਹੋਣ ਵਾਲੇ ਯਤਨਾਂ ਬਾਰੇ ਗੱਲ ਕਰ ਰਹੇ ਹਨ। ਤੁਸੀਂ ‘pre’ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਵੱਧ ਧਿਆਨ ਦੇਣਾ।

James
So can anything be done to protect bees and reduce pollution, or is it all predetermined?

Sam
Of course it isn’t predetermined – it can be prevented. There’s lots that can be done - here in London, for example, companies are building ‘vertical gardens’. These are plants that are grown on the side of buildings which help remove pollution out of the air.

James
That’s a great precaution to take! Another example in London is the congestion charge.

Sam
That’s right - people who drive into London now have to pay a fee. This has reduced the number of cars on the road, as people don’t want to pay a charge.

James
And in China, they are pre-testing a building that will improve air quality by removing pollution from the air in a four mile radius.

Sam
I’ve heard of a similar project in Rotterdam, in the Netherlands. It’s similar to the building in China, but on a smaller scale. This project came before – it ‘pre-dates’ – the Chinese one.

James
Reducing pollution back to a pre-industrial world – a world before there was any industry - is an exceptionally difficult task, perhaps even impossible, but with innovations like these, we can improve air quality and save bee populations.

ਰਾਜਵੀਰ
ਸ਼ੁਕਰੀਆ। ਅੱਜ ਅਸੀਂ ਸਮਝਿਆ ਕਿ ਅਸੀਂ ਕਿਸੇ ਸ਼ਬਦ ਦੇ ਮੁਹਰੇ ਅਗੇਤਰ ‘pre’ ਲਗਾਕੇ ਇੱਕ ਨਵਾਂ ਸ਼ਬਦ ਬਣਾ ਸਕਦੇ ਹਾਂ। ਜਿਵੇਂ ਕਿ caution ਤੋਂ precaution ਅਤੇ ਸ਼ਬਦ requisite ਤੋਂ prerequisite ਬਣ ਸਕਦਾ ਹੈ। Thanks for joining us for this week’s English Together. Join us again next week for more vocabulary lessons. Bye!

Learn more! 

Prefixes: ‘Pre’

When we add a prefix to the beginning of a word. The prefix ‘pre’ means before/already/in advance.
Here are some examples of words with the prefix ‘pre’.

1) Precaution

‘Caution’ is a noun that means an action that you take to avoid danger or mistakes. A precaution is an action that you take in advance to avoid danger or mistakes.

 • Before the protest began, police took precautions to make sure it wouldn’t get out of control.

2) Preview

‘View’ is a noun (or verb) related to sight – it something that you can see. A preview is an opportunity to see something before it is ready or before something happens.

 • The company gave consumers a preview of their new product.

3) Pre-industrial

‘Industrial’ is an adjective that describes something as being made by machines. ‘Pre-industrial’ is also an adjective, but refers to a time before industry was available/used.

 • Pollution was much lower in pre-industrial societies.

Bees

3 Questions

Choose the correct option.
ਸਹੀ ਵਿਕਲਪ ਚੁਣੋ।

Congratulations you completed the Quiz
Excellent! Great job! Bad luck! You scored:
x / y

Come to our Facebook group and share some of the things that make you angry with us! It'll make you feel better.
ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਝਾਂ ਕਰੋ ਤੁਹਾਨੂੰ ਕਿੰਨਾ ਗੱਲਾਂ ਤੇ ਗੁੱਸਾ ਆਉਂਦਾ ਹੈ।

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • preconception
  ਪੂਰਵ ਧਾਰਨਾ

  precaution
  ਸਾਵਧਾਨੀ

  prematurely
  ਸਮੇਂ ਤੋਂ ਪਹਿਲਾਂ

  preview
  ਝਲਕ

  prerequisite
  ਪਹਿਲਾਂ ਤੋਂ ਨਿਰਧਾਰਿਤ

  predetermined
  ਪੂਰਵ ਨਿਰਧਾਰਿਤ

  pre-test
  ਪੂਰਵ ਟੈਸਟ

  pre-date
  ਪੂਰਵ ਤਰੀਕ