Unit 1: English Together 3
Select a unit
- 1 Unit 1
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
-
Completed
-
Completed
Session 2
2 ActivitiesSchadenfreude
14 Oct 2019Listen to James and Tom talk about ‘schadenfreude’ – a German word which is often used in English. They will also talk about the global nature of English vocabulary.
ਜੇਮਜ਼ ਅਤੇ ਟੌਮ ਨੂੰ ਸੁਣੋ ਜੋ ਕਿ ਅੰਗਰੇਜ਼ੀ ਸ਼ਬਦ ‘schadenfreude’ ਬਾਰੇ ਗੱਲ ਕਰ ਰਹੇ ਹਨ- ਇਹ ਸ਼ਬਦ ਜਰਮਨ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਆਇਆ। ਉਹ ਅੰਗਰੇਜ਼ੀ ਦੀ ਸ਼ਬਦਾਵਲੀ ਬਾਰੇ ਵੀ ਗੱਲ ਕਰ ਰਹੇ ਹਨ।
-
Completed
Session 3
1 ActivityRobots on the road
31 Oct 2019Listen to James and Georgina talk about driverless cars and technological innovation, whilst also explaining this week’s vocabulary topic!
James ਅਤੇ Georgina ਡਰਾਈਵਰ ਬਗੈਰ ਚੱਲਣ ਵਾਲੀਆਂ ਕਾਰਾਂ ਅਤੇ ਤਕਨੀਕੀ ਖੋਜਾਂ ਬਾਰੇ ਗੱਲ ਕਰ ਰਹੇ ਹਨ, ਅਤੇ ਨਾਲ ਹੀ ਇਸ ਹਫ਼ਤੇ ਦੀ ਸ਼ਬਦਾਵਲੀ ਵੀ ਸੁਣੋ. -
Completed
Session 4
1 ActivityCan our environment cause us stress?
18 Nov 2019Listen to Roy and Georgina talk about how our environment can cause or prevent stress and how to use vague language.
Roy ਅਤੇ Georgina ਨੂੰ ਸੁਣੋ ਜੋ ਗੱਲ ਕਰ ਰਹੇ ਹਨ ਕਿ ਕਿਵੇਂ ਸਾਡਾ ਵਾਤਾਵਰਣ ਸਾਨੂੰ ਤਣਾਅ ਦੇ ਵੀ ਸਕਦਾ ਹੈ ਅਤੇ ਇਸ ਤੋਂ ਬਚਾ ਵੀ ਸਕਦਾ ਹੈ। ਨਾਲ ਹੀ ਇਸ ਵਿਸ਼ੇ 'ਤੇ ਗੱਲ ਕਰਨ ਲਈ ਲੋੜੀਂਦੀ ਭਾਸ਼ਾ ਵੀ ਸਿੱਖੋ।
-
Completed
Session 5
1 ActivityStrange British Sports
19 Nov 2019Listen to Phil and Georgina talk about strange British sports and traditions, and introduce some compound adjectives.
Phil ਅਤੇ Georgina ਨੂੰ ਸੁਣੋ ਜੋ ਅਜੀਬ ਬ੍ਰਿਟਿਸ਼ ਖੇਡਾਂ ਅਤੇ ਰਵਾਇਤਾਂ ਬਾਰੇ ਗੱਲ ਕਰ ਰਹੇ ਹਨ, ਅਤੇ ਨਾਲ ਹੀ ਕੁਝ ਨਵੇਂ ਸੰਯੁਕਤ ਵਿਸ਼ੇਸ਼ਣ ਵੀ ਸਿੱਖੋ। -
Completed
Session 6
1 ActivityCan dogs smell cancer?
19 Nov 2019Listen to Roy and Georgina talk about how dogs may be able to smell cancer, and how to use animal metaphors.
Roy ਅਤੇ Georgina ਨੂੰ ਸੁਣੋ ਜੋ ਗੱਲ ਕਰ ਰਹੇ ਹਨ ਕਿਸ ਤਰ੍ਹਾਂ ਕੁੱਤੇ ਆਪਣੀ ਸੁੰਘਣ ਸ਼ਕਤੀ ਨਾਲ ਮਨੁੱਖ ਵਿੱਚ ਕੈਂਸਰ ਦੇ ਹੋਣ ਦਾ ਪਤਾ ਲਗਾ ਸਕਦੇ ਹਨ ਅਤੇ ਨਾਲ ਹੀ ਜਾਨਵਰਾਂ ਨਾਲ ਜੁੜੇ ਹੋਏ ਕੁਝ ਅਲੰਕਾਰ ਵੀ ਸੁਣਾਂਗੇ। -
Completed
Session 7
1 ActivityAnimal Behaviour
23 Jan 2020Listen to Georgina and Sam talk about unusual animal behaviour, and introduce some multi-word verbs.
Georgina ਅਤੇ Sam ਦੀਆਂ ਜਾਨਵਰਾਂ ਦੇ ਅਜੀਬ ਵਿਵਹਾਰ ਬਾਰੇ ਗੱਲਾਂ ਨਾਲ ਹੀ ਕੁਝ ਬਹੁ ਸ਼ਬਦੀ ਕਿਰਿਆਵਾਂ ਬਾਰੇ ਜਾਣਨ ਲਈ ਸੁਣੋ। -
Completed
Session 8
1 ActivityCould Cactus replace Plastic?
27 Jan 2020Listen to Roy and Sam talk about recycling and alternatives to plastic, while also using collocations that use the word ‘make’.
Roy ਅਤੇ Sam ਨੂੰ ਸੁਣੋ ਜੋ ਪਲਾਸਟਿਕ ਦੇ ਬਦਲ ਬਾਰੇ ਗੱਲ ਕਰ ਰਹੇ ਹਨ ਅਤੇ ਨਾਲ ਹੀ ‘make’ ਸ਼ਬਦ ਨਾਲ ਨਵੇਂ ਸ਼ਬਦ ਵੀ ਬਣਾ ਰਹੇ ਹਨ। -
Completed
Session 9
1 ActivityInternational Space Station
12 Feb 2020Listen to Sam and James talk about the International Space Station. They will also talk about adjectives ending in –able.
Sam ਅਤੇ James ਦੀ International Space Station ਬਾਰੇ ਗੱਲਬਾਤ ਸੁਣੋ। ਆਪਣੀ ਗੱਲਬਾਤ ਵਿੱਚ ਉਹ ਨਾਲ ਖ਼ਤਮ ਹੋਣ ਵਾਲੇ ਵਿਸ਼ੇਸ਼ਣਾ ਬਾਰੇ ਵੀ ਗੱਲ ਕਰਨਗੇ। -
Completed
Session 11
1 ActivityGaming Culture
13 Feb 2020Listen to Roy and Sam talk about gaming culture. They will also talk about blended words.
Roy ਅਤੇ Sam ਵੀਡੀਓ ਗੇਮ ਕਲਚਰ ਬਾਰੇ ਗੱਲ ਕਰ ਰਹੇ ਹਨ, ਸੁਣੋ। ਉਹ 'blended words' ਬਾਰੇ ਵੀ ਗੱਲ ਕਰਨਗੇ।