Learning English

Inspiring language learning since 1943

English Change language

Session 6

In today’s episode we will be discussing why people choose to do dangerous activities.

ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਲੋਕ ਖ਼ਤਰਿਆਂ ਨਾਲ ਕਿਉਂ ਖੇਡਦੇ ਹਨ।

Sessions in this unit

Session 6 score

0 / 4

 • 0 / 4
  Activity 1

Activity 1

Adrenaline junkies

In today’s episode we will be discussing why people choose to do dangerous activities.

ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਲੋਕ ਖ਼ਤਰਿਆਂ ਨਾਲ ਕਿਉਂ ਖੇਡਦੇ ਹਨ।

Quiz
Approximately what percentage of skateboard injuries result in fracture?
- 10%
- 20%
- 30%
Listen to discover the answer!  

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hello everyone! I’m Sam, but I’m not sure where Tom is…

Oh, this could be him now.

Tom
Hi everyone! Sorry I’m late, again!

ਰਾਜਵੀਰ
Hi Tom! Oh wow, you’ve brought your skateboard with you!

Sam
You know you shouldn’t bring your skateboard in here! It’s dangerous!

ਰਾਜਵੀਰ
Very dangerous! ਅਸੀਂ ਤਾਂ ਅੱਜ ਦੇ ਪ੍ਰਸ਼ਨ ਵੱਲ ਚਲਦੇ ਹਾਂ ਅਤੇ ਅੱਜ ਦਾ ਪ੍ਰਸ਼ਨ ਹੈ British Journal of Sports Medicine ਅਨੁਸਾਰ ਸਕੇਟਬੋਰਡ ਨਾਲ ਹੋਣ ਵਾਲੇ ਐਕਸੀਡੈਂਟਾਂ ਵਿੱਚੋ ਕਿੰਨੇ ਪ੍ਰਤੀਸ਼ਤ ਹੱਡੀ ਟੁੱਟਣ ਦੀ ਵਜ੍ਹਾ ਬਣਦੇ ਹਨ।
• ਤਕਰੀਬਨ 10%
• 20% ਜਾਂ ਫ਼ਿਰ
• 30%

Tom
Yeah, I know, sorry. I get a bit bored sat around the office all day and I wanted to inject some adrenaline into the place!

Kee
Oh no, not this adrenalin junkie stuff again…

ਰਾਜਵੀਰ
Hmm… I’m not sure what do you mean by ‘adrenalin junkie’. ‘Adrenalin’ ਇਹ ਤਾਂ ਹੋਇਆ ਮਨ ਦੀ ਇੱਕ ਜਬਰਦਸਤ ਇੱਛਾਵਾਂ ਭਰੀ ਅਵਸਥਾ ਜਿਸ ਵਿੱਚ ਤੁਹਾਨੂੰ ਖ਼ਤਰਿਆਂ ਨਾਲ ਖੇਡਣਾ ਵੀ ਰੋਮਾਂਚਕ ਲੱਗਦਾ ਹੈ। but what about ‘junkie’?

Sam
Well, ‘junk’ means ‘rubbish’, or something bad. If someone is a ‘junkie’, it means they are addicted to something which is bad for them.

ਰਾਜਵੀਰ
Oh, OK! 'Addicted' ਮਤਲਬ ਕਿਸੇ ਚੀਜ਼ ਦੇ ਆਦੀ ਹੋਣਾ। So, an ‘adrenaline junkie’ is someone who has an addiction to adrenaline?

Sam
Sort of, we would use it more generally to describe someone who likes excitement and risky things. And, to the listeners, adrenaline junkie is a compound noun – a noun pair in which the first noun acts an adjective to inform the second.

ਰਾਜਵੀਰ
ਖ਼ਤਰਿਆਂ ਦੇ ਖਿਡਾਰੀਆਂ ਅਤੇ ਜੋਖਮ ਭਰੀਆਂ ‘risky’ ਗੱਲਾਂ ਦੇ ਨਾਲ ਹੀ ਚਲੋ BBC Radio 4 ਦੇ ਪ੍ਰੋਗਰਾਮ All in the Mind ਵਿਚੋਂ ਲਈ ਗਈ ਇਹ ਖ਼ਬਰ ਸੁਣਦੇ ਹਾਂ। ਪੇਸ਼ਕਰਤਾ Claudia Hammond, University of Pennsylvania ਦੇ ਮਨੋਵਿਗਿਆਨ ਵਿਭਾਗ ਦੇ Associate Professor Jo Kable ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹ ਆਪਣੇ ਤਜਰਬੇ ਸਾਂਝੇ ਕਰ ਰਹੇ ਹਨ।

Claudia
So in your study you put people into a brain scanner and then you gave them certain exercises to do where they could, in effect, I mean, sort of gamble on whether they could win real money. Does this mean you could predict how likely they are to be a risk-taker?

Jo
Yeah, you can take these brain measures and, combined, do a pretty good job of predicting who is going to be a risk taker and who is going to be risk-averse.

Claudia
And when you did that and then looked to see what was going on in the brain and in the structure of the brain what did you find for the people who took the most risks?

Jo
We saw more grey matter, a larger structure, in an area of the brain called the amygdala that has long been linked to the emotion of fear.

Tom
So! People can be risk-averse or they can be risk takers!

Sam
And it seems we can predict this with science! How about you, are you a risk-taker or are you risk-averse?

ਰਾਜਵੀਰ
Hmm. 'Risk-averse' means ਮਤਲਬ ਜੋਖ਼ਮ ਉਠਾਉਣ ਤੋਂ ਖਿਝਣ ਵਾਲਾ ਵਿਅਕਤੀ ਅਤੇ ਜਿਹੜਾ ਵਿਅਕਤੀ ਬਹੁਤ ਸਾਰੇ ਜੋਖ਼ਮ ਉਠਾਉਂਦਾ ਹੋਵੇ ਉਸ ਨੂੰ ਅਸੀਂ ਕਹਾਂਗੇ 'risk taker'। ਮੈਨੂੰ ਤਾਂ ਛੋਟੇ ਮੋਟੇ risk ਲੈਣਾ ਹੀ ਪਸੰਦ ਹੈ ਇਸ ਤੋਂ ਵੱਧ ਨਹੀਂ। What about you, Tom?

What about you, Tom?

Tom
I’m definitely a risk taker! I love my skateboard and adventure sports, too! In fact, I might even say I was a thrill seeker, as I seek out thrills.

ਰਾਜਵੀਰ
‘To seek’ ਮਤਲਬ ਕਿਸੇ ਚੀਜ਼ ਦੀ ਭਾਲ ਕਰਨਾ, ਕਿਸੇ ਚੀਜ਼ ਨੂੰ ਲੱਭਣਾ। ਅਸੀਂ ਇਸਨੂੰ ‘seek out’ ਵੀ ਕਹਿ ਸਕਦੇ ਹਾਂ। How about you, Sam, are you a risk taker?

Sam
Well, I’m no thrill seeker, but I don’t mind risk. I just prefer calculated risk.

ਰਾਜਵੀਰ
'A thrill' ਮਤਲਬ ਝਰਨਾਹਟ ਪੈਦਾ ਕਰਨ ਵਾਲਾ ਹਾਂ ਖ਼ੁਸ਼ੀ ਦੇਣ ਵਾਲਾ ਰੋਮਾਂਚਕ। ਜੇ ਕੋਈ ਕੰਮ ਜੋਖਮ ਭਰਪੂਰ ਹੈ ਤਾਂ ਇਹ ਰੋਮਾਂਚਕ ਤਾਂ ਹੋਵੇਗਾ ਹੀ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੋਈ ਕੰਮ ਜਾਂ ਗਤੀਵਿਧੀ ਸਾਨੂੰ ‘thrill’ ਦਿੰਦੀ ਹੈ। What do you mean by ‘calculated risk’, Kee?

Sam
Well, if I calculate a risk, it means I can imagine the degree of risk or danger involved. This helps me to decide if I want to do it.

Tom
Huh? What?

Sam
Like when I did my Master’s degree. Considering the price of the course and the benefits it would offer allowed me to calculate whether the risk of spending my time and money was worth it.

ਰਾਜਵੀਰ
ਹਾਂ ਜੇ ਕੁਝ worth it ਹੋਵੇ, ਮਤਲਬ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਉਸਦਾ ਕੋਈ ਫ਼ਾਇਦਾ ਕੋਈ ਚੰਗਾ ਪ੍ਰਭਾਵ ਪੈਣਾ ਹੋਵੇ। ਤਾਂ ਉਹ ਠੀਕ ਹੈ। So, was your course worth it?

Sam
I’d say it was definitely worth it! That’s why I’m here now!

ਰਾਜਵੀਰ
But, is skateboarding worth it? ਅੱਜ ਦੇ ਪ੍ਰਸ਼ਨ ਦਾ ਹੈਰਾਨ ਕਰਨ ਵਾਲਾ ਜੁਆਬ ਸੁਣਦੇ ਹਾਂ। ਸਕੇਟਬੋਰਡ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਵਿੱਚੋਂ 29% ਹੱਡੀਆਂ ਟੁੱਟਣ ਦਾ ਕਾਰਨ ਬਣਦੀਆ ਹਨ।

Sam
Really?! Skateboarding is definitely not worth it! You could break your arm!

Tom
I bet you wouldn’t say that if you tried it, Sam! Think about the adrenaline!

Sam
Ha! Spoken like a true adrenalin junkie.

ਰਾਜਵੀਰ
ਇਹ ਠੀਕ ਹੈ। ਤੁਹਾਡਾ ਕੀ ਹਾਲ ਹੈ। ਕੀ ਤੁਸੀਂ risk taker ਹੋ ਅਤੇ 'an adrenaline junkie' ਯਾਨੀ ਜਿਸ ਨੂੰ ਖ਼ਤਰਿਆਂ ਨਾਲ ਖੇਡਣਾ ਰੋਮਾਂਚ ਭਰਪੂਰ ਲੱਗਦਾ ਹੋਵੇ? ਜਾਂ ਫ਼ਿਰ ਤੁਸੀਂ ਜੋਖਮ ਲੈਣ ਤੋਂ ਨਫ਼ਰਤ ਕਰਨ ਵਾਲੇ risk-averse ਹੋ? Here’s some other key vocabulary we learned today; 'addicted' ਯਾਨੀ ਆਦੀ ਹੋਣਾ, 'seek out' ਭਾਵ ਕੋਈ ਚੀਜ਼ ਲੱਭਣਾ ਅਤੇ 'thrill seeker' ਮਤਲਬ ਰੋਚਕਤਾ ਦੀ ਭਾਲ ਕਰਨ ਵਾਲਾ ਵਿਅਕਤੀ। ਚਲੋ ਇਸ ਦੇ ਨਾਲ ਹੀ ਅਸੀਂ ਅੱਜ ਦੀ ਇਥੇ ਹੀ ਗੱਲਬਾਤ ਖ਼ਤਮ ਕਰਦੇ ਹਾਂ। ਫ਼ੇਸਬੁੱਕ ਰਾਹੀਂ ਸਾਡੀ ਗੱਲਬਾਤ ਦਾ ਹਿੱਸਾ ਬਣੋ, It’s definitely worth it! ਮਤਲਬ ਲਾਭਦਾਇਕ ਹੋਏਗੀ।
Thanks for joining us and see you next week for more English Together! Bye!

 

Language

Compound nouns
A compound noun is formed from a pair of nouns. The first noun describes the second in the same way as an adjective.  


Traffic lights is a compound noun, as the word traffic describes the second noun, lights. Other compound nouns include soup tin, car park and coffee cup.

We often stress the first word when pronouncing compound nouns.

Compound adjectives
When two adjectives are used together to define a noun we can say that they are compound adjectives.  We usually hyphenate compound adjectives.

Examples:
You should be open-minded when meeting new people.

My partner is very well-known in the local community.

Seek
‘To seek’ is a verb which means ‘to look for’.
I am seeking a partner to practise speaking Spanish with.

 We can add the particle ‘out’ to make a phrasal verb, which suggests a more active process.

Someone who seeks out political asylum is an asylum seeker.
People who travel a lot are often adventure seekers.

 

Check what you’ve learned by choosing the correct answer to the question. 

ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਮ ਦਾ ਸਹੀ ਜੁਆਬ ਚੁਣੋ। 

Adrenaline junkies

4 Questions

Choose the correct answer. 

ਸਵਾਲਾਂ ਦੇ ਸਹੀ ਜੁਆਬ ਦਿਓ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • skateboard
  ਸਕੇਟਬੋਰਡ

  adrenaline
  ਇੱਕ ਹਾਰਮੋਨ 

  adrenaline junkie
  ਖ਼ਤਰਿਆਂ ਦਾ ਖਿਡਾਰੀ

  addicted
  ਆਦੀ

  risk
  ਜੋਖ਼ਮ

  risk averse
  ਜੋਖ਼ਮ ਨਾ ਲੈਣ ਵਾਲਾ

  thrill seeker
  ਰੋਚਕਤਾ ਲੱਭਣ ਵਾਲਾ

  seek out
  ਕਿਸੇ ਚੀਜ਼ ਦੀ ਭਾਲ ਕਰਨਾ

  (to be) worth it
  ਕਿਸੇ ਚੀਜ਼ ਦਾ ਲਾਭਕਾਰੀ ਹੋਣਾ