Learning English

Inspiring language learning since 1943

English Change language

Session 19

In today’s episode we will be discussing issues related to water use in different countries.
ਅੱਜ ਦੇ ਐਪੀਸੋਡ ਵਿੱਚ ਅਸੀਂ ਪਾਣੀ ਦੀ ਘਾਟ ਦੀ ਸਮੱਸਿਆ ਬਾਰੇ ਵਿਚਾਰ ਚਰਚਾ ਕਰਾਂਗੇ। 

Sessions in this unit

Session 19 score

0 / 3

 • 0 / 3
  Activity 1

Activity 1

Water shortage

In today’s episode we will be discussing issues related to water use in different countries.
ਅੱਜ ਦੇ ਐਪੀਸੋਡ ਵਿੱਚ ਅਸੀਂ ਪਾਣੀ ਦੀ ਘਾਟ ਦੀ ਸਮੱਸਿਆ ਬਾਰੇ ਵਿਚਾਰ ਚਰਚਾ ਕਰਾਂਗੇ।

Quiz
How much water does the average person use per day in the United Arab Emirates?
- 100 litres
- 1000 litres
- 10 000 litres

Listen to find out the answer!

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਅਤੇ ਮੇਰੇ ਨਾਲ ਟੌਮ ਅਤੇ ਫ਼ਿਲ ਹਨ।

Tom
Hello to our audience, I’m Tom, Welcome to today’s episode and I’m here with…

Phil
Hi I’m Phil! Welcome.

Tom
Thank you Phil. So, Phil, I don’t know about you, but I am absolutely boiling here in the studio today!

Phil
Oh! Me too!

Tom
Yeah. It’s really hot.

ਰਾਜਵੀਰ
Oh goodness Tom! It’s so hot here, too! Boiling ਮਤਲਬ ਉਬਲਦਾ ਭਾਵ ਬਹੁਤ ਗਰਮ। ਇਹ ਇੱਕ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ਅਤਿ ਦੀ ਗਰਮੀ ਅਤੇ ਅਸੀਂ ਇਸ ਨੂੰ ਕਿਰਿਆ ਵਿਸ਼ੇਸ਼ਣ ‘absolutely’ ਨਾਲ ਇਸਤੇਮਾਲ ਕਰ ਸਕਦੇ ਹਾਂ। Make sure to drink enough water!

Tom
In the news recently there’s been a lot of concern about water shortages in Delhi and Cape Town. Is that an issue for you?

ਰਾਜਵੀਰ
Water shortage ਮਤਲਬ ਪਾਣੀ ਦੀ ਕਮੀ। ਪਾਣੀ ਦੀ ਵਰਤੋਂ ਬਾਰੇ ਗੱਲ ਕਰਦਿਆਂ ਅੱਜ ਦਾ ਪ੍ਰਸ਼ਨ ਵੀ ਪੁੱਛ ਲਈਏ। Watercalculator.org ਅਨੁਸਾਰ United Arab Emirates ਵਿੱਚ ਔਸਤਨ ਪ੍ਰਤੀ ਵਿਅਕਤੀ ਕਿੰਨਾ ਪਾਣੀ ਇਸਤੇਮਾਲ ਕੀਤਾ ਜਾਂਦਾ ਹੈ?

a) 100 litres?
b) 1000 litres?
c) 10 000 litres?

ਇਸ ਦਾ ਜੁਆਬ ਅਸੀਂ ਤੁਹਾਨੂੰ ਬਾਅਦ ਵਿੱਚ ਦੇਵਾਂਗੇ। 

Tom
Well, that’s certainly a lot more water than the residents of Shimla have been using. The Indian city has been experiencing extreme water shortages recently. Let’s listen to today’s news clip from BBC World Service’s World Business Report. How is the water shortage affecting the local economy?

Devina
It’s almost noon in the popular tourist city of Shimla. It is called the Queen of Hills but there has been a fifty-percent water shortage.  Tourism is a main source of income here. Around thirty-thousand people visit Shimla every day from different parts of India to escape the summer heat and enjoy the green scenic hills.  But this year hotels are finding it very difficult to provide water to their guests. Almost 60% of advanced bookings have already been cancelled.

Phil
Wow! That’s such a shame. Not only are the people of Shimla short of water, they’re also losing the business that tourism brings in!

Tom
And it sounds like it’s a very popular place, too. The reporter said it was popular with people during hot spells.

ਰਾਜਵੀਰ
A hot spell ਮਤਲਬ ਗਰਮੀ ਦੇ ਮੌਸਮ ਵਿੱਚ। ਜੇਕਰ ਇਹ ਅਸਲ ਵਿੱਚ ਬਹੁਤ ਗਰਮ ਹੋਵੇ ਤਾਂ ਅਸੀਂ heatwave ਕਹਿੰਦੇ ਹਾਂ। ਜਿਵੇਂ ਪੰਜਾਬ ਵਿੱਚ ਜੂਨ ਜੁਲਾਈ ਵਿੱਚ heatwaves ਆਉਂਦੀਆਂ ਹਨ। 

Phil
I think increasingly hot temperatures just exacerbate the problem, really.

ਰਾਜਵੀਰ
To exacerbate ਮਤਲਬ ਵਧਾਉਣਾ। ਭਾਵ ਸਥਿਤੀਆਂ ਨੂੰ ਬਹੁਤ ਵਧਾ ਚੜ੍ਹਾ ਕੇ ਪ੍ਰਸਤੁਤ ਕਰਨਾ। Can you explain more, Phil?

Phil
Well, take farming for example. Heatwaves can make the land dry, meaning we have to use more water for irrigation.

ਰਾਜਵੀਰ
Irrigation ਮਤਲਬ ਸਿੰਜਾਈ। ਹਾਂ ਜਦੋਂ ਗਰਮ ਹਵਾਵਾਂ ਚਲ ਰਹੀਆਂ ਹੋਣ ਤਾਂ ਖੇਤਾਂ ਨੂੰ ਪਾਣੀ ਦੇਣਾ ‘irrigate’ ਕਰਨਾ ਔਖਾ ਹੁੰਦਾ ਹੈ। 

Tom
And, let’s not forget that populations are increasing all the time, as well! Would you say there is an increase in demand for water in your country?

ਰਾਜਵੀਰ
An increase in demand ਮਤਲਬ ਵਧਦੀ ਮੰਗ। ਹਾਂ ਬਿਲਕੁਲ ਪਾਣੀ ਲਈ ਮੰਗ ਹਮੇਸ਼ਾਂ ਵੱਧਦੀ ਹੀ ਹੈ। ਮੈਨੂੰ ਲਗਦਾ ਪ੍ਰਸ਼ਨ ਦਾ ਜੁਆਬ ਦੇਣ ਦਾ ਸਮਾਂ ਵੀ ਆ ਗਿਆ ਹੈ। ਅਤੇ ਇਸ ਦਾ ਜੁਆਬ ਹੈ C- A citizen of the UAE uses 10329 litres of water per day, on average. We definitely don’t use that much here in India!.

Tom
Wow! There is a huge discrepancy between how much water people use around the world.

ਰਾਜਵੀਰ
Discrepancy ਮਤਲਬ ਭਿੰਨਤਾ ਵਖਰੇਵਾਂ। Maybe we all need to think about how we will manage to save this water in future.

Phil
Definitely. I’m sure people everywhere can take steps to cut down on their water consumption.

ਰਾਜਵੀਰ
To cut down on ਮਤਲਬ ਵਰਤੋਂ ਵਿੱਚ ਕਮੀ ਕਰਨਾ। ਜਿਵੇਂ ਕਿ ਘੱਟ ਪਾਣੀ ਨਾਲ ਨਹਾਉਣਾ ਜਾਂ ਕੱਪੜੇ ਧੋਣ ਲਈ ਪਾਣੀ ਦਾ ਸੰਜਮ ਨਾਲ ਇਸਤੇਮਾਲ ਕਰਨਾ ਪਾਣੀ ਬਚਾਉਣ ਦੇ ਆਸਾਨ ਤਰੀਕੇ ਹਨ। 

Tom
I do agree with what you’re saying, but how can I cut down my water consumption in this heat?! It really does exacerbate everything! I’m going to get a drink and have a nice cold shower.

ਰਾਜਵੀਰ
Careful Tom! It’s hot outside! ਤੁਹਾਡਾ ਕੀ ਹਾਲ ਹੈ? ਕੀ ਤੁਸੀਂ ਕਦੇ water shortages ਪਾਣੀ ਦੀ ਕਮੀ ਦਾ ਸਾਹਮਣਾ ਕੀਤਾ? ਇਸ ਦਾ ਕਾਰਨ hot spells ਮਤਲਬ ਗਰਮੀ ਦਾ ਸਮਾਂ ਜਾਂ heatwaves, ਗਰਮ ਹਵਾਵਾਂ। ਅਸੀਂ ਖੇਤੀ ਸੰਬੰਧੀ ਸ਼ਬਦ irrigation ਮਤਲਬ ਸਿੰਜਾਈ ਵੀ ਸਿੱਖਿਆ। discrepancy in water consumption ਮਤਲਬ ਪਾਣੀ ਨੂੰ ਵਰਤਣ ਦੇ ਤਰੀਕਿਆਂ ਵਿੱਚ ਬਦਲਾਅ ਲਿਆਉਣਾ ਪਾਣੀ ਦੀ ਕਮੀ ਨੂੰ ਹੱਲ ਕਰਨ ਦਾ ਸਹੀ ਤਰੀਕਾ ਹੈ  ਜਾਂ ਫ਼ਿਰ ਪਾਣੀ ਦੀ ਸਪਲਾਈ ਦਾ ਪ੍ਰਬੰਧ ਹੀ ਠੀਕ ਨਹੀਂ mismanaged  ਹੈ?  ਚਲੋ ਇਸ ਦੇ ਨਾਲ ਹੀ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। Let us know what you think and join us next time for more English Together! Bye!

Meaning and use

Extreme adjectives 
Extreme adjectives describe a noun in the strongest way possible. Instead of ‘very hot’, we could say ‘boiling’. We don’t use ‘very’ with extreme adjectives. Instead, we use strong adverb such as ‘absolutely’. 

I didn’t go to sleep last night – I’m absolutely exhausted!
It was the scariest film I have ever seen! In fact, it was absolutely terrifying!

to exacerbate
To exacerbateis a more formal way of saying ‘to make (something) worse’. Often, we use it to in reference to a problem or situation which is already bad. We often use it to describe current situations, so it is common to see the verb used in continuous form. 

During an argument, shouting can often exacerbate things.
Upcoming elections are exacerbating political problems in the country.

hot spell / heatwave
When we are experiencing a period of hot weather we can describe it as ahot spell. When this period becomes longer and/or more severe it becomes a heatwave.

We’re having a hot spell at the moment so the weather should still be nice tomorrow!
The government asked people to stay inside as the heatwave continued.

ਤੁਸੀਂ ਜੋ ਸਿੱਖਿਆ ਉਸ ਦਾ ਅਭਿਆਸ ਕਰਨ ਲਈ ਖਾਲੀ ਥਾਵਾਂ  ਵਿੱਚ ਸਹੀ ਸ਼ਬਦ ਭਰੋ।

Water shortage

3 Questions

Choose the correct answer.
ਸਹੀ ਜੁਆਬ ਚ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • (absolutely) boiling
  (ਬਿਲਕੁਲ) ਉਬਲਦਾ 

  water shortage
  ਪਾਣੀ ਦੀ ਘਾਟ

  irrigation
  ਸਿੰਜਾਈ

  a hot spell

  ਗਰਮੀ ਦਾ ਵਕਤ

  a heatwave
  ਗਰਮ ਹਵਾਵਾਂ

  to exacerbate
  ਵਧਾਉਣਾ

  discrepancy
  ਵਖਰੇਵਾਂ