Unit 1: English Together 2
Select a unit
- 1 Unit 1
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 16
It is now no longer a crime to be homosexual in India! Learn the crucial vocabulary you need to discuss the topic by listening to today’s discussion.
ਅੱਜ ਦੇ ਐਪੀਸੋਡ ਵਿੱਚ ਅਸੀਂ ਭਾਰਤ ਵਿੱਚ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਤੁਸੀਂ ਵੀ ਇਸ ਵਿਸ਼ੇ ਨਾਲ ਸੰਬੰਧਿਤ ਅੰਗਰੇਜ਼ੀ ਸ਼ਬਦਾਵਲੀ ਸਿੱਖਦੇ ਹੋਏ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ।
Activity 1
Homosexuality now legal in India
It is now no longer a crime to be homosexual in India! Learn the crucial vocabulary you need to discuss the topic by listening to today’s discussion.
ਅੱਜ ਦੇ ਐਪੀਸੋਡ ਵਿੱਚ ਅਸੀਂ ਭਾਰਤ ਵਿੱਚ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਤੁਸੀਂ ਵੀ ਇਸ ਵਿਸ਼ੇ ਨਾਲ ਸੰਬੰਧਿਤ ਅੰਗਰੇਜ਼ੀ ਸ਼ਬਦਾਵਲੀ ਸਿੱਖਦੇ ਹੋਏ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ।
Quiz
How many countries in the world still consider homosexuality a crime?
a) 51
b) 71
c) 101
Listen ahead to find out!
Listen to the audio and take the quiz.

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ ਟੌਮ ਤੇ ਫ਼ਿਲ...
Tom
Hi everybody, I’m Tom. Welcome once again to English Together!
Phil
And I am Phil. Today we are going to talk about an important event in Indian history!
Tom
We certainly are!
ਰਾਜਵੀਰ
That’s right! ਅੱਜ ਅਸੀਂ ਹਾਲ ਹੀ ਵਿੱਚ ਭਾਰਤੀ ਸੁਪਰੀਮ ਕੋਰਟ ਵਲੋਂ ਸਮਲਿੰਗਤਾ ਨੂੰ ਅਪਰਾਧ ਦੇ ਦਾਇਰੇ ਵਿੱਚੋਂ ਬਾਹਰ ਕੀਤੇ ਜਾਣ ਬਾਰੇ ਵਿਚਾਰ ਚਰਚਾ ਕਰਾਂਗੇ। ਇਸੇ ਨਾਲ ਸੰਬੰਧਿਤ ਹੈ ਅੱਜ ਦਾ ਪ੍ਰਸ਼ਨ ਦੁਨੀਆਂ ਦੇ ਕਿੰਨੇ ਮੁਲਕਾਂ ’ਚ ਹਾਲੇ ਵੀ ਸਮਲਿੰਗੀ ਹੋਣਾ ਜੁਰਮ ਹੈ?
- 51 ਮੁਲਕਾਂ ’ਚ
- 71 ’ਚ
- 101 ’ਚ
Tom
So, what’s the feeling in India following this landmark decision?
ਰਾਜਵੀਰ
‘Landmark decision’, ਮਤਲਬ ਇਤਿਹਾਸਕ ਫ਼ੈਸਲਾ।In general, the mood is very positive. I think this is seen as a landmark decision for civil liberties, ਸਮਾਜਿਕ ਸੁਤੰਤਰਤਾ ਜੋ ਕਿਸੇ ਵੀ ਨਾਗਰਿਕ ਦੀ ਅਧਿਕਾਰਿਤ ਆਜ਼ਾਦੀ ਹੈ. Not just for gay people, but for all people!
Phil
So, it looks like the topic of homosexuality is out of the closet in India.
ਰਾਜਵੀਰ
To be honest, Phil, I’m not sure we should use the expression ‘out of the closet’. To be out of the closet ਮਤਲਬ ਕਿਸੇ ਲੁਕੀਂ ਹੋਈ ਚੀਜ਼ ਦਾ ਜਨਤਕ ਤੌਰ ਉੱਪਰ ਸਾਹਮਣੇ ਆ ਜਾਣਾ। Gay activists and supporters have not been hiding – they have been very public!
Phil
Yes, a very good point! We often use the term ‘out of the closet’ in a positive way, though. In fact, we often just say ‘out’. If something or someone is ‘out’, this is a cause for celebration! People are generally happy that something is common knowledge and can be acknowledged more freely – like the issue of homosexuality.
ਰਾਜਵੀਰ
Homosexuality ਮਤਲਬ ਸਮਲਿੰਗਤਾ। ਪਹਿਲੇ ਸ਼ਬਦ ‘homo’ ਦਾ ਅਰਥ ਹੈ ਇੱਕੋ ਜਿਹਾ ਭਾਵ ਇੱਕਰੂਪਤਾ ਇਸ ਤਰ੍ਹਾਂ ‘homosexuality’ ਦਾ ਅਰਥ ਹੈ ਦੋ ਲੜਕਿਆਂ ਜਾਂ ਦੋ ਲੜਕੀਆਂ ਦਾ ਆਪਸ ਵਿੱਚ ਸੰਬੰਧ ਹੋਣਾ। ਇਸੇ ਲਈ ਅਸੀਂ ਕਹਿੰਦੇ ਹਾਂ ‘same-sex attraction’, ਸਮਲਿੰਗੀ ਆਕਰਸ਼ਨ।
Tom
Let’s listen to today’s news clip from BBC News Marathi. The speaker, Sameer, talks about what it was like growing up gay in India. How did he deal with his feelings?
Insert – Sameer
So growing up in India was, you know, I always had the feelings of same-sex attraction, but I didn’t know the word, so it was a very confusing stage that you grow up in because, you know, surrounding you, you don’t see a lot of, you know, examples or role models or anyone who is in a same-sex relationship. So I always felt like OK maybe I am the only who has these feelings of, you know, attraction for same-gender and I thought that one day it will just go away.
ਰਾਜਵੀਰ
ਸਮੀਰ ਦੇ ਬਚਪਨ ਵਿੱਚ ਦੋ ਚੀਜ਼ਾਂ ਬੰਦ ‘in the closet’ਲਗਦੀਆਂ ਹਨ।ਸਮੀਰ ਦਾ ਆਪਣਾ-ਆਪ ਅਤੇ ਸਮਾਜ ਵਿੱਚ ਸਾਧਾਰਨ ਰੂਪ ਵਿੱਚ ਸਮਲਿੰਗਤਾ ਦਾ ਮੁੱਦਾ।
Tom
Well, hopefully the issue will become more widely spoken about now same-sex relationships have been decriminalised.
ਰਾਜਵੀਰ
To decriminalise ਮਤਲਬ ਕਨੂੰਨ ਦੇ ਦਾਇਰੇ ਵਿੱਚੋਂ ਬਾਹਰ ਕਰਨਾ। Decriminalisation is a big step, but I think there is still a lot of progress that we need to make.
Phil
Do you think that things need time to normalise?
ਰਾਜਵੀਰ
Yes definitely! To normalise ਮਤਲਬ ਸਹਿਜ ਕਰਨਾ । I think about Sameer from the news. Only 20 or 30 years ago homosexuality was completely taboo ਭਾਵ ਇਹ ਇੱਕ ਸਮਾਜਿਕ ਮਨਾਹੀ ਸੀ ਜਾਂ ਫ਼ਿਰ ਸਮਾਜ ਵੱਲੋਂ ਪ੍ਰਵਾਨਿਤ ਨਹੀਂ ਸੀ। This is a big social change.
Tom
So do you think that discrimination will still occur?
ਰਾਜਵੀਰ
Discrimination ਮਤਲਬ ਪੱਖ-ਪਾਤ ਜਾਂ ਫ਼ਿਰ ਵਿਤਕਰਾ।
Yes, Discrimination is there even after change in law. I think some people will still be discriminated against. Even on social media we can find discriminatory posts. Some are suggesting that homosexuality is an illness.
Phil
Hmm. I suppose a law can be overturned in a day, but homophobic attitudes may take longer to disappear.
ਰਾਜਵੀਰ
Yes, exactly. Homophobic , ਇਹ homophobia ਸ਼ਬਦ ਦਾ ਵਿਸ਼ੇਸ਼ਣਾਤਮਕ ਰੂਪ ਹੈ। Homophobia ਦਾ ਅਰਥ ਹੈ ਸਮਲਿੰਗੀ ਲੋਕਾਂ ਨੂੰ ਪਸੰਦ ਨਾ ਕਰਨਾ।This is why people also want to see anti-discrimination law. Decriminalisation is just the start for many people! They want true equality, ਮਤਲਬ ਅਮਲੀ ਰੂਪ ਵਿੱਚ ਅਸਲ ਸਮਾਨਤਾ।
Tom
And, speaking of criminalisation and decriminalisation, here’s the answer to today’s quiz! There are 71 countries in the world where homosexuality, or being gay, remains illegal.
ਰਾਜਵੀਰ
And thankfully India is no longer one of them!
Phil
Right! Let’s focus on the positives! Hopefully, children won’t have to grow up as Sameer did, feeling confused and in the dark about their own sexuality.
ਰਾਜਵੀਰ
To be in the dark about something, ਮਤਲਬ ਕਿਸੇ ਚੀਜ਼ ਬਾਰੇ ਹਨੇਰੇ ਵਿੱਚ ਹੋਣਾ ਭਾਵ ਕਿਸੇ ਚੀਜ਼ ਬਾਰੇ ਜਾਣਕਾਰੀ ਨਾ ਹੋਣਾ। Hopefully lots of people will feel a little less in the dark from now on! ਤੁਹਾਡਾ ਕੀ ਹਾਲ ਹੈ? ਇਸ ਇਤਿਹਾਸਕ ਫ਼ੈਸਲੇ the landmark decision ਬਾਰੇ ਆਪਣੇ ਵਿਚਾਰ ਸਾਡੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਂਝੇ ਕਰੋ। ਜਾਣ ਤੋਂ ਪਹਿਲਾਂ ਅੱਜ ਸਿੱਖੇ ਨਵੇਂ ਸ਼ਬਦਾਂ ਨੂੰ ਦੁਹਰਾ ਲਈਏ: civil liberties ਮਤਲਬ ਸਮਾਜਿਕ ਸੁਤੰਤਰਤਾ, to be out of the closet ਲੁਕੀ ਹੋਈ ਗੱਲ ਜਾਂ ਕਿਸੇ ਧਾਰਨਾ ਦਾ ਜਨਤਕ ਤੌਰ ’ਤੇ ਬਾਹਰ ਆਉਣਾ, homosexuality ਸਮਲਿੰਗਤਾ, same-sex ਸਮਾਨ ਲਿੰਗ, decriminalise ਅਪਰਾਧ ਦੇ ਦਾਇਰੇ ਤੋਂ ਬਾਹਰ, normalise ਕਿਸੇ ਚੀਜ਼ ਨੂੰ ਸਹਿਜ ਕਰਨਾ, taboo ਯਾਨੀ ਜਿਸ ਉੱਤੇ ਸਮਾਜ ਵਲੋਂ ਮਨਾਹੀ ਹੋਵੇ ਜਾਂ ਫ਼ਿਰ ਸਮਾਜਿਕ ਤੌਰ ’ਤੇ ਪ੍ਰਵਾਨਿਤ ਨਾ ਹੋਵੇ, discrimination ਭਾਵ ਵਿਤਕਰਾ, equality ਯਾਨੀ ਸਮਾਨਤਾ। ਚਲੋ ਇਸ landmark decisionਦੀ ਸਭ ਨੂੰ ਮੁਬਾਰਕਬਾਦ ਦਿੰਦਿਆਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next week for more English Together! Bye!
Language
Homophobia (adjective)
The prefix ‘homo’ means ‘the same’. Homosexual means ‘sexually attracted to others of one’s own sex’. More commonly, people use the term ‘gay’ as a synonym.
Homosexual can also be used as a noun to describe a homosexual person.
Homophobia, refers to the hatred or fear of homosexuality. The adjective is homophobic.
Police have reported a rise in homophobic crimes this year.
My friend was fired from his job because he has a boyfriend. What a terrible instance of homophobia.
Decriminalise (adjective)
If we want to make something illegal we criminalise it. This means it is now a crime, or criminal.
The state government wants to criminalise alcohol as it causes social and health problems.
When we change the status of something from illegal to legal we decriminalise it. This means it is no longer a crime.
After the election, the new, more moderate government decriminalised consumption of alcohol.
Discrimination
To discriminate is to treat a group or individual in a way which is unjust. Race, age and sex are three areas which might serve as a basis for discrimination.
We often use the preposition against with discriminate and discrimination.
My former manager lost his job as the company decided he had discriminated against his female colleagues.
My friend wasn’t allowed into a bar because she’s gay. I told the security guards that their actions were sexual discrimination.
ਜੋ ਵੀ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਹੀ ਜੁਆਬ ਚੁਣੋ।
Homosexuality now legal in India
3 Questions
Choose the correct answer.
ਸਹੀ ਜੁਆਬ ਚੁਣੋ।
Help
Activity
Choose the correct answer.
ਸਹੀ ਜੁਆਬ ਚੁਣੋ।
Hint
ਕਿਸ ਸ਼ਬਦ ਦਾ ਅਰਥ ਹੈ 'ਜੁਰਮ ਦੇ ਦਾਇਰੇ ਤੋਂ ਬਾਹਰ'?Question 1 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਅਸੀਂ ਵਿਸ਼ੇਸ਼ਣਾਤਮਕ ਰੂਪ ਦੀ ਵਰਤੋਂ ਕਰ ਰਹੇ ਹਾਂ।Question 2 of 3
Help
Activity
Choose the correct answer.
ਸਹੀ ਜੁਆਬ ਚੁਣੋ।
Hint
ਕਿਸੇ ਕੰਮ ਬਾਰੇ ਦੱਸਣ ਲਈ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।Question 3 of 3
Excellent! Great job! Bad luck! You scored:
Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
landmark decision
ਇਤਿਹਾਸਿਕ ਫ਼ੈਸਲਾ
civil liberties
ਸਮਾਜਿਕ ਸੁਤੰਤਰਤਾ
to be out of the closet
ਲੁੱਕੀ ਹੋਈ ਚੀਜ਼ ਦਾ ਜਨਤਕ ਰੂਪ ਵਿੱਚ ਬਾਹਰ ਆਉਣਾ
homosexuality
ਸਮਲਿੰਗਤਾ
homophobia
ਸਮਲਿੰਗਤਾ ਤੋਂ ਨਫ਼ਰਤ ਕਰਨਾ
same-sex
ਇੱਕ ਰੂਪ ਲਿੰਗ
decriminalise
ਜੁਰਮ ਦੇ ਦਾਇਰੇ ਵਿੱਚੋਂ ਬਾਹਰ ਕੀਤਾ ਜਾਣਾ
normalise
ਸਹਿਜ