Learning English

Inspiring language learning since 1943

English Change language

Session 12

In today’s episode we are discussing the idea that healthcare improves when patients see the same doctor.
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕੀ ਇਕੋ ਡਾਕਟਰ ਕੋਲ ਇਲਾਜ ਲਈ ਜਾਣਾ ਸਿਹਤ ਸੰਭਾਲ ਲਈ ਵਧੇਰੇ ਲਾਹੇਵੰਦ ਹੁੰਦਾ ਹੈ?

Sessions in this unit

Session 12 score

0 / 4

 • 0 / 4
  Activity 1

Activity 1

Continuity of care

In today’s episode we are discussing the idea that healthcare improves when patients see the same doctor.
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕੀ ਇਕੋ ਡਾਕਟਰ ਕੋਲ ਇਲਾਜ ਲਈ ਜਾਣਾ ਸਿਹਤ ਸੰਭਾਲ ਲਈ ਵਧੇਰੇ ਲਾਹੇਵੰਦ ਹੁੰਦਾ ਹੈ?

Quiz
ਯੂਕੇ ਵਿੱਚ 2017 'ਚ ਕਿੰਨੇ ਪ੍ਰਤੀਸ਼ਤ ਲੋਕਾਂ ਨੇ ਆਪਣੇ ਡਾਕਟਰਾਂ ਨੂੰ ਬਹੁਤ ਵਧੀਆ ਦੱਸਿਆ?

a) 50%
b) 70%
c) 90 %

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Tom
And hi everybody! I’m Tom, thanks for joining us today.

Kee
And I’m Kee. Welcome to today’s show!

ਰਾਜਵੀਰ
ਅੱਜ ਅਸੀਂ ਗੱਲ ਕਰਾਂਗੇ ਕਿ ਸਿਹਤ ਸੰਭਾਲ ਦੀਆਂ ਸੁਵਿਧਾਵਾਂ ਆਮ ਲੋਕਾਂ ਤੱਕ ਕਿੰਨੀਆਂ ਕੁ ਪਹੁੰਚ ਦੀਆਂ ਹਨ। ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਪ੍ਰਸ਼ਨ UK ਦੇ National Health Service (NHS) ਅਨੁਸਾਰ ਸੰਨ 2017 ਵਿੱਚ ਇੰਗਲੈਂਡ ਦੇ ਕਿੰਨੇ ਪ੍ਰਤੀਸ਼ਤ ਲੋਕਾਂ ਨੇ ਆਪਣੇ ਡਾਕਟਰਾਂ ਨਾਲ ਤਜ਼ਰਬੇ ਨੂੰ ਬਹੁਤ ਵਧੀਆ ਦੱਸਿਆ।
a) 50% ਨੇ
b) 70% ਨੇ ਜਾਂ ਫ਼ਿਰ
c) 90% ਨੇ

Tom
I don’t have a problem with healthcare here in the UK. I can normally get to see a G.P. pretty quickly.

ਰਾਜਵੀਰ
A G.P., 'general practitioner', ਸਾਧਾਰਨ ਚਕਿਤਸਕ, ਅਜਿਹਾ ਡਾਕਟਰ ਹੈ ਜੋ ਲੋਕਾਂ ਦੀਆਂ ਆਮ ਸਿਹਤ ਸਮੱਸਿਆਂਵਾਂ ਦਾ ਇਲਾਜ ਕਰਦਾ ਹੈ।
Kee
But do you see the same G.P. each time you visit the doctor’s surgery? Apparently, that can have a positive impact on our health…

ਰਾਜਵੀਰ
ਇਹ ਠੀਕ ਹੈ। ਅੱਜ ਦਾ ਕਲਿੱਪ BBC Radio 4 ਦੇ ਪ੍ਰੋਗਰਾਮ Inside Health ਵਿੱਚੋਂ ਲਿਆ ਗਿਆ ਹੈ। ਇਹ Sir Dennis Pereira Grey ਦੀ ਇੰਟਰਵਿਊ ਹੈ। ਸੁਣਦੇ ਹਾਂ ਉਹ ਕੀ ਸੋਚਦੇ ਹਨ ਕਿ ਇਕੋ ਡਾਕਟਰ ਕੋਲ ਨਿਯਮਤ ਰੂਪ ਵਿੱਚ ਚੈੱਕ-ਅਪ ਲਈ ਜਾਣ ਦਾ mortality rate ਮਤਲਬ ਮੌਤ ਦਰ ਉੱਪਰ ਕੀ ਅਸਰ ਹੁੰਦਾ ਹੈ।

Dr. Porter
Continuity has long been regarded as a good thing in medicine. Lead researcher and ex-GP, Sir Dennis Pereira-Grey.

Sir Dennis
Continuity of care with a doctor, and that means a patient repeatedly seeing a single doctor, is associated with lower death rates.

Dr. Porter
Now your research found that relationship, can it explain why?

Sir Dennis
Yes, it can! I think there are a whole lot of reasons. The interesting, basic research showed that, in fact, just repeated meeting between two human beings means that the two start to like each other more. And then there was some very important research which showed that patients were more likely to tell doctors they know and trust important information which they won't necessarily tell a strange doctor.

Kee
Interesting isn’t it! Seeing the same doctor can lead to lower rates of mortality amongst patients.

Tom
It’s very interesting, actually. I’m surprised.

Kee
It’s true! The doctor has research to back it up!

ਰਾਜਵੀਰ
'To back up' ਮਤਲਬ ਕਿਸੇ ਚੀਜ਼ ਦੀ ਹਮਾਇਤ ਕਰਨਾ, ਕਿਸੇ ਚੀਜ਼ ਦਾ ਆਧਾਰ ਬਣਨਾ। The research also backs up the idea that people feel more comfortable speaking to the same doctor.

Tom
And it’s probably easier for the doctor to diagnose people that he’s familiar with, too.

ਰਾਜਵੀਰ
'To diagnose' ਬਿਮਾਰੀ ਦਾ ਪਤਾ ਕਰਨ ਲਈ ਜਾਂਚ ਕਰਨਾ। True! Then the patient will be more likely to accept the diagnosis, too.

Kee
It sounds like a win-win situation to me.

ਰਾਜਵੀਰ
'A win-win situation' ਭਾਵ ਹਰ ਤਰ੍ਹਾਂ ਲਾਹੇਵੰਦ ਸਥਿਤੀ, ਜਿਸ ਦਾ ਦੋਨਾਂ ਧਿਰਾਂ ਨੂੰ ਫਾਇਦਾ ਹੋਵੇ।

Tom
Well, I think quality time with anyone is great…

ਰਾਜਵੀਰ
'Quality time' ਮਤਲਬ ਅਹਿਮ ਗੁਣਵੱਤਾ ਭਰਿਆ ਸਮਾਂ। Please continue।

Tom
Thank you. As I said, quality time is good, especially if it’s during a consultation. However, I think there’s a danger of placing an inordinate amount of trust in one person’s opinion.

ਰਾਜਵੀਰ
'An inordinate amount' ਮਤਲਬ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਜਾਂ ਅਸਾਧਾਰਨ ਮਾਤਰਾ ਵਿੱਚ ਹੋਣਾ। Can you explain what you mean by that?

Tom
Well, a doctor provides you with an opinion based on a consultation. However, sometimes it might be good to get a second opinion, in case the diagnosis is wrong.

Kee
OK, I take your point. I do put a lot of trust in doctors, but that’s usually based on their track record.

ਰਾਜਵੀਰ
Someone’s track record relates to their successful or unsuccessful past actions. ਚਲੋ ਦੇਖਦੇ ਹਾਂ ਯੂ ਕੇ ਦੇ ਮਰੀਜ਼ਾਂ ਨੇ ਆਪਣੇ ਡਾਕਟਰਾਂ ਨਾਲ ਤਜ਼ਰਬਿਆਂ ਨੂੰ track records ਉੱਤੇ ਕਿਸ ਤਰ੍ਹਾਂ ਦਾ ਦੱਸਿਆ। ਇਸਦਾ ਉੱਤਰ ਮਿਲਿਆ ਅੱਜ ਦੇ ਪ੍ਰਸ਼ਨ ਤੋਂ ਜਿਸ ਦਾ ਜੁਆਬ ਹੈ C, ਮਤਲਬ 90% ਮਰੀਜ਼ਾਂ ਨੇ ਆਪਣੇ ਡਾਕਟਰਾਂ ਨੂੰ ‘ਬਹੁਤ ਵਧੀਆ’ ਕਿਹਾ।

Kee
You see! To be honest, I think today’s episode shows a wider truth.

ਰਾਜਵੀਰ
A wider truth ਮਤਲਬ ਆਮ ਮੰਨਿਆ ਹੋਇਆ ਪ੍ਰਵਾਨਿਤ ਸੱਚ। And what wider truth is that?
Kee
That it’s always good to work with the same people!

Tom
Aw, thanks Kee! Even me?

Kee
That’s the truth!

Tom
Even me?

Kee
Uhh… yes!

ਰਾਜਵੀਰ
Yes, thanks! ਤੁਹਾਡਾ ਕੀ ਹਾਲ ਹੈ? ਕੀ ਤੁਸੀਂ ਸੋਚਦੇ ਹੋ ਕਿ ਡਾਕਟਰ ਅਤੇ ਮਰੀਜ਼ ਦਰਮਿਆਨ 'continuity of care' ਲਗਾਤਾਰ ਸਿਹਤ ਦੀ ਸੰਭਾਲ, ਨਿਯਮਤ ਰੂਪ ਵਿੱਚ ਡਾਕਟਰ ਕੋਲ ਜਾਣ ਦੇ ਫ਼ਾਇਦੇ ਹਨ? ਜਾਂ ਤੁਸੀਂ ‘second opinion’ ਦੂਸਰੇ ਡਾਕਟਰ ਦੀ ਸਲਾਹ ਲੈਣ ਨੂੰ ਤਰਜ਼ੀਹ ਦਿੰਦੇ ਹੋ । ਅੱਜ ਸਿੱਖੇ ਹੋਰ ਸ਼ਬਦਾਂ ਨੂੰ ਵੀ ਦੁਹਰਾਉਂਦੇ ਹਾਂ। 'A G.P.' ਮਤਲਬ ਆਮ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਜਨਰਲ ਚਕਿਤਸਕ, 'a win-win situation' ਹਰ ਤਰ੍ਹਾਂ ਹੀ ਲਾਹੇਵੰਦ ਸਥਿਤੀ, 'to back something up' ਮਤਲਬ ਕਿਸੇ ਚੀਜ਼ ਦੀ ਹਮਾਇਤ ਕਰਨਾ ਜਾਂ ਕਿਸੇ ਚੀਜ਼ ਦਾ ਆਧਾਰ ਬਣਨਾ , 'to diagnose' ਬਿਮਾਰੀ ਦਾ ਪਤਾ ਕਰਨ ਲਈ ਜਾਂਚ ਕਰਨਾ, 'quality time' ਭਾਵ ਗੁਣਵੱਤਾ ਭਰਿਆ ਅਹਿਮ ਸਮਾਂ, 'an inordinate amount' ਬਹੁਤ ਜ਼ਿਆਦਾ ਜਾਂ ਕਿਸੇ ਚੀਜ਼ ਦੀ ਅਸਾਧਾਰਨ ਮਿਕਦਾਰ, 'based on a track record' ਯਾਨੀ ਪਿਛਲੇ ਰਿਕਾਰਡ ਦੇ ਆਧਾਰ ਉੱਤੇ, 'a wider truth' ਇੱਕ ਮੰਨਿਆ ਹੋਇਆ ਪ੍ਰਵਾਨਿਤ ਸੱਚ। ਚਲੋ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਖ਼ਤਮ ਕਰਦੇ ਹਾਂ।
Thanks for joining us and see you next time! Bye!

 

Language

to back (something) up
‘To back up’
is a phrasal verb which means ‘to support’. When we use it we need to include an object (the person/thing which provides the support).

Don’t worry, the mistake in the office wasn’t your fault. If the boss asks you about it, I’ll back you up.

We often use this expression with the passive if we want to emphasise the thing receiving support.

The claims about health benefits are backed up by recent scientific research.

a win-win situation
A win-win situation describes a situation in which two or more parties experience benefits or positive results. We can shorten the expression, saying that something [is] win-win. We always need to use a hypen with win-win.

The new pay structure is a win-win situation for the employees and their employer. Everyone is much happier!

If the football team become champions, that’s great! If not, they improved dramatically anyway. It’s win-win!

The opposite is a lose-lose situation or result.

based on (a) track record
In this expression, a track record relates to known information regarding a person or thing. This evidence is used to make judgements. The expression is neutral, but judgements made based on a track record can be positive or negative.

You’ve done a great job for the company and, based on your track record, we’d like to offer you a promotion!

I decided not to invite my friend to my birthday this year based on his track record. Last year he was very moody.

Continuity of care

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • G.P.(General Practitioner)
  ਜਨਰਲ ਚਕਿਤਸਕ

  to back up
  ਕਿਸੇ ਚੀਜ਼ ਦਾ ਆਧਾਰ ਬਣਨਾ

  to diagnose
  ਬਿਮਾਰੀ ਦਾ ਪਤਾ ਕਰਨ ਲਈ ਜਾਂਚ ਕਰਨਾ

  a win-win situation
  ਹਰ ਤਰ੍ਹਾਂ ਲਾਹੇਵੰਦ ਸਥਿਤੀ

  quality time
  ਗੁਣਵੰਤਾ ਭਰਿਆ ਸਮਾਂ

  an inordinate amount
  ਬਹੁਤ ਜ਼ਿਆਦਾ ਜਾਂ ਅਸਧਾਰਨ ਮਕਦਾਰ

  based on a track record
  ਪਿਛਲੇ ਰਿਕਾਰਡ ਦੇ ਆਧਾਰ ਉੱਤੇ

  a wider truth
  ਇੱਕ ਮੰਨਿਆ ਹੋਇਆ ਪ੍ਰਵਾਨਿਤ ਸੱਚ