Learning English

Inspiring language learning since 1943

English Change language

Session 11

In today’s episode we are discussing speeding cars and a new, innovative way of tackling this problem.
ਅੱਜ ਦੇ ਐਪੀਸੋਡ ਵਿੱਚ ਅਸੀਂ ਤੇਜ਼ ਰਫ਼ਤਾਰ ਕਾਰਾਂ ਅਤੇ ਉਹਨਾਂ ਉੱਤੇ ਨਜ਼ਰ ਰੱਖਣ ਲਈ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰ ਚਰਚਾ ਕਰਾਂਗੇ। 

Sessions in this unit

Session 11 score

0 / 3

 • 0 / 3
  Activity 1

Activity 1

No need for speed

In today’s episode we are discussing speeding cars and a new, innovative way of tackling this problem.
ਅੱਜ ਦੇ ਐਪੀਸੋਡ ਵਿੱਚ ਅਸੀਂ ਤੇਜ਼ ਰਫ਼ਤਾਰ ਕਾਰਾਂ ਅਤੇ ਉਹਨਾਂ ਉੱਤੇ ਨਜ਼ਰ ਰੱਖਣ ਲਈ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰ ਚਰਚਾ ਕਰਾਂਗੇ।

Quiz
According to a research conducted by the Word Health Organization, which of the following country has the safest roads?

a) India
b) Ethiopia
c) South Korean

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਅਤੇ ਮੇਰੇ ਨਾਲ ਹਨ...

Sian
Hi, I’m Sian.

Tom
And I’m Tom. Welcome to today’s programme everybody!

ਰਾਜਵੀਰ

ਅੱਜ ਅਸੀਂ ਗੱਲ ਕਰਾਂਗੇ ਤੇਜ਼ ਰਫ਼ਤਾਰ ਗੱਡੀਆਂ ਦੀ ਅਤੇ ਉਚੇਚੇ ਤੌਰ ਉੱਪਰ ਸੜਕਾਂ ̓ਤੇ ਹਨੇਰੀ ਵਾਂਗ ਚਲਦੀਆਂ ਕਾਰਾਂ ਨੂੰ ਕੰਟਰੋਲ ਕਰਨ ਦੀ।

Sian
Well, I can't think of anything more important. We need to do more to make our roads safe.

Tom
I agree that it's an important topic, but don't you think our roads are safe enough already?

Sian
What!?

ਰਾਜਵੀਰ
ਕਿਉਂ ਜੋ ਅਸੀਂ ਹਾਲੇ ਸਿਰਫ਼ ਸ਼ੁਰੂਆਤ ਹੀ ਕੀਤੀ ਹੈ। ਇਸ ਲਈ ਵਿਸ਼ੇ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਪ੍ਰਸ਼ਨ ਪੁੱਛ ਲੈਂਦੇ ਹਾਂ। World Health Organization, ਵਲੋਂ ਕੀਤੀ ਗਈ ਰਿਸਰਚ ਅਨੁਸਾਰ ਕਿਸ ਮੁਲਕ ਦੀਆਂ ਸੜਕਾਂ ਸਭ ਤੋਂ ਵੱਧ ਸੁਰੱਖਿਅਤ ਹਨ?
a) ਭਾਰਤ ਦੀਆਂ
b) ਈਥੋਪੀਆ ਦੀਆਂ ਜਾਂ ਫ਼ਿਰ
c) ਕੋਰੀਆ ਦੀਆਂ

Tom
That is a tough one! But I'd say the roads in the UK are probably safer than the roads in those other countries.

Sian
What makes you think that? I hear news stories of hit-and-run crimes all the time, and most of these accidents occur because the drivers are speeding.

ਰਾਜਵੀਰ
‘Hit-and-run’ ਮਤਲਬ ਮਾਰ ਕੇ ਭੱਜ ਜਾਣਾ। ਸ਼ਾਨ ਇਹ ਸਮੱਸਿਆ ਸੱਚ ਵਿੱਚ ਬਹੁਤ ਹੈ ਪਹਿਲਾਂ ਲੋਕ ਤੇਜ਼ ਰਫ਼ਤਾਰ ਗੱਡੀਆ ਚਲਾਉਂਦੇ ਹਨ ਫ਼ਿਰ ਕਿਸੇ ਵਿੱਚ ਮਾਰ ਕੇ ਤਾਂ ਭੱਜ ਜਾਂਦੇ ਹਨ।

Tom
Hit-and-run crimes are a serious problem, but I think that all the speed cameras and all the speed bumps are effective deterrents to speeding cars.

ਰਾਜਵੀਰ
‘Deterrent’ ਮਤਲਬ ਰੋਧਕ ਕਿਸੇ ਚੀਜ਼ ਨੂੰ ਰੋਕਣ ਦੇ ਸਾਧਨ- ਲੰਡਨ ਵਿੱਚ ਰਫ਼ਤਾਰ ਉੱਤੇ ਨਿਗਾਹ ਰੱਖਣ ਵਾਲੇ ਬਹੁਤ ਸਾਰੇ ਕੈਮਰੇ ਹਨ।

Sian
Fine, I'll admit that there are many speed cameras in London, but do they really act as deterrents? What's the punishment for speeding cars?

Tom
Well, they get fined, they have to pay quite a bit of money and I think something bad happens to their driving licence. I’m not sure really…

Sian
See, that's the problem. These speeding cars could cost someone's life, but I'm not sure that the punishment fits the crime.

ਰਾਜਵੀਰ
‘Punishment fits the crime’ ਮਤਲਬ ਜ਼ੁਰਮ ਦੇ ਮੁਤਾਬਕ ਢੁੱਕਵੀਂ ਸਜ਼ਾ। ਹਾਂ ਇਸ ਤਰ੍ਹਾਂ ਕਹਿਣ ਤੇ ਇਸ ਗੱਲ ਵਿੱਚ ਵਜ਼ਨ ਹੈ।

Tom
I admit – I might be starting to change my view on things. May be, in this case, the punishment doesn't fit the crime.

ਰਾਜਵੀਰ
‘Worldhacks’ ਵਿਚੋਂ BBC World Service ̓ਤੇ ਪ੍ਰਸਾਰਿਤ ਹੋਇਆ ਇਹ ਕਲਿੱਪ ਸੁਣਦੇ ਹਾਂ। ਜਿਥੇ ਕਿ ਦੋ ਲੋਕਾਂ ਵੱਲੋਂ ਤੇਜ਼ ਰਫ਼ਤਾਰ ਗੱਡੀਆਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

News insert

Dougal Shaw
Around the world one and quarter million people die each year as a result of road accidents. Speeding is responsible for around a third of all fatal accidents, and it's an aggravating factor in all accidents. In other words, the faster the vehicle's going, the worse the people's injuries will be

Harriet Noble
Dougal, tell us then. What is this new novel solution to the problem of speeding vehicles that you found?

Dougal Shaw
Okay, Harriet. What if you let local volunteers take matters into their own hands? Devolve the power of speed detecting from the police to the people. Let them become the part of the solution

Tom
Hmm… I’m not sure about this. Why should we have to do the job of the police?

Sian
I think it's a great idea. Police alone cannot solve this problem, so why not allow the people to take matters into their own hands?

ਰਾਜਵੀਰ
‘Take matters into their own hands’ ਮਤਲਬ ਮਾਮਲਾ ਆਪਣੇ ਹੱਥਾਂ ਵਿੱਚ ਲੈ ਲੈਣਾ। ਸ਼ਾਨ ਕੀ ਤੁਸੀਂ ਇਸ ਦਾ ਹਿੱਸਾ ਬਣੋਗੇ।
Sian
Sure, if we all got involved in helping the police, our roads will be much safer! Talking of which, can you tell us the answer to the quiz?

ਰਾਜਵੀਰ
ਹਾਂ ਜ਼ਰੂਰ, ਇਹਨਾਂ ਤਿੰਨਾਂ ਮੁਲਕਾਂ, ਭਾਰਤ, ਈਥੋਪੀਆ ਅਤੇ ਦੱਖਣੀ ਕੋਰੀਆ ਵਿੱਚੋਂ ਸੜਕਾਂ ਦੇ ਮਾਮਲੇ ਵਿੱਚ ਦੱਖਣੀ ਕੋਰੀਆ ਸਭ ਤੋਂ ਵੱਧ ਸੁਰੱਖਿਅਤ ਮੁਲਕ ਹੈ।

Tom
OK, so what about the UK?

ਰਾਜਵੀਰ
ਇਸੇ ਖੋਜ ਅਨੁਸਾਰ ਇੰਗਲੈਂਡ ਦੀਆਂ ਸੜਕਾਂ ਸੁਰੱਖਿਆ ਦੇ ਪੱਖ ਤੋਂ ਦੁਨੀਆਂ ਭਰ ਵਿੱਚ ਤੀਸਰੇ ਸਥਾਨ ̕ਤੇ ਆਉਂਦੀਆਂ ਹਨ।

Tom
Ah, you see! I knew it. Third safest is pretty good!

Sian
Well that's good news, but we can still do more. Shall we go and volunteer in that programme to catch speeding cars?

ਰਾਜਵੀਰ
ਚਲੋ ਅਗਲੇ ਹਫ਼ਤੇ ਤੋਂ ਐਪੀਸੋਡ ਵੱਲ ਜਾਣ ਤੋਂ ਪਹਿਲਾਂ ਆਪਾਂ ਅੱਜ ਸਿੱਖੇ ਨਵੇਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ- 'hit and run' ਮਤਲਬ ਮਾਰ ਕੇ ਭੱਜ ਜਾਣਾ, ‘deterrent’ ਮਤਲਬ ਰੋਧਕ ਕਿਸੇ ਚੀਜ਼ ਨੂੰ ਰੋਕਣ ਦਾ ਸਾਧਨ, ‘punishment fits the crime’ ਜ਼ੁਰਮ ਦੇ ਮੁਤਾਬਕ ਢੁੱਕਵੀਂ ਸਜ਼ਾ ਅਤੇ ‘take matters into your own hands’ ਮਤਲਬ ਕੋਈ ਮਾਮਲਾ ਆਪਣੇ ਹੱਥਾਂ ਵਿੱਚ ਲੈਣਾ।
ਚਲੋ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। Thanks for joining us and see you next week for more English Together. Bye

 

Language

hit-and-run [adjective]
Hit and run describes a car accident in which the person responsible for the accident drives away immediately and doesn’t take responsibility for their actions.

The hit-and-run driver received the maximum sentence of 10 years. 

Many parents are worried about the rise in hit-and-run accidents near the school.

fit [verb]

We use the verb fit to describe things which are an appropriate size.

The new shoes I bought fit me perfectly

When we say the 'punishment fits the crime', it means that the criminal punishment is appropriate for the seriousness of the crime.

Many people were upset that the hit-and-run driver only got a driving suspension. They didn't think the punishment fit the crime.

Ten years in prison for stealing some bread is too long! The punishment doesn’t fit the crime at all!

to take matters into your own hands
If you take matters into your own hands, it means you take independent action to solve a problem.

Even if you think the police are not doing their job properly, you shouldn't take matters into your own hands.

Right, that's it! If he's not going to sort this out, I think we need to take matters into our own hands.No need for speed

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • speeding
  ਤੇਜ਼ ਰਫਤਾਰ

  hit-and-run
  ਟੱਕਰ ਮਾਰ ਕੇ ਭੱਜ ਜਾਣਾ

  speed cameras
  ਗੱਡੀਆਂ ਦੀ ਰਫ਼ਤਾਰ ਉੱਪਰ ਨਿਗ੍ਹਾ ਰੱਖਣ ਵਾਲੇ ਕੈਮਰੇ

  speed bumps
  ਸਪੀਡ ਬਰੇਕਰ

  deterrent
  ਰੋਧਕ/ਕਿਸੇ ਚੀਜ਼ ਨੂੰ ਰੋਕਣ ਵਾਲਾ

  punishment
  ਸਜ਼ਾ

  crime
  ਜ਼ੁਲਮ 

  fatal
  ਘਾਤਕ

  aggravating
  ਸਮੱਸਿਆ ਵਧਾਉਣਾ

  take matters into your own hands.
  ਕਿਸੇ ਮਸਲੇ ਨੂੰ ਆਪਣੇ ਹੱਥਾਂ ਵਿੱਚ ਲੈਣਾ/ਜ਼ਿੰਮੇਵਾਰੀ ਲੈਣਾ।