Learning English

Inspiring language learning since 1943

English Change language

Session 16

Which Indian sportswomen have you been most impressed by? Join Rajvir and Phil as they talk about women's sport in India and look at some language you can use in your everyday life.
ਤੁਸੀਂ ਕਿਸ ਭਾਰਤੀ ਖਿਡਾਰਣ ਤੋਂ ਪ੍ਰਭਾਵਿਤ ਹੋ? ਰਾਜਵੀਰ ਅਤੇ ਫ਼ਿਲ ਭਾਰਤੀ ਖਿਡਾਰਣਾਂ ਬਾਰੇ ਹੀ ਗੱਲ ਕਰ ਰਹੇ ਹਨ ਅਤੇ ਨਾਲ ਹੀ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਬਾਰੇ ਵੀ ਵਿਚਾਰ ਚਰਚਾ ਕਰਾਂਗੇ।

 

Sessions in this unit

Session 16 score

0 / 0

  • 0 / 0
    Activity 1

Activity 1

Women in Sport

Which Indian sportswomen have you been most impressed by? Join Rajvir and Phil as they talk about women's sport in India and look at some language you can use in your everyday life.
[Images: Getty images]

ਤੁਸੀਂ ਕਿਸ ਭਾਰਤੀ ਖਿਡਾਰਣ ਤੋਂ ਪ੍ਰਭਾਵਿਤ ਹੋ? ਰਾਜਵੀਰ ਅਤੇ ਫ਼ਿਲ ਭਾਰਤੀ ਖਿਡਾਰਣਾਂ ਬਾਰੇ ਹੀ ਗੱਲ ਕਰ ਰਹੇ ਹਨ ਅਤੇ ਨਾਲ ਹੀ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਬਾਰੇ ਵੀ ਵਿਚਾਰ ਚਰਚਾ ਕਰਾਂਗੇ।
[Images: Getty images]

 

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions

1. fizzle out (verb)

Fizzle out ਸ਼ਬਦ ਕਿਸੇ ਅਜਿਹੇ ਕੰਮ ਬਾਰੇ ਦੱਸਣ ਲਈ ਇਸਤੇਮਾਲ ਕੀਤੇ ਜਾਂਦੇ ਹਨ ਜਿਹੜਾ ਸ਼ੁਰੂ ਤਾਂ ਬਹੁਤ ਉਤਸ਼ਾਹ ਨਾਲ ਕੀਤਾ ਗਿਆ ਹੋਵੇ ਪਰ ਖ਼ਤਮ ਬਹੁਤ ਨਿਰਾਸ਼ਾ ਨਾਲ ਕੀਤਾ ਗਿਆ ਹੋਵੇ। ਸ਼ਾਇਦ ਇਹ ਸ਼ਬਦ ਗਿੱਲੀ ਲੱਕੜ ਤੋਂ ਆਇਆ ਹੋਵੇ ਜੋ ਜੇ ਬਾਲੀ ਜਾਵੇ ਜਾਵੇ ਤਾਂ ਬਲਣ ਨੂੰ ਇਹਨਾਂ ਸਮਾਂ ਲਗਾਉਂਦੀ ਹੈ ਕਿ ਕੀ ਵਾਰ ਬੁਝਾਉਣੀ ਹੀ ਪੈਂਦੀ ਹੈ।

  • Hopes for saving famous building fizzle out.
  • Coach's dream fizzles out as team are knocked out of tournament early.

2. field questions (verb)

Field questions ਲਗਾਤਾਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਨੂੰ ਕਿਹਾ ਜਾਂਦਾ ਹੈ, ਜਿੰਨਾਂ ਦੇ ਜੁਆਬ ਵੀ ਅਕਸਰ ਔਖੇ ਹੁੰਦੇ ਹਨ। Field ਸ਼ਬਦ ਕ੍ਰਿਕਟ ਦੀ ਖੇਡ ਤੋਂ ਲਿਆ ਗਿਆ ਹੈ। 

  • Coach forced to field questions about her future.
  • Revealed: how to field the toughest interview questions.

3. swing into gear

Swing into gear ਕਿਸੇ ਕੰਮ ਨੂੰ ਤੀਬਰਤਾ ਨਾਲ ਸ਼ੁਰੂ ਕਰਨਾ। ਇਹ ਕਿਸੇ ਇੰਜਣ ਨੂੰ ਸ਼ੁਰੂ ਕਰਨ ਦੀ ਤਰ੍ਹਾਂ ਹੈ।

  • Election campaign swings into gear with candidate's speeches.
  • Emergency services swing into gear after accident.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • considerably
    ਧਿਆਨ ਨਾਲ

    gear
    ਗੇਅਰ

    swing
    ਹੁਲਾਰਾ/ਪੀਂਘ/ਸਵਿੰਗ

    achieved
    ਪ੍ਰਾਪਤ ਕਰਨਾ