Unit 1: English in the News Punjabi
Select a unit
- 1 English in the News Punjabi
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 12
Gold prices have been rising in the lead up to Diwali. Join Rajvir and Phil to find out more about the issue and learn expressions to talk about it.
ਦਿਵਾਲੀ ਦੇ ਦਿਨ ਹਨ ਅਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵਧੀਆ ਹੀ ਹਨ। ਰਾਜਵੀਰ ਅਤੇ ਫ਼ਿਲ ਇਸੇ ਵਿਸ਼ੇ ਵਾਰੇ ਵਿਚਾਰ ਚਰਚਾ ਕਰ ਰਹੇ ਹਨ।
Activity 1
Soaring gold prices
Gold prices have been rising in the lead up to Diwali. Join Rajvir and Phil to find out more about the issue and learn expressions to talk about it.
[Images: Getty images]
ਦਿਵਾਲੀ ਦੇ ਦਿਨ ਹਨ ਅਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵਧੀਆ ਹੀ ਹਨ।
ਰਾਜਵੀਰ ਅਤੇ ਫ਼ਿਲ ਇਸੇ ਵਿਸ਼ੇ ਵਾਰੇ ।ਵਿਚਾਰ ਚਰਚਾ ਕਰ ਰਹੇ ਹਨ
[Images: Getty images]
ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions
1. dampen sales
Dampen sales ਦਾ ਮਤਲਬ ਹੈ ਕੀਮਤਾਂ ਦਾ ਘੱਟਣਾ। Dampen ਦਾ ਅਰਥ ਹੁੰਦਾ ਹੈ ਪਾਣੀ ਪਾਕੇ ਅੱਗ ਬੁਝਾਉਣਾ। ਸ਼ਬਦ ‘dampen’ ਦੀ ਵਰਤੋਂ ਬਾਜ਼ਾਰ ਦੇ ਹਾਲਾਤ ਬਾਰੇ ਦੱਸਣ ਲਈ ਵੀ ਕੀਤੀ ਜਾਂਦੀ ਹੈ।
- Car sales dampened by high prices
- Delayed rains dampen farmers' hopes
2. uptick
Uptick ਦਾ ਮਤਲਬ ਹੈ ਛੋਟਾ ਵਾਧਾ। Uptick ਸ਼ਬਦ ਦੀ ਵਰਤੋਂ ਆਮ ਤੌਰ ਤੇ ਬਿਜ਼ਨਸ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ।
- Uptick in interest rate good news for savers
- Successful marketing campaign leads to uptick in revenue
3. dull lustre
Lustre ਤੋਂ ਭਾਵ ਹੈ ਚਮਕ। ਤਾਂ ਇਸ ਦਾ ਮਤਲਬ ਕਿਸੇ ਚੀਜ਼ ਲਈ lustre ਦਾ dull ਹੋਣਾ ਹੋਵੇਗਾ ਉਸ ਦੀ ਚਮਕ ਘੱਟ ਜਾਣਾ ਜਾਂ ਖਿੱਚ ਘੱਟ ਜਾਣਾ।
- Number 1 phone's lustre dulled after new competitor launches.
- Cheating allegations dull lustre of competition win
What do you think of this story?
Come and tell us on our Facebook group.
ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।
Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।