Unit 1: English in the News Punjabi
Select a unit
- 1 English in the News Punjabi
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
-
Completed
Session 1
1 ActivityClimate change: Is India doing enough?
01 May 2019India is one of the countries most vulnerable to climate change. How well is the country helping to fight the problem? Join Rajvir and Phil to find out more about the issue and learn expressions to talk about it.
ਭਾਰਤ ਵਿੱਚ ਵਾਤਾਵਰਣ ਦੀ ਤਬਦੀਲੀ ਇੱਕ ਅਹਿਮ ਮਸਲਾ ਹੈ। ਸਾਡਾ ਦੇਸ਼ ਇਸ ਖ਼ਤਰੇ ਨਾਲ ਨਜਿੱਠਣ ਲਈ ਕਿਸ ਹੱਦ ਤੱਕ ਯਤਨ ਕਰ ਰਿਹਾ ਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਵਾਤਾਵਰਣ ਦੀ ਤਬਦੀਲੀ ਬਾਰੇ ਜਾਣੋ ਅਤੇ ਨਾਲ ਹੀ ਸਿੱਖੋ ਇਸ ਵਿਸ਼ੇ ਤੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।
-
Completed
Session 2
1 ActivityJugaad: obstacle or inspiration?
29 May 2019Jugaad may be the secret behind a number of Indian successes. Is it a solution to global problems or could it be a problem? Join Rajvir and Phil to find out more about the issue and learn expressions to talk about it.
ਭਾਰਤ ਵਿੱਚ ਤਾਂ ਕਈਆਂ ਦੀ ਤਰੱਕੀ ਦਾ ਕਾਰਣ ਜੁਗਾੜ ਹੀ ਹੈ। ਕੀ ਇਹ ਵਿਸ਼ਵ ਦੀਆਂ ਸਮੱਸਿਆਵਾਂ ਵੀ ਹੱਲ ਹੈ ਜਾਂ ਕੋਈ ਹੱਲ ਕਰ ਸਕਦਾ ਹੈਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।
-
Completed
Session 3
1 Activity1m species face extinction
31 May 2019A recent UN report suggests 1m species could face extinction. Join Rajvir and Phil to find out more about the issue and learn expressions to talk about it.
ਇੱਕ ਖੋਜ ਮੁਤਾਬਕ ਕਰੀਬ ਇੱਕ ਮਿਲੀਅਨ ਪ੍ਰਜਾਤੀਆਂ ਲੋਪ ਹੋਣ ਕਿਨਾਰੇ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।
-
Completed
Session 4
1 ActivityFace recognition
24 Jun 2019Indian airports have been testing Facial recognition software - it's convenient, but what are the concerns? Join Rajvir and Phil to find out more about the issue and learn expressions to talk about it.
-
Completed
Session 5
1 ActivityWhy we need sleep
10 Jul 2019How well do you sleep? There is much discussion about links between sleep and health. Join Rajvir and Phil to find out more about the issue and learn expressions to talk about it.
ਤੁਸੀਂ ਕਿੰਨੀ ਕੁ ਚੰਗੀ ਨੀਂਦ ਸਾਉਂਦੇ ਹੋ? ਸਿਹਤ ਅਤੇ ਨੀਂਦ ਦੇ ਸੰਬੰਧ ਬਾਰੇ ਬਹੁਤ ਵਿਚਾਰ ਚਰਚਾ ਕੀਤੀ ਜਾਂਦੀ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਬਾਰੇ ਗੱਲ ਕਰਦੇ ਹਾਂ।
-
Completed
Session 6
1 ActivityHimalayan glaciers melting
25 Jul 2019Himalayan glaciers are shrinking. Is this another consequence of climate change? What effect will this melting of the glaciers have?Join Rajvir and Phil to find out more about the issue and learn expressions to talk about it.
ਹਿਮਾਲਿਆ ਵਿੱਚ ਗਲੇਸ਼ੀਅਰ ਸੁੰਗੜ ਰਹੇ ਹਨ। ਕੀ ਇਹ ਵੀ ਮੌਸਮ ਦੇ ਬਦਲਾਅ ਕਾਰਨ ਹੀ ਹੈ? ਇਹਨਾਂ ਪਿਘਲਦੇ ਹੋਏ ਗਲੇਸ਼ੀਅਰਾਂ ਦਾ ਕੀ ਪ੍ਰਭਾਵ ਹੈ? ਰਾਜਵੀਰ ਅਤੇ ਫ਼ਿਲ ਦੀ ਗੱਲਬਾਤ ਸੁਣੋ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਸਿੱਖਦੇ ਹੋਏ ਸਮਝੋ ਮਾਮਲਾ ਹੈ ਕੀ। -
Completed
Session 7
1 ActivityRace for 5G
06 Aug 2019Countries across the world have been racing to install 5G networks. Join Rajvir and Phil to find out more about the issue and learn expressions to talk about it.
ਦੁਨੀਆਂ ਭਰ ਵਿੱਚ ਕੰਪਨੀਆਂ 5G ਨੈੱਟਵਰਕ ਇੰਸਟਾਲ ਕਰਨ ਦੀ ਦੌੜ ਵਿੱਚ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਮਾਮਲੇ ਬਾਰੇ ਹੋਰ ਜਾਣੋ ਅਤੇ ਇਸ ਵਿਸ਼ੇ ਬਾਰੇ ਲੋੜੀਂਦੀ ਭਾਸ਼ਾ ਵੀ ਸਿੱਖੋ। -
Completed
Session 8
1 ActivityWhatsApp: good for well-being?
22 Aug 2019A recent study has suggested that WhatsApp can be good for people's mental well-being. Join Rajvir and Phil to find out more about the issue and learn expressions to talk about it.
ਇੱਕ ਸਟੱਡੀ ਆਨੁਸਾਰ WhatsApp ਲੋਕਾਂ ਦੀ ਮਾਨਸਿਕ ਸਿਹਤ ਲਈ ਚੰਗਾ ਹੈ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਜਾਣੋ ਅਤੇ ਨਾਲ ਹੀ ਇਸ ਵਿਸ਼ੇ ਨਾਲ ਸੰਬੰਧਿਤ ਅੰਗਰੇਜ਼ੀ ਭਾਸ਼ਾ ਵੀ ਸਮਝੋ।
-
Completed
Session 9
1 ActivityIndia flooded
11 Sep 2019India has been hit by floods in recent weeks, causing many casualties and much damage across the country. Join Rajvir and Phil to find out more about the issue and learn expressions to talk about it.
ਪਿਛਲੇ ਦਿਨੀਂ ਭਾਰਤ ਵਿੱਚ ਹੜ੍ਹ ਆਏ, ਜਿੰਨਾਂ ਕਾਰਣ ਦੇਸ਼ ਭਰ ਵਿੱਚ ਬਹੁਤ ਨੁਕਸਾਨ ਹੋਇਆ। ਰਾਜਵੀਰ ਅਤੇ ਫ਼ਿਲ ਨਾਲ ਇਸ ਵਿਸ਼ੇ ਨਾਲ ਸੰਬੰਧਿਤ ਅੰਗਰੇਜ਼ੀ ਖ਼ਬਰਾਂ ਦੀ ਸ਼ਬਦਾਵਲੀ ਸਮਝਦੇ ਹਾਂ। -
Completed
Session 10
1 ActivityIs ride-sharing damaging the car industry?
26 Sep 2019India's finance minister has recently suggested that millennials' use of ride-sharing apps could be damaging the car industry. Join Rajvir and Phil to find out more about the issue and learn expressions to talk about it.
ਹਾਲ ਹੀ ਵਿੱਚ ਭਾਰਤ ਦੇ ਵਿੱਤ ਮੰਤਰੀ ਨੇ ਕਿਹਾ ਕਿ ਕਿਉਂਕਿ 'millennials' ਕਾਰਾਂ ਆਦਿ ਸਾਂਝੇ ਤੌਰ ਇਸੇਤਮਾਲ ਕਰਨ ਨੂੰ ਤਰਜ਼ੀਹ ਦਿੰਦੇ ਹਨ ਇਸ ਕਰਕੇ ਕਾਰ ਇੰਡਸਟਰੀ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਾਮਲੇ ਬਾਰੇ ਅੰਗਰੇਜ਼ੀ ਖ਼ਬਰਾਂ ਵਿੱਚ ਵਰਤੀਂ ਜਾਂਦੀ ਭਾਸ਼ਾ ਸਮਝੋ ਅਤੇ ਨਾਲ ਹੀ ਵਿਚਾਰ ਚਰਚਾ ਦਾ ਹਿੱਸਾ ਬਣੋ।
-
Completed
Session 11
1 ActivityChandrayaan 2
11 Oct 2019India's Chandrayaan 2 mission has grabbed the attention of the nation, and resulted in both significant achievements and some disappointments. Join Rajvir and Phil to find out more about the issue and learn expressions to talk about it.
ਚੰਦਰਯਾਨ-2 ਮਿਸ਼ਨ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ, ਇਸ ਮਿਸ਼ਨ ਨਾਲ ਦੇਸ਼ ਵੱਡੀ ਪ੍ਰਾਪਤੀ ਦੇ ਨਾਲ ਨਾਲ ਕੁਝ ਨਿਰਾਸ਼ਾ ਵੀ ਹੋਈ। ਰਾਜਵੀਰ ਅਤੇ ਫ਼ਿਲ ਇਸੇ ਵਿਸ਼ੇ ਬਾਰੇ ਗੱਲ ਕਰ ਰਹੇ ਹਨ।
-
Completed
Session 12
1 ActivitySoaring gold prices
24 Oct 2019Gold prices have been rising in the lead up to Diwali. Join Rajvir and Phil to find out more about the issue and learn expressions to talk about it.
ਦਿਵਾਲੀ ਦੇ ਦਿਨ ਹਨ ਅਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵਧੀਆ ਹੀ ਹਨ। ਰਾਜਵੀਰ ਅਤੇ ਫ਼ਿਲ ਇਸੇ ਵਿਸ਼ੇ ਵਾਰੇ ਵਿਚਾਰ ਚਰਚਾ ਕਰ ਰਹੇ ਹਨ। -
Completed
Session 13
1 ActivityDelhi Air pollution
15 Nov 2019Delhi has been affected by severe air pollution. Join Rajvir and Phil to find out more about the issue and learn expressions to talk about it.
ਦਿੱਲੀ ਪ੍ਰਦੂਸ਼ਿਤ ਹਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਤੇ ਗੱਲਬਾਤ ਦਾ ਹਿੱਸਾ ਬਣੋ ਅਤੇ ਨਾਲ ਹੀ ਇਸ ਵਿਸ਼ੇ ਸੰਬੰਧੀ ਭਾਸ਼ਾ ਵੀ ਸਮਝੋ। -
Completed
Session 14
1 ActivityPink ball test
06 Dec 2019Did you watch the pink ball test match? Join Rajvir and Phil to find out more about the issue and learn expressions to talk about it.
ਕੀ ਤੁਸੀਂ ਪਿੰਕ ਬਾਲ ਨਾਲ ਖੇਡਿਆ ਗਿਆ ਟੈਸਟ ਮੈਚ ਦੇਖਿਆ ਸੀ? ਰਾਜਵੀਰ ਅਤੇ ਫ਼ਿਲ ਪਿੰਕ ਬਾਲ ਅਤੇ ਕ੍ਰਿਕਟ ਬਾਰੇ ਗੱਲ ਕਰ ਰਹੇ ਹਨ। -
Completed
Session 15
1 ActivityIndia – who's online?
17 Jan 2020Do you think more adults or children use the internet in India? Join Rajvir and Phil to find out and learn expressions to talk about the topic.
-
Completed
Session 16
1 ActivityWomen in Sport
07 Feb 2020Which Indian sportswomen have you been most impressed by? Join Rajvir and Phil as they talk about women's sport in India and look at some language you can use in your everyday life.
ਤੁਸੀਂ ਕਿਸ ਭਾਰਤੀ ਖਿਡਾਰਣ ਤੋਂ ਪ੍ਰਭਾਵਿਤ ਹੋ? ਰਾਜਵੀਰ ਅਤੇ ਫ਼ਿਲ ਭਾਰਤੀ ਖਿਡਾਰਣਾਂ ਬਾਰੇ ਹੀ ਗੱਲ ਕਰ ਰਹੇ ਹਨ ਅਤੇ ਨਾਲ ਹੀ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਬਾਰੇ ਵੀ ਵਿਚਾਰ ਚਰਚਾ ਕਰਾਂਗੇ। -
Completed
Session 17
1 ActivityBinge-watching
20 Feb 2020Do you like to binge-watch? Is it a good thing or a bad thing? Join Rajvir and Phil as they talk about the topic and look at some language you can use in your everyday life.
ਕੀ ਤੁਸੀਂ ਵੀ ਲਗਾਤਾਰ ਪ੍ਰੋਗਰਾਮ ਦੇਖਦੇ ਹੋ? ਇਹ ਚੰਗੀ ਚੀਜ਼ ਹੈ ਜਾਂ ਮਾੜੀ? ਰਾਜਵੀਰ ਅਤੇ ਫ਼ਿਲ ਅੱਜ ਇਸੇ ਬਾਰੇ ਗੱਲ ਕਰ ਰਹੇ ਹਨ ਅਤੇ ਨਾਲ ਹੀ ਬੋਲਚਾਲ ਦੀ ਭਾਸ਼ਾ ਬਾਰੇ ਵੀ ਵਿਚਾਰ ਚਰਚਾ ਕਰ ਰਹੇ ਹਨ।
-
Completed
Session 18
1 ActivityMeditation and science
13 Mar 2020How does mediation benefit you? Is there a scientific basis for this? Join Rajvir and Phil as they talk about the topic and look at some language you can use in your everyday life.
[Images: Getty images]
ਮੈਡੀਟੇਸ਼ਨ ਨੇ ਤੁਹਾਨੂੰ ਕਿਸ ਤਰ੍ਹਾਂ ਲਾਭ ਦਿੱਤਾ? ਕੀ ਇਸ ਦਾ ਕੋਈ ਵਿਗਿਆਨਕ ਆਧਾਰ ਵੀ ਹੈ? ਰਾਜਵੀਰ ਅਤੇ ਫ਼ਿਲ ਅੱਜ ਇਸ ਵਿਸ਼ੇ ਤੇ ਵਿਚਾਰ ਚਰਚਾ ਕਰ ਰਹੇ ਹਨ ਅਤੇ ਨਾਲ ਹੀ ਨਵੇਂ ਸ਼ਬਦਾਂ ਦੀ ਵਰਤੋਂ ਬਾਰੇ ਗੱਲ ਕਰ ਰਹੇ ਹਨ।
[Images: Getty images]