Learning English

Inspiring language learning since 1943

English Change language
1

Unit 1: English Expressions

Select a unit

  1. 1 English Expressions

Vocabulary Reference

Episode 01 - Out of the picture

photographer
ਫੋਟੋਗ੍ਰਾਫ਼ਰ

girlfriend
ਮਹਿਲਾ ਦੋਸਤ

flatmate
ਫਲੈਟ 'ਚ ਨਾਲ ਰਹਿਣ ਵਾਲਾ

divorce
ਤਲਾਕ

hamster
ਚੂਹੇ ਵਰਗਾ ਜਾਨਵਰ

snaps
ਫੋਟੋਆਂ

out of the picture
ਫੋਟੋ 'ਚੋਂ ਬਾਹਰ

in touch with
ਸੰਪਰਕ ਵਿੱਚ

Episode 02 - Treading on eggshells

tricky
ਗੁੰਝਲਦਾਰ/ਮੁਸ਼ਕਿਲ

shopkeeper
ਦੁਕਾਨਦਾਰ

upset
ਪਰੇਸ਼ਾਨ

split up
ਟੁੱਟਣਾ

sensitive
ਸੰਵੇਦਨਸ਼ੀਲ

awkward
ਬੇਢੰਗੀ ਸਥਿਤੀ

offend
ਚੁੱਭਣਾ

groceries
ਕਰਿਆਨਾ

eggs
ਆਂਡੇ

eggshells
ਆਂਡਿਆਂ ਦੇ ਛਿਲੜ

cake
ਕੇਕ

Episode 03 - To see red

post box
ਡਾਕਖ਼ਾਨਾ

telephone box
ਟੈਲੀਫ਼ੋਨ ਦਾ ਬਕਸਾ

iconic
ਪ੍ਰਸਿੱਧ

bus
ਬੱਸ

angry
ਗੁੱਸੇ

crowded
ਭੀੜ ਵਾਲਾ

picnic
ਪਿਕਨਿਕ

Episode 04 - To put all your eggs in one basket

eggs
ਆਂਡੇ

basket
ਟੋਕਰੀ

borrow
ਉਧਾਰ ਲੈਣਾ

lend
ਉਧਾਰ ਦੇਣਾ

company
ਕੰਪਨੀ

invest
ਨਿਵੇਸ਼

rely
ਭਰੋਸਾ

chicken
ਚੂਚਾ

Episode 05 - A can of worms

earthworm
ਗੰਡੋਏ

soil
ਮਿੱਟੀ

can
ਟੀਨ

survive
ਜਿਉਂਦੇ ਰਹਿਣਾ

Episode 06 - Pull the plug

plug
ਪਲੱਗ

headache
ਸਿਰ ਦਰਦ

inspired
ਪ੍ਰੇਰਿਤ

gadgets
ਉਪਕਰਨ (ਗੈਜ਼ੇਟ)

switch off
ਪਲੱਗ ਬੰਦ ਕਰਨਾ

electricity
ਬਿਜਲੀ

Episode 07 - Beat around the bush

outdoors
ਬਾਹਰ

camping
ਕੈਂਪਿੰਗ

adventure
ਦਲੇਰਾਨਾ

tent
ਤੰਬੂ

ant nest
ਕੀੜੀਆਂ ਦਾ ਭੌਣ

bush
ਝਾੜੀ

bear
ਰਿੱਛ

Episode 08 - Go the extra mile

to get a lift
ਲਿਫ਼ਟ ਲੈਣਾ

a mechanic
ਮਿਸਤਰੀ

to save money
ਪੈਸੇ ਬਚਾਉਣਾ

a mile
ਮੀਲ

Episode 09 - To brush over

ladder
ਪੌੜੀ

decorating
ਸਜਾਉਣਾ

scruffy
ਗੰਦਾ

paint
ਪੇਂਟ ਜਾਂ ਰੰਗ

permission
ਇਜਾਜ਼ਤ ਜਾਂ ਆਗਿਆ

Episode 10 - On the tip of my tongue

weekend
ਹਫ਼ਤੇ ਦਾ ਅਖ਼ੀਰ
girlfriend
ਮਹਿਲਾ ਦੋਸਤ
IT
ਇਨਫ਼ਰਮੇਸ਼ਨ ਟੈਕਨਾਲੋਜੀ
get married
ਵਿਆਹ ਕਰਵਾਉਂਣਾ
quiz
ਕੁਇਜ਼
actor
ਅਦਾਕਾਰ

 

Episode 11 - Cold Feet

recognition
ਮਾਨਤਾ
fortune
ਕਿਸਮਤ
pay rise
ਤਨਖ਼ਾਹ ਵਿੱਚ ਵਾਧਾ
tough
ਮੁਸ਼ਕਿਲ
confidence
ਹੌਂਸਲਾ

Episode 12 - Downsize

employee
ਕਰਮਚਾਰੀ

redundant
ਵਾਧੂ ਜਾਂ ਬੇਲੋੜਾ

company
ਕੰਪਨੀ ਜਾਂ ਸੰਗਤ

downturn
ਮੰਦੀ

short of money
ਪੈਸੇ ਦੀ ਕਮੀ

retail
ਪਰਚੂਨ

Episode 13 - Full-on

colloquial
ਬੋਲਚਾਲ

launch party
ਦੁਪਿਹਰ ਦੇ ਖਾਣੇ ਦੀ ਪਾਰਟੀ

clubbing
ਕਲੱਬ ਜਾਣਾ

intense
ਤੀਬਰ

recover
ਮੁੜ ਪ੍ਰਾਪਤ ਕਰਨਾ

Episode 14 - Game changer

unlike
ਉਲਟ ਜਾਂ ਵੱਖਰਾ

rules
ਨਿਯਮ

a new direction
ਨਵੀਂ ਦਿਸ਼ਾ

transform
ਬਦਲਣਾ

innovation
ਆਵਿਸ਼ਕਾਰ ਜਾਂ ਕਾਢ

Episode 15 - Out for the count

boxing
ਬੌਕਸਿੰਗ

unconscious
ਬੇਹੋਸ਼

tired
ਥੱਕਿਆ ਹੋਇਆ

hiking
ਪਹਾੜਾਂ ਵਿੱਚ ਸੈਰ ਕਰਨਾ

zoo
ਚਿੜੀਆ ਘਰ

jogging
ਕਸਰਤ ਕਰਨ ਲਈ ਹੌਲੀ ਦੌੜਨਾ

Episode 16 - Mind blowing

travelling
ਯਾਤਰਾ

temples
ਮੰਦਰ

amazing
ਚਮਤਕਾਰੀ

overwhelmed
ਭਰਪੂਰ/ਭਾਰੀ/ਬਹੁਤ ਜ਼ਿਆਦਾ

unexplored
ਅਣ-ਲੱਭਿਆ

the universe
ਸੰਸਾਰ/ਬ੍ਰਹਿਮੰਡ

Episode 17 - A sticky situation

lend
ਉਧਾਰ ਦੇਣਾ

damage
ਨੁਕਸਾਨ

upset
ਪਰੇਸ਼ਾਨ

disappoint
ਨਿਰਾਸ਼

awkward
ਅਜੀਬ

sensitive
ਨਾਜ਼ੁਕ

bakery
ਬੇਕਰੀ

cake
ਕੇਕ

 

Episode 18

news
ਖ਼ਬਰਾਂ
pay rise
ਤਨਖ਼ਾਹ ਵਿੱਚ ਵਾਧਾ
leaflet
ਇਸ਼ਤਿਹਾਰ ਜਾਂ ਲੀਫ਼ਲੈਟ
printed
ਛਪਿਆ ਹੋਇਆ
ink
ਸਿਆਹੀ
paper
ਕਾਗਜ

Episode 19

seat
ਸੀਟ
responsibility
ਜ਼ਿੰਮੇਵਾਰੀ
take turns
ਮੋੜ ਲੈਣਾ
in charge
ਇੰਚਾਰਜ਼
trust
ਵਿਸ਼ਵਾਸ

Episode 20 - Know something like the back of my hand

holiday
ਛੁੱਟੀ
familiar
ਜਾਣੂ ਜਾਂ ਜਾਣਕਾਰ
shortcuts
ਸ਼ਾਰਟਕੱਟ ਜਾਂ ਛੋਟਾ ਜ਼ਰੀਆ
recommendations
ਸਿਫ਼ਾਰਸ਼ਾਂ

Episode 21 - A bitter pill to swallow

cheerful
ਖੁਸ਼
headache
ਸਿਰਦਰਦ
flu
ਫ਼ਲੂ
promotion
ਤਰੱਕੀ
unfair
ਪੱਖ-ਪਾਤੀ

Episode 22 - Reinvent the wheel

script
ਸਕ੍ਰਿਪਟ
reinvent
ਮੁੜ ਖੋਜ ਕਰਨਾ
wheel
ਪਹੀਆ
waste time
ਵਕਤ ਦੀ ਬਰਬਾਦੀ
syllabus
ਸਿਲੇਬਸ

Episode 23 - To make a scene

queue
ਲਾਈਨ
play
ਨਾਟਕ
drama
ਡਰਾਮਾ
tickets
ਟਿਕਟਾਂ
hysterical
ਹਿਸਟੀਰੀਆ
embarrass
ਸ਼ਰਮਿੰਦਾ

Episode 24 - Go around in circles

airport
ਹਵਾਈ ਅੱਡਾ
forever
ਹਮੇਸ਼ਾਂ ਲਈ
save time
ਸਮਾਂ ਬਚਾਉਣਾ
roundabout
ਚੌਂਕ/ਗੋਲਾਕਾਰ
progress
ਵਿਕਾਸ/ ਉਨੱਤੀ/ ਤਰੱਕੀ

Episode 25 - A close shave

crikey
ਹੈਰਾਨੀ ਦਾ ਪ੍ਰਗਟਾਵਾ ਕਰਨ ਦਾ ਤਰੀਕਾ
razor
ਬਲੇਡ
avoided
ਅਣਗੌਲਣਾ
a narrow escape
ਵਾਲ ਵਾਲ ਬਚਣਾ
blunt
ਬੇਝਿਜਕ
sharp-witted
ਤੇਜ਼ ਬੁੱਧੀਵਾਲਾ

Episode 26 -A lot on my plate

restaurant
ਰੈਸਟੋਰੈਂਟ
plate
ਥਾਲੀ ਪਲੇਟ
relax
ਅਾਰਾਮ
move home
ਘਰ ਜਾਓ
project
ਪ੍ਰੋਜੈਕਟ

 

Episode 27 - A pinch of salt

pour
ਪਾਉਣਾ

mean
ਘਟੀਆ

tends to
ਕਿਸੇ ਵੱਲ ਰੁਝਾਨ ਹੋਣਾ

exaggerate
ਵਧਾ ਚੜ੍ਹਾ ਕੇ ਦੱਸਣਾ

warn (v)
ਚੇਤਾਵਨੀ ਦੇਣਾ

make up your mind
ਮਨ ਬਣਾਉਣਾ

Episode 28 - Food for thought

canteen
ਕੰਨਟੀਨ

chip
ਚਿੱਪ/ ਸਬਜੀ ਜਾਂ ਕਿਸੇ ਫ਼ਲ ਦਾ ਟੁਕੜਾ

fuel
ਈਂਦਣ/ ਪੈਟਰੋਲ

insurance
ਬੀਮਾ

ideas
ਵਿਚਾਰ

plate
ਪਲੇਟ

 

Episode 29 - Clean up your act

take something seriously
ਕਿਸੇ ਚੀਜ਼ ਨੂੰ ਗੰਭੀਰਤਾ ਨਾਲ ਲੈਣਾ

cloth
ਕੱਪੜਾ

performance
ਕਾਰਗੁਜਾਰੀ/ ਪ੍ਰਦਰਸ਼ਨ

apparently
ਸਪੱਸ਼ਟ ਰੂਪ ਵਿੱਚ 

face (v)
ਕਿਸੇ ਚੀਜ਼ ਨੂੰ ਝੱਲਣਾ ਜਾਂ ਸਾਹਮਣਾ ਕਰਨਾ

script

ਸਕਰਿਪਟ /ਪਟਕਥਾ

slate

ਸਲੇਟ 

Episode 30 - A recipe for disaster

cake
ਕੇਕ

birthday
ਜਨਮ-ਦਿਨ

kitchen
ਰਸੋਈ

salt
ਲੂਣ

sugar
ਖੰਡ

Episode 31- Blue in the face

clear up
ਸਫ਼ਾਈ ਕਰਨਾ

a mess
ਖਿਲਾਰਾ

waste time
ਸਮਾਂ ਬਰਬਾਦ ਕਰਨਾ

tidy
ਸਾਫ਼ ਸੁਥਰਾ

speed limit
ਗਤੀ ਦੀ ਸੀਮਾ

motorway
ਮੋਟਰ-ਵੇਅ/ਮਾਰਗ

Episode 32 - The last straw

straw
ਤੰਦ

party
ਪਾਰਟੀ/ਜਸ਼ਨ

angry
ਗੁੱਸਾ

friendship
ਦੋਸਤੀ

meltdown
ਪਿਗਲ ਜਾਣਾ

Episode 33 - Give the cold shoulder

shawl
ਸ਼ਾਲ

promotion
ਤਰੱਕੀ

warm
ਗਰਮ/ਨਿੱਘਾ

behaving
ਵਿਵਹਾਰ ਕਰਨਾ

lavish
ਖ਼ਰਚੀਲੀ ਸ਼ਾਨਦਾਰ

Episode 34 - Cut to the chase

driving
ਗੱਡੀ ਚਲਾਉਣਾ

brand new
ਬਿਲਕੁਲ ਨਵਾਂ/ਨਵਾਂ ਨਕੋਰ

pay rise
ਤਨਖ਼ਾਹ ਵਿੱਚ ਵਾਧਾ

promotion
ਨੌਕਰੀ ਵਿੱਚ ਤਰੱਕਾ 

comfortable
ਆਰਾਮਦਾਇਕ 

Episode 35 - Things are looking up

look up
ਉੱਪਰ ਦੇਖਣਾ

getting better
ਬਿਹਤਰ ਹੋਣਾ

to take a turn for the worse
ਹੋਰ ਮਾੜੇ/ ਹੋਰ ਨੁਕਸਾਨ ਵੱਲ ਮੋੜ ਲੈਣਾ

black cloud
ਕਾਲਾ ਬੱਦਲ