Learning English

Inspiring language learning since 1943

English Change language
1

Unit 1: English Expressions

Select a unit

 1. 1 English Expressions

Session 33

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Session 33 score

0 / 3

 • 0 / 3
  Activity 1

Activity 1

Give the cold shoulder

Listen to learn a useful everyday English expression.
ਰੋਜ਼ਾਨਾ ਵਰਤੋਂਯੋਗ English expression ਸਿੱਖਣ ਲਈ ਸੁਣੋ।

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

Show transcript Hide transcript

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘to give the cold shoulder’ ਬਾਰੇ ਗੱਲ ਕਰਾਂਗੇ । ਤੁਹਾਡੇ ਮੁਤਾਬਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ।
ਰੌਬ ਅਤੇ ਫ਼ੇਫ਼ੇ ਦੀ ਗੱਲਬਾਤ ਸੁਣੋ। ਉਹ ਆਪਣੇ ਇੱਕ ਸਹਿਕਰਮੀ ਨੂੰ ਤੋਹਫ਼ਾ ਦੇਣ ਬਾਰੇ ਗੱਲ ਕਰ ਰਹੇ ਹਨ। ਚਲੋ ਪਤਾ ਕਰੀਏ ਫ਼ੇਫ਼ੇ ਨੇ ਇਹ ਤੋਹਫ਼ਾ ਖਰੀਦਿਆ ਕਿਉਂ?

Rob
Hi Feifei. What a beautiful woollen shawl you're wearing! But it looks far too elegant to use for just another day in the office…

Feifei
I know, Rob. I wanted to give it to Lisa, now that she’s got that promotion…

Rob
Really? But she's hardly even said hello to you since her promotion and you used to be friends…

ਰਾਜਵੀਰ
ਤਾਂ ਫ਼ੇਫ਼ੇ ਲੀਜ਼ਾ ਦੀ ਤਰੱਕੀ ਹੋਣ 'ਤੇ ਉਸ ਲਈ ਇੱਕ ਸ਼ਾਲ 'shawl' ਲੈ ਕੇ ਆਈ ਹੈ ਪਰ ਇਸ ਦਾ ਇੱਕ ਹੋਰ ਕਾਰਨ ਵੀ ਹੈ। ਚਲੋ ਪਤਾ ਕਰੀਏ।

Feifei
I know. She's been giving me the cold shoulder. That's why I brought this woollen shawl for her.

Rob
Feifei, you do know there's a difference between Lisa's shoulders being cold because it's winter and her 'giving you the cold shoulder', don't you? You can't just warm her shoulders and be friends again.

Feifei
Yes, I do. In English, someone giving you the cold shoulder means they're behaving in a way that is not friendly at all and they're doing it for no obvious reason.

Rob
Yes. It means they are rejecting you or ignoring you.

ਰਾਜਵੀਰ
ਲੀਜ਼ਾ ਫ਼ੇਫ਼ੇ ਨਾਲ ਗੱਲ ਨਹੀਂ ਕਰ ਰਹੀ ਅਤੇ 'giving FeiFei the cold shoulder' ਸਾਫ਼ ਸਾਫ਼ ਨਜ਼ਰਅੰਦਾਜ਼ ਕਰ ਰਹੀ ਹੈ।
'Cold' ਮਤਲਬ ਠੰਢਾ 'shoulder' ਯਾਨੀ ਮੋਢਾ। ਜੇ ਅਸੀਂ ਕਿਸੇ ਨੂੰ ਮੋਢਾ ਦਿਖਾਉਂਦੇ ਹਾਂ ਤਾਂ ਇਸਦਾ ਮਤਲਬ ਉਸ ਨੂੰ ਨਜ਼ਰਅੰਦਾਜ਼ ਕਰਨਾ। 'The cold shoulder' ਇਜ਼ਹਾਰ ਇਹ ਹੀ ਦਰਸਾਉਂਦਾ ਹੈ ਕਿ ਤਾਂ ਜਾਣ-ਬੁੱਝ ਕੇ ਕੋਈ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਜਾਂ ਫ਼ਿਰ ਇਹ ਜਤਾਉਣਾ ਚਾਹੁੰਦਾ ਹੈ ਕਿ ਉਹ ਦੋਸਤ ਨਹੀਂ ਹਨ ਅਤੇ ਹੁਣ ਗੱਲਬਾਤ ਨਹੀਂ ਕਰਨਾ ਚਾਹੁੰਦੇ। 'Cold' ਨੂੰ ਅਸੀਂ ਦੋਸਤੀ ਨਾ ਹੋਣ ਦੇ ਸੰਕੇਤ ਵਜੋਂ ਵੀ ਲੈ ਸਕਦੇ ਹਾਂ।
ਚਲੋ ਇਸ ਸੰਬੰਧੀ ਕੁਝ ਹੋਰ ਉਦਾਹਰਣਾਂ ਸੁਣਦੇ ਹਾਂ।

Examples
After Mary divorced her rich husband all their friends gave her the cold shoulder. She was not invited to their lavish parties anymore.

My brother told our parents I haven't been studying at all and my marks are low. I'm not happy and I've been giving him the cold shoulder. Let's see if he's got the message.

ਰਾਜਵੀਰ
ਪਹਿਲੀ ਉਦਾਹਰਣ ਵਿੱਚ ਮੈਰੀ ਦੇ ਦੋਸਤ ‘gave her the cold shoulder’. ਉਹਨਾਂ ਨੇ ਮੈਰੀ ਨੂੰ ਆਪਣੀਆਂ ਪਾਰਟੀਆਂ ਉੱਪਰ ਬੁਲਾਉਣਾ ਬੰਦ ਕਰ ਦਿੱਤਾ। ਮੈਰੀ ਦੇ ਤਲਾਕ ਦੀ ਵਜ੍ਹਾ ਨਾਲ ਉਹ ਸਭ ਉਸ ਤੋਂ ਨਾਖ਼ੁਸ਼ ਸਨ।
ਦੂਸਰੀ ਉਦਾਹਰਣ ਵਿੱਚ ਪਹਿਲਾ ਵਿਅਕਤੀ ਆਪਣੇ ਭਰਾ ਨਾਲ ਨਾਰਾਜ਼ ਹੈ ਕਿਉਂਕਿ ਉਸਨੇ ਮਾਤਾ-ਪਿਤਾ ਨੂੰ ਉਸਦੀ ਪੜ੍ਹਾਈ ਬਾਰੇ ਦੱਸਿਆ। ਇਸ ਲਈ ਉਹ ਆਪਣੇ ਭਰਾ ਨੂੰ ‘the cold shoulder’ ਦਿਖਾ ਰਿਹਾ ਹੈ। ਉਹ ਆਪਣੇ ਭਰਾ ਨੂੰ ਸਬਕ ਸਿਖਾਉਣ ਲਈ ਜਾਣਬੁੱਝ ਕੇ ਦੋਸਤੀ ਦਾ ਪ੍ਰਗਟਾਵਾ ਨਹੀਂ ਕਰ ਰਿਹਾ।

Feifei
Rob, I know what giving someone the cold shoulder means, but even so I think this shawl might help me get Lisa to change how she's acting.

Rob
How come?

Feifei
Well, Lisa loves fashion and designer clothes. As soon as she sees me with this lovely shawl, she'll be impressed and stop ignoring me. She won't think she's better than me anymore!

Rob
Well, and if you lend it to her, she might not feel cold anymore… it's been rather cold in the last few weeks...

Feifei
Yes. This woollen shawl will stop her having cold shoulders and might even stop her giving me the cold shoulder. How about that?

Rob
Now that is a clever use of the English language!

ਫ਼ੇਫ਼ੇ ਨੂੰ ਲੱਗ ਰਿਹਾ ਹੈ ਕਿ ਲੀਜ਼ਾ ਨੂੰ ਇੱਕ ਗ਼ਿਫਟ ਦੇਣ ਨਾਲ ਉਹਨਾਂ ਦੇ ਰਿਸ਼ਤੇ ਵਿੱਚ ਨਿੱਘ ਆਏਗਾ ਅਤੇ ਪਹਿਲਾਂ ਵਾਂਗ ਦੋਸਤੀ ਵਾਪਸ ਆ ਜਾਵੇਗੀ। ਫ਼ੇਫ਼ੇ ਉਮੀਦ ਕਰ ਰਹੀ ਹੈ ਕਿ ਲੀਜ਼ਾ 'giving her the cold shoulder' ਬੰਦ ਕਰ ਦੇਵੇਗੀ। ਕੀ ਤੁਸੀਂ ਕਦੀ ਕਿਸੇ ਨੂੰ 'the cold shoulder' ਦਿਖਾਇਆ? ਕਿਉਂ ਕੀਤਾ ਸੀ ਅਜਿਹਾ ਤੁਸੀਂ? ਚਲੋ ਤੁਸੀਂ ਸਿੱਖੇ ਨਵੇਂ ਸ਼ਬਦਾਂ ਦਾ ਅਭਿਆਸ ਕਰੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ। 

Check what you’ve learned by selecting the correct option for the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Give the cold shoulder

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • shawl
  ਸ਼ਾਲ

  promotion
  ਤਰੱਕੀ

  warm
  ਗਰਮ/ਨਿੱਘਾ

  behaving
  ਵਿਵਹਾਰ ਕਰਨਾ

  lavish
  ਖ਼ਰਚੀਲੀ ਸ਼ਾਨਦਾਰ