1

Bài 1: One-minute English

Bộ phận chọn bài

  1. 1 One-minute English

Phần 9

What’s the difference between ‘both’, ‘neither’ & ‘either’?
In today's video we look at how to use these useful words.

‘Both’, ‘neither’ ਅਤੇ ‘either’ ਸ਼ਬਦਾਂ ਵਿੱਚ ਕੀ ਅੰਤਰ ਹੈ?
ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਅਹਿਮ ਸ਼ਬਦਾਂ ਦੀ ਸਹੀ ਵਰਤੋਂ ਕਰਨਾ ਸਿੱਖਾਂਗੇ।

Các phần trong bài này

0 / 3

  • 0 / 3
    Bài tập 1

Bài tập 1

Both, neither, either

What’s the difference between ‘both’, ‘neither’ & ‘either’?
In today's video we look at how to use these useful words.

‘Both’, ‘neither’ ਅਤੇ ‘either’ ਸ਼ਬਦਾਂ ਵਿੱਚ ਕੀ ਅੰਤਰ ਹੈ?
ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਅਹਿਮ ਸ਼ਬਦਾਂ ਦੀ ਸਹੀ ਵਰਤੋਂ ਕਰਨਾ ਸਿੱਖਾਂਗੇ।

Watch the video and read our language summary to answer the questions in the quiz.

Hiển thị văn bản ghi âm (hay video) Giấu văn bản ghi âm (hay video)

Welcome to BBC Learning English! I’m Sam and today we are going to look at ‘both’, ‘either’ & ‘neither’ together.

In all three cases, we are talking about two things – in this case, let’s talk about tea and coffee.

We use ‘both’ to talk about 2/2 things. For example, ‘Both tea and coffee contain caffeine.’

We use ‘neither’ to talk about 0/2 things – ‘Neither tea nor coffee contains alcohol.’

And we use ‘either’ to talk about ½ things. For example, ‘In the morning, I drink either tea or coffee.’ Not both, just one.

Which do you drink in the morning? Either coffee, or tea, or both, or neither?

Function/ਵਰਤੋਂ
Meaning/ ਅਰਥ

ਅਸੀਂ ਦੋ ਚੀਜ਼ਾਂ ਬਾਰੇ ਗੱਲ ਕਰਨ ਲੱਗਿਆਂ ‘both’, ‘neither’ ਜਾਂ ‘either’ ਸ਼ਬਦਾਂ ਦੀ ਵਰਤੋਂ ਕਰਦੇ ਹਾਂ।

‘Both’ ਦਾ ਅਰਥ ਹੈ ਦੋਨੋਂ, ਯਾਨੀ ਅਸੀਂ ਦੋ ਵਿੱਚੋਂ ਦੋਨਾਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ।

‘Neither’ ਤੋਂ ਭਾਵ ਹੈ ਦੋਨਾਂ ਵਿੱਚੋਂ ਕੋਈ ਵੀ ਨਹੀਂ।

‘Either’ ਤੋਂ ਭਾਵ ਹੈ ਦੋਨਾਂ ਵਿੱਚੋਂ ਕੋਈ ਇੱਕ। ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਦੋ ਵਿਕਲਪਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇ।

When using 2 nouns/ਜਦੋਂ 2 ਨਾਵਾਂ ਦੀ ਵਰਤੋਂ ਹੋ ਰਹੀ ਹੋਵੇ।

ਅਸੀਂ ‘both’ ਅਤੇ ‘and’ ਦੀ ਇਕੱਠਿਆਂ ਵਰਤੋਂ ਕਰਦੇ ਹਾਂ, ‘neither’ ਅਤੇ ‘nor’ ਦੀ ਅਤੇ ਇਸੇ ਤਰ੍ਹਾਂ ‘either’ ਅਤੇ  ‘or’ ਵੀ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ। ਇੰਨਾਂ ਵਿੱਚੋਂ  ‘Both’, ‘neither’ ਜਾਂ ‘either’ ਨਾਂਵ ਤੋਂ ਪਹਿਲਾਂ ਆਉਂਦੇ ਹਨ ਅਤੇ ‘and’, ‘nor’ ਜਾਂ ‘or’ ਦੋ ਨਾਵਾਂ ਦੇ ਵਿਚਕਾਰ ਆਉਂਦੇ ਹਨ।

Both tea and coffee contain caffeine.

Neither tea nor coffee contains alcohol.

In the morning, I drink either tea or coffee.

When it’s the subject/ ਜਦੋਂ ਇਹ ਸ਼ਬਦ ਕਰਤਾ ਵਜੋਂ ਹੋਣ। 

ਜਦੋਂ ਅਸੀਂ ਪਹਿਲਾਂ ਹੀ ਜਾਣਦੇ ਹੋਈਏ ਕਿ ਕਿਸ ਬਾਰੇ ਗੱਲ ਕਰ ਰਹੇ ਹਾਂ ਤਾਂ ‘Both’, ‘neither’ ਜਾਂ ‘either’ ਨੂੰ ਕਰਤਾ ਵਜੋਂ ਵਾਕ ਦੇ ਸ਼ੁਰੂ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ।


I love tea and coffee, but both contain caffeine, so I try not to drink them too often.
I don’t like my neighbours. Neither is very friendly.
It doesn't matter if you email me or text me. Either is fine.

When it’s the object/ ਜਦੋਂ ਇਹ ਸ਼ਬਦ ਕਿਰਿਆ ਵਜੋਂ ਹੋਣ। 

ਜਦੋਂ ਅਸੀਂ ਪਹਿਲਾਂ ਹੀ ਜਾਣਦੇ ਹੋਈਏ ਕਿ ਕਿਸ ਗਤੀਵਿਧੀ ਬਾਰੇ ਗੱਲ ਕਰ ਰਹੇ ਹਾਂ ਤਾਂ ‘Both’, ‘neither’ ਜਾਂ ‘either’ ਨੂੰ ਕਰਮ ਵਜੋਂ ਵਾਕ ਦੇ ਅੰਤ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ।

A. Which do you prefer – tea or coffee?
B. I love them both!
B. I like neither! They’re equally disgusting.
B. I can drink either – I don’t have a favourite.

Stand-alone/ ਇਕੱਲਾ ਸ਼ਬਦ 

ਜਦੋਂ ਅਸੀਂ ਪਹਿਲਾਂ ਹੀ ਜਾਣਦੇ ਹੋਈਏ ਕਿ ਕਿਸ ਬਾਰੇ ਗੱਲ ਕਰ ਰਹੇ ਹਾਂ ਤਾਂ ‘Both’, ‘neither’ ਜਾਂ ‘either’ ਨੂੰ ਵਾਕ ਦੇ ਸ਼ੁਰੂ ਵਿੱਚ ਕਰਮ ਵਜੋਂ ਇਕੱਲਿਆਂ ਵੀ ਇਸਤੇਮਾਲ ਕਰ ਸਕਦੇ ਹਾਂ।

A. Which would you like – tea or coffee?
B. Both! I’m very thirsty.
B. Neither. Do you have anything else?
B. Either. I don’t mind

Both, neither, either

3 Questions

Fill in the blank with the correct word.

ਸਹੀ ਜੁਆਬ ਨਾਲ ਖਾਲੀ ਥਾਂਵਾਂ ਭਰੋ।

Chúc mừng bạn đã hoàn thành Trắc nghiệm
Excellent! Bạn làm rất tốt! Bad luck! Điểm bạn đạt được:
x / y

Extension:

Pronunciation

‘Either’ and ‘neither’ can be pronounced with an /i:/ or an /aɪ/ at the beginning. Both are correct.

Nouns

You can use these words with countable and uncountable nouns.

Verbs

When using ‘both’ be careful to use the plural form of the verb, regardless of whether you are using countable or uncountable nouns.
Both cats and dogs have whiskers. (countable)
Both tea and coffee contain caffeine. (uncountable)

When using ‘neither’ or ‘either’ change the verb according to whether the nouns are countable or uncountable, singular or plural.

Interesting facts

 08 either India copy.jpg08 neithe rjapan copy.jpg

English_learning_POST_new.png

  Conversation Card

English_learning_POST_new.png