Tham khảo từ vựng

How important is the sea?

dominated by
ਪ੍ਰਭਾਵਿਤ ਹੋਣਾ

imports
ਆਯਾਤ

undersea cables
ਸਮੁੰਦਰ ਦੇ ਅੰਦਰ ਤਾਰਾਂ

depends on
ਨਿਰਭਰ ਹੋਣਾ

moderate
ਦਰਮਿਆਨਾ

commerce
ਵਪਾਰ/ਵਣਜ

connectivity
ਸੰਪਰਕ/ਕੁਨੈਕਟਿਵੀ

marine
ਸਮੁੰਦਰੀ 

The Fourth Industrial Revolution

a (technological) breakthrough
ਇੱਕ ਤਕਨੀਕੀ ਕਾਮਯਾਬੀ/ਸਫਲਤਾ

a global phenomenon
ਵਿਸ਼ਵਵਿਆਪੀ ਵਰਤਾਰਾ

a new wave of (something)
ਕੋਈ ਨਵਾਂ ਵਰਤਾਰਾ ਜਾਂ ਲਹਿਰ

to shape the way we do something
ਕੰਮ ਕਰਨ ਦੇ ਤਰੀਕੇ ਨੂੰ ਨਿਰਧਾਰਿਤ ਕਰਨਾ

AI (artificial intelligence)
ਬਣਾਵਟੀ ਗਿਆਨ

3D printing
3ਡੀ ਪ੍ਰਿੰਟਿੰਗ

a self-driving car
ਸਵੈ-ਚਾਲਕ ਕਾਰ 

connectivity or connectedness
ਜੁੜਨਾ/ਸੰਪਰਕ ਵਿੱਚ ਹੋਣਾ

to create a profile
ਪ੍ਰੋਫਾਈਲ ਬਣਾਉਣਾ

Eat your leftovers!

leftovers
ਬਚਿਆ ਹੋਇਆ

throw away
ਸੁੱਟਣਾ

smartphone app
ਸਮਾਰਟ ਫ਼ੋਨ ਐਪ

unhygienic
ਸਾਫ਼-ਸੁਥਰਾ ਨਾ ਹੋਣਾ ਜਾਂ ਪਲੀਤ ਹੋਣਾ

sustainable
ਲੰਬਾ ਸਮਾਂ ਚੱਲਣ ਵਾਲਾ

to capitalise on
ਸਮੇਂ ਜਾਂ ਸਥਿਤੀ ਦਾ ਸਹੀ ਲਾਭ ਲੈਣਾ

squander
ਗੁਆਉਣਾ ਜਾਂ ਜਾਇਆ ਕਰਨਾ

Should we pay kids to do homework?

homework
ਹੋਮਵਰਕ/ਸਕੂਲ ਤੋਂ ਮਿਲਣ ਵਾਲਾ ਘਰ ਦਾ ਕੰਮ

performance
ਪ੍ਰਦਰਸ਼ਨ/ਕਾਰਗੁਜ਼ਾਰੀ

importance
ਮਹੱਤਵਪੂਰਨ

responsibility
ਜ਼ਿੰਮੇਵਾਰੀ

frivolous
ਚੰਚਲ/ਮਨੋਰੰਜਨ ਭਰਪੂਰ

driven
ਚਲਾਉਣਾ/ਕਿਸੇ ਚੀਜ਼ ਦੁਆਰਾ ਉਤਸ਼ਾਹਿਤ ਹੋਣਾ

financial inducement
ਵਿੱਤੀ ਜੋਖਮ

repercussion
ਨਾ-ਪਸੰਦੀ/ਕਿਸੇ ਚੀਜ਼ ਦਾ ਮਾੜਾ ਨਤੀਜਾ

Cold callers

cold callers
ਅਣਚਾਹੇ ਫ਼ੋਨ

to scam
ਧੋਖਾਧੜੀ ਕਰਨ ਲਈ

hang up
ਕੱਟਣਾ

nuisance
ਪਰੇਸ਼ਾਨ ਕਰਨ ਵਾਲਾ

defraud
ਧੋਖਾਧੜੀ

a short-term approach
ਥੋੜੇ ਸਮੇਂ ਦੀ ਪਹੁੰਚ

the root of the problem
ਸਮੱਸਿਆਂ ਦੀ ਅਸਲ ਵਜ੍ਹਾ

stronger regulations
ਸਖ਼ਤ ਨਿਯਮ 

a pain in the neck
ਗਰਦਨ ਵਿੱਚ ਦਰਦ ਹੋਣਾ

Adrenaline junkies

skateboard
ਸਕੇਟਬੋਰਡ

adrenaline
ਇੱਕ ਹਾਰਮੋਨ 

adrenaline junkie
ਖ਼ਤਰਿਆਂ ਦਾ ਖਿਡਾਰੀ

addicted
ਆਦੀ

risk
ਜੋਖ਼ਮ

risk averse
ਜੋਖ਼ਮ ਲੈਣ ਵਾਲਾ

thrill seeker
ਰੋਚਕਤਾ ਲੱਭਣ ਵਾਲਾ

seek out
ਕਿਸੇ ਚੀਜ਼ ਦੀ ਭਾਲ ਕਰਨਾ

(to be) worth it
ਕਿਸੇ ਚੀਜ਼ ਦੇ ਕਾਬਲ ਹੋਣਾ

Extinction

extinction
ਲੁਪਤ ਹੋਣਾ

extinct
ਖ਼ਤਮ ਹੋਣ ਕਿਨਾਰੇ

dolphin
ਡੋਲਫਿਨ 

species
ਪਰਜਾਤੀਆਂ 

under threat
ਖਤਰੇ ਅਧੀਨ 

(to be) accountable
ਜੁਆਬਦੇਹ ਹੋਣਾ

conservation
ਸਾਂਭ ਸੰਭਾਲ

pessimistic
ਨਿਰਾਸ਼ਾਵਾਦੀ

optimistic
ਆਸ਼ਾਵਾਦੀ

Why do women live longer than men?

to adhere to something
ਕਿਸੇ ਚੀਜ਼ ਦੀ ਪਾਲਣਾ ਕਰਨਾ

treatment
ਇਲਾਜ਼ 

to be health-seeking
ਸਿਹਤ ਦਾ ਧਿਆਨ ਰੱਖਣਾ

to tend to do something
ਸਹਿਜ ਸਭਾਅ ਕੋਈ ਕੰਮ ਕਰਨ ਦੇ ਆਦੀ ਹੋਣਾ 

to be disposable
ਨਸ਼ਟਹੀਣ 

the GP (General Practitioner)
ਜਨਰਲ ਪ੍ਰੈਕਟੀਸ਼ਨਰ

the downsides
ਮਾੜੇ ਪੱਖ 

to be programmed to do something
ਕੁਝ ਕਰਨ ਲਈ ਯੋਜਨਾਬੱਧ ਹੋਣਾ

riskier
ਜ਼ੋਖਮ ਭਰਿਆ/ਖ਼ਤਰਨਾਕ

 

You are what you eat.

organic food
ਜੈਵਿਕ ਭੋਜਨ

synthetic chemicals
ਬਣਾਵਟੀ ਰਸਾਇਣ ਪਦਾਰਥ

a fad
ਥੋੜ੍ਹੇ ਸਮੇਂ ਲਈ ਕਿਸੇ ਵਿਵਹਾਰ ਦਾ ਚਲਣ

market-driven
ਬਾਜ਼ਾਰ ਵਲੋਂ ਪ੍ਰੇਰਿਤ ਕੀਤਾ ਗਿਆ ਰੁਝਾਨ

animal welfare
ਜਾਨਵਰਾਂ ਦੀ ਸਾਂਭ ਸੰਭਾਲ

nutrition
ਪੋਸ਼ਣ

the jury’s out
ਜਿਊਰੀ ਦਾ ਫ਼ੈਸਲਾ t

to cash in (on something)
ਕਿਸੇ ਮੌਕੇ ਦਾ ਲਾਭ ਉਠਾਉਣਾ

Flooding

flooding
ਹੜ੍ਹ

flood barrier
ਹੜ੍ਹਾਂ ਦੇ ਵਹਾਅ ਵਿੱਚ ਰੋਕ

swollen
ਸੁੱਜਿਆ ਹੋਇਆ

soil erosion
ਮਿੱਟੀ ਦਾ ਖੁਰਨਾ

to sweep away
ਵਹਾਅ ਨਾਲ ਵਹਿ ਜਾਣਾ/ਹੂੰਝ ਕੇ ਲੈ ਜਾਣਾ

to burst
ਫੱਟਣਾ

river bank
ਦਰਿਆ ਦਾ ਕਿਨਾਰਾ

preventative measures
ਰੋਕਥਾਮ ਦੇ ਉਪਾਅ

No need for speed

speeding
ਤੇਜ਼ ਰਫਤਾਰ

hit-and-run
ਟੱਕਰ ਮਾਰ ਕੇ ਭੱਜ ਜਾਣਾ

speed cameras
ਗੱਡੀਆਂ ਦੀ ਰਫ਼ਤਾਰ ਉੱਪਰ ਨਿਗ੍ਹਾ ਰੱਖਣ ਵਾਲੇ ਕੈਮਰੇ

speed bumps
ਸਪੀਡ ਬਰੇਕਰ

deterrent
ਰੋਧਕ/ਕਿਸੇ ਚੀਜ਼ ਨੂੰ ਰੋਕਣ ਵਾਲਾ

punishment
ਸਜ਼ਾ
crime

ਜ਼ੁਲਮ 

fatal
ਘਾਤਕ

aggravating
ਸਮੱਸਿਆ ਵਧਾਉਣਾ

take matters into your own hands.
ਕਿਸੇ ਮਸਲੇ ਨੂੰ ਆਪਣੇ ਹੱਥਾਂ ਵਿੱਚ ਲੈਣਾ/ਜ਼ਿੰਮੇਵਾਰੀ ਲੈਣਾ। 

Continuity of care

G.P.(General Practitioner)
ਜਨਰਲ ਚਕਿਤਸਕ

to back up
ਕਿਸੇ ਚੀਜ਼ ਦਾ ਆਧਾਰ ਬਣਨਾ

to diagnose
ਬਿਮਾਰੀ ਦਾ ਪਤਾ ਕਰਨ ਲਈ ਜਾਂਚ ਕਰਨਾ

a win-win situation
ਹਰ ਤਰ੍ਹਾਂ ਲਾਹੇਵੰਦ ਸਥਿਤੀ

quality time
ਗੁਣਵੰਤਾ ਭਰਿਆ ਸਮਾਂ

an inordinate amount
ਬਹੁਤ ਜ਼ਿਆਦਾ ਜਾਂ ਅਸਧਾਰਨ ਮਕਦਾਰ

based on a track record
ਪਿਛਲੇ ਰਿਕਾਰਡ ਦੇ ਆਧਾਰ ਉੱਤੇ

a wider truth
ਇੱਕ ਮੰਨਿਆ ਹੋਇਆ ਪ੍ਰਵਾਨਿਤ ਸੱਚ

Social media anxiety

the age of information
ਸੂਚਨਾ ਦਾ ਯੁੱਗ

an adverse effect
ਇੱਕ ਉੱਲਟ ਪ੍ਰਭਾਵ

social isolation
ਸਮਾਜਿਕ ਇਕੱਲਤਾ

anxiety
ਬੇਚੈਨੀ/ਚਿੰਤਾ

depression
ਉਦਾਸੀ

aesthetically perfect
ਸੁਹਜ ਪੱਖੋ ਪਰਪੱਕ/ਸੰਪੂਰਨ

constant bombardment
ਲਗਾਤਾਰ ਬੰਬਾਰੀ

to draw negative comparisons
ਨਕਾਰਾਤਮਕ ਤੁਲਨਾਵਾਂ ਨੂੰ ਦਰਸਾਉਣਾ

an online persona
ਆਨਲਾਈਨ ਵਿਅਕਤੀਤਵ

overexposure
ਕਿਸੇ ਚੀਜ਼ ਦਾ ਜ਼ਰੂਰਤ ਤੋਂ ਵੱਧ ਅਨੁਭਵ/ਤਜ਼ਰਬਾ ਹੋਣਾ 

Tourist tax

tourist tax
ਸੈਰ ਸਪਾਟਾ ਕਰ

levy
ਲਾਗੂ ਕਰਨਾ

overtourism
ਹੱਦੋਂ ਵੱਧ ਸੈਰ ਸਪਾਟਾ

to be subjected to
to be subjected to

opportunistic
ਮੌਕਾਪ੍ਰਸਤ 

a detrimental effect
ਨੁਕਸਾਨਦੇਹ ਪ੍ਰਭਾਵ
resentment
ਨਾਰਾਜ਼ਗੀ ਬਦਲਾ ਲੈਣਾ

Social nudges

nudge 
ਹਲੂਣਾ

commute 
ਰੋਜ਼ਾਨਾ ਕੀਤਾ ਜਾਣ ਵਾਲਾ ਸਫ਼ਰ

subconsciously 
ਅਵਚੇਤਨ ਅਵਸਥਾ

tweak
ਤਬਦੀਲੀ,ਬਦਲਾਅ

trigger
ਕਿਸੇ ਕੰਮ ਦੀ ਸ਼ੁਰੂਆਤ ਕਰਨਾ

manipulation
ਆਪਣੇ ਸੁਆਰਥ ਅਨੁਸਾਰ ਚੀਜ਼ਾਂ ਵਿੱਚ ਫੇਰ-ਬਦਲ ਕਰਨਾ

patronising
ਕਿਸੇ ਨੂੰ ਜਤਾ ਕੇ ਕੋਈ ਕੰਮ ਕਰਨਾ

gullible
ਲਾਈਲੱਗ ਜਾਂ ਭੋਲਾ

landmark decision 
ਇਤਿਹਾਸਿਕ ਫ਼ੈਸਲਾ

civil liberties 
ਸਮਾਜਿਕ ਸੁਤੰਤਰਤਾ

to be out of the closet 
ਲੁੱਕੀ ਹੋਈ ਚੀਜ਼ ਦਾ ਜਨਤਕ ਰੂਪ ਵਿੱਚ ਬਾਹਰ ਆਉਣਾ

homosexuality 
ਸਮਲਿੰਗਤਾ

homophobia 
ਸਮਲਿੰਗਤਾ ਤੋਂ ਨਫ਼ਰਤ ਕਰਨਾ 

same-sex 
ਇੱਕ ਰੂਪ ਲਿੰਗ

decriminalise 
ਜੁਰਮ ਦੇ ਦਾਇਰੇ ਵਿੱਚੋਂ ਬਾਹਰ ਕੀਤਾ ਜਾਣਾ

normalise 
ਸਹਿਜ

Restaurant no-shows

no show 
ਇਕਰਾਰ ਕਰਕੇ ਨਾ ਆਉਣਾ

compensate
ਮੁਆਵਜ਼ਾ

strapped for cash
ਪੈਸੇ ਦੀ ਕਮੀ ਹੋਣਾ

show up
ਇਕਰਾਰ ਕਰਕੇ ਆਉਣਾ

scope for abuse
ਦੁਰਵਿਵਹਾਰ ਦੀ ਸੰਭਾਵਨਾ

the pot calling the kettle black
ਆਪਣੀ ਗ਼ਲਤੀ ਨਜ਼ਰਅੰਦਾਜ਼ ਕਰਕੇ ਦੂਸਰਿਆਂ ਨੂੰ ਸਲਾਹ ਦੇਣਾ

name-and-shame
ਨਾਮ ਅਤੇ ਸ਼ਰਮਿੰਦਗੀ

Positive disruption

disruption
ਰੁਕਾਵਟ

a bias against (something)
ਕਿਸੇ ਪੱਖ-ਪਾਤੀ ਰਵੱਈਆਂ

downside
ਮਾੜੇ ਪੱਖ

upside
ਚੰਗੇ ਪੱਖ

every cloud has a silver lining
ਹਰ ਇੱਕ ਚੀਜ਼ ਵਿੱਚ ਇੱਕ ਚੰਗਾ ਪੱਖ ਹੁੰਦਾ ਹੈ

to shake things up
ਚੀਜ਼ਾਂ ਜਾਂ ਸਥਿਤੀਆਂ ਨੂੰ ਖੰਗਾਲਣਾ/ਘੋਖਣਾ ਜਾਂ ਅਲੱਗ ਨਜ਼ਰੀਏ ਤੋਂ ਦੇਖਣਾ

to be shaken up
ਚੌਂਕ ਜਾਣਾ ਜਾਂ ਜਰ ਜਾਣਾ

idealistic
ਆਦਰਸ਼ਕ 

Water shortage

(absolutely) boiling
(ਬਿਲਕੁਲ) ਉਬਲਦਾ 

water shortage
ਪਾਣੀ ਦੀ ਘਾਟ

irrigation
ਸਿੰਜਾਈ

a hot spell

ਗਰਮੀ ਦਾ ਵਕਤ

a heatwave
ਗਰਮ ਹਵਾਵਾਂ

to exacerbate
ਵਧਾਉਣਾ

discrepancy
ਵਖਰੇਵਾਂ

How to be creative

creative 
ਰਚਨਾਤਮਕਤਾ 

experiences
ਤਜ਼ਰਬੇ/ਅਨੁਭਵ 

routine
ਰੁਟੀਨ/ਰੋਜ਼ਮਰ੍ਰਾ ਦੀ ਤਹਿ ਗਤੀਵਿਧੀ 

drudgery
ਦਲੇਰਾਨਾ

offbeat
ਕੁਝ ਵੱਖਰਾ/ਪ੍ਰਚਲਿਤ ਸਾਂਚੇ ਤੋਂ ਬਾਹਰ 

proficiency
ਮੁਹਾਰਤ/ਕਾਰਜ ਕੁਸ਼ਲਤਾ

foster
ਕਿਸੇ ਪ੍ਰਤਿਭਾ ਨੂੰ ਨਿਖਾਰਨਾ

Should your job be your vocation?

vocation 
ਮਨ-ਭਾਉਂਦਾ ਕੰਮ-ਧੰਦਾ/ਨੌਕਰੀ

put yourself out
ਕਿਸੇ ਲਈ ਕੋਈ ਕੁਰਬਾਨੀ ਦੇਣਾ 

work-life balance
ਕੰਮ ਅਤੇ ਜ਼ਿੰਦਗੀ ਵਿੱਚ ਸੰਤੁਲਣ

empathy
ਹਮਦਰਦੀ

sacrifice
ਬਲੀਦਾਨ

expectation
ਉਮੀਦ

caring profession
ਦੇਖ-ਭਾਲ ਦਾ ਪੇਸ਼ਾ