1

Bài 1: English Expressions

Bộ phận chọn bài

 1. 1 English Expressions

Phần 16

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

0 / 3

 • 0 / 3
  Bài tập 1

Bài tập 1

Mind blowing

Listen to find out how to use an everyday English expression.
ਇੱਕ ਰੋਜ਼ਾਨਾ ਵਰਤੋਂਯੋਗ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

 

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

Hiển thị văn bản ghi âm (hay video) Giấu văn bản ghi âm (hay video)

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘mind-blowing’, ‘ਦਿਮਾਗ਼ ਉੱਡਾ ਦੇਣ ਵਾਲਾ’, ਬਾਰੇ ਗੱਲ ਕਰਾਂਗੇ । ਤੁਹਾਡੇ ਮੁਤਾਬਿਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ ।
ਫ਼ੇਫ਼ੇ ਅਤੇ ਹੈਰੀ ਦੀ ਗੱਲਬਾਤ ਸੁਣੋ ਉਹ ਹੈਰੀ ਦੇ ਸੈਰ ਸਪਾਟੇ ਦੀਆਂ ਥਾਂਵਾਂ ਬਾਰੇ ਗੱਲ ਕਰ ਰਹੇ ਹਨ। ਤੁਹਾਨੂੰ ਕੀ ਲੱਗਦਾ ਉਸਦੀ ਪਸੰਦੀਦਾ ਥਾਂ ਕਿਹੜੀ ਹੈ? ਚਲੋ ਪਤਾ ਕਰਦੇ ਹਾਂ।

Harry
And the expression we are going to look at in this programme is 'mind-blowing', or, 'to blow your mind'.

Feifei
To blow your mind! We'll look at what it means and when you can use it. So anyway, Harry, I've heard you really like travelling.

Harry
Me? Yeah, I love travelling, to be free. Yeah, I've travelled.

Feifei
Where have you been?

Harry
All over: Europe, South East Asia, North Africa, Central America.

Feifei
So, which was the best trip?

Harry
Hard to say, they were all great in their own way, but I think my trip to Cambodia really stands out.

ਰਾਜਵੀਰ
ਕੀ ਹੈਰੀ ਦੁਨੀਆਂ ਦੀਆਂ ਬਹੁਤ ਸਾਰੀਆਂ ਥਾਂਵਾਂ ਘੁੰਮਿਆ ਹੈ? ਹਾਂ, ਇਹ ਸਹੀ ਹੈ, ਉਹ ਸਭ ਥਾਂਵਾਂ ਉੱਪਰ ਘੁੰਮਿਆ ਹੈ ਪਰ ਕੰਬੋਡੀਆ ਕੁਝ ਖ਼ਾਸ ਹੈ। ਸੁਣੋ ਤੇ ਪਤਾ ਕਰੋ ਕਿਉਂ ਖ਼ਾਸ ਹੈ?

Feifei
Why's that?

Harry
Well, it's got scenery, beaches, nice food and all that stuff, but the temples at Angkor Wat – well, they just blew my mind.

Feifei
They blew your mind?!

Harry
Yeah, it's an amazing place. It's got incredible statues, roads, waterways all abandoned in the forest. Truly mind-blowing.

Feifei
But what does it mean – mind blowing; it blew your mind?

Harry
Oh right. Well, when something is so incredible, so surprising that we stop and wonder about how amazing it is, we can say it's mind-blowing, or that it blew our minds, as though our brains have broken down because they are so overwhelmed.

Feifei
I see. So what else can be mind-blowing?

Harry
Anything amazing: a painting, a film, a story.

Feifei
And what about nature – the ocean, the planets, the insect world?

Harry
Yes, the unexplored ocean depths, the size of the other planets, the huge number and variety of insects - those things are all totally mind-blowing if you stop and think about them.

ਰਾਜਵੀਰ
ਤਾਂ ਹੈਰੀ ਸੋਚਦਾ ਹੈ ਕਿ ਕੰਬੋਡੀਆ ਦਾ ਐਂਗਕੋਰ ਵਾਟ ਮੰਦਿਰ ‘mind-blowing’ ਸੀ- ਉਸਨੇ ਹੈਰੀ ਦਾ ਦਿਮਾਗ ਘੁੰਮਾ ਦਿੱਤਾ।ਅਸੀਂ ਸਾਰੇ ਜਾਣਦੇ ਹਾਂ ‘Mind’ ਦਾ ਮਤਲਬ ਦਿਮਾਗ ਜਾਂ ਮਨ ਅਤੇ ‘blow’ ਉੱਡਾ ਦੇਣਾ। ਇਸ ਲਈ ਜਦੋਂ ਅਸੀਂ ਕਹਿਣਾ ਹੋਵੇ ਕਿ ਜੋ ਅਸੀਂ ਦੇਖਿਆ ਉਹ ਮਨ ਨੂੰ ਚਕਿਤ ਕਰਨ ਵਾਲਾ ਜਾਂ ਹੈਰਾਨੀਜਨਕ ਤਰੀਕੇ ਨਾਲ ਚੰਬਿਤ ਕਰਨ ਵਾਲਾ ਸੀ ਤਾਂ ਅਜਿਹੀਆਂ ਥਾਂਵਾਂ ਜਾਂ ਸਥਿਤੀਆਂ ਸਾਡਾ ਦਿਮਾਗ ਘੁੰਮਾ ਦੇਣ ਵਾਲੀਆਂ ਹੁੰਦੀਆਂ ਹਨ। ਅਸੀਂ ਇਸਨੂੰ ਇੱਕ ਇਜ਼ਹਾਰਿਕ ਸ਼ਬਦ ਵਜੋਂ ਵਰਤਦੇ ਹਾਂ ਅਤੇ ਕਹਿੰਦੇ ਹਾਂ, ਇਹ ‘mind-blowing’ ਹੈ। ਇਸਨੂੰ ਕਈ ਵਾਰ ਕਿਰਿਆਤਮਕ ਸ਼ਬਦ ਵਜੋਂ ਵੀ ਵਰਤਿਆ ਜਾਂਦਾ ਹੈ ਜਿਵੇਂ ਕਿਹਾ ਜਾਵੇ ਕਿਸੇ ਚੀਜ਼ ਨੇ ਮੇਰਾ ਦਿਮਾਗ blow ਕਰ ਦਿੱਤਾ।
ਇਸ ਨਾਲ ਸੰਬੰਧਿਤ ਕੁਝ ਉਦਾਹਰਣਾਂ ਸੁਣੋ।

Examples
The latest tablet computer has an incredible camera and loads of other mind-blowing features.

The battle scenes in the new film were amazing. I couldn’t believe the realistic graphics. They just blew my mind.

One of the most mind-blowing things about the universe is the distance between the planets in our solar system.

Harry
So, to finish off, I thought I'd give you a mind-blowing fact about space and the universe - Something that will really blow your mind.

Feifei
OK, let's hear it.

Harry
Did you know that every hour, the universe expands by a billion miles in all directions?

Feifei
It gets bigger by one billion miles in all directions?! That is mind-blowing.

Harry
I know - just mind-blowing.

Feifei
I've got a very different one for you about insects – cockroaches.

Harry
Cockroaches? Yuck! What is it?

Feifei
Well, cockroaches can live for several weeks without their heads.

Harry
They can live without their heads?! Well, that's just blown my mind.

ਰਾਜਵੀਰ
ਤੁਸੀਂ ਹੈਰੀ ਅਤੇ ਫ਼ੇਫ਼ੇ ਦੇ ‘mind-blowing’ ਨੁਕਤਿਆਂ ਬਾਰੇ ਕੀ ਸੋਚਦੇ ਹੋ? ਕੀ ਇਹ ‘mind-blowing’ ਹਨ ਵੀ! ਤੁਸੀਂ ਪਿਛਲੀ ਵਾਰ ਅਜਿਹਾ ਕੀ ਸਿੱਖਿਆ ਸੀ that ‘blow your mind’? ਕੀ ਸੀ ਇਹ? ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Mind blowing

3 Questions

Choose the correct answer.
ਸਹੀ ਜੁਆਬ ਚੁਣੋ।

Chúc mừng bạn đã hoàn thành Trắc nghiệm
Excellent! Bạn làm rất tốt! Bad luck! Điểm bạn đạt được:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • travelling
  ਯਾਤਰਾ

  temples
  ਮੰਦਰ

  amazing
  ਚਮਤਕਾਰੀ

  overwhelmed
  ਭਰਪੂਰ/ਭਾਰੀ/ਬਹੁਤ ਜ਼ਿਆਦਾ

  unexplored
  ਅਣ-ਲੱਭਿਆ

  the universe
  ਸੰਸਾਰ/ਬ੍ਰਹਿਮੰਡ