Session 5

Listen to find out how to talk about the weather in English.
ਮੌਸਮ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

ክፍለ-ስራሓት ናይዚ ምዕራፍ

ድምር ነጥቢ ናይዚ ክፍለ-ስራሓት 5

0 / 3

  • 0 / 3
    Activity 1

Activity 1

How do I talk about the weather?

ਠੰਢੇ ਤੋਂ ਗਰਮ ਦੇ ਕ੍ਰਮ ਵਿੱਚ ਮੌਸਮ ਸੰਬੰਧੀ ਸ਼ਬਦਾਂ ਨੂੰ ਤਰਤੀਬ ਵਿੱਚ ਲਿਖੋ।

It's cool
It's hot
It's warm
It's cold

ਮੌਸਮ ਬਾਰੇ ਦੱਸਣ ਦੇ ਹੋਰ ਤਰੀਕੇ ਸਿੱਖਣ ਲਈ ਪ੍ਰੋਗਰਾਮ ਸੁਣੋ। 

 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

ነቲ ቅዳሕ ጽሑፍ ኣርእይዎ ነቲ ቅዳሕ ጽሑፍ ሕብእዎ

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਮੇਰੇ ਨਾਲ ਹੈ…।

Sian
And me, Sian. Hello, everybody. Welcome!

ਰਾਜਵੀਰ
ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਮੌਸਮ ਬਾਰੇ ਦੱਸਣ ਦੇ ਵੱਖ-ਵੱਖ ਤਰੀਕਿਆਂ ਬਾਰੇ। ਸ਼ੁਰੂ ਕਰਦੇ ਹਾਂ ਕੁਝ ਲੋਕਾਂ ਦੀ ਮੌਸਮ ਸੰਬੰਧੀ ਗੱਲਬਾਤ ਸੁਣ ਕੇ। ਜੇ ਸਾਰੀ ਗੱਲਬਾਤ ਸਮਝ ਨਾ ਵੀ ਆਵੇ ਤਾਂ ਵੀ ਕੋਈ ਫ਼ਿਕਰ ਨਾ ਕਰਨਾ, ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਹੁਣ ਲਈ ਸਿਰਫ਼ ਇੰਨਾ ਸਮਝੋ ਕਿ ਕੌਣ ਮੌਸਮ ਤੋਂ ਪ੍ਰੇਸ਼ਾਨ ਹੈ।

What's the weather like today?

A) It's really cold and rainy.

B) It's cloudy but it's quite warm outside.

C) Ugh it's raining now.

D) It's really sunny and it's very hot today!

ਰਾਜਵੀਰ
Hmmm...ਮੈਨੂੰ ਪਤਾ ਮੈਨੂੰ ਕਿੱਥੇ ਹੋਣਾ ਚਾਹੀਦਾ ਹੈ। ਕੀ ਤੁਸੀਂ ਸੋਚਿਆ ਤੁਹਾਨੂੰ ਚੰਗੇ ਮੌਸਮ ਲਈ ਕਿੱਥੇ ਹੋਣਾ ਚਾਹੀਦਾ ਹੈ। ਮੌਸਮ ਦਾ ਹਾਲ ਆਪ ਦੱਸਣ ਤੋਂ ਪਹਿਲਾਂ ਚਲੋ ਸਿੱਖਦੇ ਹਾਂ ਕਿਸੇ ਨੂੰ ਮੌਸਮ ਬਾਰੇ ਕਿਸ ਤਰ੍ਹਾਂ ਪੁੱਛਣਾ ਹੈ?

Sian
OK, so we ask the question like this: 'What's the weather like?' And it just means 'tell me about the weather today'. Let's practise the pronunciation. Listen again and repeat.

'What's the weather like today'.

ਰਾਜਵੀਰ
ਸ਼ਾਨ ਤਾਂ ਕੀ ਆਪਾਂ ਮੌਸਮ ਬਾਰੇ ਦੱਸਣ ਲਈ ਵਰਤੀ ਜਾਣ ਵਾਲੀ ਭਾਸ਼ਾ ਬਾਰੇ ਦੱਸੀਏ? We heard lots of adjectives –ਵਿਸ਼ੇਸ਼ਣ- didn't we?

Sian
Yes! So we have adjectives to describe the weather and these are made with the noun plus the letter 'y'. Like, for 'rain' we can say 'it's rainy today'.

ਰਾਜਵੀਰ
ਹਾਂ, ਤਾਂ ਨਾਂਵ ਹੈ 'ਮੀਂਹ', 'rain' ਅਤੇ ਇਸ ਤੋਂ ਬਣਿਆ ਵਿਸ਼ੇਸ਼ਣ 'ਮੀਂਹ ਵਾਲਾ' 'rainy'. It's rainy today.
ਕੀ ਹੁਣ ਤੁਸੀਂ ਨਾਂਵ, ‘ਬੱਦਲ- cloud' ਅਤੇ ‘ਸੂਰਜ- sun' ਨੂੰ ਵਿਸ਼ੇਸ਼ਣ ਵਿੱਚ ਬਦਲ ਕੇ ਦਿਨ ਬਾਰੇ ਦੱਸੋਗੇ।

ਆਪਣਾ ਕਿਹਾ ਚੈੱਕ ਕਰਨ ਲਈ ਇਹ ਸੁਣੋ।

It's cloudy but quite warm outside.

It's really sunny and it's very hot today!!

ਰਾਜਵੀਰ
ਤੁਸੀਂ ਇਹ ਵਿਸ਼ੇਸ਼ਣ ਅੱਜ ਦਾ ਮੌਸਮ ਬਾਰੇ ਦੱਸਣ ਲਈ ਇਸਤੇਮਾਲ ਕਰ ਸਕਦੇ ਹੋ ਜਾਂ ਫ਼ਿਰ ਆਪਣੇ ਦੇਸ਼ ਦੇ ਮੌਸਮ ਬਾਰੇ ਦੱਸਣ ਲਈ ਵੀ। ਹਾਂ ਵਾਕ ਨੂੰ 'ਇਹ ਹੈ – it's' ਤੋਂ ਸ਼ੁਰੂ ਕਰਨਾ। It's cloudy, it's rainy, it's sunny'.

Sian
Now, let’s quickly practise the pronunciation together!

It’s rainy.

It's sunny.

It's cloudy.

ਰਾਜਵੀਰ
ਤਾਂ ਅਸੀਂ ਮੌਸਮ ਬਾਰੇ ਵਿਸ਼ੇਸ਼ਣਾਤਮਕ ਸ਼ਬਦਾਂ ਦਾ ਇਸਤੇਮਾਲ ਕਰਕੇ ਦੱਸ ਸਕਦੇ ਹਾਂ। ਪਰ ਜੇਕਰ ਸਿਰਫ਼ ਕਿਰਿਆ ਬਾਰੇ ਦੱਸਣਾ ਹੋਵੇ ਤਾਂ ਕੀ। ਜੇ ਤੁਸੀਂ ਕਹਿਣਾ ਹੋਵੇ, ਹੁਣ ਮੀਂਹ ਪੈ ਰਿਹਾ ਹੈ।

Can you remember? Let's listen to find out…

It's raining now.

Sian
That's right so you can say 'it's raining'.

ਰਾਜਵੀਰ
Great! ਤਾਪਮਾਨ ਬਾਰੇ ਦੱਸਣ ਬਾਰੇ ਵੀ ਸਮਝੀਏ। So we have ਗਰਮ-'hot' and ਠੰਢਾ-'cold' ਸ਼ਬਦ ਜਿਨ੍ਹਾ ਨਾਲ ਤਾਪਮਾਨ ਬਾਰੇ ਦੱਸ ਸਕਦੇ ਹਾਂ। ਕੀ ਤੁਹਾਨੂੰ ਉਹ ਗਰਮ ਜਾਂ ਠੰਢਾ ਤੋਂ ਬਿਨ੍ਹਾ ਤਾਪਮਾਨ ਬਾਰੇ ਦੱਸਣ ਲਈ ਸ਼ਬਦ ਯਾਦ ਹੈ। ਚਲੋ ਦੁਬਾਰਾ ਸੁਣਦੇ ਹਾਂ।

It's quite warm outside.

Sian
That's right – so 'warm' is comfortable – not hot and not cold. We can also say 'it's cool' which is closer to cold.

ਰਾਜਵੀਰ
ਚਲੋ ਹੁਣ ਤਾਪਮਾਨ ਬਾਰੇ ਦੱਸਣ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਸੁਣਦੇ ਹਾਂ। ਪਹਿਲਾਂ ਠੰਢੇ ਮੌਸਮ ਬਾਰੇ ਅਤੇ ਫ਼ਿਰ ਗਰਮ ਬਾਰੇ : Listen and practise the pronunciation.

It's cold

It's cool

It’s warm

It's hot

ਰਾਜਵੀਰ
ਹੁਣ ਤੁਹਾਨੂੰ ਮੌਸਮ ਬਾਰੇ ਦੱਸਣ ਅੰਗਰੇਜ਼ੀ ਵਿੱਚ ਦੱਸਣਾ ਆ ਗਿਆ ਹੈ ਅਤੇ ਅਭਿਆਸ ਦਾ ਸਮਾਂ ਵੀ ਨਾਲ ਹੀ ਸ਼ੁਰੂ ਹੋ ਗਿਆ।

What's the weather like today?

ਰਾਜਵੀਰ
OK, ਤਾਂ ਅੱਜ ਅਸਮਾਨ ਵਿੱਚ ਬਹੁਤ ਬੱਦਲ ਹਨ ਪਰ ਫ਼ਿਰ ਵੀ ਗਰਮੀ ਹੈ। ਦੱਸੋ ਇਹ ਕਿਸ ਤਰ੍ਹਾਂ ਕਹੋਗੇ।

Sian
It's really cloudy but quite warm.

ਰਾਜਵੀਰ
Did you say the same?
ਹੁਣ ਇਹ ਸੂਰਜ ਵਾਲਾ ਬਹੁਤ ਗਰਮ ਦਿਨ ਹੈ- ਅੰਗਰੇਜ਼ੀ ਵਿੱਚ ਕਿਵੇਂ ਕਹੋਗੇ।

Sian
It's really hot and sunny

ਰਾਜਵੀਰ
Did you say the same?

Sian
It's raining here in London again! What's the weather like where you are? Come and tell us!

ਰਾਜਵੀਰ
Good idea! See you next week for more great episodes of 'How do I…'? Bye!

Sian
Bye!

Learn more!

1. ਮੌਸਮ ਸੰਬੰਧੀ ਬਿਆਨ ਕਰਨ ਲਈ ਵਿਸ਼ੇਸ਼ਣ ਕਿਸ ਤਰ੍ਹਾਂ ਬਣਾਈਏ?

ਆਮ ਤੌਰ ਉੱਤੇ ਕਿਸੇ ਨਾਂਵ ਪਿੱਛੇ 'y' ਲਗਾ ਕੇ ਵਿਸ਼ੇਸ਼ਣ ਬਣਾਇਆ ਜਾਂਦਾ ਹੈ। 
ਇਸ ਤਰ੍ਹਾਂ 'rain' ਤੋਂ ਬਣੇਗਾ 'it’s rainy'.
'wind' ਤੋਂ ਬਣੇਗਾ 'it's windy'
'sun' ਤੋਂ ਬਣੇਗਾ 'it's sunny'  *ਇਸ ਵਿੱਚ 'n' ਦੋ ਵਾਰ ਆਏਗਾ.

2. ਮੌਸਮ ਬਾਰੇ ਗੱਲ ਕਰਨ ਲਈ ਕਿਸ ਕਿਰਿਆ ਦਾ ਇਸਤੇਮਾਲ ਕੀਤਾ ਜਾਵੇ?

You can say 'it's raining' or 'it's snowing' 


3. ਮੈਂ ਤਾਮਪਾਨ ਬਾਰੇ ਕਿਸ ਤਰ੍ਹਾਂ ਦੱਸਾਂ।

ਠੰਢੇ ਤੋਂ ਗਰਮ ਦੇ ਕ੍ਰਮ ਵਿੱਚ ਹੇਠਲੀ ਤਰਤੀਬ ਵਿੱਚ ਤਾਪਮਾਨ ਦੇ ਜ਼ਰੀਏ ਮੌਸਮ ਬਾਰੇ ਦੱਸਿਆ ਜਾਂਦਾ ਹੈ।

  • it's cold
  • it's cool
  • it's warm
  • it's hot

How do I talk about the weather?

3 Questions

Choose the correct answer.

ਸਹੀ ਜੁਆਬ ਚੁਣੋ।

ኣገናዕ፡ ፈተናኹም ዛዚምኩም
Excellent! Great job! ሕማቕ ዕድል! ዘመዝገብኩምዎ ነጥቢ ...:
x / y

What's the weather like today in your town?

Tell us on our Facebook group
ਇਹਨਾਂ ਦੇ ਜੁਆਬ ਸਾਨੂੰ ਸਾਡੇ ਫ਼ੇਸਬੁੱਕ ਪੇਜ਼  ਉੱਪਰ ਦੱਸੋ।

Join us for our next episode of How do I…, when we will learn more useful language and practise your listening skills.

How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • It's windy.
    ਹਵਾ ਹੈ।

    It's rainy.
    ਮੀਂਹ ਹੈ। 

    It's raining.
    ਮੀਂਹ ਪੈ ਰਿਹਾ ਹੈ।

    It's snowing.
    ਬਰਫ਼ ਪੈ ਰਹੀ ਹੈ।

    The sun is shining.
    ਸੂਰਜ ਚਮਕ ਰਿਹਾ ਹੈ।

    cool
    ਠੰਢਾ

    warm
    ਨਿੱਘਾ