Session 9

Can we teach the girls of the future with books of the past?
In today’s episode we will be discussing how men and women are portrayed in primary school textbooks around the world.
ਕੀ ਤੁਸੀਂ ਭਵਿੱਖ ਦੀਆਂ ਕੁੜੀਆਂ ਨੂੰ ਬੀਤੇ ਦੀਆਂ ਕਿਤਾਬਾਂ ਨਾਲ ਪੜਾਓਗੇ?
ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਦੁਨੀਆਂ ਭਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਕਿਵੇਂ ਦਰਸਾਇਆ ਗਿਆ ਹੈ?

ክፍለ-ስራሓት ናይዚ ምዕራፍ

ድምር ነጥቢ ናይዚ ክፍለ-ስራሓት 9

0 / 4

  • 0 / 4
    Activity 1

Activity 1

Can we teach the girls of the future with books of the past?

Can we teach the girls of the future with books of the past?
In today’s episode we will be discussing how men and women are portrayed in primary school textbooks around the world.

ਕੀ ਤੁਸੀਂ ਭਵਿੱਖ ਦੀਆਂ ਕੁੜੀਆਂ ਨੂੰ ਬੀਤੇ ਦੀਆਂ ਕਿਤਾਬਾਂ ਨਾਲ ਪੜਾਓਗੇ?
ਅੱਜ ਦੀ  ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਦੁਨੀਆਂ ਭਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਕਿਵੇਂ ਦਰਸਾਇਆ ਗਿਆ ਹੈ?

Listen to the audio and take the quiz.

ነቲ ቅዳሕ ጽሑፍ ኣርእይዎ ነቲ ቅዳሕ ጽሑፍ ሕብእዎ

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿੱਥੇ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hi, I’m Sam.

Kee
And I’m Kee. Welcome to the programme!

ਰਾਜਵੀਰ
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਔਰਤਾਂ ਅਤੇ ਮਰਦਾਂ ਨੂੰ ਪ੍ਰਾਇਮਰੀ ਸਕੂਲ ਦੀਆਂ ਪਾਠ-ਪੁਸਤਕਾਂ ਵਿੱਚ ਕਿਵੇਂ ਦਰਸਾਇਆ ਗਿਆ ਹੈ। ਇਸ ਤੱਥ ਨੇ ਵੀ ਸਾਨੂੰ ਹੈਰਾਨ ਕਰ ਦਿੱਤਾ ਕਿ ਬੱਚੇ ਹੋਰ ਕਿਹੜੀਆਂ ਕਿਤਾਬਾਂ ਪੜ੍ਹ ਰਹੇ ਹਨ। ਤੇ ਅੱਜ ਦਾ ਪ੍ਰਸ਼ਨ ਹੈ:
ਬੱਚਿਆਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਸਦਾਬਹਾਰ ਕਿਤਾਬਾਂ ਕਿਹੜੀਆਂ ਹਨ? ਕੀ ਇਹ ਹਨ?
• ਚਾਰਲੀ ਦ ਚੌਕਲੇਟ ਫ਼ੈਕਟਰੀ
• ਅਲਾਈਸ ਇਨ ਵੰਡਰਲੈਂਡ ਜਾਂ ਫ਼ਿਰ
• ਹੈਰੀ ਪੌਟਰ

Sam
I personally loved Charlie and the Chocolate Factory! I still do!

Kee
Oh, come on, you just like it because it involves chocolate!

ਰਾਜਵੀਰ
Ha! My favourite children’s book was 'ਘਰ ਤੇ ਸਕੂਲ' ਸੀ। ਇਸਤੋਂ ਪਹਿਲਾਂ ਕਿ ਆਪਾਂ ਵਿਚਾਰ ਚਰਚਾ ਸ਼ੁਰੂ ਕਰੀਏ ਚਲੋ ਬੀਬੀਸੀ ਦੀ ਇੱਕ ਖ਼ਬਰ ਸੁਣਦੇ ਹਾਂ ਜੋ ਇੱਕ ਅਧਿਐਨ ਦਾ ਨਤੀਜਾ ਹੈ ਕਿ ਦੁਨੀਆਂ ਭਰ ਦੇ ਪ੍ਰਾਇਮਰੀ ਸਕੂਲ ਦੀਆਂ ਪਾਠ-ਪੁਸਤਕਾਂ ਵਿੱਚ ਔਰਤਾਂ ਅਤੇ ਮਰਦਾਂ ਦੀ ਭੂਮਿਕਾ ਨੂੰ ਕਿਵੇਂ ਦੱਸਿਆ ਗਿਆ ਹੈ।
ਅਸੀਂ ਪੁੱਛੇ ਪ੍ਰਸ਼ਨ ਦਾ ਜੁਆਬ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ।

News 
Research suggests women are either shown in stereotype roles or seen as less valuable in primary school textbooks from all over the world. Professor Blumberg, from the University of Virginia, has been studying textbooks from around the world for over a decade, and says she has seen women systematically removed, or portrayed in roles where they serve men. Gender bias is extremely common in primary school learning books and can be found, in a noticeably similar form, on every continent – from Tanzania, to Haiti, to Pakistan, to Turkey, the list goes on and knows no geographical boundaries - various experts say. It is a problem 'hidden in plain sight'.

Kee
Uhm, well, I’m trying to remember the textbooks that they used when I was in primary school…

ਰਾਜਵੀਰ
Do you remember how they 'portrayed' ਦਰਸਾਉਂਦੇ ਹਨ men and women?

Kee
Not really... But I was helping my niece with her English homework last night, and I noticed that the women in her textbook were either mothers or sisters of the main character…

Sam
And the main character was male?

Kee
Yeah, and he was a sporty little boy who dreamed of becoming a doctor. And now that I think about it, there’s a lot of gender bias in the story.

ਰਾਜਵੀਰ
'Gender bias' ਮਤਬਲ ਲਿੰਗਕ ਪੱਖਪਾਤ। What did your niece think?
Sam
Yeah, did she notice that there was a gender bias towards the female characters?

Kee
Well, I hope she didn’t. I mean, she likes science and she likes climbing trees, I don’t want her to think that she can only be one or two things when she grows up.

ਰਾਜਵੀਰ
Like a princess or a bride…

Kee
Yeah, exactly!

Sam
Yeah, these stereotypes can be very difficult for boys, as well.

ਰਾਜਵੀਰ
I agree. 'Stereotype' ਮਤਲਬ ਰਿਵਾਇਤੀ।

Sam
The stereotype is that boys like sports, and dream of becoming an astronaut or a soldier. But what about the little boys who have different interests, different dreams?

Kee
Yes, they need positive role models, as well.

ਰਾਜਵੀਰ
'Role model' ਮਤਲਬ ਆਦਰਸ਼। Yes, all children need a lot of different role models, I think.

Sam
Absolutely! But, if they’re not seeing these role models in their school textbooks, where are they seeing them?

Kee
Maybe in the other books they’re reading?

ਰਾਜਵੀਰ
ਚਲੋ ਆਪਣੇ ਕੁਇਜ਼ ਦੇ ਪ੍ਰਸ਼ਨ ਵੱਲ ਚਲਦੇ ਹਾਂ। ਬੱਚਿਆਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਸਦਾਬਹਾਰ ਕਿਤਾਬਾਂ ਕਿਹੜੀਆਂ ਹਨ? ਕੀ ਇਹ ਹੈ

• ਚਾਰਲੀ ਦ ਚੌਕਲੇਟ ਫ਼ੈਕਟਰੀ
• ਅਲਾਈਸ ਇਨ ਵੰਡਰਲੈਂਡ ਜਾਂ ਫ਼ਿਰ
• ਹੈਰੀ ਪੌਟਰ
ਅਲੱਗ-ਅਲੱਗ ਜ਼ਰੀਆਂ ਤੋਂ ਜੁਆਬ ਮਿਲਿਆ-ਹੈਰੀ ਪੋਟਰ। ਇਸਦੀ ਲੜੀ ਦਾ 69 ਬੋਲੀਆਂ ਵਿੱਚ ਅਨੁਵਾਦ ਹੋਇਆ ਅਤੇ ਦੁਨੀਆਂ ਭਰ ਵਿੱਚ ਇਸ ਦੀਆਂ 450 ਲੱਖ ਕਾਪੀਆਂ ਵਿਕੀਆਂ।

Kee
I haven’t read them, but I know the main character is a boy…

Sam
Yeah, but there are many strong female characters! In the books the boys and girls have equal rights, I think.

ਰਾਜਵੀਰ
'Equal rights' ਮਤਲਬ ਬਰਾਬਰ ਅਧਿਕਾਰ। Doesn’t the female character always solve the problems the male characters create?

Sam
Yes, she does! Just like me and you, Kee!

Kee
Oh, come one! Equal rights are for men, too, you know.

ਰਾਜਵੀਰ
Sam’s just teasing you, Kee! ਤੇ ਤੁਹਾਡੇ ਬਾਰੇ ਕਿਵੇਂ? ਕੀ ਤੁਹਾਨੂੰ ਕੋਈ ਕਿਸੇ ਪਾਠ ਪੁਸਤਕ ਦਾ ਚੇਤਾ ਹੈ ਜਦੋਂ ਤੁਸੀਂ ਪ੍ਰਾਇਮਰੀ ਸਕੂਲ ਵਿੱਚ ਸੀ? ਕੀ ਉਹਨਾਂ ਵਿੱਚ ਕੋਈ ਰਵਾਇਤੀ ਸੀ? ਤੁਸੀਂ ਕੀ ਸੋਚਦੇ ਹੋ ਤੁਹਾਡੇ ਕੋਲ ਇੱਕ ਚੰਗਾ ਉਸਾਰੂ ਆਦਰਸ਼ 'role models' ਹੈ?
ਅੱਜ ਦੀ ਕੜੀ ਖ਼ਤਮ ਕਰਨ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਜ੍ਹਿਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਸਮਾਜ ਵਿੱਚ ਔਰਤਾਂ ਅਤੇ ਮਰਦਾਂ ਦੀ ਭੂਮਿਕਾ ਨਾਲ ਸੰਬੰਧਿਤ ਸਨ। 'Gender bias' ਲਿੰਗਕ ਪੱਖਪਾਤ, 'stereotype' ਰਵਾਇਤੀ, 'role model' ਆਦਰਸ਼ 'equal rights' ਬਰਾਬਰ ਅਧਿਕਾਰ।
ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਹੋਰ ਇੰਗਲਿਸ਼ ਸਿੱਖਣ ਲਈ ਆਉਂਦੇ ਹਫ਼ਤੇ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਦਿੱਤੇ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Can we teach the girls of the future with books of the past?

4 Questions

Choose the correct answer.
ਸਹੀ ਜੁਆਬ ਚੁਣੋ।

ኣገናዕ፡ ፈተናኹም ዛዚምኩም
Excellent! Great job! ሕማቕ ዕድል! ዘመዝገብኩምዎ ነጥቢ ...:
x / y

Join us for our next episode of English Together, when we will discuss another topic to learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ। ਜਿਸ ਵਿੱਚ ਅਸੀਂ ਇੱਕ ਹੋਰ ਵਿਸ਼ੇ ਬਾਰੇ ਚਰਚਾ ਕਰਾਂਗੇ ਅਤੇ ਹੋਰ ਵਰਤੋਂਯੋਗ ਭਾਸ਼ਾ ਸਿੱਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਵੀ ਕਰਾਂਗੇ।

Session Vocabulary

  • gender bias
    ਲਿੰਗਕ ਪੱਖਪਾਤ

    stereotype
    ਰਵਾਇਤੀ

    role model
    ਆਦਰਸ਼

    equal rights
    ਬਰਾਬਰ ਅਧਿਕਾਰ

    portray

    ਦਰਸਾਉਣਾ ਜਾਂ ਦਿਖਾਉਣਾ

    various experts

    ਕਈ ਮਾਹਰਾਂ

    hidden in plain sight
    ਅੱਖੋਂ ਓਹਲੇ ਜਾਂ ਸਹਿਜ ਸੁਭਾਅ