บทเรียนย่อย 5

What would you do if you found a wallet full of cash?
In today’s episode we will be discussing money and honesty.

ਤੁਸੀਂ ਕੀ ਕਰੋਗੇ ਜੇ ਤੁਹਾਨੂੰ ਪੈਸਿਆਂ ਦਾ ਭਰਿਆ ਇੱਕ ਬਟੂਆ ਲੱਭੇ?
ਅੱਜ ਦੀ ਕੜੀ ਵਿੱਚ ਅਸੀਂ ਪੈਸਿਆਂ ਅਤੇ ਇਮਾਨਦਾਰੀ ਬਾਰੇ ਵਿਚਾਰ ਚਰਚਾ ਕਰਾਂਗੇ। 

บทเรียนย่อยในบทเรียนนี้

คะแนนจากบทเรียนย่อย 5

0 / 4

  • 0 / 4
    แบบฝึกหัด 1

แบบฝึกหัด 1

What would you do if you found a wallet full of cash?

What would you do if you found a wallet full of cash? In today’s episode we will be discussing money and honesty.
ਤੁਸੀਂ ਕੀ ਕਰੋਗੇ ਜੇ ਤੁਹਾਨੂੰ ਪੈਸਿਆਂ ਦਾ ਭਰਿਆ ਇੱਕ ਬਟੂਆ ਲੱਭੇ? ਅੱਜ ਦੀ ਕੜੀ ਵਿੱਚ ਅਸੀਂ ਪੈਸਿਆਂ ਅਤੇ ਇਮਾਨਦਾਰੀ ਬਾਰੇ ਵਿਚਾਰ ਚਰਚਾ ਕਰਾਂਗੇ।

Listen to the audio and take the quiz.

แสดงเนื้อหาบทบันทึกเสียง ซ่อนเนื้อหาบทบันทึกเสียง

ਪ੍ਰੀਜੈਂਟਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿੱਥੇ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Phil
Hi, I’m Phil.

Tom
And I’m Tom. Welcome to the programme!

ਪ੍ਰੀਜੈਂਟਰ
ਅੱਜ ਅਸੀਂ ਪੈਸਿਆਂ ਬਾਰੇ ਗੱਲ ਕਰਾਂਗੇ। ਉਚੇਚੇ ਤੌਰ ਉੱਤੇ, ਜੇ ਪੈਸਿਆਂ ਦਾ ਭਰਿਆ ਹੋਇਆ ਬਟੂਆ ਤੁਹਾਨੂੰ ਕਿਸੇ ਗ਼ਲੀ ਵਿੱਚ ਲੱਭ ਜਾਵੇ। ਕੀ ਕਰੋਗੇ ਪੈਸਿਆਂ ਦਾ? ਆਪਣੇ ਕੋਲ ਰੱਖ ਲਓਗੇ ਜਾਂ ਵਾਪਸ ਕਰ ਦੇਵੋਗੇ?
ਇਸ ਸਵਾਲ ਦਾ ਜੁਆਬ ਲੱਭਣ ਲਈ ਇੱਕ ਤਜ਼ੁਰਬਾ ਕੀਤਾ ਗਿਆ, ਦੁਨੀਆਂ ਭਰ ਦੇ ਵੱਖ-ਵੱਖ 16 ਸ਼ਹਿਰਾਂ ਵਿੱਚ 12 ਬਟੂਏ ਸੁੱਟੇ ਗਏ ਪਤਾ ਕਰਨ ਲਈ ਕਿ ਕਿੰਨੇ ਲੋਕ ਪੈਸੇ ਵਾਪਸ ਕਰਦੇ ਹਨ। ਕੀ ਸੋਚਦੇ ਹੋ ਕਿਹੜਾ ਸ਼ਹਿਰ ਸਭ ਤੋਂ ਵੱਧ ਇਮਾਨਦਾਰ ਹੋਵੇਗਾ?
• ਮਾਸਕੋ, ਰੂਸ
• ਰੀਓ ਡੀ ਜ਼ਨੇਰੋ, ਬਰਾਜ਼ੀਲ
• ਹੈਲਸਿੰਕੀ, ਫ਼ਿਨਲੈਂਡ

Tom
It depends. How much money are we talking about?

Phil
Tom!

ਪ੍ਰੀਜੈਂਟਰ
ਠੀਕ ਹੈ, ਕਿਸੇ ਵੱਲੋਂ ਪੈਸਿਆਂ ਦਾ ਭਰਿਆ ਬਟੂਆ ਵਾਪਸ ਕਰਨ ਸੰਬੰਧੀ ਇਹ ਕਹਾਣੀ ਸੁਣੋ ਫ਼ੇਰ ਆਪਾਂ ਇਸ ਬਾਰੇ ਗੱਲ ਕਰਾਂਗੇ।

News insert
What would you do if you found a wallet full of cash - $1,500 to be exact? Would you return it? A recent incident in California might surprise you. A teenager was seen on surveillance footage returning a wallet with $1,500 inside. It happened outside a home in California after the young man found the wallet filled with $1500 in cash and credit cards in the driveway of a neighbour’s home, proving that there are still good people out there.

Tom
$1,500? That’s a lot of money!

Phil
Yes, it is! I’d be absolutely devastated if I lost that amount of money!

Tom
And the people who lost the wallet were probably devastated! That is so much money to lose!

Phil
Yeah, but when they got it back they were probably completely thrilled! Imagine how happy they were to get their wallet back.

ਪ੍ਰੀਜੈਂਟਰ
"Absolutely thrilled” ਮਤਲਬ ਖ਼ੁਸ਼ ਜਾਂ ਉਤੇਜਿਤ । Yes, what a relief!

Tom
I think I’d be thrilled if I found that much money on the street!

Phil
Really, Tom? Would you seriously think about keeping the money if you found it on the street?

Tom
I’d probably think about it, yeah. I mean, if someone is carrying around that much money in their wallet and they lose it, that’s their fault, really! They should be more careful!

Phil
Ok, true, but it is quite easy to lose a wallet. I mean, we’ve all done it.

ਪ੍ਰੀਜੈਂਟਰ
Yes, I have, and I was very upset.

Tom
Well, I haven’t. I always know where my wallet is.

Phil
Well, then you don’t know what it feels like to lose something that’s valuable to you. You can feel totally heartbroken.

ਪ੍ਰੀਜੈਂਟਰ
Yes, especially if it contains some personal possessions that you can’t replace. “Heartbroken” ਮਤਲਬ ਦਿਲ ਤੋੜਨ ਵਾਲਾ।

Phil
Exactly! When I lost my wallet a few years ago, I was more heartbroken about losing my photos than anything else.

Tom
I suppose, to be fair, I probably would be more likely to return a wallet if it had personal things in it.

ਪ੍ਰੀਜੈਂਟਰ
ਠੀਕ ਹੈ, ਇਸ ਸੰਬੰਧੀ ਉਸ ਪ੍ਰਸ਼ਨ ਬਾਰੇ ਗੱਲ ਕਰਦੇ ਹਾਂ ਜੋ ਤੁਹਾਨੂੰ ਪਹਿਲਾਂ ਪੁੱਛਿਆ ਗਿਆ ਸੀ। ਤੁਸੀਂ ਕੀ ਸੋਚਦੇ ਹੋ ਇਹਨਾਂ ਵਿੱਚੋਂ ਕਿਹੜਾ ਸ਼ਹਿਰ ਸਭ ਤੋਂ ਵੱਧ ਇਮਾਨਦਾਰ ਹੈ?
• ਮਾਸਕੋ, ਰੂਸ
• ਰੀਓ ਡੀ ਜ਼ਨੇਰੋ, ਬਰਾਜ਼ੀਲ ਜਾਂ ਫ਼ਿਰ
• ਹੈਲਸਿੰਕੀ, ਫ਼ਿਨਲੈਂਡ
ਸਹੀ ਜੁਆਬ ਹੈ, ਹੈਲਸਿੰਕੀ, ਫ਼ਿਨਲੈਂਡ

Tom
Oh, Phil, if only you’d lost your wallet in Helsinki, eh?!

Phil
Yeah, that would have been good! I might have got it back. I would have been absolutely ecstatic if that had happened.

ਪ੍ਰੀਜੈਂਟਰ
Me too! “Ecstatic” ਮਤਲਬ ਉਤਸ਼ਾਹਿਤ।

Tom
Do you know what would make me ecstatic?

Phil
What, Tom?

Tom
Finding your wallet.

Phil
Why?

ਪ੍ਰੀਜੈਂਟਰ
Yeah, why?

Tom
So then I could give it back to you.

Phil
Oh, Tom!

ਪ੍ਰੀਜੈਂਟਰ
ਇਹ ਚੰਗਾ ਹੈ ਟੌਮ। ਤੁਹਾਡੇ ਬਾਰੇ ਕੀ? ਕੀ ਤੁਸੀਂ ਕਿਸੇ ਦਾ ਗਵਾਚਾ ਬਟੂਆ ਉਸਨੂੰ ਵਾਪਸ ਕਰੋਗੇ? ਕੀ ਕਦੇ ਕੁਝ ਗੁਆਚਨ ਉੱਤੇ ਤੁਹਾਡਾ ਦਿਲ ਟੁੱਟਿਆ? ਜਾਂ ਕਦੇ ਗੁਆਚੀ ਚੀਜ਼ ਵਾਪਸ ਮਿਲਣ ਉੱਤੇ ਤੁਸੀਂ ਖ਼ੁਸ਼ ਹੋਏ। ਅੱਜ ਦੀ ਕੜੀ ਖ਼ਤਮ ਕਰਨ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਜ੍ਹਿਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਮਜ਼ਬੂਤ ਭਾਵਨਾਵਾਂ ਨਾਲ ਸੰਬੰਧਿਤ ਸਨ। “devastated” ਬਰਬਾਦ ਹੋਣਾ, "heartbroken" ਦਿਲ ਤੋੜਣ ਵਾਲਾ, “thrilled” ਖ਼ੁਸ਼ ਜਾਂ ਉਤੇਜਿਤ ਹੋਣਾ, “ecstatic” ਉਤਸ਼ਾਹਿਤ ਹੋਣਾ “totally” ਪੂਰੀ ਤਰ੍ਹਾਂ, “absolutely” ਬਿਲਕੁਲ, ਅਤੇ “completely” ਇਸ ਦਾ ਮਤਲਬ ਵੀ ਪੂਰੀ ਤਰ੍ਹਾਂ।
ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਹੋਰ ਇੰਗਲਿਸ਼ ਸਿੱਖਣ ਲਈ ਆਉਂਦੇ ਹਫ਼ਤੇ ਸਾਡੇ ਨਾਲ ਫ਼ੇਰ ਜੁੜੋ। ਬਾਏ।

Check what you’ve learned by selecting the correct answer for the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

What would you do if you found a wallet full of cash?

4 Questions

Choose the correct answer.

ਸਹੀ ਜੁਆਬ ਚੁਣੋ। 

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

 

หลักไวยากรณ์จากบทเรียนย่อย

Session Vocabulary

  • absolutely devastated
    ਸੰਪੂਰਨ ਤੌਰ ਉੱਤੇ ਬਰਬਾਦ

    completely thrilled
    ਪੂਰੀ ਤਰ੍ਹਾਂ ਖ਼ੁਸ਼/ਉਤੇਜਿਤ

    totally heartbroken
    ਪੂਰੀ ਤਰ੍ਹਾਂ ਦਿਲ ਤੋੜਨ ਵਾਲਾ

    absolutely ecstatic
    ਸੰਪੂਰਨ ਤੌਰ ਉੱਤੇ ਉਤਸ਼ਾਹਿਤ

    to run off
    ਭੱਜ ਜਾਣਾ

    valuable
    ਮੁੱਲਵਾਨ

    related to
    ਨਾਲ ਸੰਬੰਧਿਤ