บทเรียนย่อย 20

How close do you like to stand to someone when you talk to them?
In today’s episode we will be discussing how people in different countries think about personal space.

บทเรียนย่อยในบทเรียนนี้

คะแนนจากบทเรียนย่อย 20

0 / 4

  • 0 / 4
    แบบฝึกหัด 1

แบบฝึกหัด 1

How close is too close?

How close do you like to stand to someone when you talk to them?
In today’s episode we will be discussing how people in different countries think about personal space.

ਤੁਸੀਂ ਗੱਲ ਕਰਨ ਲੱਗਿਆਂ ਕਿਸੇ ਦੇ ਕ੍ਹਿਨਾ ਕੁ ਨੇੜੇ ਖੜੇ ਹੋਣਾ ਪਸੰਦ ਕਰਦੇ ਹੋ?
ਅੱਜ ਦੀ ਕੜੀ ਵਿੱਚ ਅਸੀਂ ਵੱਖ-ਵੱਖ ਮੁਲਕਾਂ ਵਿੱਚ ਨਿੱਜੀ ਆਜ਼ਾਦੀ ਨੂੰ ਲੈ ਕੇ ਵੱਖੋ-ਵੱਖ ਧਾਰਨਾਵਾਂ ਬਾਰੇ ਵਿਚਾਰ ਚਰਚਾ ਕਰਾਂਗੇ। 

Listen to the audio and take the quiz.

แสดงเนื้อหาบทบันทึกเสียง ซ่อนเนื้อหาบทบันทึกเสียง

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Sam
Hi, I’m Sam

Phil
And I’m Phil. Welcome!

ਰਾਜਵੀਰ
ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਨਿੱਜੀ ਸਮੇਂ , ਵਿਅਕਤੀਗਤ ਆਜ਼ਾਦੀ ਬਾਰੇ ਗੱਲਬਾਤ ਕਰਾਂਗੇ ਅਤੇ ਵੱਖ-ਵੱਖ ਮੁਲਕਾਂ ਵਿੱਚ ਇਸਦੇ ਵੱਖਰੇ ਅਰਥਾਂ ਸੰਬੰਧੀ ਵੀ। ਚਲੋ ਹਮੇਸ਼ਾਂ ਵਾਂਗ ਸ਼ੁਰੂਆਤ ਇੱਕ ਸੁਆਲ ਨਾਲ ਕਰਦੇ ਹਾਂ, ਦੁਨੀਆਂ ਦੇ ਕਿਸ ਮੁਲਕ ਵਿੱਚ ਲੋਕ ਅਜਨਬੀਆਂ ਮਤਲਬ ਅਣਜਾਣ ਲੋਕਾਂ ਤੋਂ ਦੂਰ ਰਹਿੰਦੇ ਹਨ?
• ਭਾਰਤ ਵਿੱਚ
• ਕੋਰੀਆ ਵਿੱਚ ਜਾਂ ਫ਼ਿਰ
• ਕੀਨੀਆ ਵਿੱਚ

Sam
Well, I don’t know – but it does change from one country to another, I’ve lived in different countries and really noticed the difference – I’m really interested to find out the answer actually…

Phil
Well, I used to live in Argentina and people definitely get close to you there.

ਰਾਜਵੀਰ
ਚਲੋ ਜਦੋਂ ਅਸੀਂ ਅਰਜਨਟੀਨਾ ਬਾਰੇ ਗੱਲ ਕਰ ਰਹੇ ਹਾਂ ਤਾਂ ਵਲੇਰੀਆ ਪੇਰਾਸਾ ਨੂੰ ਬੀਬੀਸੀ ਵਰਲਡ ਸਰਵਿਸ ਦੇ ਇੱਕ ਪ੍ਰੋਗਰਾਮ ਵਿੱਚ ਸੁਣਦੇ ਹਾਂ, ਜੋ ਕਿ ਅਰਜਨਟੀਨਾ ਵਿੱਚ ਨਿੱਜੀ ਸਮੇਂ ਬਾਰੇ ਗੱਲ ਕਰ ਰਹੇ ਹਨ।
Insert
We are said to be very touchy-feely and I think that that shows in all our daily interactions. Foreigners are definitely uncomfortable, some at least, for example we do a lot of kissing and it goes to the extent that, for example, if you go into the surgery to see your GP or doctor that you are familiar with, and that knows you, you would probably reach out and kiss him or her, and that’s completely normal.

ਰਾਜਵੀਰ
So, what do you think about this- ਕੀ ਅਰਜਨਟੀਨਾ ਇਸ ਤਰ੍ਹਾਂ ਦਾ ਹੈ?

Phil
Yes, absolutely, people are very touchy-feely – lots of hugging and people always kiss when they meet.

ਰਾਜਵੀਰ
‘Touchy feely’ means ਛੂਹਣ ਵਾਲਾ ਅਹਿਸਾਸ people are very comfortable with physical contact. It’s not like this in my country.

Sam
OK, so how did you deal with it being so ‘touchy-feely’ – I’m not sure that you’re that kind of person really Phil….

ਰਾਜਵੀਰ
Yes, you don’t seem the touchy feely type.

Phil
Guys, I’m not, I’m really not – every day was like an invasion of my personal space!

ਰਾਜਵੀਰ
Invading someone’s personal space, is when they think that you have ਜਿਵੇਂ ਹਮਲਾ ਕੀਤਾ ਹੋਵੇ
their space – that sounds like quite a violent expression, doesn’t it?.

Sam
Isn’t it just friendly though? It’s not invading personal space to hug someone you’ve just met is it? otherwise people will think that you are too ‘reserved’, especially if you are somewhere where people are more touchy-feely

ਰਾਜਵੀਰ
Reserved ਮਤਲਬ ਜੋ ਬਹੁਤ ਜ਼ਿਆਦਾ ਖੁੱਲ੍ਹਕੇ ਆਪਣੇ ਦਿਲ ਦੀ ਗੱਲ ਨਾ ਕਰਦਾ ਹੋਵੇ but maybe Phil is just quite reserved.

Phil
I’m English. Of course I’m reserved. It’s what we do…

Sam
Ok, but it’s not just about what you are like… Obviously we are all different and we do things in different ways…. But maybe we need to be able to adapt to other people.

Phil
What do you mean?

Sam
Well, I think you’ve got to be ‘tolerant’ of other people – I mean you should respect that other people might do things differently and in different ways.

ਰਾਜਵੀਰ
Yes, I think being tolerant, or ਸਹਿਣਸ਼ੀਲ is really important, especially if you go to live in a different country.

Sam
Yes – living in different countries can really show you how important it is to be tolerant… like being tolerant of the way people treat personal space, for example

ਰਾਜਵੀਰ
Which means I should give you the answer for our quiz – it was all about different attitudes to personal space. So, I asked you ਭਾਰਤ, ਕੋਰੀਆ ਅਤੇ ਕੀਨੀਆਂ ਵਿੱਚੋਂ ਕਿਸ ਮੁਲਕ ਵਿੱਚ ਲੋਕ ਅਣਜਾਣ ਲੋਕਾਂ ਤੋਂ ਦੂਰ ਰਹਿੰਦੇ ਹਨ, and the answer is… Kenya, where on average people like to stand 110 cm from strangers, just ahead of India at 108 cm and Korea at 105cm. That’s according to the Journal of Cross-Cultural Psychology.

Phil
Maybe I’ll try Kenya for my next trip…

Sam
Well, according to that study, all three countries give you more personal space than England – so they’re perfect for someone who is reserved!

ਰਾਜਵੀਰ
ਠੀਕ ਜਦੋਂ ਤੱਕ ਸੈਮ ਅਤੇ ਫ਼ਿਲ ਦੀ ਅਗਲੇ ਟ੍ਰਿਪ ਬਾਰੇ ਗੱਲਬਾਤ ਚੱਲ ਰਹੀ ਹੈ ਚਲੋ ਆਪਾਂ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਜਿਨ੍ਹਾਂ ਬਾਰੇ ਗੱਲ ਕਰ ਰਹੇ ਸੀ। ਤੁਸੀਂ ਇਹਨਾਂ ਦਾ ਇਸਤੇਮਾਲ ਸਾਹਿਤ ਬਾਰੇ ਗੱਲ ਕਰਦਿਆਂ ਕਰ ਸਕਦੇ ਹੋ। “touchy-feely” ਆਪਣੇ ਦਿਲ ਦੇ ਭਾਵਾਂ ਨੂੰ ਬੇਝਿਜਕ ਵਿਅਕਤ ਕਰਨਾ, invade personal space”, ਮਤਲਬ ਨਿੱਜੀ ਜਾਂ ਵਿਅਕਤੀਗਤ ਆਜ਼ਾਦੀ ਉੱਤੇ ਹਮਲਾ ਕਰਨਾ, reserved ਜੋ ਆਪਣੇ ਦਿਲ ਦੇ ਭਾਵਾਂ ਨੂੰ ਵਿਅਕਤ ਨਾ ਕਰਦਾ ਹੋਵੇ ਅਤੇ tolerant ਸਹਿਣਸ਼ੀਲ। ਪੈਣਗੇ। ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਚਲੰਤ ਵਿਸ਼ਿਆਂ ਉੱਪਰ ਗੱਲਬਾਤ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਸਿੱਖਣ ਲਈ ਫ਼ਿਰ ਮਿਲੋ English Together ਦੇ ਅਗਲੇ ਐਪੀਸੋਡ ਵਿੱਚ। ਬਾਏ।

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

How close is too close?

4 Questions

Choose the correct answer.
ਸਹੀ ਜੁਆਬ ਚੁਣੋ।

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

หลักไวยากรณ์จากบทเรียนย่อย

Session Vocabulary

  • touchy-feely
    ਛੂਹਣ ਦਾ ਅਹਿਸਾਸ
    invade personal space
    ਨਿੱਜੀ ਆਜ਼ਾਦੀ ਵਿੱਚ ਦਖ਼ਲ ਅੰਦਾਜ਼ੀ ਕਰਨਾ
    reserved
    ਘੱਟ ਬੋਲਣ ਵਾਲਾ
    tolerant
    ਸਹਿਣਸ਼ੀਲ
    interactions
    ਗੱਲਬਾਤ ਕਰਨਾ
    kiss
    ਚੁੰਮਣ
    hug
    ਗਲਵਕੜੀ