บทเรียนย่อย 10

Do you think large cities make people lonely?
In today’s episode we will be discussing how easy it is to make friends in a large city.

ਤੁਸੀਂ ਕੀ ਸੋਚਦੇ ਹੋ ਵੱਡੇ ਸ਼ਹਿਰ ਲੋਕਾਂ ਵਿੱਚ ਇੱਕਲਾਪਾ ਲਿਉਂਦੇ ਹਨ?
ਅੱਜ ਦੀ ਇਸ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਵੱਡੇ ਸ਼ਹਿਰਾਂ ਵਿੱਚ ਦੋਸਤ ਬਣਾਉਣਾ ਕਿੰਨਾ ਆਸਾਨ ਹੈ।

บทเรียนย่อยในบทเรียนนี้

คะแนนจากบทเรียนย่อย 10

0 / 4

  • 0 / 4
    แบบฝึกหัด 1

แบบฝึกหัด 1

Lonely in London

Do you think large cities make people lonely?
In today’s episode we will be discussing how easy it is to make friends in a large city.

ਤੁਸੀਂ ਕੀ ਸੋਚਦੇ ਹੋ ਵੱਡੇ ਸ਼ਹਿਰ ਲੋਕਾਂ ਵਿੱਚ ਇੱਕਲਾਪਾ ਲਿਉਂਦੇ ਹਨ?
ਅੱਜ ਦੀ ਇਸ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਵੱਡੇ ਸ਼ਹਿਰਾਂ ਵਿੱਚ ਦੋਸਤ ਬਣਾਉਣਾ ਕਿੰਨਾ ਆਸਾਨ ਹੈ।

Listen to the audio and take the quiz.

แสดงเนื้อหาบทบันทึกเสียง ซ่อนเนื้อหาบทบันทึกเสียง

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਇੱਕ ਚਲੰਤ ਮੁੱਦੇ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਤੁਹਾਨੂੰ ਉਸ ਵਿਸ਼ੇ ਉੱਤੇ ਇੰਗਲਿਸ਼ ਵਿੱਚ ਗੱਲ ਕਰਨ ਲਈ ਲੋੜੀਦੀ ਇੰਗਲਿਸ਼ ਭਾਸ਼ਾ ਬਾਰੇ ਦੱਸਾਂਗੇ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...
Sam
Hi, I’m Sam.

Phil
And I’m Phil. Welcome!

ਰਾਜਵੀਰ
ਅੱਜ ਅਸੀਂ ਲੰਦਨ ਵਿੱਚ ਇਕੱਲਤਾ ਮਹਿਸੂਸ ਕਰਨ ਵਾਲੇ ਲੋਕਾਂ ਬਾਰੇ ਇੱਕ ਕਹਾਣੀ ਸੁਣਾਗੇਂ। ਇਸਤੋਂ ਪਹਿਲਾਂ ਕਿ ਆਪਾਂ ਕਹਾਣੀ ਸੁਣੀਏ, ਅੱਜ ਦਾ ਪ੍ਰਸ਼ਨ- ਤੁਹਾਨੂੰ ਕੀ ਲੱਗਦਾ ਇਹਨਾਂ ਵਿਚੋਂ ਕਹਿੜਾ ਸ਼ਹਿਰ ਸੱਭ ਤੋਂ ਵੱਡਾ ਹੈ।

• ਨਾਈਜੀਰੀਆ ਵਿੱਚ ਲੈਗੋਜ਼
• ਇੰਗਲੈਂਡ ਵਿੱਚ ਲੰਦਨ ਜਾਂ ਫਿਰ
• ਭਾਰਤ ਵਿੱਚ ਦਿੱਲੀ।

Phil
Well, I live in London, and it’s definitely big – but I haven’t been to Delhi, or Lagos… and I’d love to, they look like really interesting places. But, I don’t know. Uhm, what do you think, Sam?

Sam
Well, I’ve been to Delhi and I think it’s great, but I don’t know which is bigger.

ਰਾਜਵੀਰ
ਫ਼ਿਕਰ ਨਾ ਕਰੋ। ਆਪਾਂ ਜਲਦੀ ਪਤਾ ਕਰ ਲਵਾਂਗੇ। ਚਲੋ ਹੁਣ ਕਹਾਣੀ ਸੁਣਦੇ ਹਾਂ ਕਿ ਇਹਨਾਂ ਸ਼ਹਿਰਾਂ ਵਿੱਚ ਜਿੰਦਗੀ ਕਿੱਦਾਂ ਦੀ ਹੈ ਤੇ ਇੱਕ ਖ਼ਾਸ ਸਮੱਸਿਆ ਜੋ ਏਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਝੱਲਣੀ ਪੈਂਦੀ ਹੈ।

News 
More than a quarter of Londoners say they feel lonely often or all of the time, according to a survey commissioned by BBC London.
Research company Populus interviewed 1,000 adults in London for the poll. And while the majority said they had someone in London who could help them in a crisis, a third said they felt they did not know their neighbours and 28% said there was little or no sense of community where they live.

ਰਾਜਵੀਰ
ਤਾਂ ਇਹ ਕਹਾਣੀ ਸ਼ਹਿਰਾਂ ਬਾਰੇ ਸੀ, ਇਸ ਮੁਤਾਬਕ ਲੰਦਨ ਸਭ ਤੋਂ ਵੱਧ ਇੱਕਲਤਾ ਭਰਿਆ ਸ਼ਹਿਰ ਹੈ। ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ?

Sam
I live in London, and that just means I’m always busy! I think I’d prefer to live somewhere where people have time for each other.

Phil
But living in a big city means you meet so many people, it’s so vibrant.

ਰਾਜਵੀਰ
'Vibrant' ਮਤਲਬ ਉਤੇਜਿਤ ਕਰਨ ਵਾਲਾ ਜਾਂ ਆਕਰਸ਼ਨ ਭਰਿਆ। So you like the fact that lots of things are happening?

Phil
Yeah, whatever you like doing, you can do it here. The place is just full of opportunities, you know what I mean?

ਰਾਜਵੀਰ
I know exactly what you mean – 'opportunities' ਮੌਕੇ ਜਾਂ ਅਵਸਰ ਹਨ। Do you manage to take advantage of the opportunities?

Phil
Yeah, sort of, I’ve done lots of things. And I’ve met lots of people.

ਰਾਜਵੀਰ
Yes, big cities provide lots of opportunities. So, Sam you must agree with that, right?

Sam
Uhm, let’s look at this a different way… Phil, how often exactly do you do those things? And these new people… do you see any of them a second time?

Phil
Oh, all the time… and I meet up with loads of people.

Sam
No, but really…how often…?

Phil
Let me see… erm… well…. You know…. I go to some kind of event at least every couple of months, and there’s a couple of people I’ve met more than once.

ਰਾਜਵੀਰ
That’s not really ‘all the time’… is it?

Sam
Well, you see – that’s the thing, cities are vibrant and full of opportunities… but most people don’t take those opportunities – and it’s hard to get to know people well when the population is transient.

Phil
Transient?

ਰਾਜਵੀਰ
'Transient' ਮਤਲਬ ਅਸਥਾਈ ਜਾਂ ਚੱਲਣਹਾਰ।

Phil
So, it means people are always moving in or out of a city?

Sam
Or moving around the city – groups of friends can end up being very dispersed.

ਰਾਜਵੀਰ
Yes, 'dispersed' ਯਾਨੀ ਖੇਰੂੰ-ਖੇਰੂੰ

Sam
Yes, and that’s why people get lonely in cities like London, Lagos or Delhi. People’s friends are dispersed over a wide area.

ਰਾਜਵੀਰ
ਇਸਤੋਂ ਅੱਜ ਦਾ ਪ੍ਰਸ਼ਨ ਯਾਦ ਗਿਆ। ਕਿਹੜਾ ਸ਼ਹਿਰ ਸੱਭ ਤੋਂ ਵੱਡਾ ਹੈ, ਲੈਗੋਜ਼, ਲੰਦਨ ਜਾਂ ਦਿੱਲੀ। ਤੇ ਜੁਆਬ ਹੈ ਦਿੱਲੀ ਇਸਤੋਂ ਬਾਅਦ ਲੈਗੋਜ਼, ਲੰਦਨ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਛੋਟਾ ਹੈ।

Phil
Oh, wow, I didn’t know that. So, Delhi’s bigger than London? Imagine all the opportunities I could have there.

Sam
Well, maybe we can see if we can get you a transfer, Phil.

ਰਾਜਵੀਰ
Phil is very excited about all the opportunities he could have! ਤੁਹਾਡੇ ਬਾਰੇ ਕੀ ? ਕੀ ਜਿਥੇ ਤੁਸੀਂ ਰਹਿੰਦੇ ਹੋ ਉਥੇ opportunities ਹਨ। ਕੀ ਤੁਹਾਡੀ ਜਗ੍ਹਾ ਤੋਂ ਵੀ ਲੋਕ 'transient' ਤੇ 'dispersed' ਹੁੰਦੇ ਹਨ। ਤੇ ਅਗਲੇ ਹਫ਼ਤੇ ਦੇ ਵੱਲ ਜਾਣ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਜ੍ਹਿਨਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਸੀ। ਇਹ ਸਾਰੇ ਸ਼ਹਿਰਾਂ ਨਾਲ ਸੰਬੰਧਿਤ ਸਨ। 'Vibrant' ਉਤੇਜਿਤ ਕਰਨ ਵਾਲਾ, ਆਕਰਸ਼ਨ ਭਰਪੂਰ, 'opportunities' ਮੋਕੇ ਜਾਂ ਅਵਸਰ, 'transient' ਅਸਥਾਈ ਜਾਂ ਚੱਲਣਹਾਰ। ਅਉਂਣ ਜਾਣ 'dispersed' ਯਾਨੀ ਖੇਰੂੰ-ਖੇਰੂੰ।ਅੱਜ ਦੀ ਕੜੀ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਫ਼ੇਰ ਮਿਲਦੇ ਹਾਂ English Together ਦੇ ਨਵੇਂ ਐਪੀਸੋਡ ਨਾਲ । ਬਾਏ।

Check what you’ve learned by selecting the correct option for the question.

ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Lonely in London

4 Questions

Choose the correct answer.
ਸਹੀ ਜੁਆਬ ਚੁਣੋ।

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

Join us for our next episode, of English Together when we will learn more useful language and practise your listening skills.

English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

หลักไวยากรณ์จากบทเรียนย่อย

Session Vocabulary

  • vibrant
    ਉਤੇਜਿਤ ਕਰਨ ਵਾਲਾ, ਆਕਰਸ਼ਨ ਭਰਪੂਰ

    opportunities
    ਮੋਕੇ ਜਾਂ ਅਵਸਰ

    transient
    ਅਸਥਾਈ ਜਾਂ ਚੱਲਣਹਾਰ

    dispersed
    ਖੇਰੂੰ-ਖੇਰੂੰ ਜਾਂ ਬਿਖਰਿਆ ਹੋਇਆ

    lonely
    ਇੱਕਲਾ

    culture
    ਸਭਿਆਚਾਰ

    population
    ਜਨ-ਸੰਖਿਆ

    explore
    ਪੜਚੋਲ ਕਰਨਾ