1

บทเรียน 1: English Expressions

เลือกบทเรียน

  1. 1 English Expressions

บทเรียนย่อย 14

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expressions ਦਾ ਇਸਤੇਮਾਲ ਸਿੱਖਣ ਲਈ ਸੁਣੋ।

บทเรียนย่อยในบทเรียนนี้

คะแนนจากบทเรียนย่อย 14

0 / 3

  • 0 / 3
    แบบฝึกหัด 1

แบบฝึกหัด 1

Game changer

Listen to find out how to use an everyday English expression.
ਲਈ ਇੱਕ ਰੋਜ਼ਾਨਾ ਵਰਤੋਂਯੋਗ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

 

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

แสดงเนื้อหาบทบันทึกเสียง ซ่อนเนื้อหาบทบันทึกเสียง

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘game changer’, ‘ਖੇਡ ਬਦਲਣ ਵਾਲਾ’, ਬਾਰੇ ਗੱਲ ਕਰਾਂਗੇ । ਤੁਹਾਡੇ ਮੁਤਾਬਿਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ ।
ਫ਼ੇਫ਼ੇ ਅਤੇ ਹੈਰੀ ਦੀ ਗੱਲਬਾਤ ਸੁਣੋ। ਹੈਰੀ ਨੇ ਕੁਝ ਖਰੀਦਿਆ ਹੈ ਅਤੇ ਫ਼ੇਫ਼ੇ ਉਸ ਬਾਰੇ ਗੱਲ ਕਰ ਰਹੀ ਹੈ। ਹੈਰੀ ਨੇ ਕੀ ਖਰੀਦਿਆ ਅਤੇ ਉਹ ਉਸ ਬਾਰੇ ਕੀ ਸੋਚ ਰਿਹਾ ਹੈ? ਚਲੋ ਪਤਾ ਕਰੋ।

Feifei
So Harry – did you end up buying a new TV like you were planning?

Harry
I certainly did - and then some! I don't know if 'TV' is really the right word for it though.

Feifei
Why not?

Harry
Well, it's so much more. It's got a 72-inch curved screen with ultimate high-definition and it's in 3D. When you watch a programme, it's like you're really there.

ਰਾਜਵੀਰ
ਤੁਸੀਂ ਕੀ ਸੋਚਦੇ ਹੋ, ਹੈਰੀ ਆਪਣੇ ਨਵੇਂ ਟੀਵੀ ਨਾਲ ਖ਼ੁਸ਼ ਹੈ? ਲੱਗ ਤਾਂ ਬਹੁਤ ਉਤਸ਼ਾਹਿਤ ਰਿਹੈ, ਕੀ ਅਸਲ ਵਿੱਚ ਵੀ ਹੈ? ਸੁਣੋ ਅਤੇ ਪਤਾ ਕਰੋ ਉਹ ਇਹਨਾਂ ਸਕਾਰਾਤਮਕ ਕਿਵੇਂ ਹੈ।

Feifei
Wow - it sounds amazing.

Harry
It is! TV will never be the same again. In TV terms, it’s a real game changer.

Feifei
A game changer? What's that?

Harry
Well, it's so unlike any normal TV, that it's changed the rules of what TVs are. You will never think of TV in the same way if you watch my TV – it's a new world of television.

Feifei
So 'game changer' means something that is so new and different, it changes the rules of the game.

Harry
Exactly. It could be technology, like my TV, or a person with new ideas, or a new direction in music or fashion. Any new innovation that changes the current situation.

ਰਾਜਵੀਰ
ਹੈਰੀ ਸੋਚ ਰਿਹਾ ਉਸਦਾ ਟੀਵੀ ‘game changer’ ਹੈ। ‘Game’ ਮਤਲਬ ਖੇਡ ਅਤੇ ‘changer’ ਬਦਲਣ ਵਾਲਾ, ਜੋ ਕਿਸੇ ਚੀਜ਼ ਜਾਂ ਵਿਅਕਤੀ ਨੂੰ ਬਦਲ ਦੇਵੇ। ਸ਼ਾਇਦ ਇਹ ਇਜ਼ਹਾਰ ਕਿਸੇ ਖੇਡ ਤੋਂ ਬਣਿਆ ਹੋਵੇ ਜਿਥੇ ਕਿਸੇ ਇਕ ਖਿਡਾਰੀ ਦੀ ਹਰਕਤ ਨੇ ਖੇਡ ‘game’ ਬਦਲ ਦਿੱਤੀ ਹੋਵੇ ਮਤਲਬ ‘change’ ਕਰ ਦਿੱਤੀ ਹੋਵੇ ਤੇ ਬਣ ਗਿਆ ‘game changer’। ਹੁਣ ਅਸੀਂ ਇਹ ਸ਼ਬਦ ਕਿਸੇ ਵੀ ਅਜਿਹੀ ਚੀਜ਼ ਨੂੰ ਜੋ ਪੂਰੀ ਸਥਿਤੀ ਨੂੰ ਬਦਲ ਦੇਵੇ ਬਾਰੇ ਦੱਸਣ ਲਈ ਇਸਤੇਮਾਲ ਕਰਦੇ ਹਾਂ। ਏਸੇ ਕਰਕੇ ਇਹ ਸ਼ਬਦ ਨਵੀਂਆਂ ਤਕੀਨੀਕਾਂ ਜੋ ਆਮ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਵੀ ਵਰਤਿਆ ਜਾਂਦਾ ਹੈ, ਪਰ ਇਹ ਇਜ਼ਹਾਰ ਕਿਸੇ ਚੀਜ਼ ਜਾਂ ਵਿਅਕਤੀ ਜੋ ਸਥਿਤੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਨਾਟਕੀ ਰੂਪ ਵਿੱਚ ਸਕਾਰਾਤਮਕ ਤਬਦੀਲੀ ਲਿਆਏ ਲਈ ਹੀ ਇਸਤੇਮਾਲ ਹੁੰਦਾ ਹੈ।
ਇਹ ਇਜ਼ਹਾਰ ਇੱਕ ਨਾਂਵ ਦੇ ਤੌਰ ਤੇ ਵਰਤਿਆ ਜਾਂਦਾ ਹੈ ਸੋ ‘game changer’ ਤੋਂ ਪਹਿਲਾਂ ‘a’ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਹੈਰੀ ਦਾ ਟੀਵੀ is a game changer.

Examples
The Beatles' album Sergeant Pepper was a real game changer – it transformed pop music forever.

Our company needs a game changer – someone who can come in and rethink the way we do everything.

Last year my boss said we could all work from home whenever we needed to. It's been a real game changer in the way we work.

Feifei
So, some different types of game changers there. For people learning English, I suppose the internet has been a real game changer. You can study anytime, anywhere now.

Harry
You can – especially if you visit our website bbclearningenglish.com.

Feifei
Very true, if you want to improve your English, our website can be a real game changer. So, I suppose you're going to be staying in tonight.

Harry
Me? No, I'm going out.

Feifei
But, you've got an amazing new TV, the game changer.

Harry
I know, but it's Thursday, and there's never anything good on TV on Thursdays. And to be honest, I think I've been watching too much TV. I need to get out more.

Feifei
Oh well – I guess your TV didn't change the game for long.

ਰਾਜਵੀਰ
ਹਾਲਾਂਕਿ ਹੈਰੀ ਦਾ ਟੀਵੀ ਤਾਂ ‘game changer’ ਨਹੀਂ। ਪਰ ਤੁਹਾਡੇ ਬਾਰੇ ਕਿਵੇਂ ਹੈ? ਤੁਸੀਂ ਕੀ ਸੋਚਦੇ ਹੋ ਕੀ ਇੰਗਲਿਸ਼ ਸਿੱਖਣ ਵਿੱਚ ਇੰਟਰਨੈੱਟ ਇੱਕ ਅਸਲ ‘game changer’ ਹੈ? ਕੀ ਤੁਹਾਨੂੰ ਕੋਈ ਹੋਰ ਚੀਜ਼ ਯਾਦ ਹੈ ਜੋ ‘game changer’ ਹੋਵੇ? ਤੁਸੀਂ ਸੋਚੋ ਤੇ ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ।ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Game changer

3 Questions

Choose the correct answer.
ਸਹੀ ਜੁਆਬ ਚੁਣੋ।

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • unlike
    ਉਲਟ ਜਾਂ ਵੱਖਰਾ

    rules
    ਨਿਯਮ

    a new direction
    ਨਵੀਂ ਦਿਸ਼ਾ

    transform
    ਬਦਲਣਾ

    innovation
    ਆਵਿਸ਼ਕਾਰ ਜਾਂ ਕਾਢ