మాటల అన్వయం

Episode 01- Why does X mean ‘kiss’ in English?

Xs
X ਦਾ ਬਹੁ-ਵਚਨ

alphabet
ਅੰਗਰੇਜ਼ੀ ਦੀ ਵਰਣਮਾਲਾ

know of
ਜਦੋਂ ਸਾਨੂੰ ਕਿਸੇ ਚੀਜ਼ ਗੱਲ ਬਾਰੇ ਵਿਸਥਾਰ ਵਿੱਚ ਨਾ ਪਤਾ ਹੋਵੇ।

know about
ਜਦੋਂ ਸਾਨੂੰ ਕਿਸੇ ਚੀਜ਼ ਗੱਲ ਬਾਰੇ ਵਿਸਥਾਰ ਵਿੱਚ ਪਤਾ ਹੋਵੇ।

the penny has dropped
ਆਖੀਰ ਵਿੱਚ ਸਾਨੂੰ ਕਿਸੇ ਗੱਲ ਦਾ ਅਹਿਸਾਸ ਹੋਣਾ

Episode 02 - Why do teenagers leave their homework to the last minute?

the last minute
ਆਖਰੀ ਮਿੰਟ

neuroscientist
ਮਨੋ-ਵਿਗਿਆਨੀ

pre-frontal cortext
ਦਿਮਾਗ ਦਾ ਇੱਕ ਹਿੱਸਾ

forehead
ਮੱਥਾ

fore
ਸਾਹਮਣਾ

forethought
ਪਹਿਲਾ ਵਿਚਾਰ

cognitive
ਸੰਵੇਦਨਸ਼ੀਲ

adolescent
ਕਿਸ਼ੋਰ ਅਵਸਥਾ

expectations
ਉਮੀਦਾਂ


development
ਵਿਕਾਸ

Episode 03 -Why do penguins waddle?

waddle
ਛੋਟੇ ਕਦਮਾਂ ਨਾਲ ਝੂਮਦੇ ਹੋਏ ਤੁਰਨਾ

stiff

ਸਖ਼ਤ

upright
ਸਿੱਧਾ

posture
ਬੈਠਣ ਉੱਠਣ ਦਾ ਖ਼ਾਸ ਅੰਦਾਜ਼

ungainly
ਮਾੜਾ/ਬੁਰਾ

clumsy
ਬੇਢੰਗਾ

fossils
ਜੀਵ-ਅੰਸ਼

anatomy
ਅੰਗ-ਵਿਗਿਆਨ

to adapt
ਅਨੁਕੂਲ ਹੋਣਾ

Episode 04- How does fat affect the brain?

dietary fat
ਖੁਰਾਕੀ ਚਰਬੀ

carbohydrate
ਕਾਰਬੋਹਾਈਡਰੇਟ

to underlie
ਕਿਸੇ ਦੇ ਅਧੀਨ ਹੋਣਾ

composition
ਰਚਨਾ

organ
ਸਰੀਰ ਦੇ ਅੰਗ

reflect
ਝਲਕ

no way

ਸੰਭਾਵਨਾ ਨਾ ਹੋਣਾ

Episode 05- What can chickens teach us about productivity?

bird-brain
ਉਹ ਜੋ ਥੋੜ੍ਹਾ ਮੂਰਖ ਹੋਵੇ

flock
ਮੁਰਗੀਆਂ ਦਾ ਸਮੂਹ

to lay (eggs)
ਅੰਡੇ ਦੇਣ ਲਈ 

to increase dramatically
ਨਾਟਕੀ ਰੂਪ ਵਿੱਚ ਵਾਧਾ

hierarchy
ਆਹੁਦਿਆਂ ਅਨੁਸਾਰ ਦਰਜਾਬੰਦੀ

hierarchical
ਦਰਜਾਬੰਦ

a dog-eat-dog environment
ਅਜਿਹੀ ਸਥਿਤੀ ਜਿਸ ਵਿੱਚ ਨਕਾਰਤਾਮਕ ਮੁਕਾਬਲੇਬਾਜ਼ੀ ਹੋਵੇ

a pecking order
ਕੁਦਰਤੀ ਦਰਜਾਬੰਦੀ

Episode 06- What can thinking about death teach us about life?

depressing
ਨਿਰਾਸ਼ਾਜਨਕ

end-of-life companion
ਜੀਵਨ ਦੇ ਆਖਰੀ ਪੜਾਅ ਦੇ ਸਾਥੀ

profound
ਡੂੰਘਾ

a reality check
ਅਸਲੀਅਤ ਦੀ ਜਾਂਚ

complacent
ਤਸੱਲੀ

chill out
ਮਨ ਸ਼ਾਂਤ ਕਰਨ ਲਈ ਮਜ਼ੇ ਕਰਨਾ

achiever fever
ਪ੍ਰਾਪਤੀ ਦਾ ਬੁਖ਼ਾਰ/ਹੰਕਾਰ

Episode 07- What happens when we see robots that look like us?

robots
ਰੋਬੋਟ 

relatable
ਮਿਲਦੇ ਜੁਲਦੇ

unsettling
ਅਸੁਖਦ

to dip off
ਕੁਝ ਲੁਕਾਉਣਾ ਜਾਂ ਅਚਾਨਕ ਕਿਤੇ ਚਲੇ ਜਾਣਾ

to humanise
ਮਾਨਵੀ/ਮਨੁੱਖੀ ਬਣਾਉਣਾ

Episode 8 - Why are songs getting faster?

vocals
ਆਵਾਜ਼/ਗਾਏ ਜਾਣ ਵਾਲਾ ਸੰਗੀਤ 

streaming
ਇੰਟਰਨੈਂਟ ਦੇ ਜ਼ਰੀਏ ਸੰਗੀਤ ਸੁਣਨਾ ਜਾਂ ਪ੍ਰੋਗਰਾਮ ਦੇਖਣਾ।

track
ਗੀਤ

influence
ਪ੍ਰਭਾਵ

playlist
ਗੀਤਾਂ ਦੀ ਲਿਸਟ

feed into 
ਵਿੱਚ ਭਰਨਾ

chorus
ਸੰਗੀਤ ਦਾ ਵਾਰ ਵਾਰ ਦੁਹਰਾਏ ਜਾਣ ਵਾਲਾ ਹਿੱਸਾ। 

Episode 9 - Why do we say ‘you’ when we describe our own personal experiences?

in general
ਸਧਾਰਨ ਰੂਪ ਵਿੱਚ

generally
ਆਮ ਤੌਰ 'ਤੇ

generic
ਆਮ

construct
ਉਸਾਰਨਾ

Episode 10 - Why was salt so important?

wealth
ਦੌਲਤ

wealthy
ਅਮੀਰ

status
ਸਥਿਤੀ

medieval
ਮੱਧਕਾਲੀ

afford
ਬਰਦਾਸ਼ਤ ਵਿੱਚ

vigour
ਸਵੱਸਥਤਾ

passion
ਜਨੂੰਨ

integrity
ਇਮਾਨਦਾਰੀ

aggressive
ਜੁਝਾਰੂ

disagreeable
ਨਾ-ਮੰਨਨ ਯੋਗ

salty
ਖਾਰਾ

Episode 11 - Why does time seem to pass at different speeds?

captivity
ਕੈਦ/ਗ਼ੁਲਾਮੀ

time period
ਸਮੇਂ ਦੀ ਮਿਆਦ

taken hostage
ਬੰਧਕ ਬਣਾਉਣਾ

Episode 12 -Why might you develop a food allergy?

robust
ਮਜ਼ਬੂਤ/ਤਾਕਤਵਰ

prevalence of
ਪ੍ਰਵਿਰਤੀ ਹੋਣਾ

infancy
ਬਾਲਪਨ

likelihood
ਸੰਭਾਵਨਾਮਜ਼ਬੂਤ

Episode 13 - Why is the smell of coffee better than the taste?

odour
ਗੰਧ

sniff
ਸੁੰਘਣਾ

receptor
ਗੰਧ ਨੂੰ ਨੱਕ ਤੋਂ ਦਿਮਾਗ ਤੱਕ ਭੇਜਨ ਵਾਲੀ ਇੰਦਰੀ

opposite
ਉੱਲਟ 

in the opposite direction
ਉਲੱਟ ਦਿਸ਼ਾ ਵੱਲ

swallow
ਨਿਗਲਣਾ

pulse
ਨਬਜ਼

molecules
ਅਣੂ

wake up and smell the coffee
ਜਾਗੋ ਅਤੇ ਕੌਫ਼ੀ ਦੀ ਖੁਸ਼ਬੂ ਲਓ

Episode 14 - How does age affect political opinion?

flexible
ਲਚਕੀਲਾ

responsive
ਜੁਆਬਦੇਹ

shaped
ਆਕਾਰ ਵਿੱਚ

characterised by
ਕਿਸੇ ਚੀਜ਼ ਬਾਰੇ ਉਸ ਦੀਆਂ ਵਿਸ਼ੇਸ਼ਤਾਵਾਂ ਨਾਲ ਦੱਸਣਾ

inspired
ਪ੍ਰੇਰਿਤ

mid-life
ਪ੍ਰੋੜ-ਅਵਸਥਾ

solidify
ਠੋਸ ਹੋਣਾ

reinforce
ਮਜ਼ਬੂਤੀ 

Episode 15 - Why do we love pressing buttons?

resist
ਵਿਰੋਧ ਕਰਨਾ

temptation
ਲਾਲਚ ਪਰਤਾਵਾ

convenient
ਸੌਖਾ

matter
ਮਾਮਲਾ

count
ਗਿਣਨਾ

significant
ਮਹੱਤਵਪੂਰਨ

on the one hand…
ਇੱਕ ਪਾਸੇ ਇੱਕ ਪੱਖ

on the other hand…
ਦੂਜੇ ਪਾਸੇ ਦੂਜਾ ਪੱਖ

fidget
ਹੱਥ ਪੈਰ ਹਿਲਾਉਂਦੇ ਰਹਿਣਾ

adjust
ਚੀਜ਼ਾਂ ਨੂੰ ਇੱਧਰ ਉੱਧਰ ਕਰਕੇ ਸਹੀ ਕਰਕੇ ਰੱਖ ਦੇਣਾ।

You know what I think?
ਤੁਸੀਂ ਜਾਣਦੇ ਹੋ ਮੈਂ ਕੀ ਸੋਚ ਰਿਹਾ?

Episode 16 - Why do young people feel so lonely?

loneliness
ਇਕੱਲਤਾ

frequency
ਬਾਰੰਬਾਰਤਾ

frequently
ਬਾਰ-ਬਾਰ

intensity
ਤੀਬਰਤਾ

intensely
ਬਹੁਤ ਤੀਬਰ ਤਰੀਕੇ ਨਾਲ

a life course 
ਜੀਵਨ ਕਾਲ ਵਿੱਚ

clue 
ਸੰਕੇਤ 

overcome
ਕਿਸੇ ਭਾਵ ਜਾਂ ਕਾਰਜ ਤੇ ਜਿੱਤ ਪਾਉਣਾ

Episode 17 - Why do people enjoy sad music?

interested in
ਕਿਸੇ ਚੀਜ਼ ਵਿੱਚ ਰੁਚੀ ਹੋਣਾ

difference between
ਚੀਜ਼ਾਂ ਵਿੱਚ ਅੰਤਰ ਹੋਣਾ

listen to
ਸੁਣਨ ਲਈ

pointing towards
ਕਿਸੇ ਚੀਜ਼ ਵੱਲ ਇਸ਼ਾਰਾ ਕਰਨਾ

associated with 
ਕਿਸੇ ਚੀਜ਼ ਨਾਲ ਸੰਬੰਧਿਤ ਹੋਣਾ

can't stand
ਕਿਸੇ ਚੀਜ਼ ਨਾਲ ਸਹਿਮਤ ਨਾ ਹੋਣਾ

because of
ਕਾਰਣ ਕਰਕੇ

hormone
ਹਾਰਮੋਨ

prolactin
ਪ੍ਰੋਲੈਕਟਿਨ ਹਾਰਮੋਨ

comforting
ਆਰਾਮਦਾਇਕ

seems to
ਲੱਗਦਾ ਹੈ

maybe
ਹੋ ਸਕਦਾ ਹੈ

perhaps
ਸ਼ਾਇਦ

sort of
ਕਾਫ਼ੀ ਹੱਦ ਤੱਕ

Episode 18 - Why are we so fascinated by superheroes?

superhero
ਮਹਾਂਨਾਇਕ

titan
ਰੱਬ ਵਰਗਾ

descended from
ਮੂਲ ਤੋਂ ਭਾਵ ਸ਼ੁਰੂ ਤੋਂ

origin
ਮੂਲ/ਆਧਾਰ

originate
ਕਿਸੇ ਚੀਜ਼ ਦੇ ਸ਼ੁਰੂ ਹੋਣ ਦਾ ਆਧਾਰ

myth
ਮਿੱਥ

mythical
ਮਿੱਥਿਆ ਹੋਇਆ

magical
ਜਾਦੂਅਈ

magic
ਜਾਦੂ

fascinate
ਆਕਰਸ਼ਿਕ

fascination
ਆਕਰਸ਼ਣ

moral
ਨੈਤਿਕ

morality
ਨੈਤਿਕਤਾ

larger than life
ਬਹੁਤ ਹੀ ਮਹੱਤਵਪੂਰਨ

blurring
ਦੋ ਚੀਜ਼ਾਂ ਦਾ ਆਪਸ ਵਿੱਚ ਇੱਕ-ਮਿਕ ਹੋਣਾ

social justice
ਸਮਾਜਿਕ ਨਿਆਂ

Episode 19 - Why does love make us do crazy things?

neurotransmitter
ਨਿਊਰੋਟ੍ਰਾਂਸਮਿਟਰ

an even keel
ਸੰਤੁਲਿਤ 

out of whack
out of whack

dopamine
ਡੋਪਾਮਾਈਨ (ਇਕ ਹਾਰਮੋਨ)

noradrenaline
ਨੌਰੇਦਰਿਲੀਨ (ਇਕ ਹਾਰਮੋਨ)

orientated
ਆਧਾਰਿਤ

compelled
ਮਜ਼ਬੂਰ ਕੀਤੇ ਜਾਣਾ

Episode 20 - Why is yawning contagious?

yawn
ਉਬਾਸੀ ਲੈਣਾ

contagious
ਛੂਤ ਵਿਵਹਾਰ

a difficult case

ਔਖੀ ਸਥਿਤੀ

cognitive
ਸਮਝਣਯੋਗ

automatic
ਸਵੈਚਲਿਤ

an in-group
ਇੱਕ ਗਰੁੱਪ ਵਿੱਚ 

Episode 21 - How can we improve our memory with a pencil?

to-do list
ਕੀਤੇ ਜਾਣ ਵਾਲੇ ਕੰਮਾਂ ਦੀ ਲਿਸਟ

aspect
ਪਹਿਲੂ

pictorial
ਤਸਵੀਰਾਂ ਰਾਹੀਂ ਰੂਪਾਂਤਰਣ

verbal
ਜ਼ੁਬਾਨੀ

code
ਕੋਡ

intuitive
ਅਨੁਭਵ

Episode 22 - Why do we treat objects like living things?

inanimate
ਬੇਜਾਨ

non-living
ਨਿਰ-ਜੀਵ

malicious
ਖ਼ਤਰਨਾਕ

angry
ਗੁੱਸਾ

complex
ਗੰਭੀਰ

moral 
ਨੈਤਿਕ

evolution
ਵਿਕਾਸ

to be out to get you
ਜਾਣ ਬੁੱਝ ਕੇ ਕਿਸੇ ਵਲੋਂ ਨੁਕਸਾਨ ਕਰਨ ਦੀ ਕੋਸ਼ਿਸ਼