Session 33

Listen to find out how to talk about a TV show in English.
ਕਿਸੇ ਟੈਲੀਵਿਜ਼ਨ ਸ਼ੋਅ ਬਾਰੇ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖਣ ਲਈ ਸੁਣੋ?

ఈ పాఠ్యాంశం లోని సెషన్స్

Session 33 score

0 / 4

  • 0 / 4
    Activity 1

Activity 1

How do I talk about a TV show?

Listen to Tom describing a TV show he is watching at the moment. Does he like it?
ਟੌਮ ਨੂੰ ਸੁਣੋ ਜੋ ਕਿ ਉਸ ਟੈਲੀਵੀਜ਼ਨ ਸ਼ੋਅ ਬਾਰੇ ਗੱਲ ਕਰ ਰਿਹਾ ਹੈ ਜਿਹੜਾ ਅੱਜ ਕੱਲ੍ਹ ਦੇਖ ਰਿਹਾ ਹੈ। ਕੀ ਉਸ ਨੂੰ ਇਹ ਪਸੰਦ ਹੈ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

రాత ప్రతిని చూపు రాత ప్రతిని చూపవద్దు

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Hi, everybody!

ਰਾਜਵੀਰ
ਅਸੀਂ ਸਾਰੇ ਹੀ ਟੀਵੀ ਤੇ ਕੋਈ ਨਾ ਕੋਈ ਪ੍ਰੋਗਰਾਮ ਦੇਖਦੇ ਹਾਂ। ਅੱਜ ਅਸੀਂ ਸਿੱਖਾਂਗੇ ਇੰਨਾਂ ਪ੍ਰੋਗਰਾਮਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਗੱਲਬਾਤ ਕਰੀਏ। Do you like watching TV, Sam?

Sam
I do! And I always need new recommendations of shows to watch! 

ਰਾਜਵੀਰ
Me, too! ਟੌਮ ਸਾਨੂੰ ਦੱਸ ਰਿਹਾ ਹੈ ਕਿ ਉਹ ਅੱਜ ਕੱਲ੍ਹ ਕਿਹੜਾ ਟੈਲੀਵਿਜ਼ਨ ਸ਼ੋਅ ਦੇਖ ਰਿਹਾ ਹੈ। ਤੁਹਾਡੀ ਮਦਦ ਲਈ ਕੁਝ ਸ਼ਬਦ ਜੋੜ ਹਨ: 'the main character' ਮਤਲਬ ਮੁੱਖ ਕਿਰਦਾਰ, 'discovers he has superpowers', ਇਸਦਾ ਮਤਲਬ ਕਿ ਪਤਾ ਲੱਗਿਆ ਉਸ ਕੋਲ ਮਹਾਂ ਸ਼ਕਤੀਆਂ ਹਨ, 'the storyline' ਯਾਨੀਕਿ ਕਹਾਣੀ।

Tom
I'm watching this really good show at the moment. It's about a guy who discovers he has superpowers. I'm on episode 3. I really like the main character so far, and the storyline's really interesting. I recommend it!

Sam
So, does Tom like it? Yes, he uses words like 'really good' and 'interesting' to show us that he's enjoying it. 

ਰਾਜਵੀਰ
ਹਾਂ ਉਸਨੇ ਕਿਹਾ ਉਸਨੇ ਇਸਦੀ ਸਿਫਾਰਸ਼ ਕਰਦਾ ਹੈ। ਚਲੋ ਦੁਬਾਰਾ ਸੁਣਦੇ ਹਾਂ ਟੌਮ ਨੇ ਸ਼ੋਅ ਬਾਰੇ ਸਾਨੂੰ ਕਿਸ ਤਰਾਂ ਦੱਸਿਆ। ਉਸਨੇ ਇਹ ਦੋ ਵਾਕ ਕਿਸ ਤਰ੍ਹਾਂ ਸ਼ੁਰੂ ਕੀਤੇ।

Tom
I'm watching this really good show at the moment. It's about a guy who discovers he has superpowers. 

Sam
OK, he starts with 'I'm watching…', where he uses the present continuous of 'watch' because he is watching it 'at the moment'. Maybe not right now in this moment, but he hasn't finished the series, so the action is still continuing. 

ਰਾਜਵੀਰ
ਫ਼ਿਰ ਉਹਨਾਂ ਨੇ 'It's about…' ਕਹਿ ਕੇ ਦੱਸਿਆ ਕਿ ਇਹ ਕਿਸ ਬਾਰੇ ਹੈ। ਇਸ ਵਿੱਚ ਉਸਨੇ ਕਿਹਾ ਕਿ ਇਹ 'it's about a guy who…' ਯਾਨੀ ਕਿ ਇਹ ਉਸ ਵਿਅਕਤੀ ਬਾਰੇ ਹੈ ਜਿਹੜਾ ਕਿ...। ਅਤੇ ਇਸ ਤੋਂ ਬਾਅਦ present simple tense ਦੀ ਵਰਤੋਂ ਕੀਤੀ। 

Sam
Yes, and instead of 'a guy' you can use any other person or thing or place or time, and instead of 'who' you can use 'that', 'which', 'where' and 'when' and then the present simple. Let's practise that, repeat after me: 

It's about a girl that has superpowers.

It's about a town where everyone's a ghost. 

ਰਾਜਵੀਰ
Great! ਚਲੋ ਸੁਣਦੇ ਹਾਂ ਟੌਮ ਨੇ ਕੀ ਦੱਸਿਆ ਉਹ ਸੀਰੀਜ਼ ਵਿੱਚ ਕਿੱਥੇ ਕੁ ਹੈ।

Tom
I'm on episode 3. 

ਰਾਜਵੀਰ
ਠੀਕ ਤਾਂ ਉਸਨੇ 'I'm on…' ਕਿਹਾ,ਅਤੇ ਐਪੀਸੋਡ ਦਾ ਨੰਬਰ ਦੱਸਿਆ।

Sam
And he said 'episode 3', but he could also say 'I'm on the third episode'. Quick practice! Repeat after me, please:

I'm on episode 12.

I'm on the second series. 

ਰਾਜਵੀਰ
ਟੌਮ ਨੇ ਸਾਨੂੰ ਆਪਣੀ ਰਾਏ ਕਿਸ ਤਰ੍ਹਾਂ ਦੱਸੀ?ਚਲੋ ਇਸ ਬਾਰੇ ਦੁਬਾਰਾ ਸੁਣਦੇ ਹਾਂ।

Tom
I really like the main character so far, and the storyline's really interesting. 

ਰਾਜਵੀਰ
ਤਾਂ ਤੁਸੀਂ ਆਪਣੀ ਗੱਲ'I like…'  ਜਾਂ ਇਸਦੇ ਉਲੱਟ 'I don't like…', ਨਾਲ ਸ਼ੁਰੂ ਕਰ ਸਕਦੇ ਹੋ ਇੰਨਾਂ ਤੋਂ ਬਾਅਦ ਨਾਂਵ ਲਗਾਓ। ਜਾਂ ਫ਼ਿਰ ਨਾਂਵ ਨਾਲ ਸ਼ੁਰੂ ਕਰੋ ਅਤੇ ਬਾਅਦ ਵਿੱਚ ਕਿਰਿਆ 'to be' ਲਗਾਓ ਅਤੇ ਆਪਣੀ ਮਰਜ਼ੀ ਨਾਲ ਵਿਸ਼ੇਸ਼ਣ ਲਗਾ ਦਿਓ ਜਿਵੇਂ ਕਿ ਟੌਮ ਨੇ ਕਿਹਾ, 'is really interesting'. 

Sam
Let's quickly practise those two options. Repeat after me:

I really like the main character. 

The main character's really interesting. 

ਰਾਜਵੀਰ
ਸ਼ੁਕਰੀਆ ਸੈਮ। ਹੁਣ ਕੁਝ ਅਭਿਆਸ ਕੀਤਾ ਜਾਵੇ। ਚਲੋ ਦੱਸੋ ਕਿ ਤੁਸੀਂ ਅੱਜ ਕੱਲ੍ਹ ਇੱਕ 'interesting' ਟੈਲੀਵੀਜ਼ਿਨ ਸ਼ੋਅ ਦੇਖ ਰਹੇ ਹੋ। ਯਾਦ ਰੱਖੋ ਕਿ ਵਾਕ 'I'm' ਨਾਲ ਸ਼ੁਰੂ ਕਰਨਾ। ਆਪਣਾ ਕਿਹਾ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
I'm watching an interesting TV show at the moment.

ਰਾਜਵੀਰ
Good! ਹੁਣ ਕਹੋ ਕਿ ਇਹ ਉਹਨਾਂ ਪਰਿਵਾਰਾਂ ਲਈ ਹੈ ਜਿਹੜੇ ਤਾਕਤ ਲਈ ਲੜਦੀਆਂ ਲੜਦੇ ਹਨ। ਆਪਣੇ ਜੁਆਬ ਵਿੱਚ ਸ਼ਬਦ 'two families' ਅਤੇ 'fight for power' ਇਸਤੇਮਾਲ ਕਰੋ। 

Sam
It's about two families who fight for power. 

ਰਾਜਵੀਰ
Well done!  ਹੁਣ ਕਹੋ ਤੁਸੀਂ ਤੀਸਰੀ 'series' 'ਤੇ ਹੋ। 

Sam
I'm on the third series.

I'm on series 3. 

ਰਾਜਵੀਰ
Great! And do you recommend it, Sam? 

Sam
Yes, I do! Have you heard of Game of Thrones? It's amazing. But I want to hear from our listeners – what TV show do you recommend? 

ਰਾਜਵੀਰ
Yes, come to our Facebook group and tell us. And, of course, join us next week for more How do I…. Bye! 

Sam
Bye!

Learn more

1. ਮੈਂ ਜਿਹੜਾ ਟੈਲੀਵਿਜ਼ਨ ਸ਼ੋਅ ਅੱਜ ਕੱਲ੍ਹ ਦੇਖ ਰਿਹਾ/ਰਹੀ ਹਾਂ ਉਸ ਬਾਰੇ ਅੰਗੇਰਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ?

Present continuous tense ਦੀ ਵਰਤੋਂ ਕਰਦੇ ਹੋਏ, ਸ਼ਬਦਾਂ 'I'm watching…' ਨਾਲ ਵਾਕ ਸ਼ੁਰੂ ਕਰੋ।

  •      I'm watching this really good show at the moment.

ਇਹ ਦੱਸਣ ਲਈ ਕਿ ਇਹ ਕਿਸ ਬਾਰੇ ਹੈ ਹੇਠਾਂ ਦਿੱਤੇ ਵਾਕਾਂ ਦੀ ਵਰਤੋਂ ਕਰੋ:

It's about + a person who/ that + verb
+ a thing which/ that +
+ a place where +
+ a time when +

  •  It's about a girl that has superpowers.
  •  It's about a town where everyone is a ghost.

2. ਇਹ ਕਿਸ ਤਰ੍ਹਾਂ ਦੱਸਿਆ ਜਾਵੇ ਕਿ ਸੀਰੀਜ਼ ਵਿੱਚ ਕਿਹੜਾ ਐਪੀਸੋਡ ਦੇਖ ਰਹੇ ਹੋ?

ਤੁਸੀਂ 'I'm on +' ਜਿਹੜਾ ਐਪੀਸੋਡ ਦੇਖ ਰਹੇ ਹੋ ਉਸ ਦਾ ਨੰਬਰ ਲਿਖੋ।

  •  I'm on episode 12.
  •  I'm on the second series.

3. ਮੈਂ ਆਪਣੀ ਰਾਏ ਕਿਸ ਤਰ੍ਹਾਂ ਦੇਵਾਂ?

ਤੁਸੀਂ 'I like…' ਜਾਂ ਫ਼ਿਰ ਇਸ ਦੇ ਉਲੱਟ 'I don't like…', ਨਾਲ ਸ਼ੁਰੂ ਕਰੋ ਅਤੇ ਬਾਅਦ ਵਿੱਚ ਨਾਂਵ ਲਗਾਓ।

  • I like the main character.
  • I really don't like the music.

ਜਾਂ ਫ਼ਿਰ ਤੁਸੀਂ ਨਾਂਵ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਬਾਅਦ ਵਿੱਚ 'to be' ਲਗਾਉਣਾ ਜਿਸ ਤੋਂ ਬਾਅਦ ਆਪਣੀ ਪਸੰਦ ਦਾ ਕੋਈ ਵਿਸ਼ੇਸ਼ਣ ਲਗਾ ਦੇਣਾ:

  • The main character's really interesting.
  • The music's really bad.

How do I talk about a TV show?

4 Questions

Choose the correct option.
ਸਹੀ ਵਿਕਲਪ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

We need recommendations! Come and tell us on our Facebook group!
ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਦੱਸੋ। 

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।


Session Vocabulary

  • a TV show
    ਟੈਲੀਵਿਜ਼ਨ ਦਾ ਸ਼ੋਅ 

    a series
    ਇੱਕ ਲੜੀ 

    an episode
    ਇੱਕ ਕਾਂਡ/ਕਿੱਸਾ 

    the main character
    ਪ੍ਰਮੁੱਖ ਕਿਰਦਾਰ 

    discover
    ਖੋਜਣਾ/ਲੱਭਣਾ 

    superpowers
    ਅਲੌਕਿਕ ਮਹਾਂਸ਼ਕਤੀ

    the storyline
    ਕਹਾਣੀ  

    a recommendation
    ਸਿਫ਼ਾਰਿਸ਼ 

    to recommend
    ਸਿਫ਼ਾਰਿਸ਼ ਕਰਨਾ