Session 32

Listen to find out how to change the subject in a conversation.
ਚੱਲ ਰਹੀ ਗੱਲਬਾਤ ਦਾ ਵਿਸ਼ਾ ਕਿਸ ਤਰ੍ਹਾਂ ਬਦਲਣਾ ਸਿੱਖਣ ਲਈ ਸੁਣੋ।

ఈ పాఠ్యాంశం లోని సెషన్స్

Session 32 score

0 / 3

  • 0 / 3
    Activity 1

Activity 1

How do I change the subject in a conversation?

Which way of changing the subject is most polite?
ਚੱਲ ਰਹੀ ਗੱਲਬਾਤ ਦਾ ਵਿਸ਼ਾ ਬਦਲਣ ਦਾ ਸਭ ਤੋਂ ਨਿਮਰ ਤਰੀਕਾ ਕਿਹੜਾ ਹੈ?

  • I don’t want to discuss it. Let’s talk about something else.
  • Anyway, moving swiftly on.
  • I am not interested in continuing this topic of conversation.

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

రాత ప్రతిని చూపు రాత ప్రతిని చూపవద్దు

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਜੇਮਜ਼।

James
Hi, everyone!

ਰਾਜਵੀਰ
ਅੱਜ ਅਸੀਂ ਸਿੱਖਾਂਗੇ ਚੱਲ ਰਹੀ ਗੱਲਬਾਤ ਦਾ ਵਿਸ਼ਾ ਕਿਸ ਤਰ੍ਹਾਂ ਬਦਲ ਸਕਦੇ ਹਾਂ। Why do we need to change the subject, sometimes? 

James
Good question. If we don't feel comfortable with the direction of a conversation, we might want to change it. But we need to do this politely.

ਰਾਜਵੀਰ
ਆਪਾਂ ਇਹ ਗੱਲਬਾਤ ਸੁਣਦੇ ਹਾਂ। ਤੁਸੀਂ ਧਿਆਨ ਦੇਣਾ ਚੱਲ ਰਹੀ ਗੱਲਬਾਤ ਨੂੰ ਦੂਸਰਾ ਵਿਅਕਤੀ  ਫ਼ਿਰ ਜਾਰੀ ਰੱਖਣਾ ਚਾਹੁੰਦਾ ਹੈ ਜਾਂ ਫ਼ਿਰ ਬਦਲਣਾ ਚਾਹੁੰਦਾ ਹੈ?

A)    …so, I told him it just wouldn't be possible.

B)    Anyway, moving on. Did you ever ask Sarah about our new product?

A)    …so, I told him it just wouldn't be possible.

B)    By the way, did you ever ask Sarah about our new product?

A)    …so, I told him it just wouldn't be possible.

B)    On a different note, did you ever ask Sarah about our new product?

James
No! None of the speakers wanted to continue the conversation. They asked a new, different question. The question they all asked was “did you ever ask Sarah about our new product?”

ਰਾਜਵੀਰ
ਕਿਸੇ ਚੱਲ ਰਹੀ ਗੱਲਬਾਤ ਨੂੰ ਬਦਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਕੋਈ ਪ੍ਰਸ਼ਨ ਪੁੱਛ ਲਵੋ। ਪਰ ਸਾਨੂੰ ਪ੍ਰਸ਼ਨ ਪੁੱਛਣਾ ਪਿਆਰ ਨਾਲ ਨਿਮਰਤਾ ਨਾਲ ਚਾਹੀਦਾ ਹੈ। ਚਲੋ ਸੁਣਦੇ ਹਾਂ ਇਹਨਾਂ ਨੇ ਗੱਲ ਕਿਸ ਤਰ੍ਹਾਂ ਬਦਲੀ।

Insert
…so, I told him it just wouldn't be possible.
Anyway, moving on. Did you ever ask Sarah about our new product?

James
They said ‘anyway, moving on’, followed by a new sentence.

ਰਾਜਵੀਰ
ਜਦੋਂ ਅਸੀਂ ਕਹਿੰਦੇ ਹਾਂ ‘anyway’ ਤਾਂ ਇਸ ਤੋਂ ਅੰਦਾਜਾ ਹੋ ਜਾਂਦਾ ਹੈ ਕਿ ਅਸੀਂ ਗੱਲ ਬਦਲਣਾ ਚਾਹੁੰਦੇ ਹਾਂ ਜਾਂ ਫ਼ਿਰ ਕੁਝ ਕਹਿਣਾ ਚਾਹੁੰਦੇ ਹਾਂ। ‘Moving on’ ਇਹਨਾਂ ਸ਼ਬਦਾਂ ਦਾ ਅਰਥ ਹੈ ਅੱਗੇ ਵੱਧਣਾ, ਇਸ ਦਾ ਅਰਥ ਹੈ ਕਿ ਅਸੀਂ ਇਹ ਗੱਲ ਰੋਕ ਕੇ ਨਵੀਂ ਗੱਲ ਸ਼ੁਰੂ ਕਰਨਾ ਚਾਹੰਦੇ ਹਾਂ।

James
And, notice the pronunciation. We don’t want to be rude, so we must speak softly. Repeat after me.

moving on

Anyway, moving on.

We could also say ‘moving forward’, which has the same meaning.

ਰਾਜਵੀਰ

ਚਲੋ ਆਪਾਂ ਅਗਲੀ ਗੱਲਬਾਤ ਸੁਣਦੇ ਹਾਂ। ਉਹਨਾਂ ਨੇ ਪ੍ਰਸ਼ਨ ਪੁੱਛਣ ਤੋਂ ਪਹਿਲਾ ਕੀ ਕਿਹਾ?

Insert

A] …so, I told him it just wouldn't be possible.
B] By the way, did you ever ask Sarah about our new product?

James

They said ‘by the way’. ‘By the way’ is slightly different from ‘anyway’, isn’t it?

ਰਾਜਵੀਰ
ਜਦੋਂ ਅਸੀਂ ਕਹਿੰਦੇ ਹਾਂ ‘by the way’ ਤਾਂ ਇਸ ਦਾ ਅਰਥ ਹੈ, ਅਸੀਂ ਕੋਈ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਾਂ। ਇਥੇ ਇਸ ਦੀ ਵਰਤੋਂ ਵਿਸ਼ਾ ਬਦਲਣ ਲਈ ਕੀਤੀ ਗਈ ਹੈ।

James
That’s correct. ‘By the way’ can also be used to make a suggestion, or to remind someone of something.

ਰਾਜਵੀਰ
ਇਹ ਗੱਲਬਾਤ ਵੀ ਸੁਣੋ ਅਤੇ ਸਮਝੋ ਕਿ ਇਸ ਵਿੱਚ ਆਪਣੀ ਗੱਲ ਦੱਸਣ ਲਈ ਤੇ ਚੱਲ ਰਹੀ ਗੱਲਬਾਤ ਨੂੰ ਰੋਕਣ ਲਈ ਪ੍ਰਸ਼ਨ ਕਿਸ ਤਰ੍ਹਾਂ ਪੁੱਛਿਆ ਗਿਆ।

A) …so, I told him it just wouldn't be possible.
B) On a different note, did you ever ask Sarah about our new product?

James
They said ‘on a different note’. This is quite formal. I can imagine saying this to my boss in a meeting! Note that when we say this, we stress ‘on’ and ‘different’, but we don't stress ‘a’. Let’s practise! Repeat after me.

different
a different
on a different
on a different note

ਰਾਜਵੀਰ
Thanks, James. ਹੁਣ ਪ੍ਰੈਕਟਿਸ ਕੀਤੀ ਜਾਵੇ। ਸੋਚੋ ਕਿ ਜੇ ਤੁਹਾਡਾ ਕੋਈ ਦੋਸਤ ਰਾਜਨੀਤੀ ਬਾਰੇ ਗੱਲ ਕਰ ਰਿਹਾ ਹੈ ਅਤੇ ਤੁਸੀਂ ਇਸ ਵਿਸ਼ੇ ਤੇ ਗੱਲ ਨਹੀਂ ਕਰਨਾ ਚਾਹੁੰਦੇ ਤੁਸੀਂ ਗੱਲ ਬਦਲਣਾ ਚਾਹੁੰਦੇ ਹੋ। ਜੇਮਜ਼ ਤੁਸੀਂ ਕਿਸ ਪ੍ਰਸ਼ਨ ਨਾਲ ਵਿਸ਼ਾ ਬਦਲੋਗੇ?

James
Ask them if they saw the news on TV last night!

ਰਾਜਵੀਰ
ਕੀ ਤੁਹਾਨੂੰ ਯਾਦ ਹੈ ਗੱਲਬਾਤ ਬਦਲਣ ਦਾ ਸਭ ਤੋਂ ਵੱਧ ਵਿਵਹਾਰਿਕ ਤਰੀਕਾ ਕਿਹੜਾ ਹੈ? ਤੁਸੀਂ ਇਹ ਇਜ਼ਹਾਰ ਇਸਤੇਮਾਲ ਕਰੋ ਅਤੇ ਅਤੇ ਬਾਅਦ ਵਿੱਚ ਪੁੱਛਣਾ ਕਿ ਕੀ ਤੁਸੀਂ ਪਿਛਲੀ ਰਾਤ ਟੈਲੀਵਿਜ਼ਨ ਤੇ ਖ਼ਬਰਾਂ ਦੇਖੀਆਂ ਸਨ? 

James
On a different note, did you see the news on TV last night?

ਰਾਜਵੀਰ
Excellent. ਚਲੋ ਇੱਕ ਆਖ਼ਰੀ ਵਾਰ ਪ੍ਰੈਕਟਿਸ ਕਰਦੇ ਹਾਂ। ਜੇਮਜ਼ ਦਾ ਪੁੱਛਿਆ ਪ੍ਰਸ਼ਨ ਹੀ ਇਸਤੇਮਾਲ ਕਰਨਾ। ਵਿਸ਼ਾ ਬਦਲਣ ਦਾ ਸਭ ਤੋਂ ਵੱਧ ਅਵਿਵਹਾਰਿਕ ਤਰੀਕਾ ਕਿਹੜਾ ਹੈ?

James
By the way, did you see the news on TV last night?

ਰਾਜਵੀਰ
Great work! By the way, James, we have run out of time for this episode. We’ll have to stop here! Join us next week for more How do I…. Bye! 

James
Bye!

Learn more

1. ਚੱਲ ਰਹੀ ਗੱਲਬਾਤ ਦਾ ਵਿਸ਼ਾ ਬਦਲਣ ਦਾ ਸਭ ਤੋਂ ਬਹਿਤਰ ਤਰੀਕਾ ਕਿਹੜਾ ਹੈ?

ਗੱਲਬਾਤ ਦਾ ਰੁਖ ਬਦਲਣ ਦਾ ਸਹੀ ਤਰੀਕਾ ਹੈ ਕੋਈ ਪ੍ਰਸ਼ਨ ਪੁੱਛਣਾ ਅਤੇ ਬਾਕੀਆਂ ਨੂੰ ਉਸ ਬਾਰੇ ਚਰਚਾ ਵਿੱਚ ਸ਼ਾਮਿਲ ਕਰਨਾ। ਇਸ ਤਰ੍ਹਾਂ ਲੋਕ ਤੁਸੀਂ ਜਿਸ ਮਸਲੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਉਹ ਕਰਨ ਲੱਗਣਗੇ।

In today’s episode, colleagues in the workplace changed the topic to ask about a new product. The question is:

  • Did you ever ask Sarah about our new product?

2. ਚੱਲ ਰਹੀ ਗੱਲਬਾਤ ਦਾ ਵਿਸ਼ਾ ਬਦਲਣ ਅਸੀਂ ਨਿਮਰ ਰਵੱਈਆ ਤਰ੍ਹਾਂ ਰੱਖੀਏ?

ਅਸੀਂ ਗੱਲਬਾਤ ਲਈ ਪ੍ਰਸ਼ਨ ਦੱਸਣ ਲੱਗਿਆਂ ਨਿਮਰਤਾ ਭਰਿਆ ਵਿਵਹਾਰ ਕਰ ਸਕਦੇ ਹਾਂ ਅਤੇ ਅਜਿਹੇ ਸ਼ਬਦਾਂ ਨਾਲ ਗੱਲ਼ ਸ਼ੁਰੂ ਕਰ ਸਕਦੇ ਹਾਂ। ਇਸ ਐਪੀਸੋਡ ਵਿੱਚ ਉਹਨਾਂ ਨੇ ਗੱਲਬਾਤ ਬਦਲਣ ਲਈ ਆਪਣਾ ਪ੍ਰਸ਼ਨ  ਪੁੱਛਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ:

  • Anyway,
  • By the way,
  • On a different note  

3. ਕੀ ਗੱਲ ਬਦਲਣ ਲੱਗਿਆਂ ਸ਼ਬਦਾਂ ਦੀ ਚੋਣ ਨਾਲ ਕੋਈ ਫ਼ਰਕ ਪੈਂਦਾ ਹੈ?

ਵੈਸੇ ਤਾਂ ਤੁਸੀਂ ਕੋਈ ਵੀ ਸ਼ਬਦ ਇਸਤੇਮਾਲ ਕਰ ਸਕਦੇ ਹੋ ਪਰ ਕਈ ਵਧੇਰੇ ਵਿਵਹਾਰਕ ਹਨ ਅਤੇ ਕਈ ਮੁਕਾਬਲਤਨ ਘੱਟ। 'On a different note’ ਕਹਿਣਾ ਸਭ ਤੋਂ ਵੱਧ ਵਿਵਹਾਰਕ  ਹੈ ਅਤੇ ਮੁਤਾਬਲਤਨ ‘by the way’ ਜਾਂ ‘anyway’ ਘੱਟ ਉਪਚਾਰਿਕ ਹਨ।

How do I change the subject in a conversation?

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

What makes you want to change the subject in conversations? Come and tell us on our Facebook group.
ਕਿਹੜੀ ਚੀਜ਼ ਤੁਹਾਨੂੰ ਚੱਲ ਰਹੀ ਗੱਲ਼ ਨੂੰ ਬਦਲਣ ਮਜ਼ਬੂਰ ਕਰਦੀ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਦਿਓ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।