1

పాఠ్యాంశం 1: Essential English Conversation

పాఠ్యాంశాన్ని ఎంచుకోండి

  1. 1 Essential English Conversation

Session 17

Listen to find out how to order food in a restaurant.
ਅੰਗਰੇਜ਼ੀ ਵਿੱਚ ਕਿਸੇ ਰੈਸਟੋਰੈਂਟ ਵਿੱਚ ਖਾਣਾ ਔਡਰ ਕਰਨਾ ਸਿੱਖਣ ਲਈ ਸੁਣੋ।

ఈ పాఠ్యాంశం లోని సెషన్స్

Session 17 score

0 / 3

  • 0 / 3
    Activity 1

Activity 1

At the restaurant ਰੈਸਟੋਰੈਂਟ ਵਿੱਚ

Listen to find out how to order food in a restaurant.

ਅੰਗਰੇਜ਼ੀ ਵਿੱਚ ਕਿਸੇ ਰੈਸਟੋਰੈਂਟ ਵਿੱਚ ਖਾਣਾ ਔਡਰ ਕਰਨਾ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

రాత ప్రతిని చూపు రాత ప్రతిని చూపవద్దు

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਨ੍ਹਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਕਿਸੇ ਰੈਸਟੋਰੈਂਟ ਵਿੱਚ ਖਾਣਾ ਮੰਗਵਾਉਣ ਲੱਗਿਆਂ ਅੰਗਰੇਜ਼ੀ ਭਾਸ਼ਾ ਦੇ ਕਿਹੜੇ ਸ਼ਬਦ ਅਤੇ ਵਾਕ ਵਰਤੇ ਜਾਂਦੇ ਹਨ।
ਇੱਕ ਗਾਹਕ ਨੂੰ ਸੁਣੋ ਜੋ ਰੈਸਟੋਰੈਂਟ ਵਿੱਚ ਖਾਣਾ ਔਡਰ ਕਰ ਰਿਹਾ ਹੈ।

Phil
How can I help you?

Sian
Hi, can I have the meat stew? And some water to drink.

Phil
Yes, of course.

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਬਹਿਰੇ ਨੇ ਪੁੱਛਿਆ ਕਿ ਉਹ ਕੀ ਮਦਦ ਕਰ ਸਕਦਾ ਹੈ,‘How can I help you?’. ਕਿਸੇ ਵੀ ਦੁਕਾਨ, ਰੈਸਟੋਰੈਂਟ ਜਾਂ ਬਜ਼ਾਰ ਵਿੱਚ ਲੋਕ ਇਸੇ ਪ੍ਰਸ਼ਨ ਨਾਲ ਤੁਹਾਨੂੰ ਤੁਹਾਡੀ ਲੋੜ ਬਾਰੇ ਪੁੱਛਦੇ ਹਨ। ਸੁਣੋ ਅਤੇ ਵਾਕ ਨੂੰ ਦਹੁਰਾਓ ਵੀ।

How can I help you?

ਰਾਜਵੀਰ
ਫ਼ਿਰ ਗਾਹਕ ਨੇ ਮੀਟ, ‘meat’ ਅਤੇ ਸਬਜ਼ੀਆਂ ਅਤੇ ਮੀਟ ਨੂੰ ਮਿਲਾਕੇ ਪਕਾਈ ਗਈ ਤਰੀ ‘stew’ ਬਾਰੇ ਪੁੱਛਿਆ। ਉਸਨੇ ਬੇਨਤੀ ਕਰਨ ਦੇ ਲਹਿਜ਼ੇ ਨਾਲ ਪੁੱਛਿਆ ਅਤੇ ਕਿਹਾ ‘can I have’.

Hi, can I have the meat stew?

ਰਾਜਵੀਰ
ਤੁਸੀਂ ਮੁਰਗੀ ਦਾ ਮਾਸ ‘chicken’ ਜਾਂ ਭੇੜ ਦੇ ਬੱਚੇ ਦਾ ਮਾਸ ‘lamb’ ਵੀ ਮੰਗਵਾ ਸਕਦੇ ਹੋ।

Hi, can I have the chicken?

Hi, can I have the lamb?

ਰਾਜਵੀਰ
ਤੇ ਇੱਕ ਹੋਰ ਗੱਲ ਤੁਸੀਂ ਸਬਜ਼ੀਆਂ ‘vegetables’ ਜਾਂ ਆਲੂ ‘potatoes’ ਵੀ ਮੰਗਵਾ ਸਕਦੇ ਹੋ।
Hi, can I have the vegetables?

Hi, can I have the potatoes?

ਰਾਜਵੀਰ
ਗਾਹਕ ਨੇ ਪੀਣ ‘drink’ ਲਈ ਪਾਣੀ ‘water’ ਵੀ ਮੰਗਿਆ।
And some water to drink?

ਰਾਜਵੀਰ
ਤੁਸੀਂ ਜੂਸ ‘juice’ ਜਾਂ ਸੋਡੇ ‘soda’ ਵੀ ਪੁੱਛ ਸਕਦੇ ਹੋ।

And some juice to drink?

And some soda to drink?

ਰਾਜਵੀਰ
ਬਹਿਰੇ ਨੇ ਕਿਹਾ ਹਾਂ ਬਿਲਕੁਲ ਹੈ, ‘Yes, of course’ ਸੁਣੋ ਅਤੇ ਪਿੱਛੇ ਬੋਲੋ।
Yes, of course.

ਰਾਜਵੀਰ
Greatᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰਦੇ ਹਾਂ। ਅਲੱਗ ਅਲੱਗ ਲੋਕਾਂ ਨੂੰ ਸੁਣਕੇ ਜੋ ਰੈਸਟੋਰੈਂਟ ਵਿੱਚ ਆਪਣਾ ਖਾਣਾ ਔਡਰ ਕਰ ਰਹੇ ਹਨ।
ਸਟਿਫਨੀ ਨੂੰ ਸਬਜ਼ੀਆਂ ‘vegetable’, ਸਟੀਉ stew ਅਤੇ ਜੂਸ ‘juice’ ਚਾਹੀਦਾ ਹੈ।
How can I help you?

Hi, can I have the vegetable stew? And some juice to drink.

Yes, of course.

ਰਾਜਵੀਰ
ਕਰਿਸ ਨੇ ਮੱਛੀ ‘fish’ ਅਤੇ ਸੋਡਾ ‘soda’ ਲਿਆ।
How can I help you?

Hi, can I have the fish? And some soda to drink.

Yes, of course.

ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦਹੁਰਾਓ।

How can I help you?

Can I have the meat stew?

And some water to drink?

Yes, of course.

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਮੈਂ ਤੁਹਾਡੀ ਕੀ ਮਦਦ ਕਰ ਸਕਦਾਂ ਹਾਂ?

How can I help you?

ਕੀ ਮੈਂਨੂੰ ਕੁਝ ਮੀਟ ਸਟੀਉ ਮਿਲ ਸਕਦਾ?

Can I have the meat stew?

ਅਤੇ ਪੀਣ ਲਈ ਕੁਝ ਪਾਣੀ?

And some water to drink?

ਹਾਂ, ਬਿਲਕੁਲ।
Yes, of course.

ਰਾਜਵੀਰ
Fantastic! ਹੁਣ ਤੁਸੀਂ ਜਾਣਦੇ ਹੋ ਰੈਸਟੋਰੈਂਟ ਵਿੱਚ ਖਾਣਾ ਅੰਗਰੇਜ਼ੀ ਬੋਲੀ ਵਿੱਚ ਕਿਵੇਂ ਔਡਰ ਕਰਨਾ ਹੈ। ਸ਼ਾਨ ਨੂੰ ਆਪਣੀ ਪਸੰਦ ਦੇ ਭੋਜਨਾਂ ਬਾਰੇ ਪੁੱਛਕੇ ਜੁਆਬ ਦਿਉ ਅਤੇ ਅਭਿਆਸ ਕਰੋ।

How can I help you?

Yes, of course.

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Phil
How can I help you?

Sian
Hi, can I have the meat stew? And some water to drink.

Phil
Yes, of course.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਆਪਣੇ ਪਸੰਦ ਦੇ ਭੋਜਨ ਔਡਰ ਕਰ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਖਾਣਿਆਂ ਬਾਰੇ ਪੁੱਛਕੇ ਤੇ ਦੱਸਕੇ ਅਭਿਆਸ ਕਰੋ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by choosing the correct answer to the question.

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

At the restaurant ਰੈਸਟੋਰੈਂਟ ਵਿੱਚ

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

Session Vocabulary

  • How can I help you?
    ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾਂ?

    Hi, can I have the ______? 
    ਕੀ ਮੈਂਨੂੰ ______ਮਿਲ ਸਕਦਾ?

    And some ______ to drink.
    ਅਤੇ ਕੁਝ ______ ਪੀਣ ਲਈ।

    Yes, of course.
    ਹਾਂ, ਬਿਲਕੁਲ।

    chicken
    ਮੁਰਗੀ ਦਾ ਬੱਚਾ

    lamb
    ਭੇੜ ਦਾ ਬੱਚਾ

    vegetables
    ਸਬਜ਼ੀਆਂ

    potatoes
    ਆਲੂ

    juice
    ਜੂਸ

    soda
    ਸੋਡਾ