Session 4

Can we control pain?
In today’s episode we will be discussing whether it’s possible to control physical pain.

ਕੀ ਅਸੀਂ ਦਰਦ ਰੋਕ ਸਕਦੇ ਹਾਂ?
ਅੱਜ ਦਾ ਇਸ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਸਰੀਰਕ ਦਰਦ ਰੋਕ ਸਕਣਾ ਸੰਭੰਵ ਹੈ।

ఈ పాఠ్యాంశం లోని సెషన్స్

Session 4 score

0 / 3

  • 0 / 3
    Activity 1

Activity 1

Can We Control Pain?

Can we control pain?
In today’s episode we will be discussing whether it’s possible to control physical pain.

ਕੀ ਅਸੀਂ ਦਰਦ ਰੋਕ ਸਕਦੇ ਹਾਂ?
ਅੱਜ ਦਾ ਇਸ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਸਰੀਰਕ ਦਰਦ ਰੋਕ ਸਕਣਾ ਸੰਭੰਵ ਹੈ। 

 

Listen to the audio and take the quiz.

రాత ప్రతిని చూపు రాత ప్రతిని చూపవద్దు

ਪ੍ਰੀਜੈਂਟਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿੱਥੇ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hi, I’m Sam.

Tom
And I’m Tom. Welcome to the programme!

ਪ੍ਰੀਜੈਂਟਰ

ਅੱਜ ਦੀ ਇਸ ਕੜੀ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਸਰਵੇਖਣ ਸੰਬੰਧੀ ਜਿਸ ਅਨੁਸਾਰ ਦਿਮਾਗ਼ ਸਰੀਰਕ ਦਰਦ ਰੋਕਣ ਵਿੱਚ ਸਹਾਈ ਹੁੰਦਾ ਹੈ। ਅਸੀਂ ਇਹ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਕਿੱਦਾਂ? ਖ਼ਬਰ ਸੁਣਨ ਤੋਂ ਪਹਿਲਾਂ ਅੱਜ ਦਾ ਸਵਾਲ। ਕਿਸ ਹੱਡੀ ਦੇ ਟੁੱਟਣ ਉੱਤੇ ਸਭ ਤੋਂ ਵੱਧ ਦਰਦ ਹੁੰਦਾ ਹੈ?
1. ਤੁਹਾਡੀ ਲ਼ੱਤ ਦੀ ਹੱਡੀ
2. ਗ਼ਰਦਨ ਦੀ ਜਾਂ
3. ਤੁਹਾਡੀ ਪਿੱਠ ਜਾਣੀ ਰੀੜ੍ਹ ਦੀ ਹੱਡੀ
ਅਸੀਂ ਇਸਦਾ ਜਵਾਬ ਬਾਅਦ ਵਿੱਚ ਦਿੰਦੇ ਹਾਂ।

Sam
Mmm, I’m going to guess the neck. That sounds really painful!

Tom
More painful than your back? I’m not sure about that!

ਪ੍ਰੀਜੈਂਟਰ
ਠੀਕ ਹੈ ਦੋਸਤੋ ਉਸ ਸਰਵੇਖਣ ਸੰਬੰਧੀ ਖ਼ਬਰ ਨੂੰ ਸੁਣਦੇ ਹਾਂ ਜਿਸਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ:

News insert
Can we control the pain we feel? New research has shown how brain imaging is being used to help us understand pain, and also pain relief. The study included following a group of very young children taught to cope with pain in a karate class through a series of breathing exercises. The exercises helped the brain change the messages sent from the hurt part of the body so that the messages were either reduced or completely stopped. With fewer signals sent to the brain, the result was less pain.

Sam
Wow! Do you think it might be possible for us to control our physical pain, Tom? Wouldn’t it be incredible if we could?

Tom
Yeah, incredible is probably the right word. We’re not superheroes, you know. People can’t just control pain.

Sam
But in the story it talked about how children are learning to cope with pain during martial arts classes, like karate. “Cope” means to control, doesn’t it?

ਪ੍ਰੀਜੈਂਟਰ
ਕੁਝ ਅਜਿਹਾ ਹੀ। "cope with" ਦਾ ਮਤਲਬ ਹੈ ਕਿਸੇ ਚੀਜ਼ ਨੂੰ ਅਸਰਦਾਰ ਤਰੀਕੇ ਨਾਲ ਕਰ ਪਾਉਣਾ ਜਾਂ ਕਿਸੇ ਮੁਸ਼ਕਿਲ ਨਾਲ ਅਸਾਨੀ ਨਾਲ ਨਜਿੱਠ ਸਕਣਾ। Like we do with Tom! Ha ha!

Sam
Aw! Don’t worry, Tom. You’re not that difficult to cope with, really.

Tom
Very funny.

Sam
No, but seriously. The story talks about how pictures of the brain are helping us understand pain and pain relief. I think that’s so cool.

ਪ੍ਰੀਜੈਂਟਰ
“Pain relief” ਮਤਲਬ ਦਰਦ ਤੋਂ ਆਰਾਮ। But that’s what painkillers are for, surely?

Tom
Exactly! What else is there to understand about pain relief? You take a pill and the pain hopefully goes away. I don’t need any pictures of the brain to help me understand that.

Sam
Ok, but what if there was an alternative to taking a pill? They say that too many painkillers are bad for your stomach, and they will eventually stop working.

Tom
Well, then you just take more tablets. I used to play football, I got injured all the time. I had to take painkillers, I couldn’t just push through.

ਪ੍ਰੀਜੈਂਟਰ
ਹਾਂ, “push through” ਮਤਲਬ ਕਿਸੇ ਚੀਜ਼ ਨੂੰ ਧੱਕੇ ਨਾਲ ਸਹਿਣ ਕਰਨਾ ਜਾਂ ਧੱਕੇਲਣਾ। You played football, Tom?

Tom
Yes, thank you. I broke my ankle once, and it was far too painful to push through without any help.

Sam
Yeah, I remember that. Those were a fun few weeks…

ਪ੍ਰੀਜੈਂਟਰ
ਤੇ ਟੁੱਟੀਆਂ ਹੱਡੀਆਂ ਬਾਰੇ ਗੱਲ, ਚਲੋ ਇੱਕ ਵਾਰ ਉਸ ਸਵਾਲ ਵੱਲ ਚਲਦੇ ਹਾਂ ਜੋ ਤੁਹਾਨੂੰ ਪਹਿਲਾਂ ਪੁੱਛਿਆ ਗਿਆ ਸੀ। ਕਿਸ ਹੱਡੀ ਦੇ ਟੁੱਟਣ ’ਤੇ ਸਭ ਤੋਂ ਵੱਧ ਤਕਲੀਫ਼ ਹੁੰਦੀ ਹੈ। ਜਵਾਬ ਹੈ 3. ਪਿੱਠ ਦੀ ਜਾਂ ਰੀੜ ਦੀ ਹੱਡੀ।
ਸ਼ਾਬਾਸ਼, ਜੇ ਤੁਸੀਂ ਸਹੀ ਜੁਆਬ ਦਾ ਅੰਦਾਜ਼ਾ ਲਾਇਆ ਸੀ।

Sam
Oh, my neighbour broke his back once, and he actually said that natural remedies really helped him.

ਪ੍ਰੀਜੈਂਟਰ
“Remedies” ਮਤਲਬ ਉਪਾਅ। Did natural remedies really help with back pain?

Tom
Yeah, don’t tell me natural remedies helped! Next you’re going to say that breathing helps with pain!

Sam
Actually, I am! That’s what they taught those children in their martial arts class - breathing exercises to help with pain!

Tom
How much pain can children really experience in an exercise class, anyway?

ਪ੍ਰੀਜੈਂਟਰ
Do children even know what real pain is?

Sam
Of course they do, guys! And research shows that breathing can really help.

Tom
Yeah, and so does magic…

Sam
Oh, I think I need some breathing exercises right now!

Tom
And you can see if they help!

ਪ੍ਰੀਜੈਂਟਰ
ਹਾ ਹਾ, ਤੁਸੀਂ ਦੋਨੋਂ ਤਾਂ ਸਾਹ ਲਓ। ਤੁਹਾਡਾ ਘਰ ਵਿੱਚ ਕੀ ਹਾਲ ਹੈ? ਤੁਸੀਂ ਕੀ ਸੋਚਦੇ ਹੋ ਸਾਹ ਨਾਲ ਸਰੀਰਕ ਦਰਦ ਰੋਕ ਸਕਣਾ ਸੰਭਵ ਹੈ? ਕੀ ਤੁਸੀਂ ਅਕਸਰ “pain relief” ਇਸਤੇਮਾਲ ਕਰਦੇ ਹੋ ਜਾਂ ਫ਼ਿਰ “push through’’ ਕਰਦੇ ਹੋ? ਕੀ ਤੁਸੀਂ ਕਦੇ ਕਿਸੇ ‘‘natural remedies’’ ਦਾ ਪ੍ਰਯੋਗ ਕੀਤਾ? ? ਚਲੋ ਇਸ ਹਫ਼ਤੇ ਦੀ ਕੜੀ ਖ਼ਤਮ ਕਰਨ ਤੋਂ ਪਹਿਲਾਂ ਆਪਾਂ ਅੱਜ ਸਿੱਖੇ ਸ਼ਬਦਾਂ ਨੂੰ ਜ਼ਰਾ ਦੇਖਦੇ ਹਾਂ। ਇਹ ਸਾਰੇ ਦਰਦ ਨਾਲ ਸਬੰਧਿਤ ਹਨ। ‘‘to cope with’’ ਦਾ ਮਤਲਬ ਹੈ ਕਿਸੇ ਚੀਜ਼ ਨਾਲ ਸਹੀ ਤਰੀਕੇ ਨਜਿੱਠਣਾ, ‘‘pain relief ’’ ਦਾ ਮਤਲਬ ਹੈ ਦਰਦ ਦੀ ਦਵਾ, "to push through" ਕਿਸੇ ਚੀਜ਼ ਨੂੰ ਧੱਕਣਾ ਜਾਂ ਜਰ ਜਾਣਾ, ‘‘a remedy’’ ਜਾਣੀ ਉਪਾਅ। ਚਲੋ ਅੱਜ ਲਈ ਇਹਨਾਂ ਹੀ।
ਸਾਡੇ ਨਾਲ ਜੁੜਣ ਲਈ ਸ਼ੁਕਰੀਆ। ਅਗਲੇ ਹਫ਼ਤੇ ਫ਼ੇਰ ਮਿਲਦੇ ਹਾਂ English Together ਦੀ ਨਵੀਂ ਕੜੀ ਨਾਲ। ਬਾਏ ਬਾਏ।

Check what you’ve learned by selecting the correct answer for the question.

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Can We Control Pain?

3 Questions

Choose the correct answer. ਸਹੀ ਜੁਆਬ ਚੁਣੋ। 

Congratulations you completed the Quiz
Excellent! Great job! ఈసారి కలిసి రాలేదు లెండి You scored:
x / y

Join us for our next episode of English Together when we will learn more useful language and practise your listening skills.

English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

 

Session Vocabulary

  • to cope with
    ਕਿਸੇ ਚੀਜ਼ ਨਾਲ ਨਜਿੱਠਣਾ

    pain relief
    ਦਰਦ ਤੋਂ ਰਾਹਤ

    to push through
    ਕਿਸੇ ਚੀਜ਼ ਨੂੰ ਜ਼ਰਨਾ

    a remedy 
    ਇਕ ਇਲਾਜ

    incredible 
    ਨਾ ਮੰਨਣਯੋਗ

    painkillers
    ਦਰਦ ਦੀ ਦਵਾਈ

    ankle
    ਗਿੱਟਾ