Session 32

Safe as houses
In today’s programme we will be discussing issues around housing in different cultures.

ఈ పాఠ్యాంశం లోని సెషన్స్

Session 32 score

0 / 4

 • 0 / 4
  Activity 1

Activity 1

Safe as houses

Safe as houses
In today’s programme we will be discussing issues around housing in different cultures.

ਘਰਾਂ ਦੀ ਤਰ੍ਹਾਂ ਸੁਰੱਖਿਅਤ
ਅੱਜ ਅਸੀਂ ਅਲੱਗ-ਅਲੱਗ ਸਭਿਆਚਾਰਾਂ ਵਿੱਚ ਘਰਾਂ ਦੀ ਅਹਿਮੀਅਤ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ।

Listen to the audio and take the quiz.

రాత ప్రతిని చూపు రాత ప్రతిని చూపవద్దు

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Tom
Hi everyone, I’m Tom. Welcome to today’s episode of English Together, and I’m with…

Sam
Hi, I’m Sam.

ਰਾਜਵੀਰ
You’re in a good mood today Sian!

Sam
Today’s payday! I just got paid!

ਰਾਜਵੀਰ
Oh nice! Are you going to spend it on anything special?

Sam
No, I like to keep my money in the bank, where it’s as safe as houses!

ਰਾਜਵੀਰ
What? Are you going to buy a house?

Tom
No! If something is safe as houses it means it’s very secure or stable.
It comes from the British belief that buying a house is one of the best investments you can make.

ਰਾਜਵੀਰ
Ah! To make an investment means ਮਤਲਬ ਕੋਈ ਨਿਵੇਸ਼ ਕਰਨਾ। So should I invest in London property?

Sam
You’d be lucky! It’s so difficult to buy houses here! Most people struggle to pay their rent.

ਰਾਜਵੀਰ
ਓਹ ‘rent’ ਯਾਨੀ ਕਿਰਾਇਆ । ਇਹਦੇ ਬਾਰੇ ਗੱਲ ਕਰਦਿਆਂ ਨਾਲ ਹੀ ਅੱਜ ਦਾ ਪ੍ਰਸ਼ਨ ਵੀ। ਲੰਦਨ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਲੋਕ ਆਪਣੀ ਆਮਦਨ ਦਾ ਤਕਰੀਬਨ ਕਿੰਨੇ ਪ੍ਰਤੀਸ਼ਤ ਹਿੱਸਾ ਕਿਰਾਏ ਤੇ ਖ਼ਰਚ ਕਰਦੇ ਹਨ।
• 30% ਦੇ ਕਰੀਬ
• 40% ਦੇ ਕਰੀਬ ਜਾਂ ਫ਼ਿਰ
• 50% ਦੇ ਕਰੀਬ

Tom
Well, I won’t spoil the answer for our listeners but I will say that rental costs in London are ridiculous!

Sam
The thing is, there’s so much demand for rented property in London that landlords can afford to charge whatever they want!

ਰਾਜਵੀਰ
Yes! Property ਮਤਲਬ ਜਾਇਦਾਦ and landlord ਯਾਨੀ ਜਾਇਦਾਦ ਦਾ ਮਾਲਕ। BBC Radio 4 ਦੇ ਪ੍ਰੋਗਰਾਮ ‘You and Yours’ ਵਿੱਚੋਂ ਲਈ ਗਈ ਇਹ ਖ਼ਬਰ ਸੁਣੋ ਇਸ ਵਿੱਚ ਲੰਦਨ ਦੇ ਲੋਕ ਵਿਚਾਰ ਚਰਚਾ ਕਰ ਰਹੇ ਹਨ ਕਿ ਘਰਾਂ ਦੇ ਕਿਰਾਇਆਂ ਨੂੰ ਘੱਟ ਕਰਨ ਦੇ ਕਿਹੜੇ ਤਰੀਕੇ ਹਨ।
Presenter:
In London, a growing number of people are saving money on their rent by living as caretakers in empty buildings. They call these people property guardians and there are 7000 of them in the UK now, most in the capital. But new research for York University for the London Assembly has found that property guardians are sometimes in substandard housing with very few rights. Rex Deuce is a property guardian in London.

Rex:
I became a property guardian because I’d been living in private renting for about 4 years in London and I was able to get cheaper space and a larger space as a guardian. I’ve lived in about 8 or 9 properties. I am currently living in a very run-down pub, I’m about to move out, in fact, in a week and a half. It’s full of holes. It leaks. When it snows outside it’s as cold inside as outside, so it’s probably the worst-condition building I’ve ever lived in.

Tom
What a horrible living situation!

Sam
And he’s still paying a high rent, too! What’s it like in your country? Are people happy to rent from landlords or do they aspire to own their own houses?

ਰਾਜਵੀਰ
‘Aspire’ means ‘ਕੋਈ ਚੀਜ਼ ਪ੍ਰਾਪਤ ਕਰਨ ਲਈ ਬਹੁਤ ਤਤਪੱਰ ਜਾਂ ਉਤਸ਼ਾਹਿਤ ਹੋਣਾ’। ਭਾਰਤ ਵਿੱਚ ਲੋਕ ਆਪਣਾ ਘਰ ਬਣਾਕੇ ਵੱਧ ਖ਼ੁਸ਼ ਮਹਿਸੂਸ ਕਰਦੇ ਹਨ, ਖ਼ਾਸਕਰ ਪੰਜਾਬ ਵਿੱਚ। ਹਾਂ ਸ਼ਹਿਰਾਂ ਵਿੱਚ ਲੋਕ ਕਿਸੇ ਦੇ ਬਣੇ ਘਰ ਲਈ a caretaker, ਇੱਕ ਸਾਂਭ-ਸੰਭਾਲ ਕਰਨ ਵਾਲਾ ਬਣਕੇ ਖੁਸ਼ ਹਨ for cheap rent, though.

Sam
Well, I would say that life in London is great, but expensive. If you can’t rent cheaply, why not take care of someone else’s property for a while?

Tom
I think you’re missing the point here, Sam. These people having to pay to live in poor-quality accommodation. They are being exploited because the housing market in London is too crowded!

ਰਾਜਵੀਰ
‘Exploited’ ਮਤਲਬ ਸ਼ੋਸ਼ਣ ਦਾ ਸ਼ਿਕਾਰ ਹੋਣਾ। Well, nobody is forcing them, I suppose.

Sam
Yes, the man in the interview agreed to live there. What’s exploitative about that?

Tom
It’s exploitative because the only option that this man has is to live in these awful, expensive and horrible houses.

Sam
Well, I think it sounds OK. It can’t be any more extortionate than what I’m paying already.

ਰਾਜਵੀਰ
Extortionate ਮਤਲਬ ਹੱਦ ਤੋਂ ਜ਼ਿਆਦਾ ਕੀਮਤ ਮਤਲਬ ਬਹੁਤ ਮਹਿੰਗਾ.

ਰਾਜਵੀਰ
ਚਲੋ ਇਸ ਵਿਸ਼ੇ ਉੱਤੇ ਅੱਜ ਦੇ ਕੁਇਜ਼ ਦਾ ਜੁਆਬ ਵੀ ਦਿੰਦੇ ਹਾਂ। ਜੁਆਬ ਹੈ ਕਰੀਬ 50%। ਔਸਤਨ ਕਿਰਾਏਦਾਰ ਆਪਣੀ ਆਮਦਨ ਦਾ 49% ਹਿੱਸਾ ਘਰ ਦੇ ਕਿਰਾਏ ਉੱਤੇ ਹੀ ਖ਼ਰਚ ਕਰ ਦਿੰਦੇ ਹਨ।

Tom
49% of your salary on rent! That’s ridiculous! I don’t think it’s fair that landlords are able to to extort all this money out of people just because they own a few houses! I think this is something that we need to do something about!

Sam
I think you need to calm down, Tom. There are lots of benefits to life in London, rent’s just something you have to put up with.

ਰਾਜਵੀਰ
To put up with ਮਤਲਬ ਕੁਝ ਜ਼ਰ ਜਾਣਾ ਜਾਂ ਬਰਦਾਸ਼ਤ ਕਰ ਜਾਣਾ। Yes, you shouldn’t get so upset over anything you can’t control. People here put up with lots of things ਜਿਵੇਂ ਅਸੀਂ ਮਹਿੰਗੇ ਪੈਟਰੋਲ ਨੂੰ ਵੀ ਤਾਂ ਬਰਦਾਸ਼ਤ ਕਰਦੇ ਹਨ।

Tom
Well, I suppose your money is as ‘safe as houses’ if you’re a landlord. I still don’t think it’s fair that their high rent is something we have to put up with, though…

Sam
Tom...

Tom
Yes…

Sam
You know the other expression that uses ‘put up’?

Tom
No…

Sam
Put up, or shut up!

Tom
Hey!


ਰਾਜਵੀਰ
Haha, yes! ਟੌਮ ਪਲੀਜ਼ ਹਰ ਵੇਲੇ ਸ਼ਿਕਾਇਤ ਨਾ ਕਰਿਆ ਕਰੋ। ਤੁਹਾਡਾ ਕੀ ਹਾਲ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਜਾਇਦਾਦ property ਬਹੁਤ ਮਹਿੰਗੀ expensive or extortionate ਹੋ ਗਈ ਹੈ। ਕੀ ਮਕਾਨ ਮਾਲਕ landlords ਆਪਣੇ ਕਿਰਾਏਦਾਰਾਂ ਦਾ ਸ਼ੋਸ਼ਣ ਕਰਦੇ ਹਨ exploiting their tenants ਜਾਂ ਵੱਧ ਕਿਰਾਇਆ rent ਸਿਰਫ਼ ਬਰਦਾਸ਼ਤ ਕਰਨ ਲਈ ਹੈ, to put up with ? ਕੀ ਤੁਸੀਂ ਵੀ ਕਿਸੇ ਦੇ ਘਰ ਦੀ ਦੇਖ-ਰੇਖ ਕਰਨ ਵਾਲੇ ਬਣ ਕੇ ਯਾਨੀ caretaker ਵਜੋਂ ਰਹਿ ਕੇ ਕਿਰਾਏ ਦੇ ਪੈਸੇ ਬਚਾਉਣਾ ਚਾਹੁੰਦੇ ਹੋ। ਚਲੋ ਤੁਸੀਂ ਇਹਨਾਂ ਸਭ ਮਸਲਿਆਂ ਬਾਰੇ ਸੋਚੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next time for more English Together. Bye!

 

Some words featured in today’s episode appear in different forms.

Word Forms

Noun ਨਾਂਵ

Verb ਕਿਰਿਆ

Adjective ਵਿਸ਼ੇਸ਼ਣ

investment

invest

 

rent

rent

rental

 

exploit

exploitative

 

extort

extortionate

Check what you’ve learned by selecting the correct answer for the question.

ਤੁਸੀਂ ਕਿੰਨਾ ਕੁ ਸਿੱਖਿਆ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Safe as houses

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • as safe as houses
  ਘਰਾਂ ਦੀ ਤਰ੍ਹਾਂ ਸੁਰੱਖਿਅਤ

  to make an investment 
  ਨਿਵੇਸ਼ ਕਰਨਾ

  caretaker / take care of
  ਸਾਂਭ-ਸੰਭਾਲ ਕਰਨ ਵਾਲਾ

  rent
  ਕਿਰਾਇਆ

  landlord
  ਮਕਾਨਮਾਲਕ 

  to exploit
  ਸੋਸ਼ਣ ਕਰਨਾ

  to extort
  ਜਬਰਦਸਤੀ ਪੈਸੇ ਵਸੂਲਣਾ/ਬਹੁਤ ਜ਼ਿਆਦਾ ਪੈਸੇ ਵਸੂਲਣਾ

  to put up with
  ਕਿਸੇ ਚੀਜ਼ ਨੂੰ ਬਰਦਾਸ਼ਤ ਕਰਨਾ